yr kinni maadi gal aa jmaba jithe chal gea kisan ta kisan hi hunda ja oh wadda jimidaar ja oh shota ehde ch caste system kitho aa gea kyuni sare loka nu iko treatment ditti jawe sara raula ho votes da aa kripa krke agli waar soch samjh k vote paeoh bharawo parhe likhe soojwaan umeedwaar nu ki lena ehna pishe vote paa k eh ohio captain amrinder aa jehda bill laun nu fir rea aa bss agge tusi sare e diyane oo
( 18 to 20 Rs ) Watt WARREE dae Solar Panels nai and Top 10 Solar Panels Brand miel Jandae nai. Government 3rd class Solar Panels kissana nu dae rehi hai kissan Aa kiun lain Gaye ??????
ਪੰਜਾਬ ਸਰਕਾਰ ਨੇ ਪਹਿਲਾਂ ਵੀ ਇੱਕ ਫਾਰਮਰਜ਼ ਸੋਲਰ ਪਾਵਰ ਪਲਾਂਟ ਸਕੀਮ ਕੱਢੀ ਸੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਪੇਡਾ ਦੀ ਉਸ ਸਕੀਮ ਵਿੱਚ ਅਪਣਾਈ ਵੀ ਕਰਿਆ ਸੀ ਪਰ ਜਦੋਂ ਪੀ ਪੀ ਏ ਸਾਈਨ ਕਰਨ ਦੀ ਵਾਰੀ ਆਈ ਤਾਂ ਸਰਕਾਰ ਮੁੱਕਰ ਗਈ ਅਤੇ ਪੂਰੀ ਸਕੀਮ ਹੀ ਰੱਦ ਕਰ ਦਿੱਤੀ ਅਤੇ ਸਾਰਾ ਪ੍ਰੋਜੈਕਟ ਪ੍ਰਾਈਵੇਟ ਕੰਪਨੀ ਨੂੰ ਅਲਾਟ ਕਰ ਦਿੱਤਾ, ਕਿਸਾਨਾਂ ਨੂੰ ਖੱਜਲ ਖ਼ੁਆਰ ਹੋਣ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ...
ਇੱਕ ਬੇਨਤੀ ਆ ਸਾਰਿਆ ਨੂੰ ਕਿ ਕੁਮੈਂਟ ਪੰਜਾਬੀ ਚ ਲਿਖਿਆ ਕਰੋ ਤਾਂ ਕਿ ਸਮਝ ਲੱਗ ਸਕੇ । ਪੰਜਾਬੀ ਅੰਗੇਰਜੀ਼ ਮਿਕਸ ਕਰ ਦਿੰਦੇ ਓ ਕੁੱਝ ਵੀ ਸਮਝ ਨੀ ਆਉਂਦਾ।
Veer kuj fhona vich Punjabi nhi hudi mere fhn vich v Punjabi hni
ਮਾਂ ਬੋਲੀ ਟਾਈਪ ਕਰਨੀ ਔਖੀ ਲਗਦੀ ਹੈ ਕਈ ਲੋਕਾਂ ਨੂੰ
Veer I am pure Punjabi
@@jagdeepbrar5782 sahi kiha tusi g
ਹਰ ਇੱਕ ਨੂੰ ਭੱਜਣ ਦੀ ਲੋੜ ਨਹੀਂ ਹੈ ਸਹੀ ਗੱਲ ਕੀਤੀ ਸ਼ੇਰਗਿੱਲ ਜੀ।
ਮੇਰੇ ਹਿਸਾਬ ਨਾਲ ਕੋਈ ਸਬਸਿਡੀ ਜਾਂ ਕੋਈ ਫ੍ਰੀ ਨਹੀਂ ਹੋਣਾ ਚਾਹੀਦਾ
Bahut vadiya information ditti hai
Bhaji bhut badiya jankari
:sem nale da pani use krn layi..3 hp monoblock set te subsidy milju?? Sangrur block
ਏ ਬੱਸ ਸਕੀਮ ਹੀ ਹੈ ਵੋਟਾਂ ਲਈ ਦੇਣਾ ਕੁਝ ਨੀ ਪਹਿਲਾ ਤਾਂ ਸ਼ਰਤਾਂ ਜਾਣ ਬੁੱਝ ਗਲਤ ਬਣਾਈਆ ਦੂਜਾ ਰੇਟ ਜਿਆਦਾ ਤੀਜਾ ਅਕੇ ਅਉਣਲਾਈਨ ਜੈ ਕਿਸੇ ਨੇ ਫਾਰਮ ਭਰ ਲਏ ਤਾਂ ਮਿਲਜੂ ਨਈ ਮਿਲ ਨੀ ਸਕਦਾ,ਇਹ ਤਾਂ ਉਹ ਗੱਲ ਹੋਗੀ ਡੱਕਾ ਤੋੜਨਾ ਨੀ ਕਹਿਣਾ ਮੋੜਨਾ ਨੀ
Pspcl motr connection lyi jo writt pyi hoyi c..ohde bare koi janjari hove ta jrur dseo ji.. odo sade connection vich hi reh gye c vota de time.???
