Joginder Ugrahan ਦਾ ਡੱਲੇਵਾਲ ਗਰੁੱਪ ਨੂੰ ਦੋ ਟੁੱਕ ਜਵਾਬ ਓਹ ਲੱਤ ਹੇਠਾਂ ਦੀ ਕੱਢਣਾ ਚਾਹੁੰਦੇ ਆ ਸਾਨੂੰ Interview

แชร์
ฝัง
  • เผยแพร่เมื่อ 17 ธ.ค. 2024

ความคิดเห็น •

  • @ParamjitKaur-s1e
    @ParamjitKaur-s1e 5 ชั่วโมงที่ผ่านมา +10

    ਇਹ ਆਪਣਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਹੈ ਇਸ ਦੇ ਕੇਡਰ ਦੇ ਕਿਸਾਨਾਂ ਨੂੰ ਇਸ ਦਾ ਸਾਥ ਛੱਡ ਦੇਣਾ ਚਾਹੀਦਾ ਹੈ

  • @dr.sangeetpalkaur954
    @dr.sangeetpalkaur954 7 ชั่วโมงที่ผ่านมา +17

    ਉਗਰਾਹਾਂ ਦੇ ਨਾਲ ਜਿਹੜੇ ਕਿਸਾਨ ਹਨ ਉਹਨਾਂ ਨੂੰ ਅਜਹੇ ਹੰਕਾਰੀ ਲੀਡਰਾਂ ਨੂੰ ਛੱਡ ਦੇਣਾ ਚਾਹੀਦਾ ਹੈ । 🙏

  • @vatandeep9010
    @vatandeep9010 7 ชั่วโมงที่ผ่านมา +12

    ਪੰਜਾਬ ਦੇ ਹੱਕਾਂ ਲਈ ਇੱਕ ਹੋਜੋ ਬਾਬਾ !

  • @gurpreetanttal235
    @gurpreetanttal235 7 ชั่วโมงที่ผ่านมา +11

    ਵਿਕਾਉ ਮਾਲ ਮੁਰਦਾਬਾਦ ਡੱਲੇਵਾਲ ਜ਼ਿੰਦਾਬਾਦ

  • @jatinderboparai2212
    @jatinderboparai2212 8 ชั่วโมงที่ผ่านมา +21

    ਲੀਡਰੀ ਦਾ ਹੰਕਾਰ ਬੋਲੀ ਜਾਂਦਾ

  • @dr.sangeetpalkaur954
    @dr.sangeetpalkaur954 7 ชั่วโมงที่ผ่านมา +9

    ਉਗਰਾਹਾਂ ਜੀ ਵਿਆਹ ਤੇ ਜਾਣਾ ਜਿਹੜਾ ਸੱਦੇ ਦੀ ਉਡੀਕ ਕਰ ਰਹੇ ਹੋ ।

  • @bhadusinghewalia4000
    @bhadusinghewalia4000 4 ชั่วโมงที่ผ่านมา +3

    ਉਗਰਾਹਾਂ ਯੂਨੀਅਨ ਦੀ ਗੱਲ ਸਹੀ ਹੈ। ਹਰ ਸੰਘਰਸ਼ ਦਾ ਰੂਪ ਬਾਡਰ ਨਹੀਂ ਹੋ ਸਕਦਾ। ਮੁੱਦੇ ਇੱਕੋ ਰੱਖਕੇ ਦੂਰ ਦੂਰ ਬੈਠਕੇ ਇੱਕ ਦੂਜੇ ਦੀ ਹਿਮਾਇਤ ਕੀਤੀ ਜਾਣੀ ਚਾਹੀਦੀ ਹੈ।

  • @annacruz6695
    @annacruz6695 7 ชั่วโมงที่ผ่านมา +7

    ਬੜੇ ਬੜੇ ਦੁਨੀਆਂ ਦੇ ਮੈਂ ਦੱਲੇ ਬੰਦੇ ਵੇਖੇ ਆ ਪਰ ਉਗਰਾਹਾਂ ਵਰਗਾ ਦਗੜ ਦੱਲਾ ਬੰਦਾ ਮੈਂ ਜਿੰਦਗੀ ਚ ਨਹੀਂ ਵੇਖਣਾ ਐਡਾ ਹੰਕਾਰ ਆ ਬੰਦਾ ਬਈ ਬੱਲੇ ਬੱਲੇ

