Leave It (Official Video) | Baaghi | Jassi X | Majhail Rakaat | New Punjabi Song 2023

แชร์
ฝัง
  • เผยแพร่เมื่อ 7 ม.ค. 2025

ความคิดเห็น • 3K

  • @Shindealavlogs
    @Shindealavlogs ปีที่แล้ว +2182

    ਸਤਿਸ੍ਰੀ ਅਕਾਲ ਜੀ ਇਹ ਗੀਤ ਮੇਰੀ ਜਿੰਦਗੀ ਨਾ ਕਾਫੀ ਜੁੜਿਆ ਹੋਇਆ ਆ ਤਹਾਂਨੂ ਕਿਵੇਂ ਲੱਗਾ ਸੁਣ ਕ ਦੱਸਿਓ

    • @Balbir595
      @Balbir595 ปีที่แล้ว +97

      Att veere🎉❤ Love you

    • @harsh0300
      @harsh0300 ปีที่แล้ว +57

      Siraa ustad next song

    • @harmanbhardwaj7051
      @harmanbhardwaj7051 ปีที่แล้ว +30

      3 pera ida lga jida bai mere te likhe dita howe. Ghent gane jane rabb tanu hamesha ida hi tarakiya baksh da rhe ❤❤ love you broo dilo pyar tade nal ❤️

    • @pindaanwale5894
      @pindaanwale5894 ปีที่แล้ว +6

      🎉🎉

    • @arsh_baaghi
      @arsh_baaghi ปีที่แล้ว +13

      Sirra babe

  • @RajSingh-xf3tb
    @RajSingh-xf3tb ปีที่แล้ว +355

    ਬਾਈ ਮੈਂ ਤੈਨੂੰ ਪਹਿਲੀ ਵਾਰ ਸੁਣਿਆ ਤੇਰੀ ਆਵਾਜ਼ ਵਿੱਚ ਜੋ ਦਰਦ ਆ ਉਸਨੂੰ ਮੈਂ ਬਹੁਤ ਨੇੜਿਓਂ ਮਹਿਸੂਸ ਕੀਤਾ ... ਬਹੁਤ ਮਿਹਨਤ ਕੀਤੀ ਲੱਗਦੀ... ਅਜੇ ਬਹੁਤ ਅੱਗੇ ਜਾਣਾ ਤੂੰ ਇਹ ਤਾਂ ਸ਼ੁਰੂਆਤ ਆ.. ਲਵ ਯੂ bro..

  • @sonasekhafitness9139
    @sonasekhafitness9139 ปีที่แล้ว +53

    ਕੋਈ ਸ਼ਬਦ ਨੀ ਗਾਣੇ ਦਿ ਸਿਫ਼ਤ ਲਈ ਵੀਰ ਬਹੁਤ ਵਧੀਆ 🙏🏽👍

  • @SanjayKumar-fr6mj
    @SanjayKumar-fr6mj ปีที่แล้ว +59

    ਬਾਕਰਪੁਰੀਏ ਸਿੰਦੇ ਨੇ ਕਖੋ ਲੱਖ ਬਣਾ ਦਿੱਤਾ ਜੈ ਸਾਂਈਆਂ ਦੀ ਦਾਤਾ ਹਮੇਸ਼ ਚਾੜਦੀ ਕਲਾਂ ਚ ਰੱਖੇ 🙏🏻🙏🏻

    • @wordsareswords
      @wordsareswords 5 หลายเดือนก่อน

      Hehe ohdi aapdi paati payi ki kahi jana 😂

    • @harmandeepharman-js6gx
      @harmandeepharman-js6gx 4 หลายเดือนก่อน +1

      Baagi de father da naam aa shinda.

    • @DeepSingh-q9e9e
      @DeepSingh-q9e9e 3 ชั่วโมงที่ผ่านมา

      Singer de pio da name a shinda.

