Reasons (Ta Na Bane) | Jxggi | Hxrmxn | Sickboi | G63 Digital | New Punjabi Song 2023

แชร์
ฝัง
  • เผยแพร่เมื่อ 28 ธ.ค. 2024

ความคิดเห็น • 847

  • @Jxggi_official
    @Jxggi_official  ปีที่แล้ว +376

    Bappu kolo jxggi nu geet kaari mili aae 🤍 Hnji kiddan sarre ,apni apni favourite line comment karke jaroor dassio and follow our channel for latest updates!!!

  • @officialsukh7715
    @officialsukh7715 ปีที่แล้ว +359

    ਬਸ ਵੀਰ ਲੱਚਰਤਾ ਤੇ ਨਸ਼ਿਆਂ ਵੱਲ ਕਲਮ ਨਾ ਲੈ ਕੇ ਜਾਵੀ ਸਫ਼ਲਤਾ ਸਿੱਧੂ ਵਾਂਗ ਤੇਰੇ ਕਦਮ ਚੁੰਮੇਗੀ Best Of luck Blessings ❤

  • @hardeepdeep335
    @hardeepdeep335 ปีที่แล้ว +65

    ਸੱਚ ਦੱਸਾਂ ਜੱਟਾਂ ਪਤਾ ਨੀ ਕੀ ਗੱਲ ਆ ਪਹਿਲਾ ਸਿੱਧੂ ਦੇ ਗਾਣੇ ਦੀ ਉਡੀਕ ਨਹੀਂ ਹੁੰਦੀ ਸੀ,ਤੇ ਹੁਣ ਤੇਰੇ ਗਾਣੇ ਦੀ ਨਹੀਂ ਹੁੰਦੀ, ਪਤਾ ਹੁੰਦਾ ਵੀ ਗਾਣਾ
    ਤਾਂ ਸ਼ਿਰਾ ਹੀ ਹੋਣਾ। WAITING FOR NEXT ONE⚔️❤️

    • @ballibrand5731
      @ballibrand5731 ปีที่แล้ว +2

      bro sidhu sidhu aw 😊

    • @ravjotsingh1472
      @ravjotsingh1472 ปีที่แล้ว +1

      Sidhu ik c te ik ee rehna baki bai v vadiya likhda

    • @sonumachhike7205
      @sonumachhike7205 ปีที่แล้ว +2

      Sidhu Sidhu hi aa
      Legend never die❤❤❤

  • @jashanpreetdhillon3300
    @jashanpreetdhillon3300 ปีที่แล้ว +33

    ਨੀਵੇਆਂ ਨਾਲ ਨੀਵੇਂ ਰਹਕੇ ਚੱਲੇ ਗੋਰੀਏ,❤ ਉੱਚੇਆਂ ਰੁੱਖਾਂ ਤੋਂ ਠੰਡੀ ਛਾਂ ਨਾ ਬਨੇ…….❤️🔥

  • @__gori
    @__gori ปีที่แล้ว +37

    ਚੰਗਾ ਟਾਇਮ ਆਓਣ ਦੀ ਮੈ wait ਨੀ ਕਰੀ ,
    ਅੜ ਕੇ ਸੀ ਖੜਾ ਤਾਹੀ ਵਾਰੀ ਮਿਲੀ ਐ 🔥❤️✍🏻

  • @5911_Tweets.
    @5911_Tweets. ปีที่แล้ว +3

    kdo koi karribi khaje khaar mithiye gallan te locationa na share kitiya ♥️♥️kya lina likhiya babbe🔥

  • @jaggisaharan3604
    @jaggisaharan3604 ปีที่แล้ว +27

    ਦੁਨੀਆ ਨੇ ਸੋਚਿਆ ਦੁੱਖ ਦਵੋ ਇਹਨੂੰ , ਝੱਲਦਾ-ਝੱਲਦਾ ਮਰਜਾਉਗਾਂ🥀
    ਪਰ ਲੜਾਕਾ ਤਾਂ ਮੈਨੂੰ ਪਹਿਲਾਂ ਹੀ ਕਹਿੰਦੇ ਸੀ,ਫਿਰ ਲੜੇ ਬਿਨਾ ਕਿਵੇਂ ਹਰਜਾਉਗਾਂ .!!🦅👑