i will try
Hmm shi gl a veere sada connection v vich hi reh gya votan krke
ਹੁਣ ਸਰਕਾਰ ਨੂੰ ਪਤਾ ਨੀ ਮਾਨਸਾ ਜਿਲ੍ਹੇ ਵਾਲੇ ਪ੍ਰਾਉਣੇ ਤਾ ਸਾਰਿਆਂ ਨਾਲੋ ਵੱਧ ਡੀਜ਼ਲ ਫੁੱਕਦੇਆ ਤੇ ਮਾਨਸਾ ਦਾ ਨਾ ਨੀ ਦਿੱਤਾ ਝੁਨੀਰ ਏਰੀਆ ਅਸੀਂ ਭਰ ਸਕਦੇ ਆ ਜਾ ਨਾ
yes
@@MerikhetiMeraKisan mansa wale apply kar sakde aa
Dr sahib 4500 farm fill hogya ......aj mai v fill krn gya c .....9-7-20
ok vir
ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ
vir pdf vich number ditta hai call karo
ਬਾਈ ਜੀ ਬਹੁਤ ਬਹੁਤ ਧੰਨਵਾਦ .ਬਾਈ ਇਕ ਹੋਰ ਗੱਲ ਸੀ ਹੁਣ ਕੇਂਦੇ 15 july to agriculure gruop ਦਾ ਕੰਮ ਸ਼ੁਰੂ ਹੈ .ਉਸ ਦੀ ਜਾਣਕਾਰੀ ਦੀ ਵੀਡੀਓ ਬਣਾ ਦਿਓ file ਦੀ pdf ਤੇ ਆਨਲਾਈਨ ਕਿਵੇਂ ਕਰਨੇ ਹਨ ਉਹ ਵੀ ਦਸ ਦਿਓ ਜੀ .ਅਸੀਂ ਦੁਕਾਨ ਵਾਲੇ ਹੈ .ਥੁਹਦੀ ਕਿਰਪਾ ਨਾਲ ਕੰਮ ਚਾਲ ਜਾਂਦਾ ਹੈ 9417747537.
ਇਸ ਵਿੱਚ ਖਰਚਾ ਤਾ ਬਿਜਲੀ ਬੋਰਡ। ਨਾਲੋ ਵੀ ਵੱਧ ਆ
If all farmers can get solar panels for running tube well huge amount of electricity can be saved. Govt should promote it on large scale.
Thanks Dr Saab ji
ਮੈਂ ਵੀ ਡੀਜ਼ਲ ਦੀ ਵਰਤੋਂ ਕਰਦਾ ਹਾਂ 2 ਕਿੱਲੇ ਜ਼ਮੀਨ ਚ
vir ek hor banda rla le
Thnx shergiil saab
ਸਿੱਧਾ ਕਹੋ ਨਹੀਂ ਮਿਲਣਾ
Dr sahib cloro ch 21/ jinc rla k sprey kr skdey a dso plz
nahi
Thanks Dr Saab
Web site is down beef 09.07.20. Web site is open for govt institutes languages and SC. Gen cat form already filled.
Meri submersible 10hp di motor 120 ft. Te chal rahi hai ki solar panel wali 5hp di motor pani kadegi ja nai
nahi
Sir abhi application ki mang ki gyi hai kya 2021 .
