ਸਕੀਆਂ ਭੈਣਾਂ | sakhiyan bhaina | new punjabi movies 2024 | punjabi short videos

แชร์
ฝัง
  • เผยแพร่เมื่อ 10 ก.ย. 2024
  • #gharparivar #punjabishortmovie2023 #comedy #funny #punjabi #pindlife #pindawale #punjabivideos #villagelife #desi #sarpanch #penduvirsa #pendu #villagelife #villagelifestyle #pindlifestyle #mansa #punjab #maa #mother #sister #song #desicomedy #warning #jattbeatrecord #love

ความคิดเห็น • 259

  • @RajKumar-s5l5j
    @RajKumar-s5l5j 27 วันที่ผ่านมา +2

    Raj kumar

  • @usharani6155
    @usharani6155 7 หลายเดือนก่อน +2

    Veerpal di sas bhot jabardast acting kardi
    Bilkul asli character hai sas da

  • @sidhu4385
    @sidhu4385 7 หลายเดือนก่อน +2

    ਮੈਂ ਤਾਂ ਇੰਤਜ਼ਾਰ ਕਰੀ ਜਾਂਦਾ ਸੀ ❤❤❤❤ ਬਹੁਤ ਸੋਹਣੀਆਂ videos ਹੁੰਦੀਆ ਨੇ ਤੁਹਾਡੀਆਂ ❤❤❤❤❤ love from Canada Jaspreet

  • @balvirsingh-il3eb
    @balvirsingh-il3eb 7 หลายเดือนก่อน +2

    ਲਛਮਨ ਦੀ ਅਵਾਜ਼ ਘੱਟ ਆਉਂਦੀ ਹੈ ਬਾਕੀ ਸਭ ਦੀ ਅਵਾਜ਼ ਬਹੁਤ ❤ ਨੂਰ ਬਾਈ ਸਤਸਿਰੀਅਕਾਲ ਅੱਜ ਢਿੱਲਾ ਲੱਗਿਆ ਕੀ ਹੋ ਗਿਆ

  • @Deepakkumar-ir5nk
    @Deepakkumar-ir5nk 3 หลายเดือนก่อน +3

    Very nice bro bhot sunya hundiaa na tuvadia video main deep Sadiwala tu

  • @bhagwantkaur9528
    @bhagwantkaur9528 5 หลายเดือนก่อน +1

    ਭੈਣ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਬਹੁਤ ਸਿੱਖਆਦਾਇਕ ਹੁੰਦੀਆਂ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਤੱਰਕੀ ਬਖਸ਼ੇ❤❤❤❤❤❤❤ ਚੜਦੀ ਕਲਾ ਰੱਖੇ🙏🏻🙏🏻 ਜੀ

  • @JasvirKaur-ge8xk
    @JasvirKaur-ge8xk 4 หลายเดือนก่อน +1

    Bebe ji ta Attt aa jma sirraa 😂😂👌

  • @GurdeepSingh-ct6pc
    @GurdeepSingh-ct6pc 7 หลายเดือนก่อน +1

    ਸੂਬੇਦਾਰ ਗੁਰਦੀਪ ਸਿੰਘ ਸਰਾਂ ਗੁਰਦਾਸਪੁਰ ਤੋਂ
    ਬਹੁਤ ਹੀ ਵਧੀਆ ਸੁਨੇਹਾ ਦੇਂਦੇ ਓ ਤੁਸੀਂ
    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤

  • @BachitarKammonke5911
    @BachitarKammonke5911 7 หลายเดือนก่อน +1

    ਬਹੁਤ ਸੋਹਣੀ ਸਟੋਰੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏

  • @sidhujatt8793
    @sidhujatt8793 7 หลายเดือนก่อน +1

    good massage veer ji

  • @satwindersibgh595com
    @satwindersibgh595com 7 หลายเดือนก่อน +2

    Nice video ❤❤

  • @sarwandassmehton3421
    @sarwandassmehton3421 7 หลายเดือนก่อน +2

    Haanji ki Haal eh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏

  • @manjeetchohan3197
    @manjeetchohan3197 7 หลายเดือนก่อน +1

    Manjeet Chauhan Ropar badhiya ji badhiya bahut badhiya

  • @user-gd4dq9nm2w
    @user-gd4dq9nm2w 4 วันที่ผ่านมา

    Vary nice video a🎉

  • @karamjeetkaur997
    @karamjeetkaur997 7 หลายเดือนก่อน +1

    Very nice very good bebe g bahut sohni veadio a bebe g waheguru ji mehar kara karmjeet shubhneet dharampura 🙏🙏🏻🙏🏻🙏🙏🙏🏻🙏🙏🏻🙏🙏🏻🙏🙏🏻🙏🙏🏻🙏🙏🏻

  • @user-yw5uj2nk4d
    @user-yw5uj2nk4d 7 หลายเดือนก่อน +1

    Very very very very very very very very very nice video 😍❤

  • @Nyctophilia4_
    @Nyctophilia4_ 7 หลายเดือนก่อน +2

    Gurmeet kour banur very nice video

  • @bhajankaur8289
    @bhajankaur8289 7 หลายเดือนก่อน +1

    Sarpanchni bibi nu boldi dekh ke menu Nirmal Rishi di yad aa jandi h❤❤❤❤❤ bhajan kaur jirkpur Chandigarh

  • @Sukhjitkaur691
    @Sukhjitkaur691 7 หลายเดือนก่อน +1

    Nice g

  • @HarmanSingh-sf3xb
    @HarmanSingh-sf3xb 7 หลายเดือนก่อน +1

    new kudi di acting but vida ji god bless u all team members

  • @neelamsingh4952
    @neelamsingh4952 7 หลายเดือนก่อน

    OMG Bebe enni sohni acting kinwe kr lendi … love you my favourite Bebe … sab nu fail krta Bebe ne ♥️♥️♥️♥️♥️👌👌👌👌

    • @user-hx4zy3mv7i
      @user-hx4zy3mv7i 7 หลายเดือนก่อน

      ਬੇਬੇ ਸਮਝ,ਜਾ,ਘਰਖਰਾਬ,ਨਾ,ਕਰ

  • @kulwinderknagra3640
    @kulwinderknagra3640 7 หลายเดือนก่อน +4

    ਅਸੀ ਤਾ ਇਤਜਾਰ ਵਿਚ ਰਹਿੰਦੇ ਹਾ ਤੁਹਾਡੀ ਵੀਡੀਓ ਦੇਖਣ ਨੂੰ ਬੇਬੇ ਜੀ 🙏❤🙏

  • @mehakpreetkaur1209
    @mehakpreetkaur1209 7 หลายเดือนก่อน +2

    Bhut vadia video a ji.thodi sare team nu raab khush rakhe ji🙏🙏

  • @HardeepKaur-xe1wp
    @HardeepKaur-xe1wp 7 หลายเดือนก่อน +1

    Nice video Hardeep kaur Burj hari singh

  • @user-yw5uj2nk4d
    @user-yw5uj2nk4d 7 หลายเดือนก่อน +1

    Tuhada bebe g dialog bhot ghaint hunda att karde o❤h tusin Bala rohb rakhde 😂❤🎉😅

  • @channiverma176
    @channiverma176 7 หลายเดือนก่อน +1

    Bebe da voht rohb h... Hasi boht aandi h Bebe de dialog te

  • @daljitgill8754
    @daljitgill8754 7 หลายเดือนก่อน

    Bebe di acting da jwaab nahi👏🏻👏🏻Her punches were soo hilarious . We 😂😂soo much.
    Very nice vedio.Very natural.
    Thank you all the Ghar Privaar Team.