  • @hardeepdeep335
    @hardeepdeep335 ปีที่แล้ว +43

    ਬਹੁਤ ਸੋਹਣੀ ਲਿਖਤ ਵੀਰੇ ,ਬਹੁਤ ਅੱਗੇ ਜਾਏਗਾ, ਬਾਬਾ ਤਰੱਕੀ ਬਖਸੇ।❤

  • @ProfGhost
    @ProfGhost ปีที่แล้ว +28

    ਜੁਰਤਾ ਨਾਲ ਕਰਿਆ ਏ ਰਾਜ ਦਿਲਾਂ ਤੇ, Luck ਨਾਲ ਦਿਲਾਂ ਚ ਏਸੀ ਥਾਂ ਨਾ ਬਣੇ 💯✨⚡

  • @Thealtafmalik_
    @Thealtafmalik_ ปีที่แล้ว +49

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @sonyrajput89000
    @sonyrajput89000 ปีที่แล้ว +4

    ਬਾਬਾ ਤੈਨੂੰ ਚੜਦੀਕਲਾ ਚ ਰੱਖੇ ਬਾਈ ਜਿਵੇ ਗਾਣੇ ਚ ਕਿਹਾ ਤੂੰ ਰਿਹਾ ਜੇ ਨੀ ਜਾਦਾ ਮੇਤੋ ਧੱਲੇ ਲੱਗਕੇ ਅਸਲੀ ਜਿੰਦਗੀ ਚ ਵੀ ਕਿਸੇ ਦੇ ਧੱਲੇ ਨਾ ਲੱਗੀ ਤੂੰ ਬਹੁਤ ਉਪਰ ਜਾਵੇਗਾ ਸਿੱਧੂ ਬਾਈ ਕਿਸੇ ਦੇ ਧੱਲੇ ਨੀ ਲੱਗਾ ਸੀ ਚਾਹੇ ਉਹ ਹੁਣ ਦੁਨੀਆ ਤੇ ਨੀ ਪਰ ਫਿਰ ਵੀ ਰਹਿੰਦੀ ਦੁਨੀਆ ਤੱਕ ਜੱਟ ਚੱਲਦਾ ਰਹੂ ਦੁਨੀਆ ਜਿੱਤਕੇ ਗਿਆ ਬਾਈ ਸਿੱਧੂ ਬਾਈ ਦੱਸਕੇ ਗਿਆ ਨਵੇ ਸਿੰਗਰਾ ਨੂੰ ਵੀ ਜੇ ਤੁਹਾਡੀ ਕਲਮ ਚ ਦਮ ਆ ਤੁਸੀ ਦੁਨੀਆ ਜਿੱਤ ਸਕਦੇ ਓ ਕਿਸੇ ਹੋਰ ਦੀ ਲੋੜ ਨੀ ਮਿਸ ਯੂ ਮੂਸੇ ਦੱਬਕੇ ਰੱਖ ਕੰਮ ਤੂੰ ਸਿੱਧੂ ਤੋ ਬਾਅਦ ਪਹਿਲਾ ਸਿੰਗਰ ਆ ਜਿਸਦੇ ਗਾਣੇ Repeat ਤੇ ਸੁਣੇ ਆ ਬਾਈ ❤🔥

  • @khushdeepsingh4508
    @khushdeepsingh4508 ปีที่แล้ว +108

    ਖੂਨ ch ਠਰੰਮਾ ਮਿਲਿਆ ਏ ਬੇਬੇ ਤੋ ❤️ ਬਾਪੁ ਤੋਂ ਜੱਗੀ ਨੂ ਗੀਤਕਾਰੀ ਮਿਲੀ ਏ 💕💕❤️ ਰਿਸ਼ਤੇ ਹਜ਼ਾਰਾਂ ਦੁਨੀਆਂ te ਬਣੇ ne 🤗 pr ਮਾਪਿਆਂ ਤੋ ਰਿਸ਼ਤਾ ਕੋਈ ਉਤਾਂਹ na ਬਣੇ💝🙌