  • @gillharjinder5488
    @gillharjinder5488 ปีที่แล้ว +35

    ਵੀਰੇ ਤੇਰੀ ਅਵਾਜ ਤੋਂ ਲਗਦਾ ਆ ਕਿ ਬੋਤ ਮਿਹਨਤ ਕੀਤੀ ਆ ਸਿਰਾ ਆ ਵੀਰ ਜੀ lbju ❤❤❤

  • @jasssingh1401
    @jasssingh1401 ปีที่แล้ว +49

    ਸੌਂਹ ਰੱਬ ਦੀ ਜੱਟਾ , ਜਮਾ ਈ ਬਹੁਤ ਵੱਡਾ ਦਿਲ ਚੁੱਕੀ ਫਿਰਦਾ ਬਾਗੀਆਂ ਵਾਲਾ, ਇਹ ਕੁਦਰਤ ਦਾ ਨਿਜਮ ਜਿਹੜੀ ਚੀਜ਼ ਦੀ ਜੜ ਨਿੱਗਰ ਹੋਵੇ ਓਹ ਸਦਾਬਹਾਰ ਹੁੰਦੀ ਐ, ਇੱਕ ਤਾਂ ਨਾਮ ਬਾਗੀ ,ਜਾਤ ਬਾਗੀ,ਅਣਖ ਬਾਗੀ, ਸੁਭਾਅ ਬਾਗੀ ਤੇ ਬਾਕੀ ਬੋਲ ਤਾਂ ਫੇਰ ਬਾਗੀ ਹੋਣੇ ਈ ਸੀ ,, ਜੀਅ ਓ ਜੱਟਾ , legend ਆ ਜੱਟਾ

  • @Pankaj_Bisnoe
    @Pankaj_Bisnoe ปีที่แล้ว +20

    Daily 10 barrrr suntaaaa huu 🎉❤

  • @AyushRajput-v1g
    @AyushRajput-v1g ปีที่แล้ว +24

    ਬਾਈ ਜੀ ਤੁਹੀ ਮੇਰੀ ਗਰੀਬੀ ਦੀ ਕਹਾਣੀ ਬਯਾ ਕਰਤੀ ਥੋੜਾ ਏਹ ਗੀਤ ਸੁਣਕੇ ਓਸ ਦਿਨ ਦਾ ਇੰਤਜਾਰ ਆ ਜਦੋਂ ਮੇਰੇ anti ਮੇਰੇ ਕੋਲ ਆਉਣ ਗੇ ਜੇਹੜੇ ਅੱਜ ਮੈਨੂੰ ਟਿੱਚਰਾਂ ਕਰਦੇ ਆ great song baaai ji love you ❤

  • @ajangurditpura60
    @ajangurditpura60 ปีที่แล้ว +31

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਇਹਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @sukhkang4547
    @sukhkang4547 10 หลายเดือนก่อน +54

    ਸ਼ਾਬਾਸ ਬਾਗ਼ੀ , ਜੱਟਾ ਇਹ ਗਾਉਣ ਲਈ ਜੁਰਤ ਚਾਹੀਦੀ ਆ ਜੋ ਬਾਖੂਬੀ ਤੇਰੇ ਵਿਚ ਹੈ ਜਿਉਂਦਾ ਵੱਸਦਾ ਰੈਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੱਤੀ ਵਾਹ ਨਾ ਲੱਗੇ ਇਦਾ ਹੀ ਸੱਚ ਬਿਆਨ ਕਰਦਾ ਰਹੇ.🙏

  • @jagrajdhurkot5720
    @jagrajdhurkot5720 ปีที่แล้ว +27

    ਬੈਟਰੀ ਚਾਰਜ ਕਰਤੀ ਗਾਣੇ ਨੇ, ਘੈਂਟ ਆ

  • @chahalpb0879
    @chahalpb0879 ปีที่แล้ว +9

    ਬਾੲੀ ਸਵਾਦ ਅਾ ਗਿਅਾ ਤੇਰਾ ਗੀਤ ਸੁਣਕੇ ਮੈਨੂੰ ੲਿੱਦਾ ਲੱਗਦਾ ਜਿੱਦਾ ਤੁਸੀ ਮੇਰੀ ਹੀ ਸਟੋਰੀ ਗਾਅ ਦਿੱਤੀ ਹੁੰਦੀ ਬਹੁਤ ਗਰੀਬੀ ਦੇਖੀ ਬਾੲੀ ਅਾਪਾ ਵੀ ਪਰ ਹੁਣ ਵਾਹਿਗੁਰੂ ਦੀ ਫੁੱਲ ਕ੍ਰਿਪਾ ੲੇ ਬਹੁਤ ਵਧੀਅਾ ਚੱਲਦੀ ਲਾੲੀਫ ਹੁਣ ਸ਼ੁਕਰਾਨਾ ਕਰੀਦਾ ਹਰ ਟਾੲੀਮ ਵਾਹਿਗੁਰੂ ਜੀ ਦਾ ਤੇ ਸ਼ਰੀਕਾ ਮੂਰੇ ਤੁਹਾਡਾ ਗੀਤ ਵੀ ਵਾਰ ਵਾਰ ਲਾੲੀਦਾ