  • @dr.sangeetpalkaur954
    @dr.sangeetpalkaur954 7 ชั่วโมงที่ผ่านมา +9

    ਲਾਹਨਤਾਂ ਖੱਟ ਰਹੇ ਹੋ ਉਗਰਾਹ …😡

  • @gulshansingh6264
    @gulshansingh6264 6 ชั่วโมงที่ผ่านมา +7

    , ਉਗਰਾਹਾ ਚ ਹਕਾਰ ਆ ਗਿਆ ਬਾਕੀ ਕਿਸਾਨਾ ਨੂ ਉਗਰਾਹਾ ਨੂ ਛੱਡ ਕਿ ਸਘੰਰਸ਼ ਚ ਜਾਣਾ ਚਾਹੀਦਾ ਹੈ

  • @CharanjitShergill-p6o
    @CharanjitShergill-p6o 7 ชั่วโมงที่ผ่านมา +6

    ਉਗਰਾਹਾਂ ਜੀ ਮੋਰਚਾ ਪੰਜਾਬ ਦੇ ਕਿਸਾਨਾਂ ਦਾ ਹੈ ਤੁਸੀਂ ਮੋਰਚਾ ਤਾਂ ਜਿੱਤੋ ਬਾਕੀ ਗੱਲਾਂ ਬਾਅਦ ਕਰ ਲਿਉ ਜੀ