  • @RoyalSardar-xv8en
    @RoyalSardar-xv8en ปีที่แล้ว +14

    ਜੋਰਤਾਂ ਨਾਲ ਕਰਿਆ ਏ ਰਾਜ ਦਿਲਾਂ ❤️ ਤੇ
    Luck 🤞🏼 ਨਾਲ ਦਿਲਾਂ ਚ ਐਸੀ ਥਾਂ ਨਾ ਬਣੇ
    💥💥💥⚡⚡⚡

  • @5mintuscrafts397
    @5mintuscrafts397 4 หลายเดือนก่อน +2

    Mossa vibe,love you jatta ❤❤

  • @justran6803
    @justran6803 ปีที่แล้ว +286

    ਮੁੰਡਿਓ ਮੈਂ ਅੱਜਕਲ੍ਹ ਦੇ ਗਾਣੇ ਸੁਣਦਾ ਨਹੀਂ ਪਰ ਸੱਚੀਂ ਦਿਲੋਂ ਕਹਿੰਨਾ ਕਿ ਤੁਹਾਡਾ ਜੋਗੀ,charged up ਅਤੇ ਇਹ ਗਾਣਾ ਮੈਂ ਰਪੀਟ ਤੇ ਸੁਣ ਸਕਦਾ,ਇਸ ਤੋਂ ਪਿਛਲਾ ਗਾਣਾ ਠੀਕ ਠੀਕ ਸੀ..ਬਹੁਤ ਤਰੱਕੀ ਕਰੋਂਗੇ,ਦਿਲੋਂ ਖੁਸ਼ੀ ਹੁੰਦੀ ਐ ਜਦੋਂ young blood ਵਧੀਆ ਗਾਇਕੀ ਪੇਸ਼ ਕਰਦਾ,ਲੱਗੇ ਰਹੋ,ਬਹੁਤ ਅੱਗੇ ਜਾਓਗੇ❤

    • @RajRopar-ds1gs
      @RajRopar-ds1gs ปีที่แล้ว +6

      Foul play v aa bai o v siraa ae

    • @foryoufun1224
      @foryoufun1224 ปีที่แล้ว +6

      I agree 👍

    • @balwindersingh-mn2mx
      @balwindersingh-mn2mx ปีที่แล้ว +7

      Bhai mai v ptta ni kina vari suneya

    • @New.song_870
      @New.song_870 ปีที่แล้ว +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @rahulranghera8606
      @rahulranghera8606 ปีที่แล้ว