  • @jaisharmaa9
    @jaisharmaa9 ปีที่แล้ว +16

    Baaghi tah fir Baaghi ah ❤

  • @Sukhraj_Rai786
    @Sukhraj_Rai786 ปีที่แล้ว +99

    ਵਾਹਿਗੁਰੂ ਜੀ ਵੀਰ ਤੇਰੇ ਸਿਰ ਤੇ ਸੱਦਾ ਹੱਥ ਰੱਖੇ ਬੋਹਤ ਸੋਣਾ ਗੀਤ ਵੀਰ ❤️❤️❤️❤️❤️🙏🙏🙏🙏

  • @foujimukerian1013
    @foujimukerian1013 ปีที่แล้ว +112

    ਖਿੱਚ ਕੇ ਰੱਖ BAGGI
    ਆੳਣ ਵਾਲਾ Time ਤੇਰਾ ਮਿੱਤਰਾਂ
    Support ਕਰੋ ਸਾਰੇ ਵੀਰ ਜੀ !

  • @happysinghsingh3423
    @happysinghsingh3423 ปีที่แล้ว +11

    Bhut khoob ਵੱਡੇ ਵੀਰ ਜੀ ਬਾਗੀ ਵੀਰੇ milna ਤੁਹਾਨੂੰ ਕਿੱਥੇ ਮਿਲੋ ਗੇ

  • @ButtaSingh-gu1us
    @ButtaSingh-gu1us ปีที่แล้ว +269

    ਬਹੁਤ ਬਹੁਤ ਧੰਨਵਾਦ ਬਾਗੀ ਵੀਰ ਜੀ ਮੇਰੀ ਆਵਾਜ਼ ਨੂੰ ਮਾਣ ਦੇਣ ਲਈ ਤੇਰਾ ਵੀਰ ਕਬੱਡੀ ਕੁਮੈਂਟੇਟਰ ਬੂਟਾ ਉਮਰੀਆਣਾ

  • @Preetkaur-o3s
    @Preetkaur-o3s ปีที่แล้ว +18

    ਸਕੂਨ ਆ ਗਿਆ ਆ song sun ke veere❤❤

  • @akshaykumar555
    @akshaykumar555 3 หลายเดือนก่อน +8

    ਜਦੋਂ ਕਮਾਈ ਸੋਹਣੀ ਹੁੰਦੀ ਆ ਫੇਰ ਸੱਭ ਕੁਸ਼ ਸੋਹਣਾ ਹੋ ਜਾਂਦੈ

    • @gurpreetsaini1778
      @gurpreetsaini1778 3 หลายเดือนก่อน

      Sahi gal a veere ।।। Mere the time chnga C ajj to kuj month pehla ।।। Then main ground the a ਗਿਆ ਇਕਦਮ ।।। ਪਰ ਹੁਣ ਜਦ ਦੋਬਾਰਾ ਮੇਰਾ ਸਮਾ ਆਇਆ ਤਾਂ ਬਾਈ ਸੱਚੀ ਨੋ mercy for anyone ।।coz mere the Kise be Tars Ni Kita ।।main v ਨੀ ਕਰਨਾ

  • @AmitKumar-kq9zc
    @AmitKumar-kq9zc ปีที่แล้ว +12

    ਮੇਰੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਇਹ ਗਿਤ ❤❤
    Love you aa vr

  • @Pargatsinghkhera-fh2iq
    @Pargatsinghkhera-fh2iq 2 หลายเดือนก่อน +5

    ਬਹੁਤ ਵਧੀਆ ਵੀਰ ਜੀ ਮੈਂ ਜਿਆਦਾ ਤੇ ਨਹੀਂ ਕੈਦ ਗੀਤ ਸੁਣਦਾ ਪਰ ਇਸ ਮੁੰਡੇ ਨੇ ਬਹੁਤ ਵਧੀਆ ਯਾਰ ਗਰੀਬੀ ਚ ਉੱਠ ਕੇ ਕੋਈ ਮਿਹਨਤ ਕਰਦਾ ਤਾਂ ਬਹੁਤ ਵਧੀਆ ਲੱਗਦਾ ਹੈ