Hello sir ... ਜਿਹੜੇ 2800 ਸੋਲਰ ਪੰਪ ਅਪਲਈ ਹੋਏ ਸੀ (ਕੇਪਟਨ ਅਮਰਿੰਦਰ ਸਿੰਘ) ਵੇਲੇ ਉਹ ਕਦੋਂ ਤੱਕ ਲੱਗਣ ਗੇ
ਜਾ ਕੋਈ ਏਨਾਂ ਦਾ ਦਫਤਰ ਹੈ ਤਾ ਕਿਰਪਾ ਕਰਕੇ ਦੱਸੋਂ
ਜਾ ਕੋਈ ਹੈਲਪ ਲਾਈਨ ਨੰਬਰ ਹੈ ਤਾ ਵੀ ਦੱਸੋਂ
ਮੇਰੇ ਕੁਨੈਕਸਨ 5 ਹੱਸ - ਪਾਵਰ ਦਾ ਅਪਲਾਈ ਕੀਤਾ ਹੈ ਤੇ ਮੇਰੇ ਕੋਲ ਰਸੀਦਾ ਵੀ ਹਨ ਮੇਰੇ ਅਬੋਹਰ ਏਰੀਆ ਹੈ। ਕਿਰਪਾ ਕਰਕੇ ਦੱਸੋਂ ਡਾਕਟਰ ਸਾਬਹ ਜੀ ..........plz
Veer ji assi lagwauna jodhpur pakhar. Ki hun lagg jayu eh assi dizel te sinchayi krde aa nede talwandi saboo dist bathinda
Kise nu ni Milna sharta vekh lo Punjab da koi vi kisan sharta pooria ni Kar sakda baki rates vekh lo ene da diesel ta 20 Sala vich ni balna
Sir ji mih dso kdo pena area tarn taran patti h sir plz reply kro mih pao ga k nhi
vir kul pai sakda hai
ਮੈਂ ਵੀ ਲੰਬੀ ਤੋਂ ਆ ਵੀਰ
ਬੋਰ ਦਾ ਖ਼ਰਚਾ ਵੀ ਸਰਕਾਰ ਨੇ ਦੇਣਾ ਬਾਈ ਜੀ
Thanks sir ji
Pdf file taan discription box ch nai hai ji sir please upload
22ji 1killa jameen wala apply kr sakda
nahi
Good.infromation.ji
ਕੀ ਇਸ ਦੀ ਵਰਤੋ ਘਰ ਦੀ ਬਿਜਲੀ ਵੀ ਚਲਾ ਸਕਦੇ ਹਾ
nahi
Sir jalandhar wale apply kar skde plz das deo g
hun portal band hai
ਵੀਰ ਕੀ ਮਾਨਸਾ ਜਿਲੇ ਲਈ ਸਕੀਮ ਨਹੀਂ ਹੈ?
ਸਤਿ ਸ੍ਰੀ ਅਕਾਲ ਜੀ ਸਰ ਸਾਡੇ ਫੁਹਾਰਾਂ ਸਿਸਟਮ ਹੈ ਇੰਜਨ ਤੇ ਹੀ ਚਲਦੇ ਨੇ ਪਰ ਜਿਲ੍ਹਾ ਫਰੀਦਕੋਟ ਹੈ ਅਸੀਂ ਭਰ ਸਕਦੇ ਹਾਂ
yes
Kisan ta kisan hai ide vich v sc quata general caste kisan zyada chad kadda. Bhut mari gll aa eh
ਸਿਰਫ ਘੱਟ ਜਮੀਨ ਤੇ ਵੱਧ ਜ਼ਮੀਨ ਦੇ ਅਧਾਰ ਤੇ ਹੀ ਮਿਲਣਾ ਚਾਹੀਦਾ
Ehi gov. Tan cast system band ni hon Dindi
ਜਾਤਾਂ ਪਾਤਾਂ ਵਿੱਚੋ ਬਾਹਰ ਕੱਢ ਦਿੱਤਾ ਤਾਂ ਵੋਟਾਂ ਕਿੱਥੋਂ ਲੈਣਗੇ
Jaat paat da cotta galat.....