  • @inderjitkaur4820
    @inderjitkaur4820 7 หลายเดือนก่อน +1

    Very very nice video 👌👌🎉🎉 inderjit kaur bathinda

  • @happy_harman9725
    @happy_harman9725 7 หลายเดือนก่อน +1

    ਬੇਬੇ ਵੀਡੀਓ ਨੂੰ ਚਾਰ ਚੰਦ ਲਾ ਦਿੰਦੀ ਆ👍👍ਬੇਬੇ ਦੀ ਅਵਾਜ਼ ਪੂਰੀ ਗਰਜਦੀ ਆ ਬਹੁਤ ਵਧੀਆ ਐਕਟਿੰਗ

  • @sumanjay2417
    @sumanjay2417 4 หลายเดือนก่อน +1

    🎉🎉🎉👌👌

  • @Veerpalbrar0
    @Veerpalbrar0 4 หลายเดือนก่อน

    ਬੇਬੇ ਹੁਣਾ ਦੀ ਐਕਟਿੰਗ ਬਹੁਤ ਸਿਰਾ ❤

  • @SimranKaur-y2k
    @SimranKaur-y2k 7 หลายเดือนก่อน +1

    ❤❤❤❤

  • @rachhpalsingh78466
    @rachhpalsingh78466 4 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਬੇਬੇ ਦੀ ਦੀ ਗੱਲ ਬਿਲਕੁਲ ਸਹੀ ਕੁੜੀਆਂ ਅਤੇ ਮੁੰਡਿਆਂ ਨੂੰ ਜਿੰਨਾਂ ਨੇ ਵਿਦੇਸ਼ਾਂ ਵਿੱਚ ਜਾਣਾ ਹੈ ਘਰ ਦਾ ਸਾਰਾ ਕੰਮ ਤਾਂ ਅਉਣਾ ਹੀ ਚਾਹੀਦਾ ਹੈ । ਕਿਉਂਕਿ ਉਧਰ ਨੌਕਰੀ ਵੀ ਕਰਨੀ ਪੈਂਦੀ ਘਰੇ ਆ ਕੇ ਘਰ ਦੇ ਕੰਮ ਵੀ ਕਰਨੇ ਪੈਂਦੇ ਨੇ ਜੀ ।

  • @armaansingh1468
    @armaansingh1468 7 หลายเดือนก่อน +1

    Daljit kaur usa very very very very nice video

  • @daljeetjeeti383
    @daljeetjeeti383 7 หลายเดือนก่อน +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 8 / 2

  • @Ranbir566
    @Ranbir566 7 หลายเดือนก่อน

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । ਰਣਬੀਰ ਸਿੰਘ ਮਸੌਣ ਮਹਿਲਾ ।

  • @user-ns6oc2im5v
    @user-ns6oc2im5v หลายเดือนก่อน

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ

  • @user-sf7ep2qo2l
    @user-sf7ep2qo2l 7 หลายเดือนก่อน +1

    Very nice vedio❤❤🎉🎉harjit singh

  • @meetkamal3245
    @meetkamal3245 7 หลายเดือนก่อน +1

    Very nice video Canada

  • @gurpreetsinghpreetpannu2242
    @gurpreetsinghpreetpannu2242 7 หลายเดือนก่อน

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਬੇਬੇ ਜੀ
    ਵਾਹਿਗੁਰੂ ਜੀ ਤੰਦਰੁਸਤੀ ਤਰੱਕੀ ਤੇ ਚੜ੍ਹਦੀ ਕਲਾ ਵਿਚ ਰੱਖਣ ❤❤❤❤

  • @ranjitsinghsonu1870
    @ranjitsinghsonu1870 7 หลายเดือนก่อน +1

    Very very nice video❤❤❤❤

  • @Harsh_av_6
    @Harsh_av_6 7 หลายเดือนก่อน +1

    Bhot vdia Hundiya ne thodi video ji Dirba

  • @Harsh_av_6
    @Harsh_av_6 7 หลายเดือนก่อน +1

    Bhot vdiaa video hundiaa ne aci Dirbe to

  • @mandeepkaurjattana2412
    @mandeepkaurjattana2412 7 หลายเดือนก่อน +1

    ਹੈਗਿਆ 😂😂😂😂😂😂😂😅😅

  • @rubinanaz6227
    @rubinanaz6227 7 หลายเดือนก่อน +1

    Lovely I so attach w all of u.