  • @RavinderSingh-bl8lw
    @RavinderSingh-bl8lw ปีที่แล้ว +10

    ਮੈ ਹਰ ਓਸ ਇਨਸਾਨ ਤੇ ਮਾਣ ਕਰਦਾ ਹਾਂ ਓਹਨਾਂ ਨੂੰ ਸਲਾਮ ਕਰਦਾ ਹਾਂ ..ਜੋ ਪਹਾਂੜਾਂ ਵਰਗੇ ਮਾੜੇ ਹਲਾਤਾਂ ਦੀ ਹਿੱਕ ਪਾੜਕੇ ਕਾਮਯਾਬੀ ਨੂੰ ਵਿਆਹ ਕੇ ਲਿਆਉਦੇ ਨੇ.....

  • @LovelySingh-ci3uk
    @LovelySingh-ci3uk 6 หลายเดือนก่อน +7

    Bhai bhut inspiration mildi h is song sidhu bhai toh baad tera song touch kr giya mere dil nu 10 din toh Countinous suniya a song. ❤❤❤❤

  • @RobinChhina-di1lt
    @RobinChhina-di1lt 9 หลายเดือนก่อน +4

    Att song bro ❤❤❤❤❤

  • @Desi.pida.ale.
    @Desi.pida.ale. ปีที่แล้ว +10

    ਖਿੱਚ ਕੇ ਰੱਖ ਕੰਮ ਬਾਈ ❤

  • @AbhijotSingh-k6n
    @AbhijotSingh-k6n ปีที่แล้ว +13

    ਬਾਈ ਬਹੁਤ ਵਧੀਆ ਗਾਇਆ ਰੱਬ ਤੈਨੂੰ ਖੁਸ਼ ਰੱਖੇ

  • @ILU866
    @ILU866 ปีที่แล้ว +8

    ਸਵਾਦ ਹੀ ਲਿਆ ਤਾ ਮੈਂ ਕਿਹਾ ❤❤

  • @blooddonorandwelfaresociet4087
    @blooddonorandwelfaresociet4087 5 หลายเดือนก่อน +4

    ਬਹੁਤ ਵਧੀਆ ਗਾਣਾ ❤ਹੌਸਲਾ ਹੋ ਜਾਂਦਾ ਬਹੁਤ ਆਪਣੇ ਨਾਲ ਏਦਾਂ ਹੀ ਹੋਇਆ ਚਲ ਰਹੀ ਜ਼ਿੰਦਗੀ ਹਾਲੇ

  • @pankajkumarnath
    @pankajkumarnath ปีที่แล้ว +18

    ਭਾਗੀ ਭਾਈ ਜਿਊਂਦਾ ਰਹੇ..ਸੱਚ ਬੋਲਦਾ ਭਾਈ 😊

  • @sranravinder7164
    @sranravinder7164 ปีที่แล้ว +11

    ਖਿਚੀ ਰੱਖ ਕੰਮ ਨੁ ਵੀਰ ❤❤

  • @kanwardeepsingh9819
    @kanwardeepsingh9819 4 หลายเดือนก่อน +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @VickygillGillvicky
    @VickygillGillvicky ปีที่แล้ว +8

    ਛੱਡ ਰਹਿਣ ਦੇ ਤੂੰ❤️ਜੱਟੀਏ ਨੀਂ ਏਵੀਂ ਆਪਣੇ ਹੀ ਬੱਚੇ ਨੇਂ
    Siraaaa baaghi paji👌👌

  • @rohitkumarrkay
    @rohitkumarrkay ปีที่แล้ว +20

    ਭੁੱਲਣੇ ਔਖੇ ਓਹ ਚੇਹਰੇ ਜੋਂ ਚੱਲਦੀ ਮੇਹਨਤ ਵਿੱਚ ਮਖੌਲਾਂ ਕਰ ਗਏ ਨੇ
    ਘਰ ਮੰਨਿਆ ਕੱਚੇ ਆ ਪਰ ਨਾ ਇਰਾਦੇ ਕੱਚੇ ਨੇ
    ਬਦਵੋ ਜਹੀ ਆਈ ਆ ਮੇਰੇ ਅਪਣੇ ਮਚੇ ਨੇ 😍

