“ਸਾਬਿਤ ਕਰੋ ਮੈਂ ਤੋਮਰ ਦੇ ਘਰ ਗਿਆ ਹੋਵਾਂ, 50 ਲੱਖ ਡੱਲੇਵਾਲ ਨੂੰ ਫੜਾਇਆ”,ਮੋਰਚੇ ਨਾਲ ਗੱਦਾਰੀ ਦੇ ਲੱਗੇ ਇਲਜ਼ਾਮਾਂ ਬਾਅਦ

แชร์
ฝัง
  • เผยแพร่เมื่อ 15 ต.ค. 2024
  • “ਸਾਬਿਤ ਕਰੋ ਮੈਂ ਤੋਮਰ ਦੇ ਘਰ ਗਿਆ ਹੋਵਾਂ, 50 ਲੱਖ ਡੱਲੇਵਾਲ ਨੂੰ ਫੜਾਇਆ”, ਮੋਰਚੇ ਨਾਲ ਗੱਦਾਰੀ ਦੇ ਲੱਗੇ ਇਲਜ਼ਾਮਾਂ ਬਾਅਦ ਬੂਟਾ ਸਿੰਘ ਬੁਰਜਗਿੱਲ ਦਾ Exclusive Interview
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #simranjotsinghmakkar #bootasinghburjgill #jagjitSinghDallewal #KissanMorcha #Scam

ความคิดเห็น • 589

  • @jashanpreetsingh720
    @jashanpreetsingh720 7 หลายเดือนก่อน

    ਲੋਕਾਂ ਦੀ ‌ਜਿਤ

  • @Bal1313
    @Bal1313 7 หลายเดือนก่อน

    👏👏👏

  • @tanveerkour6112
    @tanveerkour6112 7 หลายเดือนก่อน

    ਕਿਸਾਨ ਵੀਰੋ ਆਗੂ ਮਗਰ ਨਾ ਲਗੋ ਇਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਨੋ ਜਵਾਨਾ ਨੂੰ ਮਰਾ ਰਹੇ ਹਨ ਹਰਿਆਣਾ ਦੇਸ਼ ਨੂੰ ਫੇਲ ਕਰ ਦੇ ਹਨ

  • @Rinkukhurdvlogs
    @Rinkukhurdvlogs ปีที่แล้ว +1

    ਉਗਰਾਹਾ ਜਿੰਦਾਬਾਦ

    • @JagroopSingh-no7xy
      @JagroopSingh-no7xy ปีที่แล้ว

      ਸੱਭ ਤੋ ਵੱਧ ਦੱਲਾ ਕੁੱਤਾ ਕਾਮਰੇਡ ਉਗਰਾਹਾਂ ਹੈ

  • @Khalsa-kf3wt
    @Khalsa-kf3wt ปีที่แล้ว +90

    ਤੋਮਰ ਦੇ ਘਰ ਨਹੀਂ ਗਏ ਹੋਣੇ ਹੋਟਲ ਚੋ ਗਏ ਹੋਣੇ

    • @manpreethanda6222
      @manpreethanda6222 ปีที่แล้ว +1

      🤣🤣🤣

    • @navidandiwal7137
      @navidandiwal7137 ปีที่แล้ว +1

      Hahaha sahi gl aa 😁😁

    • @gamerbaba123
      @gamerbaba123 7 หลายเดือนก่อน +2

      ਤੋਮਰ ਦੇ ਘਰ ਹੀ ਗਏ ਸੀ ਤੋਮਰ ਦੇ ਖਾਸ ਬੰਦੇ ਨੇ ਵੀ ਇਹ ਪੁਸ਼ਟੀ ਕੀਤੀ ਹੈ

  • @PRINCE-BADHAL-VLOG
    @PRINCE-BADHAL-VLOG ปีที่แล้ว

    ਬੱਲੇ ਓ ਥੋਡੇ

  • @gurpreetdhandli8389
    @gurpreetdhandli8389 ปีที่แล้ว +54

    ਇਸ ਨੂੰ ਸੁਣ ਕੇ, ਏ ਸੱਚਾ ਲਗਦਾ, ਦੂਸਰੇ ਨੂੰ ਸੁਣ ਕੇ ਉਹ ਸੱਚਾ ਲਗਦਾ,, ਕੌਣ ਝੂਠਾ ਫੈਸਲਾ ਵਖਤ ਕਰੋ
    ਗੱਜ ਕੇ ਆਖੋ ,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajasidhu1796
    @rajasidhu1796 ปีที่แล้ว +100

    ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਕਿਸੇ ਵੀ ਕਿਸਾਨ ਆਗੂ ਦੇ ਮਗਰ ਨਹੀਂ ਲੱਗਣਾ ਚਾਹੀਦਾ ਹੈ ਏ ਸਾਰੇ ਹੀ ਵਿਕਾਊ ਆ ਹੁਣ ਇਹਨਾਂ ਤੇ ਭਰੋਸਾ ਨਾ ਕਰੋ ਕੁਝ ਨਹੀ ਕਰਨਾ ਇਹਨਾਂ ਨੇ plz plz plz 🙏🙏❤️

  • @rupinderbassi5162
    @rupinderbassi5162 ปีที่แล้ว +1

    ਗਲਤ

  • @govindersingh9230
    @govindersingh9230 ปีที่แล้ว +20

    ਇਹ ਤਾਂ ਲੋਕਾਂ ਦੀਆਂ ਡਾਂਗਾਂ ਦਾ ਡਰ ਸੀ ਜਿਸ ਕਾਰਨ ਇਨ੍ਹਾਂ ਨੂੰ ਬਹਿਣਾ ਪਿਆ

  • @JaswantBrar-x8s
    @JaswantBrar-x8s 7 หลายเดือนก่อน

    ਇਹੋ ਜਿਹੇ ਲੋਕਾ ਨੇ ਬਦਨਾਮ ਕਰ ਦਿੱਤਾ

  • @sampurangrewal5740
    @sampurangrewal5740 ปีที่แล้ว +47

    ਭਾਈ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ, ਪਰ 30-35 ਸਾਲ ਪਹਿਲਾਂ ,ਕਿਸਾਨ ਯੁਨੀਅਨ ਦੇ ਛੋਟੇ ਲੀਡਰ ਮੰਡੀਆਂ ਵਿੱਚ ਘਪਲੇ ਬਦਲੇ ਦੋ ਦੇਸੀ ਦਾਰੂ ਦੀਆਂ ਬੋਤਲਾਂ ਤੇ ਸਮਝੌਤਾ, ਅੱਜ ਕੱਲ੍ਹ ਤਾਂ ਪਤਾ ਨਹੀਂ।

    • @yuvrajbodybuilderindian6793
      @yuvrajbodybuilderindian6793 ปีที่แล้ว +2

      Veer hun ehna dea proprty chek kr k dekho

    • @sukhpalsingh3275
      @sukhpalsingh3275 ปีที่แล้ว

      ਵੀਰ ਇਹ ਸਾਰੇ ਹਰਾਮੀ ਦਿੱਲੀ ਦੇ ਚਪਲੀ ਝਾੜ ਨੇ ਇਹ ਬੰਦੇ ਕਿਸਾਨੀ ਮੋਰਚੇ ਚੋ ਕਰੋੜਾਂ ਰੁਪਏ ਖਾ ਗਏ ਹੌਲੀ ਹੌਲੀ ਇਹਨਾਂ ਸਾਰਿਆਂ ਦੀਆਂ ਪੋਲਾਂ ਖੁਲ ਕੇ ਸਾਮ੍ਹਣੇ ਆਉਣ ਗੀਆ

    • @GurdeepSingh-uk3mo
      @GurdeepSingh-uk3mo ปีที่แล้ว

      Besarhm lok aa eh sakal to e chorr lagda

    • @GurdeepSingh-uk3mo
      @GurdeepSingh-uk3mo ปีที่แล้ว

      Ehnu bala pata kuriya bare peg pa ke dendiya

  • @daljeetsingh1309
    @daljeetsingh1309 ปีที่แล้ว +40

    ਗਲਾੱ ਤੋਂ ਪਤਾ ਲਗ ਰਿਹਾ ਕਿ ਦਾਲ ਚ ਕੁੱਝ ਕਾਲਾ ਹੈ। ਦੀਪ ਸਿਧੂ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ

  • @amritkalaamritkala9034
    @amritkalaamritkala9034 7 หลายเดือนก่อน

    Good 👍

  • @sukhmandhillon6474
    @sukhmandhillon6474 ปีที่แล้ว +51

    ਇਹ ਤਾਂ ਲਗਦਾ ਈ ਸ਼ਰਾਬੀ ਏ ਲਾਲ ਲੀਰ

    • @MANPREETMOHIE71
      @MANPREETMOHIE71 ปีที่แล้ว +6

      ਉਤੋਂ president ਬਣਾਤਾ 😂😛👑

    • @tirathsingh6539
      @tirathsingh6539 ปีที่แล้ว +1

      😂😂😂 ਮਸਤ

  • @ranranjit237
    @ranranjit237 7 หลายเดือนก่อน

    ਗਦਾਰੀ ਲੈਕ ਬਹੁਤ ਵਧੱ ਗੲੇ ਹਨ

  • @kulwindergill7483
    @kulwindergill7483 ปีที่แล้ว +1

    ਇਹੀ ਪੱਤਰਕਾਰ ਪੂਨੀਆ ਵਾਲੀ ਇੰਟਰਵਿਊ ਵਿੱਚ ਕਹਿ ਰਿਹਾ ਸੀ ਕਿ ਕਿਸੇ ਨੂੰ ਗ਼ਦਾਰ ਦਾ ਟੈਗ ਦੇਣਾ ਗ਼ਲਤ ਗੱਲ ਹੈ ਪਰ ਖੁਦ ਅੱਜ ਜਥੇਬੰਦੀਆਂ ਨੂੰ ਗ਼ਦਾਰ ਭੌਂਕ ਰਿਹਾ ਹੈ, ਇਹ ਹੈ ਇਨ੍ਹਾਂ ਦੀ ਅਸਲੀ ਪੱਤਰਕਾਰੀ। ਕਿਸਾਨ ਅੰਦੋਲਨ ਲੋਕਾਂ ਨੇ ਜਿੱਤਿਆ ਹੈ ਨਾ ਕਿ ਇੱਕ ਦੋ ਲੀਡਰਾਂ ਨੇ

  • @jasskhunkhun
    @jasskhunkhun ปีที่แล้ว +2

    ਪਈਲੇ ਦਿਨ ਤੋਂ ਇਹੋ ਗੱਲ ਕਹੀ ਆ ਮੈ ਚੈੱਕ ਕਰ ਲਵੋ ਬੇਸ਼ੱਕ ਮੇਰੀਆਂ ਪੋਸਟਾਂ ਕੇ ਇਹ ਲੋਕ ਜਕੀਨ ਦੇ ਲਾਈਕ ਨੀ ਗੇ ਲੋਕ , ਇਹ ਅੰਦਰੋਂ ਅੰਦਰੋਂ ਸਭ ਖਾਣ ਕੁੱਤੇ ਨੇ ਕਿਤੇ ਸੰਗਲ਼ੀਆਂ ਨਾ ਛੱਡ ਦਿਉ ,

  • @sukhmandersingh5332
    @sukhmandersingh5332 7 หลายเดือนก่อน

    ਹੁਣ ਨੀ ਕੋਈ ਮੰਨਦਾ ਕੀਤੀਆ ਗਲਤੀਆ।
    ਮੋਰਚੇ ਦੇ ਆਗੂ ਮੁਹਰੇ ਲਾਏ ਸੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਪਰ ਇਹਨਾਂ ਤਾ ਪੈਸਾ ਸ਼ਰਾਬਾਂ ਹੀ ਮੁੱਖ ਰੱਖ ਲਿਆ ਆਪਣੇ ਘਰ ਭਰਨ ਲਈ।
    ਬੰਦਾ ਕੋਈ ਵੀ ਹੋਵੇ ਚੋਰ ਮੋਰੀਆਂ ਰਾਹੀਂ ਸੌਦੇ ਕਰਕੇ ਫੇਰ ਮੰਨਦਾ ਥੋੜਾ ਹੁੰਦਾ

  • @sultansingh7138
    @sultansingh7138 7 หลายเดือนก่อน

    ਏਨਾ ਵਾਸਤੇ ਇਹ ਗਾਰਦਾਰੀ ਕੋਈ ਨਮੀ ਗੱਲ ਨਹੀਂ

  • @merapunjab6443
    @merapunjab6443 ปีที่แล้ว +1

    ਸਾਰੇ ਹੀ ਕਾਰਗਰ ਤੇ ਬਾਜ਼ੀਗਰ ਨੇ

  • @bindumalhi9106
    @bindumalhi9106 7 หลายเดือนก่อน

    ਇਹ ਸਾਰੀ ਹੀ ਜੁੰਡਲੀ ਹੀ ਗਦਾਰਾਂ ਦਾ। ਗਰੋਹ
    ਹੈ ਕਿਸਾਨੀ ਮੋਰਚਾ ਇਹਨਾਂ ਤਬਾਅ ਕੀਤਾ,ਹੁਣ ਫਿਰ ਇਹ ਅਲੱਗ ਮੋਰਚਾ ਬਣਾਂ ਕੇ ਮੋਰਚਾ ਤਬਾਅ ਕਰਨ ਤੇ ਲੱਗੇ ਹੋਏ ਹਨ ਤੇ