  • @nandsingh6193
    @nandsingh6193 3 ชั่วโมงที่ผ่านมา +3

    ਹੁਣ ਤੱਕ ਕਿਸਾਨਾਂ ਨੂੰ ਕੀ ਲੈ ਕੇ ਦਿੱਤਾ ਹੈ ਕਾਮਰੇਡ ਸਾਹਿਬ ਨੇ

  • @sand305
    @sand305 8 ชั่วโมงที่ผ่านมา +12

    ਇਹ ਵਿਕਾਊ ਲੀਡਰ ਆ ਬਹੁਤ ਹੰਕਾਰੀ ਬੰਦਾ

  • @harjot9347
    @harjot9347 8 ชั่วโมงที่ผ่านมา +13

    Iiਇਹ ਵਿਕਾਉ ਹੈ

  • @piarasingh7405
    @piarasingh7405 3 ชั่วโมงที่ผ่านมา +2

    ਇਹ ਕਿਸਾਨ ਜਥੇਬੰਦੀਆਂ ਦੇ ਲੀਡਰ ਸਿਆਸੀ ਪਾਰਟੀਆਂ ਨਾਲ਼ ਸਬੰਧ ਰੱਖਦੇ ਨੇ ਜਿਵੇਂ ਕਿ ਉਗਰਾਹਾਂ ਜਥੇਬੰਦੀ ਦਾ ਆਮ ਆਦਮੀ ਪਾਰਟੀ ਨਾਲ ਸਿੱਧਾ ਸਬੰਧ ਹੈ। 2022 ਦੀਆਂ ਚੋਣਾਂ ਵਿੱਚ ਉਗਰਾਹਾਂ ਨੇ ਭਗਵੰਤ ਮਾਨ ਦੀ ਸਪੋਟ ਕੀਤੀ ਸੀ ਤੇ ਉਸ ਤੋਂ ਬਾਅਦ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੋਈਆਂ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸ੍ਰ ਸੁਖਪਾਲ ਸਿੰਘ ਖਹਿਰਾ ਜੀ ਦੇ ਜਿੱਤਣ ਦੇ 100 ਪ੍ਰਸੈਂਟ ਚਾਣਸ ਸਨ ਪਰ ਸੰਗਰੂਰ ਹਲਕੇ ਵਿੱਚ ਉਗਰਾਹਾਂ ਜਥੇਬੰਦੀ ਨੇ ਮੀਤ ਹੇਅਰ ਦੀ ਸਪੋਟ ਕਰਕੇ ਉਸ ਨੂੰ ਜਿਤਾ ਦਿੱਤਾ ਸੀ। ਇਹ ਭਰਾਵੋ ਕਿਸੇ ਦੇ ਸਕੇ ਨਹੀਂ ਹਨ। ਪੰਜਾਬ ਦੇ ਲੋਕਾਂ ਨੂੰ ਆਪ ਅੱਗੇ ਹੋਕੇ ਲੜਾਈ ਲੜ੍ਹਨੀ ਪੈਣੀ ਹੈ। ਇਨ੍ਹਾਂ ਕਿਸਾਨ ਲੀਡਰਾਂ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਹੈ। ਪੜੇ ਲਿਖੇ ਸੂਝਵਾਨ ਅੱਗੇ ਹੋਕੇ ਅਗਵਾਈ ਕਰਨ। ਪਹਿਲਾਂ ਵੀ ਕਾਲੇ ਬਿਲਾਂ ਵਾਲਾ ਮੋਰਚਾ ਨੌਜਵਾਨਾਂ ਦੀ ਵਜਾਹ ਕਰਕੇ ਜਿੱਤਿਆ ਗਿਆ ਸੀ ਜੇਕਰ ਇਨ੍ਹਾਂ ਲੀਡਰਾਂ ਉਤੇ ਨੌਜਵਾਨਾਂ ਦਾ ਦਬਾਅ ਨਾਂ ਹੁੰਦਾ ਤਾਂ ਇਹ ਪਹਿਲਾਂ ਵਾਲਾ ਮੋਰਚਾ ਅੱਧ ਵਿਚਕਾਰ ਛੱਡ ਕੇ ਭੱਜ ਆਉਂਦੇ। ਇਸ ਕਰਕੇ ਹੁਣ ਡਰਦੇ ਨੇ ਜ਼ੇਕਰ ਪਹਿਲਾਂ ਦੀ ਤਰਾਂ ਮੋਰਚਾ ਫਸ ਗਿਆ ਤਾਂ ਭੱਜਣਾਂ ਔਖਾ ਹੋ ਜਾਣੈਂ। ਪੰਜਾਬੀਆਂ ਨੂੰ ਆਪ ਹੀ ਅੱਗੇ ਆਉਣਾਂ ਪੈਣਾਂ ਹੈ।

  • @Davinder-g9k
    @Davinder-g9k 6 ชั่วโมงที่ผ่านมา +3

    ਇਹ ਨੀਂ ਮੰਨਦਾ।
    ਇਹ ਤਾਂ ਆਪਦੀ ਗੱਲ ਈ ਸਿੱਧੀ ਰੱਖਦਾ।

  • @dr.sangeetpalkaur954
    @dr.sangeetpalkaur954 7 ชั่วโมงที่ผ่านมา +5

    ਉਗਰਾਹਾਂ ਨੂੰ ਸਭ ਤੌ ਉੱਚੇ ਬੁਰਜ ਤੇ ਬਿਠਾ ਕੇ ਹਾਰ ਪਾਓ … ਇਹ publicity ਭਾਲਦਾ ਹੈ ਲਾਹਨਤੀ ।😡

  • @Love_to_Humanity
    @Love_to_Humanity 2 ชั่วโมงที่ผ่านมา

    ਇੱਕ ਪਾਸੇ ਤਾਂ ਅਸੀਂ ਇੰਨ੍ਹਾਂ ਨੂੰ ਗਾਲ਼ਾਂ ਮੰਦਾ ਕਰ ਰਹੇ ਹਾਂ ਤੇ ਇੱਥੋਂ ਤੱਕ ਵੀ ਕਹਿ ਰਹੇ ਹਾਂ ਕਿ ਇੰਨ੍ਹਾਂ ਨੇ ਪਿਛਲਾ ਮੋਰਚਾ ਵੇਚਿਆ ਸੀ ਤੇ ਦੂਜੇ ਪਾਸੇ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਇਹ ਡੱਲੇਵਾਲ ਵਾਲੇ ਮੋਰਚੇ ਵਿੱਚ ਜਾਂਦੇ ਕਿਉਂ ਨਹੀਂ??? ਆਉ ਪਹਿਲਾਂ ਆਪਾ ਆਪਸ ਵਿੱਚ ਫੈਸਲਾ ਕਰੀਏ ਕਿ ਇੰਨ੍ਹਾਂ ਜੱਥੇਬੰਦੀਆਂ ਨੂੰ ਗਾਲ਼ਾਂ ਕੱਢਣੀਆਂ ਨੇ ਜਾਂ ਇੰਨ੍ਹਾਂ ਦੀ ਮਦਦ ਲੈਣੀ ਹੈ ਫਸਿਆ ਹੋਇਆ (ਗੱਡਾ ) ਮੋਰਚਾ ਕੱਢਣ ਲਈ। ਧੰਨਵਾਦ ਜੀ 🙏