  • @sodhisaab42
    @sodhisaab42 8 หลายเดือนก่อน +19

    Sidhu is king 👑

  • @mandeepsinghpb2986
    @mandeepsinghpb2986 ปีที่แล้ว +6

    ਬਾਈ ਬਾਗ਼ੀ ਦਾ ਰਾਵਣ ਗਾਣਾ ਬਹੁਤ ਘੈਂਟ ਆ 🔥👌 ਬਾਗ਼ੀ ਬਾਈ ਦੇ ਗਾਣੇ ਸਾਰੇ ਹੀ ਘੈਂਟ ਆ 👌👌👌

  • @dalbirsinghdalbirsingh7258
    @dalbirsinghdalbirsingh7258 4 หลายเดือนก่อน +2

    ਬਾਗੀ 22 ਬਹੁਤ ਹੀ ਘੈਂਟ ਆ ਵੀਰੇ ਤੈਨੂੰ ਰੱਬ ਸਭ ਖੁਸ਼ੀਆਂ ਬਖਸ਼ਣ

  • @ranjhatera
    @ranjhatera ปีที่แล้ว +6

    Sira laaya pea jaatta

  • @Gurpalgill-bv3ip
    @Gurpalgill-bv3ip ปีที่แล้ว +13

    ਬਹੁਤ ਸਿਰਾ ਗਾਣਾ ਆ ਵੀਰੇ

  • @rahulff8830
    @rahulff8830 ปีที่แล้ว +9

    Parmatma sonu bhot aage la k jave very nice song 🎉🎉🎉🎉🎉🎉🎉❤❤❤

  • @ROHIT_Sethi140
    @ROHIT_Sethi140 ปีที่แล้ว +15

    ਕਿਆ ਬਾਤ ਬਾਇ. ਪਹਿਲੀ ਵਾਰ ਸੁਣਿਆ ਤੈਨੂੰ ਨਜ਼ਾਰਾ ਆ ਗਯਾ ਬਾਈ. ਕਿਆ ਕਲਮ ਕਿਆ ਅਵਾਜ. ❤. ਹੁਣ repeat ਤੇ ਚਲੂ ਪੁੱਤ ਸ਼ਿੰਦੇ ਦਾ 😊❤❤

  • @MalhiCollection-bh5ml
    @MalhiCollection-bh5ml ปีที่แล้ว +10

    ਬਾਈ ਜੀ ਮੈਨੂੰ ਤਾਂ ਬਹੁਤ ਮਨਪਸੰਦ ਗੀਤ ਲੱਗਾ 👌👌👌

  • @LovechhinaChhina
    @LovechhinaChhina 6 หลายเดือนก่อน +6

    ਸਾਡੇ ਵੀ ਰਿਸ਼ਤੇਦਾਰ ਲੋਕ ਸਾਨੂੰ ਵਾਧੂ ਤਾਨੇ ਮਾਰਦੇ

  • @amandeep__550.
    @amandeep__550. ปีที่แล้ว +16

    Chk k rkh kmm nu shinde aalea 🦅🦅🔥🔥❤️
    ... .. legend never die 💔

  • @singhsandhu8651
    @singhsandhu8651 11 หลายเดือนก่อน +6

    ਵਾਹ ਵੀਰ ਬੜਾ ਲਭਿਆ ਅੰਮ੍ਰਿਤ ਵੀਰ ਬਾਰੇ ਗੀਤ ਤੇ ਸੰਤ ਭਿੰਡਰਵਾਲਿਆਂ ਬਾਰੇ ਸੁਣਨ ਤੋ ਬਾਅਦ,,ਕਿਸੇ ਨੇ ਦਸਿਆ ਬਾਗ਼ੀ ਮੈਨੂੰ ਲੱਗਾ ਗੀਤ ਦਾ ਨਾਮ ਆ ਸਰਚ ਕਰਨ ਬਾਅਦ ਆਈ

  • @Vajeersingh-p3l
    @Vajeersingh-p3l 3 หลายเดือนก่อน +2

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਜੀ 💐🌹👌🌹 ਬਾਗ਼ੀ ❤

  • @onlytrue7990
    @onlytrue7990 11 หลายเดือนก่อน +4

    Gana sira a 22
    Kite WAHEGURU sada v time lihave jaldi te fir asi v a song gayie