      Pj

  • @Hrmxn_x007
    @Hrmxn_x007 ปีที่แล้ว +2

    Sira jaan ik varr fer sira la ta bai end gall baat ❤

  • @HappyRadio-pk3ec
    @HappyRadio-pk3ec หลายเดือนก่อน +1

    O Pai g sap chadi jana o😊😊😊

  • @khushdeepsingh4508
    @khushdeepsingh4508 ปีที่แล้ว +6

    ਜ਼ੁਰਤਾ nal ਕਰੀਆ ਏ ਰਾਜ ਦਿਲਾਂ te ਲੱਕ naal dila ch ਐਸੀ ਥਾਂ na ਬਣੇ 🔥❤️

  • @mirsaab2825
    @mirsaab2825 5 หลายเดือนก่อน +2

    That’s it 🔥💚🚀

  • @pb43samrala
    @pb43samrala ปีที่แล้ว +6

    Jxggi ਸੂਰਜ ਦੀ ਰੋਸ਼ਨੀ ਵਾਗੂੰ ਚਮਕੁ ਇੱਕ ਦਿਨ 🌅🔥🔥🔥

  • @ashar-.._2504
    @ashar-.._2504 ปีที่แล้ว +7

    Boht vdiaw song bai eda e khich k rakh kmm 🎉❤❤🔥🔥🔥

  • @velly_panjab
    @velly_panjab 4 หลายเดือนก่อน +2

    Phele gane tho lake hun tak koi na sun wala nhi bai ❤

  • @navdeepnav10
    @navdeepnav10 ปีที่แล้ว +2

    Siraaa bai oye bht skoon milda a song sun k

  • @pritpalsinghsidhu4425
    @pritpalsinghsidhu4425 ปีที่แล้ว +1

    Bhut vadia bai jiiii kep’t up jiooooooo 👍👍👍👍

  • @GuriBhullar23
    @GuriBhullar23 ปีที่แล้ว +3

    Mit ae kisse de kde kaa na bney .. 👌👌

  • @TERA_ARSHU
    @TERA_ARSHU 2 หลายเดือนก่อน +2

    Sidhu bai di yaad devati bai tu tah Eve khich k rakh kam vadde bai waheguru tenu hor trakiya bakshe 😢❤❤❤❤

  • @rajindersinhg6278
    @rajindersinhg6278 ปีที่แล้ว +1

    End aa bro

  • @chittakaala
    @chittakaala ปีที่แล้ว +1

    Jaggi bai sirraa... Sidhu bai di kmi koi poori tn ni kr skta pr bai tera rasta ohi aa

  • @jattmental911
    @jattmental911 ปีที่แล้ว +44

    JXGGI 22 is on different level Veera boht heavy likhda ay respect for u veeray love from lahore pakistan🇵🇰

  • @navdeepnav10
    @navdeepnav10 ปีที่แล้ว +1

    Siraaa bai oye bht skoon milda aa

  • @jatindergill.4x
    @jatindergill.4x ปีที่แล้ว +1

    Att jama end aa bai siraaaaa❤

  • @hardeepsidhu8982
    @hardeepsidhu8982 ปีที่แล้ว +1

    Siraa ❤❤❤y

  • @chittakaala
    @chittakaala ปีที่แล้ว +1

    Kya baat ae bai... Sirraa

  • @MooseWorld5911
    @MooseWorld5911 ปีที่แล้ว +1

    Safety lyi rakha bina safety ton niii ❤️‍🔥❤️‍🔥🔥🔥

  • @gurigaming1874
    @gurigaming1874 ปีที่แล้ว +1

    Dhaak pa rakhi aa bai ❤️‍🔥❤️‍🔥❤️‍🔥

  • @healthyfoodbang
    @healthyfoodbang ปีที่แล้ว +1

    Sirrra laayi jnna bai tu🔥🔥

  • @HarmanSingh-ph2eo
    @HarmanSingh-ph2eo ปีที่แล้ว +14

    ਕਦੋਂ ਕੋਈ ਕਰੀਬੀ ਖਾਜੇ ਖਾਰ ਮਿੱਠੀਏ,
    ਗੱਲਾਂ ਤੇ ਲੋਕੇਸ਼ਨਾ ਨੀ ਸ਼ੇਅਰ ਕੀਤੀਆਂ।🔥

  • @sajandhapian5045
    @sajandhapian5045 ปีที่แล้ว +1

    ਬਹੁਤ ਘੈਂਟ ਲਿਖਤ Bro ✍️👌💪🦅

  • @clutchgodff6662
    @clutchgodff6662 ปีที่แล้ว +1

    Att aaa baii🎉

  • @jarmankang3620
    @jarmankang3620 ปีที่แล้ว +1

    Kaint veere khichi chal kamm❤❤

  • @Captainscontent
    @Captainscontent ปีที่แล้ว +1

    @jxggi kyaa baat aa sheraa swaad aagya

  • @sekhon0077
    @sekhon0077 ปีที่แล้ว +1

    wait krda c aong di bai bhot sirra 👌

  • @ravneetgill1377
    @ravneetgill1377 ปีที่แล้ว +1

    Mazaa aa gya bro.. God bless you

  • @Gopirapouliwala
    @Gopirapouliwala ปีที่แล้ว +1

    Bahut kaint bro att krati❤️ love u

  • @lakshyapreetsinghjatt07
    @lakshyapreetsinghjatt07 ปีที่แล้ว +1

    Sirraa gallbaat
    .
    .
    Reha ni janda metho thalle lagg ke......!
    Bhuteya naal khaure meri tan na bane......!!