  • @BalwantsinghDhillon-t7p
    @BalwantsinghDhillon-t7p 8 ชั่วโมงที่ผ่านมา +6

    ਉਗਰਾਹਾਂ ਕਿਸਾਨਾਂ ਦਾ ਗ਼ਦਰ ਹੈ ਏਸ ਚ cirf ਮੈਂ hai..kamred ਹਮੇਸ਼ਾਂ ਗੱਦਾਰੀ ਕਰਦੇ ਹਨ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 4 ชั่วโมงที่ผ่านมา +1

    ਇਹ ਕਾਮਰੇਡ ਤਾਂ ਅੰਦਰੋਂ ਅੰਦਰੀ ਫੁੱਲੇ ਨਹੀਂ ਸਮਾਂ ਰਹੇ।

  • @harbanssinghchahal9505
    @harbanssinghchahal9505 5 ชั่วโมงที่ผ่านมา +1

    ਇਹ ਚਾਹੁੰਦਾ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ਜਿੰਦਾਬਾਦ ਦੇ ਨਾਹਰੇ ਲੱਗਣ ਪਰ ਇਸ ਨੂੰ ਇਹ ਨਹੀਂ ਪਤਾ ਵਾਹਿਗੁਰੂ ਜੀ ਨਾ ਕਰਨ ਕਿਤੇ ਮਾਣਯੋਗ ਬਾਪੂ ਜੀ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਗਿਆ ਸਭ ਤੋਂ ਵੱਧ ਉਗਰਾਹਾਂ ਮੁਰਦਾਬ ਦੇ ਨਾਹਰੇ ਲੱਗਣਗੇ

  • @komaldhillon1291
    @komaldhillon1291 7 ชั่วโมงที่ผ่านมา +4

    ਉਗਰਾਹਾਂ ਵਿਚ ਹੰਕਾਰ ਬੋਲਦਾ ਹੈ

  • @harminderSingh-s8c
    @harminderSingh-s8c 6 ชั่วโมงที่ผ่านมา +4

    ਇਸ ਬੰਦੇ ਵਿਚ ਬਹੁਤ ਹੰਕਾਰ ਐ ਇਸ ਦੇ ਪਿੱਛੇ ਤੁਰਨ ਵਾਲੇ ਭਰਾਵਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਮੋਰਚਾ ਕਿਸੇ ਇੱਕ ਦਾ ਨਹੀਂ ਸਗੋਂ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੈ। ਭਰਾਵੋ ਸਮੇਂ ਦੀ ਲੋੜ ਨੂੰ ਸਮਝੋ। ਦਿਲੀ ਵਾਲੇ ਦੀ ਗੱਲ ਛੱਡੋ ਤੁਸੀਂ ਆਪ ਡੱਲੇਵਾਲ ਜੀ ਨੂੰ ਮਿਲ ਲੳ ਜੇ ਲੋਕਾਂ ਦਾ ਭਲਾ ਕਰ ਸਕਦੇ ਹੋ ਤਾਂ ਕਰੋ ਉਹਨਾਂ ਨੂੰ ਮਿਲਣ ਨਾਲ ਤੁਸੀਂ ਛੋਟੇ ਨਹੀਂ ਹੋ ਹੋਵੋਗੇ ਸਗੋਂ ਤੁਹਾਡੀ ਇੱਜ਼ਤ ਹੋਰ ਵਧੇਗੀ