  • @preetbuttar9304
    @preetbuttar9304 ปีที่แล้ว +19

    ਬਹੁਤ ਮੁਬਾਰਕਾਂ ਵੀਰ ਬਹੁਤ ਵਧੀਆ ਕਾਬਿਲੇ ਤਾਰੀਫ ਆ ਬਾਕੀ ਤੁਹਾਡੀ ਸੋਚ ਵਧੀਆ ਨਵੇਂ ਮੁੰਡਿਆ ਨੂੰ ਮੌਕਾ ਦਿੱਤਾ

  • @GurjeetSinghChahal-r4o
    @GurjeetSinghChahal-r4o 6 หลายเดือนก่อน +1

    ਵਾਹ ਓ ਬਾਈ ਕਿੰਨਾ ਸੋਹਣਾ ਗੀਤ ਗਾਇਐ। ਬੱਸ ਕਿਆ ਬਾਤ,,,ਕਿਆ ਬਾਤ,,,,🌹ਵਾਹਿਗੁਰੂ🌹ਤੈਨੂੰ ਬਹੁਤ ਤਰੱਕੀਆਂ ਬਖ਼ਸ਼ੇ।❤❤

  • @ravibhandal2000
    @ravibhandal2000 ปีที่แล้ว +7

    ਬਹੁਤ ਵਧੀਆ ਬਾਈ ਜੀ ❤❤❤❤❤❤❤❤

  • @deepsingh9301
    @deepsingh9301 ปีที่แล้ว +10

    Veer g waheguru ji hor mehar kre tuhade te 🙏🙏🙏

  • @JatinderSingh-ej9yr
    @JatinderSingh-ej9yr 5 หลายเดือนก่อน +1

    ਹੀਰਿਆ ਤੋਂ ਮਹਿਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਦੇਖਿਆ ❤ bahut vadiya song veere 💯💯

  • @AkashDeep-vt1qu
    @AkashDeep-vt1qu 5 หลายเดือนก่อน +3

    ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਗੀਤ ਰਾਹੀਂ ਸੁਨੇਹਾ ਸੀ ਗਰੀਬੀ ਤੋਂ ਉੱਪਰ ਉਠੱਣ ਦਾ

  • @devjungral4212
    @devjungral4212 ปีที่แล้ว +7

    Pehli vaar suneya dil khush ho gya nazara aa gya god bless you veere

  • @GursewakSingh-e7q6f
    @GursewakSingh-e7q6f 10 หลายเดือนก่อน +6

    Teri gaal sahi a bhai 😢😢😢😢😢😢😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pardhansaab9549
    @pardhansaab9549 ปีที่แล้ว +7

    JEHDE EH SONG REPEAT TAY CHLDA OH LIKE KRO❤

  • @ShahidMehmood-k4y
    @ShahidMehmood-k4y ปีที่แล้ว +25

    Great Great song. Heard ,today while traveling. Great inspiration . Superb heart touching voice. Keep it up ,

  • @VeerpalGill-lq2id
    @VeerpalGill-lq2id 8 หลายเดือนก่อน +2

    ਬੜੇ ਗਜ਼ਬ ਦੀ ਧੁੱਪ ਪੈਂਦੀ ਆ ਸਾਡੇ ਪਿੰਡ ਵਿੱਚ
    ਫਿਰ ਵੀ ਲੋਕ ਧੁੱਪ ਤੋਂ ਨਹੀਂ ਮੈਥੋਂ ਮੱਚਦੇ ਨੇ😂😂😂

  • @GurdeepSingh-et1cq
    @GurdeepSingh-et1cq ปีที่แล้ว +11

    Bahut vadia Geet aw Veer maalak hamesha Chardi klaa vich Rakhe Tuhanu ...Waheguru Ji