  • @lovedeepsingh7734
    @lovedeepsingh7734 ปีที่แล้ว +2

    Ghant song veer 👌👌👌👌

  • @jaskaransandhu4260
    @jaskaransandhu4260 ปีที่แล้ว +1

    Neevyann naal neeve rh k chlle goriyee 🔥🔥🔥🔥🔥✍🏼✍🏼✍🏼✍🏼

  • @harjindersingh6549
    @harjindersingh6549 ปีที่แล้ว +1

    Ghaintt aw bro👌👌

  • @jaisinghjld
    @jaisinghjld ปีที่แล้ว +1

    ਹਥਿਆਰਾਂ ਵਾਲੇ ਗੀਤ ਜਿੰਨੇ ਮਰਜ਼ੀ ਗਾਈ ਵੀਰ ,,, ਬਸ ਨਸ਼ੇ ਤੇ ਨੰਗਪੁਣੇ ਵਾਲੇ ਨਾ ਗਾਈ ਗੀਤ ਵੀਰ 🙏🙏

  • @gurisingh3009
    @gurisingh3009 ปีที่แล้ว +2

    Balle jatto, pichle 13 salan ch pehli vaar youtube te song sun ke appreciation da comment kar reha, very good

  • @jotboparai3788
    @jotboparai3788 ปีที่แล้ว +1

    Sirra bai sidhu di ghaat Puri krti

  • @sarabjeetsinghchauhan2990
    @sarabjeetsinghchauhan2990 ปีที่แล้ว +1

    Bahut Sohna veere ❤❤ god bless you

  • @HUNTER-oi1oj
    @HUNTER-oi1oj หลายเดือนก่อน +1

    Kaam done move on
    sayless kardey. 🔥📈🗿👑

  • @prashantsandhu35
    @prashantsandhu35 ปีที่แล้ว +1

    Para siraa song.............❤❤❤..❤❤❤

  • @Kaurs91
    @Kaurs91 ปีที่แล้ว +3

    ੳੱਚਿਆਂ ਰੁੱਖਾਂ ਤੋਂ ਠੰਡੀ ਛਾਂ ਨਾ ਬਣੇ 💯👌

  • @mdsatwinder1168
    @mdsatwinder1168 ปีที่แล้ว +1

    Nhi resa jatto 🔥🔥🔥🌪️🌪️🌪️

  • @jaggiheer2277
    @jaggiheer2277 ปีที่แล้ว +1

    Sirra jaan

  • @toor246
    @toor246 ปีที่แล้ว +1

    End karta babe

  • @Davinder_singh_7917
    @Davinder_singh_7917 ปีที่แล้ว +1

    Ghant aa bai g 👌👌👌👌

  • @sahibsingh-nj4zs
    @sahibsingh-nj4zs 3 หลายเดือนก่อน +1

    🔥👍

  • @JasveerSingh-wo4qn
    @JasveerSingh-wo4qn ปีที่แล้ว +16

    ਵਾਹਿਗੁਰੂ ਸਾਹਿਬ ਜੀ ਵੀਰ ਜੀ ਚੜ੍ਹਦੀ ਕਲਾਂ ਵਿੱਚ ਰੱਖੇ ਜੀ 🙏🙏🙏🤟❤️

  • @mr_mrssukhjass8714
    @mr_mrssukhjass8714 ปีที่แล้ว +1

    ਬਾਈ ਬਿਨਾਂ ਕਿਸੇ ਜਾਤ ਦਾ ਨਾਮ ਲੈਏ ਬਿਨਾਂ ਇਹਨਾਂ ਸਹੋਣਾ ਗੀਤ ਕਿਵੇਂ ਲਿਖਤਾਂ ਇਹ ਲਿਖਤ ਬਹੁਤ ਹੀ ਵਧੀਆ ਦਿਲ ਨੂੰ ਲੱਗਾ ਨਾ ਵਾਲਾ 50 ਵਾਰ ਤਾਂ ਸੁਣ ਹੀ ਲਿਆ