  • @HarpreetKaur-ix9ed
    @HarpreetKaur-ix9ed 5 หลายเดือนก่อน +1

    Very nice🙏🏻👍👍👍🙏🏻

  • @HarmanSingh-sf3xb
    @HarmanSingh-sf3xb 7 หลายเดือนก่อน +1

    nice ji

  • @BaljinderMann-qc5nd
    @BaljinderMann-qc5nd 7 หลายเดือนก่อน +1

    Nic ji

  • @RavinderKaur12473
    @RavinderKaur12473 7 หลายเดือนก่อน +1

    Very very very nice good ghudani ਖੁਰਦ

  • @_sekhon_pb.31_
    @_sekhon_pb.31_ 7 หลายเดือนก่อน +1

    Very nice Aman

  • @KulwinderKaur-kj9rx
    @KulwinderKaur-kj9rx 7 หลายเดือนก่อน

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌴🌴🌴🌹🌴🌹🌴🌹

  • @jasveerkaur1856
    @jasveerkaur1856 6 หลายเดือนก่อน +1

    ਮਿੰਦੋ ਗੋਹੇ ਵਾਲੀ ਜਾਂ ਚੋਰਟੀ ਮੰਗਤੀ ਵਰਗੀਆਂ ਵੀਡੀਓ ਬਣਾਇਆ ਕਰੋ , ਉਹ ਵੀਡੀਓ ਬਹੁਤ ਵਧੀਆ ਲੱਗੀਆਂ।👍👍

  • @madhutejpal9871
    @madhutejpal9871 7 หลายเดือนก่อน +1

    Nice video

  • @manpreetdhillon2087
    @manpreetdhillon2087 7 หลายเดือนก่อน +1

    New sis di acting be vadia a

  • @user-yw5uj2nk4d
    @user-yw5uj2nk4d 7 หลายเดือนก่อน +1

    Bebe g tusin bhot vdia video banonde ho 🎉

  • @sukhpalhunjan8353
    @sukhpalhunjan8353 7 หลายเดือนก่อน

    Excellent video veerpal de acting superb ❤❤

  • @gulwantkaur3263
    @gulwantkaur3263 7 หลายเดือนก่อน +1

    Very nice

  • @sarkarkhalsa2010
    @sarkarkhalsa2010 7 หลายเดือนก่อน +3

    ਜਿਹੜੀ ਏਥੇ ਕੰਮ ਨਹੀ ਕਰਦੀ ਬਾਹਰ ਜਾਕੇ ਕਿਹੜਾ ਭੁਚਾਲ਼ ਲਿਆ ਦਉ । ਬਾਹਰ ਵੀ ਜੰਮ ਕਰਕੇ ਰੋਟੀ ਮਿਲਣੀ ।

  • @manpreetdhillon2087
    @manpreetdhillon2087 7 หลายเดือนก่อน +1

    Bahut vadia video a

  • @Maninder_brar
    @Maninder_brar 7 หลายเดือนก่อน

    ਬਹੁਤ ਵਧੀਆ ਪੱਖ ਪੇਸ਼ ਕੀਤੇ ਸਮਾਜ ਦੇ ਸੱਚ ਵਿੱਚ ਇਹ ਸਭ ਕੁੱਝ ਹੁੰਦਾ ਆਮ ਘਰਾਂ ਚ 👍ਦੋਵੇਂ ਬੇਬੇ ਬਹੁਤ ਵਧੀਆ ਐਕਟਿੰਗ ਕਰਦੀ ਆ 👌👌❤❤

  • @naziasheikh8393
    @naziasheikh8393 7 หลายเดือนก่อน

    2 ਦਿਨ ਘਟ ਨੇ ਬੇਬੇ ਜੀ😢😢 ਜਿਆਦਾ ਤੋਂ ਜਿਆਦਾ ਵੀਡੀਓ ਪਾਓ,,,, ਦਿਨ ਵਧੀਆ ਲੰਘ ਜਾਦਾਂ😅😅😅 ਬਹੁਤ ਵਧੀਆ ਸਟੋਰੀ ਹੁੰਦੀ ਹਮੇਸ਼ਾ 👏👏👏 ❤ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤

  • @manjeetchohan3197
    @manjeetchohan3197 7 หลายเดือนก่อน +1

    ❤❤❤❤🎉🎉🎉🎉🎉

  • @kuldeepkaur2770
    @kuldeepkaur2770 5 หลายเดือนก่อน +2

    Sonia hundia thodia vedio mei axsar tohadia vedios delkhdi a veerpal nyc act🎉❤❤

  • @user-oc2sz1ze4p
    @user-oc2sz1ze4p 7 หลายเดือนก่อน +1

    Bebe d acting vadia hai😂

  • @gurfatehsingh5154
    @gurfatehsingh5154 7 หลายเดือนก่อน +1

    Bhut vdiya sohni video e

  • @Gursehajpreet_singh12
    @Gursehajpreet_singh12 6 หลายเดือนก่อน +2

    Water malke😂😂😂😂121
    😢😢

  • @amritchahal6783
    @amritchahal6783 7 หลายเดือนก่อน +1

    Very nice👍👍 amrit moga

  • @rachhpalsingh78466
    @rachhpalsingh78466 4 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @TarnveerSingh-qh4xy
    @TarnveerSingh-qh4xy 7 หลายเดือนก่อน +1

    ❤❤❤❤👌👌👌 MOGA

  • @talwinderghuman9230
    @talwinderghuman9230 7 หลายเดือนก่อน +1

    Very nice video pag 2 leyo is da babe ji😊

  • @kulwinderknagra3640
    @kulwinderknagra3640 7 หลายเดือนก่อน +1

    🙏🙏❤❤

  • @gaganjot480
    @gaganjot480 7 หลายเดือนก่อน +1

    Very nice video ji simran Ludhiana

  • @paramjeetkor
    @paramjeetkor 7 หลายเดือนก่อน

    Bhut sohni video c bebe ji nzaraa aa geya ❤❤❤❤❤❤

  • @user-cn4et1kc4e
    @user-cn4et1kc4e 7 หลายเดือนก่อน +1

    Paramjeet jladiwal ❤

  • @smaanmaan1796
    @smaanmaan1796 7 หลายเดือนก่อน +1

    🙏🙏🙏👌👌👍👍❤

  • @user-rc7ky2kz8g
    @user-rc7ky2kz8g 7 หลายเดือนก่อน +1

    Very nice aman didi

  • @pargatsingh-ix4zc
    @pargatsingh-ix4zc 7 หลายเดือนก่อน

    ਬਹੁਤ ਵਧੀਆ video 👌👌 dil ਖੁਸ਼ ਹੋ ਜਾਂਦਾਂ ਜੀ ਬਹੁਤ wait ਰਹਿਦੀ ਆ ਥੋਡੀ video di ❤❤ ਜਸਪ੍ਰੀਤ ਕੌਰ ਕਕਰਾਲਾ ਭਾਈਕਾ ❤❤🎉🎉

  • @bahadersingh6237
    @bahadersingh6237 7 หลายเดือนก่อน

    ਬਹੁਤ ਵਧੀਆ ਬਹਾਦਰ ਸਿੰਘ ਔਲਖ ਮਲਕੀਤ ਕੌਰ ਔਲਖ ਗੁਰਨੇ ਕਲਾ ਮਾਨਸਾ

  • @rickyseerha5668
    @rickyseerha5668 7 หลายเดือนก่อน

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @JaswinderSingh-km2fd
    @JaswinderSingh-km2fd 7 หลายเดือนก่อน +1

  • @neetugold6136
    @neetugold6136 7 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ।