Dr ਸਾਹਿਬ ਲੁਧਿਆਣਾ ਵਿੱਚ ਸਕੀਮ ਲੇ ਸਕਦੇ ਹਾਂ ਜੀ pls reply
yes
Good
Rupee application de yes hon ton Barnes ke pehle?
pehla chlan form jari hon te
Sir eh pump kine time vich lag jnda
Amritsar???????
J paise v br te application rect hundi aa ta paise bapis hunde aa ke nhi
milde hun je jankari galt ditti tan nahi milne
ਇਕ ਪਾਸੇ ਡਿੱਗੀਆ ਦੇ ਬਾਰੇ ਕਿਹ ਰਿਹੇ ਹਨ ਦੂਜੇ ਪਾਸੇ ਪਾਣੀ ਦੀ ਡੂਗਾਈ ਬਾਰੇ ਕਿਹ ਰਿਹੇ ਹਨ
ਬਾਈ ਕਈ ਪਿੰਡਾਂ ਚ ਲੋਕ ਇੰਜਣ ਤੇ ਪੱਖਾ ਚਲਾ ਕੇ ਟੋਭੇ ਆਲੇ ਪਾਣੀ ਨਾਲ ਖੇਤ ਨੂੰ ਪਾਣੀ ਲਾਉਂਦੇ ਨੇ ਡੀਜਲ ਫੂਕ ਕੇ ਇੱਕ ਤਾਂ ਇਹ ਓਹਨਾ ਲਈ ਅਾ
right ji
Veer g Sare distic kyo nhi sade Sare area ch takriban 70% log dijal fukde a uhna lyi kuj nhi kardi sarkar
pata nahi vor
Sir 35 din de jhone vich single superphashspate pa sakde aa
rahan devo hun
Y g mere recipient reh ge download krna website band hoge
Faridkot wale bhar sakde
साहब,2023 में सबसीडी मिल रही है कया?? अबोहर में डीजल पर चल रहा है
Sir g mere Father de name Pspcl da connection hai ki Mai apply KR sakda hai ja nahi kyuki married person da alag parwar maniya janda hai
Kr skde o ..jekr jmin thde nam te hsi..jldi bhro
yes
Thanks
Dr.saab pashu kcc bare v bnao video
ok ji
ਸੰਦਾਂ ਤੇ ਸੰਬਸਿਡੀ ਦੀ ਕੋਈ ਤਾਰੀਖ਼ ,,,,,,,?
ਪਰਾਲ਼ੀ ਵਾਲੇ
vir menu es bare jankari aje koi jankari nahi
ਮੋੜ ਵਾਲੇ ਭਰ ਸਕਦੇ ਹੈ ਜਾ ਨਹੀਂ
hun full ho gea
Dr. Sahib bore kisaan nu karvauna pavega???
oh tan hai
Sir attested patwari to krwona py ga
khud affidevit de devo
ਵੀਰ ਜੀ,,,,ਕਂਲ ਪੂਰੀਆ ਹੋ ਗਈਆ ਸੀ
Good information ji
D,sahib,baghapurana,blak,walay,bhar,skde ha ji
Sir mera block bathinda da nathana ha ji ki mein apply kar sakda ja nahi
yes
ਹੁਣ ਨੀ ਹੁੰਦਾ
ਜਲੰਧਰ ਦਾ। ਨਾਂ। ਨਹੀ। ਹਨ
Jamin ik jga hove ja do jga v chll skdi aa
ek jagah
ਮਾਨਸਾ ਜਿਲੇ ਵਾਰੇ ਭਰ ਸਕਦੇ ਨੇ ਫਾਰਮ
yes
ਕੀ ਤਿੰਨ ਕਿੱਲੇ ਲਾਜ਼ਮੀ ਹਨ ਢਾੲੀ ਕਿੱਲੇ ਵਾਲਾ ਕਿਸਾਨ ਫ਼ਾਰਮ ਨਹੀਂ ਭਰ ਸਕਦਾ
sharat tan ehi hai
ਬਾਈ ਤੁਸੀ ਕਿੱਥੋ ਹੋ
Veer merya 9 nu ta foam bhar v gye c
15 kw de motor to vina kam ni chalda Kai jamina vich
Fir oh ke karn dasna ji
vir state government nal gal karn jis nu appan vote ditti hai
@@MerikhetiMeraKisan Punjab state aa meri
@@MerikhetiMeraKisan hosiharpur vich Kai places vich motor 180 feet te ta motor v 12.5 hp to 20 hp tak chaldi land retta he aa
vir state government nal karni pani. apne mla nal gal karo
ਪੂਰੀਆਂ ਹੋ ਗਈਆਂ, ਵੀਡੀਓ ਤੋਂ ਪਹਿਲਾਂ,
sorry vir mai field vich si bahut phone aa rahe sun
Sahi gal a veer tci keta c apply ?