  • @dabbichallmusic
    @dabbichallmusic ปีที่แล้ว +48

    Jaggi ਅਤੇ Harman ਬੇਟੇ ਤੁਹਾਨੂੰ ਅਤੇ ਤੁਹਾਡੀ ਸਾਰੀ team ਨੂੰ ਬਹੁਤ ਬਹੁਤ ਮੁਬਾਰਕਾਂ. ਬਹੁਤ ਵਧੀਆ song ਹੈ. ਸਰੋਤਿਆਂ ਨੂੰ ਹਮੇਸ਼ਾ ਚੰਗਾ literature ਦਿੰਦੇ ਰਹੋ. ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ art ਨੂੰ ਜਲਦੀ ਹੀ sikharan ਤੇ ਲੈ ਕੇ ਜਾਵੇਗਾ. Best of luck. God may keep blessing you ever. Carry on and keep it up. ❤

  • @waheguruJiGurbhagatDHINDSA
    @waheguruJiGurbhagatDHINDSA 5 หลายเดือนก่อน +1

    ਸਭ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ।। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਹੰਢੀਐ ।।😊

  • @SatnamSingh-yf8vr
    @SatnamSingh-yf8vr ปีที่แล้ว +1

    Bahut sohna song veer Wahe Guru Ji tenu bahut upper lk jan 🙏

  • @bikramkhehra859
    @bikramkhehra859 ปีที่แล้ว +1

    Charged up song v att c a song v attt a jataa 👍♥️♥️♥️♥️

  • @RoyalSardar-xv8en
    @RoyalSardar-xv8en ปีที่แล้ว +7

    ❗❗ਨਾਮ ਮੇਰਾ ਕਿੰਨਿਆਂ ਦੀ ਪੌੜੀ ਬਣਿਆ ਨੀ ਬਿੱਲੋ
    ਵਰਤ ਕੇ ਪੋਹੰਚਗੇ ਮੁਕਾਮਾਂ ਤੇ ਬਣੇ 💥💥

  • @CH.Reverb
    @CH.Reverb ปีที่แล้ว +1

    End ho giya💥🔥❤️❤️

  • @gunsagarsingh3077
    @gunsagarsingh3077 ปีที่แล้ว +1

    Bss kehnde agg hi laayi pyi a 🔥🔥🔝🔝

  • @gurjindersingh1813
    @gurjindersingh1813 ปีที่แล้ว +1

    Sahi aa yr

  • @GurdeepSingh-zt3mi
    @GurdeepSingh-zt3mi ปีที่แล้ว +1

    Y sira he hai yrr

  • @HimanshuSingh-dz9do
    @HimanshuSingh-dz9do ปีที่แล้ว +2

    Siraa gal bat aa vr....
    Baba mehar kre...🙏

  • @BALWINDERSINGH-kl7fd
    @BALWINDERSINGH-kl7fd หลายเดือนก่อน

    ਬਾਈ ਦਿਲ ਖੁਸ਼ ਕਰਤਾ ਤੇਰੇ ਗਾਣਿਆਂ ਐ ਇਦਾਂ ਲੱਗਦਾ ਜਿਵੇਂ ਮੇਰੇ ਤੇ ਲਿਖਿਆ ❤❤

  • @amandeep810
    @amandeep810 ปีที่แล้ว +1

    ਘੈਂਟ ਗੀਤ ,, ਮੇਰੇ ਲੈਵਲ ਦਾ ਆਹ ਗੀਤ 🤟

  • @preetgill2082
    @preetgill2082 ปีที่แล้ว +1

    Khich de kamm bai ghaint likht a yrr teri 👍👍

  • @tejwinderaulakh1518
    @tejwinderaulakh1518 ปีที่แล้ว +3

    Sira jxggi bro keep it up 👌👌👌👌

  • @guri47tandi99
    @guri47tandi99 ปีที่แล้ว +1

    Ta na bne❤❤❤❤

  • @kabaddioldisgold4460
    @kabaddioldisgold4460 ปีที่แล้ว +1

    Attt sirra🎉

  • @RajatSharma-jy1mg
    @RajatSharma-jy1mg ปีที่แล้ว +1

    Bai end gal bat 🙋‍♂🙏🙏🙏🙏