  • @baaghi_shindeala187
    @baaghi_shindeala187 ปีที่แล้ว +11

    ਹੁਣ ਕੀ ਕਹਾ ਬਹੁਤ ਸੱਚ ਬੋਲਿਆ ❤❤❤

  • @RAJPAlDass-t6x
    @RAJPAlDass-t6x 5 หลายเดือนก่อน +4

    ਬਹੁਤ ਬਹੁਤ ਸੋਹਣਾ ਗੀਤ

  • @buttar7892
    @buttar7892 ปีที่แล้ว +8

    Motivation lines and Great video👍🏼 at last. ਅੱਤ ਕਰਾਇ ਭਾਓ👍🏼

  • @ajayjaat7690
    @ajayjaat7690 ปีที่แล้ว +80

    Legend never die 🦅🦅🦅🦅

  • @mkkhanattend9455
    @mkkhanattend9455 ปีที่แล้ว +4

    ਬਾਈ ਜੀ ਬਹੁਤ ਹੀ ਸੱਚ ਲਿਖੀਆ ❤❤

  • @_mohit_pb_15_
    @_mohit_pb_15_ 3 หลายเดือนก่อน

    Bohot ghaint likhda baaghi bhai rab lambi umar bakshe baaghi nu baki love you tenu ❤❤❤❤❤❤❤❤❤❤❤❤

  • @rohitkaushik4636
    @rohitkaushik4636 ปีที่แล้ว +9

    Baaghi shindeaala....G.O.A.T
    Love from haryana ❤

  • @SukhbirSidhu-d8c
    @SukhbirSidhu-d8c ปีที่แล้ว +5

    sirra aa bai oye ❤

  • @saddamempire5983
    @saddamempire5983 ปีที่แล้ว +11

    🎉Next ❤ Level ❤ VOICE ❤❤❤

  • @preetkulrian7546
    @preetkulrian7546 ปีที่แล้ว +5

    Waheguru trkiya bakhse veere❤

  • @kuljeetsinghsingh611
    @kuljeetsinghsingh611 9 หลายเดือนก่อน

    ਸਵਾਦ ਹੀ ਲਿਆ ਜਾਨ ❤❤❤👌👌

  • @mshahzaddarbari180
    @mshahzaddarbari180 3 หลายเดือนก่อน +3

    ادھر آہ ستم گر 'ہنر' آزمائیں
    تم تیر آزماو ہم جگر آزمائیں
    FROM NAROWAL PUNJAB PAKISTAN 🇵🇰