  • @rupinderbrar4989
    @rupinderbrar4989 18 วันที่ผ่านมา

    🙏🏻🙏🏻🙏🏻

  • @jagdevsingh8335
    @jagdevsingh8335 7 หลายเดือนก่อน +1

    ਬੇਬੇ ਜੀ ਨੂੰ ਇਹ ਨਹੀਂ ਪਤਾ ਕਿ ਕੌੜ ਤੁੰਮੇ ਵਿੱਚ ਬਹੁਤ ਗੁਣਕਾਰੀ ਹੁੰਦੇ ਹਨ ਕੌੜ ਤੁੰਮੇ ਵਿੱਚ ਕਾਲਾ ਨਮਕ ਮਿਲਾ ਕੇ ਚੂਰਨ ਬਣਾ ਲਓ ਪੇਟ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਕਟਦਾ ਹੈ ਐਵੇਂ ਨਹੀਂ ਕੌੜ ਤੁੰਮੇ ਨਿੰਦੀ ਦਾ ਹੁੰਦਾ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਿਭਾਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏

  • @gurdeepgill16
    @gurdeepgill16 7 หลายเดือนก่อน

    Veer pal Sira boldi aa
    Gurdeep Jagran tou

  • @user-jasvirkaur677
    @user-jasvirkaur677 7 หลายเดือนก่อน

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਲਦੀ ਜਲਦੀ ਨਵੀਆਂ ਨਵੀਆਂ ਵੀਡਿਓ ਲੈ ਕੇ ਆਈ ਜਾਉ ਜੀ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @KamaljeetKaur-ce9wc
    @KamaljeetKaur-ce9wc 2 หลายเดือนก่อน +2

    Bhen ji bebe galat nahi kendi bar jan lai ghar da com te sikhana chahi da

  • @nirbhaysinghkhangura8816
    @nirbhaysinghkhangura8816 7 หลายเดือนก่อน

    Excellent wonderful video ❤❤ Nirbhay singh Ganga

  • @user-ix3yc1vg6m
    @user-ix3yc1vg6m 7 หลายเดือนก่อน

    Very nice video ji 🎉🎉🎉❤❤❤❤❤🎉🎉🎉🎉

  • @user-qh2vw7gi4r
    @user-qh2vw7gi4r 7 หลายเดือนก่อน +1

    ਕੁਲਦੀਪ ਸਿੰਘ ਨੰਬਰਦਾਰ (ਪਿੰਡ - ਅਕਲੀਆ ਕਾਲਾਂ

  • @hardevsingh8913
    @hardevsingh8913 7 หลายเดือนก่อน

    Bebe de good acting 🎉🎉🎉🎉🎉Hardev singh Doda

  • @Life6095
    @Life6095 7 หลายเดือนก่อน

    Bhut vdia video rbb mehr kre sode sarea te 🥰🙌🙌

  • @kuldeepkaur2770
    @kuldeepkaur2770 5 หลายเดือนก่อน +2

    Bibi bali tamk a kyi gha ch a ih dekhde e a jimadara de ghra ch km ta hunda ea pr thoda km sikhna chahida kudia nu🎉🎉

  • @BalwinderKaur-dv1uf
    @BalwinderKaur-dv1uf 7 หลายเดือนก่อน

    Very nice Video Boht Vdiya 🙏🙏

  • @balbirkaur9936
    @balbirkaur9936 5 หลายเดือนก่อน

    ਬਹੁਤ ਵਧੀਆ ਵਿਡ ਓ ਆ

  • @user-kv3eu4cr1k
    @user-kv3eu4cr1k 6 หลายเดือนก่อน

    ❤ very nice 👍

  • @hardevsingh8913
    @hardevsingh8913 7 หลายเดือนก่อน

    Gaint video ❤❤❤❤❤Hardev singh Doda

  • @eetsingh8923
    @eetsingh8923 7 หลายเดือนก่อน

    Ghaint video ji God bless you

  • @jagdevsingh8335
    @jagdevsingh8335 7 หลายเดือนก่อน +2

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ ਹੈ ਸੋਮਵਾਰ ਅਤੇ ਵੀਰਵਾਰ

  • @faqirchand3396
    @faqirchand3396 7 หลายเดือนก่อน

    Very nice video Faqir Chand Barnala

  • @ranisidhu9760
    @ranisidhu9760 7 หลายเดือนก่อน

    ਜੈ ਰੱਖੜੀ 😂😂😂😂