Bahut akahre sune hun Manak sab de Sade pind machhiwara Sahib nere Sensowal Manak sab de jamen hunde c Manak sab amm he aunde sun mere pind to 2km te Manak Farm c Swaraj 855 Tractor C
eh bnda kise propaganda de teht Manak da jloos kadh reha.... Dev Thareeke wala sahib di interview aa Prime Asia tv de Chajj da Vichar show di k Manak and Dev Sahib jdon ohna di Mata da sanskar kr k vapis aa rhe c tan odon Manak ne keha k Maa te song likh koi ...ehda mtlb eh c k Manak de Mata ji Ludhiane h ohde kol rehnde c.... agar ehdi gal ch sachai v aa mann lvo tan v kise dian gharelu gallan nhi krnian chahidian and siyane kehnde aa k jehra insan iss dunia ton chla gya ohda siwa nhi farolna chahida.....eh Sandhu Sundhu jo v aa eh apni koi kirr kadh reha.... ehne ki likhya... tere ch tera yaar bolda....fitte moonh teri shayri de.... Lak Tunu tunu...lai....ehnu kutta ni puchhda... bindrakhian apni awaz kr k hit hoya and Atul Sharma de music kr k .....es langu lyricist kr k nhi.... tu mare di mitti na farol....
ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਸੰਧੂ ਸਾਹਬ, ਤੁਸੀਂ ਰੱਜ ਕੇ ਮਾਣਕ ਸਾਹਿਬ ਦੀ ਸੋਹਰਤ ਮਾਣੀ। ਆਪਣੀ ਜਿੰਦਗੀ ਦੇ ਓਨਾਂ ਨਾਲ ਬਿਤਾਏ ਕੁਝ ਕੌੜੇ ਫਿੱਕੇ ਤੇ ਮਿੱਠੇ ਪਲ ਸਾਡੇ ਨਾਲ ਸਾਂਝੇ ਕੀਤੇ। ਗੁਜਰੇ ਜਮਾਨੇ ਦੀਆਂ ਯਾਦਾਂ ਸਰੋਤਿਆੰ ਦੇ ਰੂਬਰੂ ਕੀਤੀਆਂ। ਬੜੀ ਸੋਹਣੀ ਲੱਗੀ ਇੰਟਰਵਿਊ ।
1959 vich ni ci 1949 vich hoya ci
20ਵੀਂ ਸਦੀ ਦਾ ਸਭਤੋਂ ਮਹਾਨ ਸਭਤੋਂ ਉੱਚਾ ਤੇ ਸਭਤੋਂ ਸੁਰੀਲਾ ਗਾਇਕ ਮਾਣਕ ਨਾਂ ਕੋਈ ਉਹਦੇ ਵਰਗਾ ਜੰਮਿਆ ਤੇ ਨਾ ਕੋਈ ਜੰਮਣਾ
Chamkila, Nothing else
Yes manak was the only Punjabi singer 'non other singer could beat him
ਇਹ ਗਲਤ ਹੈ ਕਿ ਜਿਉਣਾ ਮੌੜ ਉਪੇਰਾ ਕੁਲਦੀਪ ਮਾਣਕ ਨੇ ਗਾਉਣਾ ਸੀ। ਪਰ ਜੋ ਬਾਈ ਸਿੰਦਾ ਗਾ ਗਿਆ। ਸ਼ਾਇਦ ਮਾਣਕ ਐਨਾ ਵਧੀਆ ਨਹੀਂ ਗਾ ਸਕਦਾ। ਵੈਸੇ ਮਾਣਕ ਵੀ ਚੋਟੀ ਦਾ ਗਾਇਕ ਸੀ। ਪਰ ਬਾਈ ਸਿੰਦਾ ਜੀ ਨੇ ਵੀ ਬੜੀ ਮਿਹਨਤ ਕੀਤੀ। ਸ਼ਿੰਦਾ ਬਾਈ ਵੀ ਚੋਟੀ ਦਾ ਗਾਇਕ ਹੈ।
ਸਮਸ਼ੇਰ ਸੰਧੂ ਬਹੂਤ ਵਧੀਆ ਲੱਗਿਆ।
ਕੁਲਦੀਪ ਮਾਣਕ ਇਕ ਹੀਰਾ ਗਾਇਕ ਸੀ ।ਜਿਥੇ ਮਾਣਕ ਗਾ ਗਿਆ ।ਉਥੇ ਛਿੰਦਾ ਨਹੀ ਗਾ ਸਕਦਾ ।