  • @AishveenArwin0001
    @AishveenArwin0001 4 ชั่วโมงที่ผ่านมา +1

    ਇਹ ਨੀ ਮੰਨਦੇ ਇਹਨਾਂ ਨੂੰ ਮੀਡੀਆ ਸਾਹਮਣੇ ਨਾ ਲਿਆਇਆ ਕਰੋਂ
    ਨਾ ਇਹ ਕਿਸਾਨੀ ਦੀ ਗੱਲ ਕਰਨ

  • @sukhdhillon8822
    @sukhdhillon8822 7 ชั่วโมงที่ผ่านมา +3

    ਕਾਮਰੈਡ ਬੋਲਦਾ

  • @Damansohi-i9x
    @Damansohi-i9x ชั่วโมงที่ผ่านมา

    Kisan .zindabad

  • @ShardpalSingh-r5q
    @ShardpalSingh-r5q 6 ชั่วโมงที่ผ่านมา +4

    ਉਗਰਾਹਾਂ ਦੀ ਹਰ ਗੱਲ ਦਲੀਲ ਯੁਕਤ ਤੇ ਵਜਨਦਾਰ ਐ, ਪਰ ਅਫਸੋਸ ਬਹੁਤ ਮਾੜੇ ਕਮੈਂਟ ਆ ਰਹੇ ਹਨ, ਕਮੈਂਟ ਬਾਕਸ ਨਾ ਹੋਇਆ ਖੋਤਾ ਬਜਾਰ ਹੋ ਗਿਆ।

    • @BaliChahal-i9y
      @BaliChahal-i9y 3 ชั่วโมงที่ผ่านมา

      ਤੈਨੂੰ ਵਾਲਾ ਹੇਜ ਆਉਂਦਾ ਏਹ ਕਤੀੜ ਦਾ

  • @shivtajsingh7496
    @shivtajsingh7496 8 ชั่วโมงที่ผ่านมา +5

    Ugraha nu bhi ghumand ha

  • @Cr7isgoat007
    @Cr7isgoat007 4 ชั่วโมงที่ผ่านมา +1

    Ahe banda vkaoo aa

  • @GursewakSingh-bv7uj
    @GursewakSingh-bv7uj 6 ชั่วโมงที่ผ่านมา +5

    ਇਹ ਖੂਜੇ ਨੁ ਛੱਡਦੂ ਊ ਜੇ ਪਜਾਬ ਬਚਾਊਣਾ ਏ

  • @armanodhan1221
    @armanodhan1221 3 ชั่วโมงที่ผ่านมา +1

    Eh bande da hankar bolda h

  • @DeepSingh-gd5kw
    @DeepSingh-gd5kw 5 ชั่วโมงที่ผ่านมา +3

    ਜਿਹੜੀਆਂ ਕਤੀੜਾ ਉਗਰਾਹਾਂ ਸਾਹਿਬ ਜੀ ਨੂੰ ਗਲਤ ਬੋਲਦੀਆਂ " ਉਹਨਾਂ ਨੂੰ ਦੱਸਿਆ ਜਾਦਾ ਕਿ ਜਦੋ ਡੱਲੇਵਾਲ ਹੋਰੀ ਪਿਛਲੇ ਸਾਲ ਤੁਰੇ ਸੀ ਉਦੋ ਕਹਿੰਦੇ ਸੀ ਕਾਮਰੇਡ ਗੱਦਾਰਾ ਨੂੰ ਨਹੀਂ ਲੈਕੇ ਜਾਣਾ " ਹੁਣ ਗੱਦਾਰਾ ਦੀਆਂ ਮਿੰਨਤਾਂ ਕਿਓ ਕਰਦੇ ਓ """""

    • @ZujharSingh-x9b
      @ZujharSingh-x9b 2 ชั่วโมงที่ผ่านมา

      Fer tusi mere sale mande vi nehi
      Ke ansi camred aa
      Punjab de Gadaar

  • @balkarsingh9729
    @balkarsingh9729 9 นาทีที่ผ่านมา

    ਇਹ ਸਰਕਾਰ ਦੇ ਪਿਠੂ ਨੇਂ ਇਹਨਾ ਨੇ ਕਦੇ ਨਹੀਂ ਜਾਣਾਂ

  • @shivtajsingh7496
    @shivtajsingh7496 8 ชั่วโมงที่ผ่านมา +4

    Eh sab bikan wale ne

  • @MAHINDERSINGHMAHINDERDHALIWAL
    @MAHINDERSINGHMAHINDERDHALIWAL 5 ชั่วโมงที่ผ่านมา

    HARE PARMATMA JI SAB DA PALNHAR

  • @mohinderjitdhaliwal4000
    @mohinderjitdhaliwal4000 4 ชั่วโมงที่ผ่านมา +1

    Pls leave your ego.