  • @Grindtomillionaire
    @Grindtomillionaire ปีที่แล้ว +1

    Gal bat end jmaaa ❤

  • @ikrarsingh2114
    @ikrarsingh2114 ปีที่แล้ว

    Kdo koi kreebi kha je khaarr wah. 💪

  • @jaskiratjassa8213
    @jaskiratjassa8213 ปีที่แล้ว +1

    Edda hi baii bss edda hi lggaa re veer auna wale time boht sirra hougaa

  • @tarsemsidhu7989
    @tarsemsidhu7989 ปีที่แล้ว +2

    Lyrics bht ghaint lgge bai ❤❤❤

  • @Badboy-pp1ms
    @Badboy-pp1ms ปีที่แล้ว +1

    Kaint 👍👍

  • @khushdeepsingh4508
    @khushdeepsingh4508 ปีที่แล้ว +2

    ਕਮ done move on say less ਕਰਦੇ🔥🔥🥀🥀🔥🔥

  • @Sat_veer01
    @Sat_veer01 ปีที่แล้ว +1

    Es too agge Duniya khatam aaa y🔥🔥

  • @babbuwraich5329
    @babbuwraich5329 ปีที่แล้ว +1

    sirra gallbat yy,,

  • @sukhwindercsc
    @sukhwindercsc 18 วันที่ผ่านมา

    ❤👌💯🔥 Sira Big brother

  • @jssiechoudhary1954
    @jssiechoudhary1954 ปีที่แล้ว +1

    Lyrics music aawaj sab sirre to uppr di gal baat ae baba❤️🔥🔥

  • @jagroopsinghchahal4728
    @jagroopsinghchahal4728 ปีที่แล้ว +1

    ਸਿੱਧੂ ਤੇ ਤੂੰ ਵੀਰ ਦੋਵਾਂ ਨੇ Collab ਕੀਤਾ ਹੁੰਦਾ ਸਾਰੇ ਖਤਮ ਸੀ
    Good

  • @YuvrajSingh-yv9yf
    @YuvrajSingh-yv9yf ปีที่แล้ว +3

    Sira ganna Veere. Wait krde pye c tuhade song di ❤❤

  • @fromnewbrunswick6816
    @fromnewbrunswick6816 ปีที่แล้ว +1

    Eithteee rakh... Sirra karta mitra

  • @jassjassr6558
    @jassjassr6558 ปีที่แล้ว +1

    Siirraaa dilaa❤❤

  • @kamaljitsidhu6303
    @kamaljitsidhu6303 ปีที่แล้ว +1

    ਅਨੰਦ ਆਨੰਦ .. good team work music n jaggi,, hrmn .. daabi aao kam 👍..

  • @HappySingh-is4rd
    @HappySingh-is4rd ปีที่แล้ว +3

    bhut sohna likhiya bai rab hor traki bakse miss you sidhu bai😢😢😢😢😢😢😢😢😢

  • @GAMING71829
    @GAMING71829 ปีที่แล้ว +1

    ਬਹੁਤ ਵਧੀਆ ਲਿਖਿਆ ਭਰਾ 🙂❤❤❤

  • @ramandhaliwal
    @ramandhaliwal ปีที่แล้ว +1

    Nice bro bhut vadiya likh dya o

  • @preet_gillpn0313
    @preet_gillpn0313 ปีที่แล้ว +1

    End gl bat ,👌👌👌👌

  • @SonuLehal-dc8if
    @SonuLehal-dc8if 10 หลายเดือนก่อน

    Main line boht ghaintt a bro🎉❤❤❤🔥🔥🔥🔥

  • @karanaujla9005
    @karanaujla9005 ปีที่แล้ว +2

    ਬਹੁਤ ਸੋਹਣਾ ਗੀਤ ਖਿੱਚ ਕੇ ਰੱਖ ਕੰਮ ਵੀਰ❤️🔥