You are 100% wrong,Shinda always better manak
Shinda manak de nere tere bi nahi si
ਭਾਵੇਂ ਛਿੰਦੇ ਨੇ ਜਿਉਣਾ ਮੌੜ ਗਾਇਆ, ਪਰ ਮਾਣਕ ਵਰਗਾ ਛਿੰਦਾ ਕਦੀ ਗਾ ਨਹੀਂ ਸਕਦਾ
Bikil sahi
Jeona morh, sirf shinde karka jeounda, manak ne mar dana c😂😅
My favourite Singer Manak sab
ਸੁਰਿੰਦਰ ਸਿੰਦਾ ਵਰਗਾ ਵੀ ਨਹੀ ਗਾ ਸਕਦਾ ਕੋਈ ਜਿਉਣਾ ਮੌੜ
ਮਾਣਕ ਮਾਣਕ ਹੀ ਸੀ
ਪੁਰਾਣੀ ਗੱਲ ਹੈ ਸਾਡੇ ਸੀਰੀ ਦੇ ਮੁੰਡੇ ਨੇ ਆਪਣੇ ਵਿਆਹ ਉੱਪਰ ਅਖਾੜਾ ਲੱਗਵਾਇਆ ਉਸ ਟਾਇਮ ਸੀਰੀ ਦਾ 4 ਸਾਲ ਸਾਲਾ ਦਾ ਠੇਕਾ ਸੀ 4200 ਵਿੱਚ ਮਾਣਕ ਬੁੱਕ ਸੀ ਪਰ ਜਦੋਂ ਮਾਣਕ ਨੂੰ ਮੁੰਡੇ ਦੇ ਸੀਰੀ ਹੋਣ ਬਾਰੇ ਪਤਾ ਲੱਗਾ ਉਸ ਮਾਣਕ ਨੈ ਪੈਸੇ ਨਹੀ ਲਏ ਮੁੰਡੇ ਕੋਲੋ ਜੀ ਇਨਾਮ ਹੋਇਆ ਰੱਖ ਲਿਆ
ਸੱਚੀ ਗੱਲ ਹੈ ਮਾਣਕ ਪੈਸੇ ਲਈ ਨਹੀਂ ਗਾਉਂਦਾ ਸੀ ਉਹ ਲੋਕਾਂ ਲੲਈ ਗਾਉਂਦਾ ਸੀ
ਮਾਣਕ ਦਾ ਅਖਾੜਾ ਲਗਭਗ ਅੱਸੀ ਚ ਜੋਂ ਕਦੇ ਵੀ ਨਹੀਂ ਭੁਲਨਾ ਬੜਾ ਸੀਰਿਅਸ ਹੋ ਗਾਇਆ ਜੋਂ ਪੰਦਰਾਂ ਮਿੰਟ ਜ਼ਿਆਦਾ ਗਾਉਣਾ ਪਿਆ ਲੋਕ ਫੇਰ ਵੀ ਬੈਠੇ ਰਹੇ ਉਤੋਂ ਹਲਕੀ ਹਲਕੀ ਬਰਸਾਤ ਚਲਦੀ ਰਹੀ
ਕਿਹੜੇ ਪਿੰਡ ਸੀ ਵੀਰ
ਸੀ ਵੀ ਸਾਰਿਆ ਤੋ ਉਤੇ ਮਾਣਕ
Jeuna moud kisi aur e shyar da likhya hoya se but bad wich dev bha g ton likhvaya gya same copy but raz ko raz rehne do
ਪਤਰਕਾਰ ਸਾਬ ਗੱਲ ਤਾਂ ਸੁਣ ਲੈਂਦੇ ਪੂਰੀ
ਮਾਣਕ ਸਾਹਬ ਜਿੰਦਾਬਾਦ 🙏🏻
Manak ji gayak bhut vadiya c jeona morh j manak ji ne Gaya hunda ene hit ni hona ci jina hit chinda ji ne ga k kita
ਫਿਲਮ ਦੀ ਸਟੋਰੀ ਸਹੀ ਨਹੀ ਸੀ ਅਪਣੇ ਕੋਲੋ ਹੀ ਸਟੋਰੀ ਬਣਾ ਧਰੀ
Bahut akahre sune hun Manak sab de Sade pind machhiwara Sahib nere Sensowal Manak sab de jamen hunde c Manak sab amm he aunde sun mere pind to 2km te Manak Farm c Swaraj 855 Tractor C
Bai ji apna number send kro
Bai apna number ta send krdo g
V nice
1959 nhi 1949 da janam hoia manik da
Good
Waheguru ji
Kuldep manak ji gred ❤❤❤❤
Jeona mor kise hor writer da likhya hoya h eh raz h raz ko raz rehne dooooo
Nice talks about legend Kuldip Mabak
ਮਾਣਕ ਵਰਗੇ ਕਲਾਕਾਰ ਕਦੇ ਕਦੇ ਪੈਦਾ ਹੁੰਦੇ ਹੈ।
Surinder shinde vargi avaj vi koi koi he ji
Manak ta manak he see
😢🎉🎉😊
ਕੁਲਦੀਪ ਮਾਣਕ ਦਾ ਜਨਮ 59 ਨਹੀ 51 ਹੈ ਕੁਲਦੀਪ ਮਾਣਕ ਇਕ ਮਹਾਨ ਕਲਾਕਾਰ ਸੀ
Sorry,1951 vich hoya ci
