ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਤਿ ਸ੍ਰੀ ਅਕਾਲ ਜੀ ਬੜਾ ਮਨ ਖੁਸ਼ ਹੁੰਦਾ ਤੁਹਾਡੀ ਗੱਲਬਾਤ ਸੁਣ ਕੇ ਜੀ ਪਰਮਾਤਮਾ ਚੜ੍ਹਦੀਕਲਾ ਬਖਸ਼ਣ ਜੀ ਤੁਹਾਨੂੰ । ਮਾਂ ਬੋਲੀ ਪੰਜਾਬੀ ਤੁਹਾਡੇ ਮੂੰਹ ਤੇ ਬਹੁਤ ਪਿਆਰੀ ਲੱਗਦੀ ਹੈ ਜਿਵੇਂ ਫੁੱਲ ਕਿਰਦੇ ਹੋਣ। ਵਾਹਿਗੁਰੂ ਜੀ ਚੜਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ, ਕਦੀ ਸਬੱਬ ਬਣਿਆ ਤਾਂ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ❤❤🙏🙏 ਵਿਕਰਮਜੀਤ ਸਿੰਘ ਗਿੱਲ ਜੁਲਕਾਂ ਪਟਿਆਲਾ
ਵੀਰ ਜੀ ਪੰਜਾਬੀ ਨਾਲ ਮੇਰਾ ਦਿਲੋਂ ਪਿਆਰ ਹੈ ਪਰ ਦੇਖਣ ਵਾਲੇ ਸਾਰੇ ਹਿੰਦੁਸਤਾਨ ਵਿਚ ਹੋਣ ਕਰਕੇ ਹਿੰਦੀ ਬੋਲਿਦੀ ਹੈ ਜੀ
@@manusharmaphotography ਜੀ ਇਹ ਤਾਂ ਹੈ 🙏♥️
❤❤❤❤❤
Good
Sir Hindi please
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਪੰਜਾਬੀ ਤੁਹਾਡੇ ਮੂੰਹ ਤੇ ਫੁੱਲਾਂ ਵਾਂਗੂੰ ਜਿਵੇਂ ਫੁੱਲ ਕਿਰਦੇ ਨੇ ਜੀ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਬੜਾ ਦਿਲ ਖੁਸ਼ ਹੁੰਦਾ ਹੈ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੀ ਜਾਣਕਾਰੀ ਅਤੇ ਘੋੜਿਆਂ ਸਬੰਧੀ ਪਿਆਰ ਦੀਆਂ ਗੱਲਾਂ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ ਕਦੀ ਸਬੱਬ ਬਣਿਆ ਤਾਂ ਆਪ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ ਵਿਕਰਮਜੀਤ ਸਿੰਘ ਜੁਲਕਾਂ ਪਟਿਆਲਾ
First view
❤❤❤❤👍🙏
Now THATS a fine one! Whats the temperament like on him? He seems to have a kind eye, with a little spice, but not excessive. I look for if the animal is going to try to put me in a hole as much as how they move and their health!
ਸਤਿ ਸ੍ਰੀ ਅਕਾਲ ਜੀ
ਬੜਾ ਮਨ ਖੁਸ਼ ਹੁੰਦਾ ਤੁਹਾਡੀ ਗੱਲਬਾਤ ਸੁਣ ਕੇ ਜੀ ਪਰਮਾਤਮਾ ਚੜ੍ਹਦੀਕਲਾ ਬਖਸ਼ਣ ਜੀ ਤੁਹਾਨੂੰ । ਮਾਂ ਬੋਲੀ ਪੰਜਾਬੀ ਤੁਹਾਡੇ ਮੂੰਹ ਤੇ ਬਹੁਤ ਪਿਆਰੀ ਲੱਗਦੀ ਹੈ ਜਿਵੇਂ ਫੁੱਲ ਕਿਰਦੇ ਹੋਣ। ਵਾਹਿਗੁਰੂ ਜੀ ਚੜਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ, ਕਦੀ ਸਬੱਬ ਬਣਿਆ ਤਾਂ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ❤❤🙏🙏 ਵਿਕਰਮਜੀਤ ਸਿੰਘ ਗਿੱਲ ਜੁਲਕਾਂ ਪਟਿਆਲਾ
ਵੀਰ ਜੀ ਪੰਜਾਬੀ ਨਾਲ ਮੇਰਾ ਦਿਲੋਂ ਪਿਆਰ ਹੈ ਪਰ ਦੇਖਣ ਵਾਲੇ ਸਾਰੇ ਹਿੰਦੁਸਤਾਨ ਵਿਚ ਹੋਣ ਕਰਕੇ ਹਿੰਦੀ ਬੋਲਿਦੀ ਹੈ ਜੀ
@@manusharmaphotography ਜੀ ਇਹ ਤਾਂ ਹੈ 🙏♥️
❤❤❤❤❤
Good
Sir Hindi please
ਸਤਿ ਸ਼੍ਰੀ ਅਕਾਲ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਪੰਜਾਬੀ ਤੁਹਾਡੇ ਮੂੰਹ ਤੇ ਫੁੱਲਾਂ ਵਾਂਗੂੰ ਜਿਵੇਂ ਫੁੱਲ ਕਿਰਦੇ ਨੇ ਜੀ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਬੜਾ ਦਿਲ ਖੁਸ਼ ਹੁੰਦਾ ਹੈ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੀ ਜਾਣਕਾਰੀ ਅਤੇ ਘੋੜਿਆਂ ਸਬੰਧੀ ਪਿਆਰ ਦੀਆਂ ਗੱਲਾਂ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਨਿਰੋਗਤਾ ਤੰਦਰੁਸਤੀ ਬਖਸ਼ਣ ਜੀ ਤੁਹਾਨੂੰ ਕਦੀ ਸਬੱਬ ਬਣਿਆ ਤਾਂ ਆਪ ਦੇ ਦਰਸ਼ਨ ਦੀਦਾਰ ਕਰਨ ਜਰੂਰ ਆਵਾਂਗੇ ਜੀ ਧੰਨਵਾਦ ਵਿਕਰਮਜੀਤ ਸਿੰਘ ਜੁਲਕਾਂ ਪਟਿਆਲਾ