  • @Sarjeevansingh687-fy9mp
    @Sarjeevansingh687-fy9mp 5 ชั่วโมงที่ผ่านมา +1

    Kissan. Ghatt han leader. Bahut. Han

  • @GurtejSingh-cm4nr
    @GurtejSingh-cm4nr 8 ชั่วโมงที่ผ่านมา +3

    Hankar chado bnde bno

  • @hardevghuman1574
    @hardevghuman1574 6 ชั่วโมงที่ผ่านมา +1

    Ugrahan ji apna hankar chhado benti hai tuhanu es time tusi bahut galat ho apni hainkar chhad do Kissana naal mil ke challo

  • @DavinderDhaliwal-gk3zy
    @DavinderDhaliwal-gk3zy 6 ชั่วโมงที่ผ่านมา +1

    Eh banda nai ban sakda

  • @KomalpreetKaur-t1e
    @KomalpreetKaur-t1e 8 ชั่วโมงที่ผ่านมา +2

    Waheguru g

  • @DhaliwalDhaliwal-g5m
    @DhaliwalDhaliwal-g5m ชั่วโมงที่ผ่านมา

    ਹੰਕਾਰੀ ਮਨੁੱਖ

  • @Punjabsin
    @Punjabsin 2 ชั่วโมงที่ผ่านมา

    Ugraha de kedar nu ehnu shad k boder te jana chahida kio ki ugaraha nu paise mile kio jao ga tuhanu fudu banai janda

  • @manindersinghkhangura7862
    @manindersinghkhangura7862 8 ชั่วโมงที่ผ่านมา

    Brand ta brand aaa. Khassa vadda. Banda 😂😂😂

  • @HarpreetSingh-w5w
    @HarpreetSingh-w5w 53 นาทีที่ผ่านมา

    ਆਪਣਾ ਹੰਕਾਰ ਮਾਰ ਤੇ ਮੋਰਚੇ ਵਿੱਚ ਜਾ ਫਾਲਤੂ ਦੀਆ ਵੀਡੀਓ ਨਾ ਬਣਾਈ ਜਾ

  • @RameshKumar-l1q6t
    @RameshKumar-l1q6t 2 ชั่วโมงที่ผ่านมา

    Budeo bahut lut ke kha lia hum Marn kinare aa baith jao chup karke

  • @GurpreetSingh-qf8gm
    @GurpreetSingh-qf8gm 8 ชั่วโมงที่ผ่านมา

    Bhot sujwan leader a ugraha par tareka hamesha apo apna hunda pr punjab de sre kisana jathebandeya nu dallewal nal khadna chiyeda Delhi nal takkar a

  • @PargatSingh-iu2du
    @PargatSingh-iu2du 8 ชั่วโมงที่ผ่านมา

    Fasal ta sanu 7kg Kat da ka vachni pae aa eda nalo vadea ta kanun Kala he vapas aa Jan

  • @MadanGopal-vl5ud
    @MadanGopal-vl5ud 8 ชั่วโมงที่ผ่านมา

    Kathe ho k Phelan na Gaye eh bane banude hai

  • @VijayKumar-t5u1x
    @VijayKumar-t5u1x 5 ชั่วโมงที่ผ่านมา

    Sarkar Kissana de 💯 parsent jamena kho ke Adni Abani ko degi

  • @Karan-d9u5p
    @Karan-d9u5p 7 ชั่วโมงที่ผ่านมา +2

    ਏ ਹੈ ਕੋਣ ਖੁਦਾ ਜਿਹਾ ਮੀਟਿੰਗ ਮੀਟਿੰਗ ਹੀ ਕਰੀ ਜਾਂਦਾ ਚਾਵਲ