ਤੁਸੀਂ ਇੱਕ ਗੀਤ ਲਿਖਿਆ ਸੀ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚੋ ਤੇਰਾ ਯਾਰ ਬੋਲਦਾ ਮੈਂ ਪੁੱਛਣਾ ਚੌਨਾ ਇਹ ਗੀਤ ਕੀ ਸੋਚ ਕੇ ਲਿਖਿਆ ਗੀਤ ਦਾ ਕੀ ਮਤਲਵ ਨਿਕਲਿਆ ਕੌਣ ਕੀਹਦਾ ਯਾਰ ਕੌਣ ਕੀਹਨੂੰ ਕਹਿ ਰਿਹਾ ਬੇਕਾਰ ਗੀਤ ਤੇਰਾ ਵਿਆਹ ਵਿੱਚ ਭਰਾ ਭੈਣ ਨੂੰ ਕਹੂਗਾ ਜਾਂ ਘਰਵਾਲਾ ਘਰਵਾਲੀ ਨੂੰ ਕੁਸ਼ ਸੋਚੋ ਲੋਕ ਨੱਚੀ ਜਰੂਰ ਜਾਦੇ ਆ ਪਰ ਮਤਲਵ ਨੀ ਸਮਝਦੇ
ਮਾਣਕ da janam 61da nahi
Sandhu khud janani baj
The date...of...dirth... kúldip...manak..51
22 g Kuderp zManik sadi Sodad Han par 22 g Mannik Pura Pujnabi BOLL khak Jajnd 22 Gall Nhe Bnndi
ਬਲਵੀਰੋ ਭਾਬੀ ਫਿਲਮ ਬਿਲਕੁਲ ਫੁੱਦੂ ਸੀ ਜੇ ਸਚਾਈ ਨਹੀਂ ਪਤਾ ਸੀ ਕਿਉਂ ਝੂਠੀ ਸਟੋਰੀ ਬਣਾਈ ਹਿੱਟ ਟੱਟੂ ਹੋਣੀ ਸੀ ਕਹਾਣੀ ਕੁਸ਼ ਹੋਰ ਸੀ ਵਖਾਇਆ ਕੁਸ਼ ਹੋਰ ਬਲਵੀਰੋ ਖੱਚ ਜਨਾਨੀ ਸੀ ਤੇ ਫਿਲਮ ਵਿੱਚ ਕੁਸ਼ ਹੋਰ ਈ ਵਖਾਤਾ
manak da koi sani nahi. oh punjabi lok gayaki da kohnoor heeta c
Gayk bhut vadiya ci par akar bhut c
22 g BNndi GLk Eih Hai PUNJABI GLl Siraf PUNJABI Lok SINGAR Amar Singh Chamkela ♥
Mie sandu sab khud 2 aakhade lvae c Mank sab varga sinda kde v ne ga sakda
ਕਿਹੜੇ ਪਿੰਡ ਦੇਖੇ ਅਖਾੜੇ ਜੀ ਮਾਣਕ ਸਾਬ ਦੇ
Hojra Singh Buthari
Sala interview wala ve pudu ya pudu sawaal puchi janda
eh bnda kise propaganda de teht Manak da jloos kadh reha.... Dev Thareeke wala sahib di interview aa Prime Asia tv de Chajj da Vichar show di k Manak and Dev Sahib jdon ohna di Mata da sanskar kr k vapis aa rhe c tan odon Manak ne keha k Maa te song likh koi ...ehda mtlb eh c k Manak de Mata ji Ludhiane h ohde kol rehnde c.... agar ehdi gal ch sachai v aa mann lvo tan v kise dian gharelu gallan nhi krnian chahidian and siyane kehnde aa k jehra insan iss dunia ton chla gya ohda siwa nhi farolna chahida.....eh Sandhu Sundhu jo v aa eh apni koi kirr kadh reha.... ehne ki likhya... tere ch tera yaar bolda....fitte moonh teri shayri de.... Lak Tunu tunu...lai....ehnu kutta ni puchhda... bindrakhian apni awaz kr k hit hoya and Atul Sharma de music kr k .....es langu lyricist kr k nhi.... tu mare di mitti na farol....
Good interview.thanks so much