  • @sonyrajput89000
    @sonyrajput89000 ปีที่แล้ว +85

    Legend never die

    • @Userkxfkxkxk
      @Userkxfkxkxk ปีที่แล้ว +4

      🐑

    • @hamidullah364
      @hamidullah364 ปีที่แล้ว +2

      bot

    • @BHULLAR1.5M
      @BHULLAR1.5M ปีที่แล้ว

      ਹਰ ਜਗਾ ਭੇਡਾਂ ਮੂੰਹ ਮਾਰਦੀਆਂ ਵਿਚਾਰਾ ਮਰ ਗਿਆ ਹੁਣ ਤਾਂ ਉਹਨੂੰ ਵਰਤਣਾ ਛੱਡ ਦੋ

  • @pawankandiara4935
    @pawankandiara4935 ปีที่แล้ว +1

    Attttttt verrrrr❤❤

  • @aksh.randhawa
    @aksh.randhawa ปีที่แล้ว +15

    Bhut Vadia Bai ji Khake Rakho Km Waheguru Ji Tainu Mehnat Da Ball Bekshe 🙏🔥

  • @rajivsingh830
    @rajivsingh830 ปีที่แล้ว +6

    Bahut sohna geet aa veere ❤ Sai Tuhanu hor trakiyan bakshan ❤

  • @LakhvirSingh-tt6hu
    @LakhvirSingh-tt6hu 4 หลายเดือนก่อน

    Heera ਬੰਦਾ ਬਾਂਗੀ ਅੱਤ ਕਰਵਾ ਰਿਹਾ ਪੂਰੀ ❤❤❤

  • @gurindersingh0608
    @gurindersingh0608 ปีที่แล้ว +2

    Ajj di dunia da sachhh... Awesome song bai g keep it up👍👍👍

  • @ajayjaat7690
    @ajayjaat7690 ปีที่แล้ว +28

    Rest in power legend 🔥🔥🔥🔥

  • @Arslamalik7788
    @Arslamalik7788 ปีที่แล้ว +7

    Big love big respect from 🇵🇰🇵🇰🇵🇰

  • @kunalpareek7881
    @kunalpareek7881 ปีที่แล้ว +6

    This became my favorite song 💖

  • @BachittarSingh-ei3xx
    @BachittarSingh-ei3xx 3 หลายเดือนก่อน

    Jhotta putt shinde da baagi baagi kra geya ❤❤❤luv u baagi veer

  • @arsh_baaghi
    @arsh_baaghi ปีที่แล้ว +4

    Bahut vadia song veer rab chardikala vich rakhe tanu❤❤

  • @Vickyvicky-l4y
    @Vickyvicky-l4y ปีที่แล้ว +6

    Baaghi ta fer Baaghi aa 🎉🎉🎉
    Love uuuu veera ❤❤

  • @rahulff8830
    @rahulff8830 ปีที่แล้ว +1

    Bhot bhot pyar sade vlo sonu ta song nu🎉🎉🎉🎉🎉🎉🎉🎉🎉🎉❤❤❤❤❤❤❤❤

  • @Tractor_fans_
    @Tractor_fans_ ปีที่แล้ว +9

    Lyrics are lit❤️‍🔥

  • @iamDEVAKING
    @iamDEVAKING ปีที่แล้ว +10

    Nice song ❤❤

  • @nomancheema6524
    @nomancheema6524 ปีที่แล้ว +4

    True words ❤

  • @sachu6152
    @sachu6152 ปีที่แล้ว +17

    Huge respect for baaghi❤

  • @perogamers5586
    @perogamers5586 10 หลายเดือนก่อน +1

    Sare apne hi bachs ne❤❤❤❤

  • @rahulgill7342
    @rahulgill7342 ปีที่แล้ว +4

    Lyrics 💯🙌❤️

  • @Bishnoifarmer0029
    @Bishnoifarmer0029 ปีที่แล้ว +4

    Nice song bro 🙂😍
    Keep it up 🐱❤️❤️

  • @hardevindersinghbal
    @hardevindersinghbal ปีที่แล้ว +2

    ਬਹੁਤ ਵਧੀਆ ਗੀਤ ਗਾਇਆ ਵੀਰ ਜੀ

  • @Deepak_Narela
    @Deepak_Narela ปีที่แล้ว +4

    Love this song 💗

  • @SukhdevSingh-wt5zh
    @SukhdevSingh-wt5zh ปีที่แล้ว +5

    Keinntt song big bro waheguru tuhanu hmesha chardi klaa vich rakhe ..(.love you jaane)❤❤❤❤❤

  • @rinkudevgan
    @rinkudevgan ปีที่แล้ว +4

    NICE SONG PAJI HEART TOUCHING LOVE YOU VEERE ❤️

  • @ChiragKumar-qk4kh
    @ChiragKumar-qk4kh 7 หลายเดือนก่อน

    ਮਿਹਨਤ ਕਰਦਾ ਰਹਿ ਬਾਗ਼ੀ। ਵੀਰੇ ਦੁਨੀਆ ਪੈਰਾਂ ਵਿੱਚ ਪਈ ਐ

  • @PrabhSprabh-s3p
    @PrabhSprabh-s3p 4 หลายเดือนก่อน +1

    Waheguru g tuhanu chrdi kla ch rkhn hmesha bhut nice song aa brother.aj sara din repeat te hi chlya.

  • @Crazy-thinks231
    @Crazy-thinks231 3 หลายเดือนก่อน +1

    Bhai akhan ch uni var pani aa jnda jad Tera eh geet sunda God bless you rab hor trkiyan bakhshe lami umar dave ❤

  • @Jassajattt1988
    @Jassajattt1988 10 หลายเดือนก่อน

    ਬਾਕਮਾਲ ਵੀਰਾਂ ਇਦਾ ਲਗਦਾ ਮੇਰੇ ਲਈ ਲਿਖਿਆ thanks bro I appreciate you 🙏❣️🙏😇🙏😇😇😇🙏

  • @sodhisabherwal3685
    @sodhisabherwal3685 5 หลายเดือนก่อน +2

    Hanji baagi g tuci kal Talwandi mehma wich ronaka la ditiya par ik gall madi kiti eda stage chad ke nahi jana chahida g thanu . Par maza aa gya thnu sun ke

  • @LovechhinaChhina
    @LovechhinaChhina 6 หลายเดือนก่อน +1

    ਬਹੁਤ ਵਧੀਆ ਗੀਤ ਆ ਵੀਰ ਜੀ ਮੇਰੀ ਵੀ ਇਦਾਂ ਦੀ ਲਾਈਫ ਆ