Site down ? Kio chl rhi a
lagda application poori ho gai
ਜਿਹੜੇ 22ਸੁਰਖਿਆਤ ਉਹਨਾ ਦਾ ਪਾਣੀ ਜਮੀਨ ਵਿੱਚੋਂ ਕੱਡਣਾ
yr kinni maadi gal aa jmaba jithe chal gea kisan ta kisan hi hunda ja oh wadda jimidaar ja oh shota ehde ch caste system kitho aa gea kyuni sare loka nu iko treatment ditti jawe sara raula ho votes da aa kripa krke agli waar soch samjh k vote paeoh bharawo parhe likhe soojwaan umeedwaar nu ki lena ehna pishe vote paa k eh ohio captain amrinder aa jehda bill laun nu fir rea aa bss agge tusi sare e diyane oo
( 18 to 20 Rs ) Watt WARREE dae Solar Panels nai and Top 10 Solar Panels Brand miel Jandae nai.
Government 3rd class Solar Panels kissana nu dae rehi hai kissan Aa kiun lain Gaye ??????
bai ji hun ta late ho gye ho site bnd ho gyi
sorry vir
ਬਾਈ ਜੀ ਜਿਨ੍ਹਾਂ ਫੀਸ ਭਰ ਦਿਤੀ ਸੀ .ਬਾਦ ਵਿਚ site ਬੰਦ ਹੋ ਗਯੀ ਸੀ .ਜਿਨ੍ਹਾਂ ਦਾ ਬੈਂਕ ਚਾਲਾਨ ਅੱਪਲੋਡ ਨਾਈ ਹੋ ਸਕਿਆ ਓਨਾ ਦੇ ਪੈਸੇ ਕਿਵੇਂ ਵਾਪਿਸ ਆਉਣਗੇ ਬਾਈ ਜਾਣਕਾਰੀ ਦਿਓ ਜੀ
Kisay nu kuch nahin milna.bevkoof banaunde aa.punjab vich lehda parivaar aa jehde kole motor connection na hovay
vir bahut hun
Y Sade kol 18 acre jameen a sanu connection ne milea diesel fook ke jhona laune a
Pahikalhadikap law ha
Video late krti ji 😡
vir field vich si last 8 days da
Online vale 800 le rahe anni lut aa
Saram thagi ji
Lottu sarkar
ਬਾਈ ਜੀ
ਸੋਲਰ ਵਾਲੇ ਨੂੰ ਦੋ ਦਿਨਪਹਿਲਾਂ ਫਾਰਮ ਜਮਾ ਕਰਵਾ ਦਿਤੇ ਸੀ ਪਰ ਉਹ ਨੇ ਫਾਰਮ ਆਨਲਾਈਨ ਜਮਾ ਨੀ ਕਰਵਾਏ ਅਤੇ
ਅਗਲੇ ਦਿਨ ਮਸਾ ਰੋਲਾ ਪਾ ਕਿ ਆਨਲਾਇਨ ਕਰਵਾਏ ਪੈਸੇ ਵੀ ਭਰ ਤੇ ਪਰ ੨ਵਜੇ ਦੇ ਕਰੀਬ
ਸਾਇਟ ਬੰਦ ਹੋ ਗੀ ਤੇ ਰਸੀਦ ਜਮਾ ਨੀ ਹੋਈ ਤੇ ਹੁਣ ਕਹਿਦਾ ੪੫੦੦ ਫਾਰਮ ਪੂਰੇ ਹੋ ਗੇ
ਕੀ ਹੋਣਾ ਚਾਹੀਦਾ
tussi khud galti kiti solar wala kehra nodal agency hai. tussi us da kuj vi nahi kur sakde
@@MerikhetiMeraKisan ok ji
Pase bhar chuke aa vekhoo sight khuldi aa ta raseed hi chiydi aa
Good