  • @satinderkaur7317
    @satinderkaur7317 ปีที่แล้ว +30

    ਓਧਰ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਾ ਹੋਇਆ ਇਧਰ ਇਹ ਆਪਣਾ ਖਲਾਰਾ ਪਾ ਕੇ ਬਹਿ ਗਏ. ਕਿਤੇ ਓਸ ਮੋਰਚੇ ਨੂੰ ਨੁਕਸਾਨ ਪਹੁਚਉਣ ਲਈ ਤਾਂ ਨਹੀਂ ਇਹ ਸੱਭ ਕੁਝ ਹੋ ਰਿਹਾ 🙏ਸੋਚਣ ਵਾਲੀ ਗੱਲ ਆ ਨਹੀਂ ਤਾਂ ਏਨਾ ਚਿਰ ਕਿਓਂ ਨਹੀਂ ਬੋਲਿਆ ਕੋਈ.

    • @EveryOne0369
      @EveryOne0369 ปีที่แล้ว +3

      ਬਿਲਕੁਲ ਭੈਣ ਜੀ ਇਹ ਏਸੇ ਤਰ੍ਹਾਂ ਹੀ ਲਗਦਾ ਕਿ ਕੌਮੀ ਇਨਸਾਫ਼ ਮੋਰਚੇ ਨੂੰ ਢਾਹ ਲਾਉਣ ਵਾਲੀਆਂ ਹੀ ਚਾਲਾਂ ਲੱਗਦੀਆਂ ਨੇ

  • @principalbaldevsinghkurnga918
    @principalbaldevsinghkurnga918 ปีที่แล้ว +1

    ਇਹਨਾਂ ਨੇ ਕਿਸਾਨੀ ਦੇ ਨਾਂ ਤੇ ਗੰਦ ਪਾ ਦਿੱਤਾ । ਇਹ MSP ਭੁਲਕੇ ਹੋਰ ਡਰਾਮੇ ਕਰੀ ਜਾਂਦੇ ਨੇ । ਸਾਡੇ ਵਰਗੇ ਲੋਕਾਂ ਨੂੰ ਇਹਨਾਂ ਦਾ ਹਰ ਪਖੋਂ ਸਾਥ ਦੇਣ ਤੋਂ ਬਾਅਦ ਬਹੁਤ ਤਕਲੀਫ ਹੋਈ ਹੈ।

  • @gurpreetbrar9025
    @gurpreetbrar9025 7 หลายเดือนก่อน

    ਪੰਜਾਬ ਦੇ ਲੋਕ ਏਹ੍ਹ ਪੁੱਛਣਾ ਚਾਹੁੰਦੇ ਨੇ 700 ਕਰੋੜ ਦੇ ਲਗਭਗ ਪੈਸਾ ਕਿਥੇ ਗਿਆ

  • @rajveersohal8019
    @rajveersohal8019 ปีที่แล้ว +3

    ਸਾਡੇ ਲੋਕ ਈ ਬੂਝੜ ਆ ਜੋ ਇਹਨਾ ਦੇ ਪਿੱਛੇ ਲੱਗ ਜਾਦੇ

  • @devildeol1273
    @devildeol1273 ปีที่แล้ว +24

    22 ਜੀ ਮੋਰਚਾ ਫਤਿਹ ਹੋਣ ਦਾ ਕਾਰਨ ਸਿਰਫ 1 ਹੀ ਸੀ ਕਿ ਸਾਮਣੇ ਮੱਥਾ ਸਰਕਾਰ ਨਾਲ ਸੀ ਤੇ ਪਿੱਛੇ ਡੰਡਾ ਲੋਕਾ ਦਾ ਸੀ। ਜਿੰਨ੍ਹੇ ਵੀ ਮੋਡੀ ਸੀ ਸਭ ਨੂੰ ਪਤਾ ਸੀ ਜੇ ਅਸੀ ਕੁੱਝ ਵੀ ਗਲਤ ਕੀਤਾ ਤਾ ਵਾਪਸ ਅਸੀ ਪੰਜਾਬ ਹੀ ਜਾਣਾ ਤੇ ਲੋਕਾ ਨੇ ਜਾਣ ਨੀ ਦੇਣਾ ਰਾਸਤੇ ਵਿੱਚ ਹੀ ਮਾਰੇ ਕੇ ਪਤਾ ਵੀ ਨੀ ਲੱਗਣ ਦੇਣਾ

    • @JaspreetSingh-cx4ne
      @JaspreetSingh-cx4ne ปีที่แล้ว

      ਬਸ ਵੀਰ ਜੀ ਅਾ ਹੀ ਗॅਲ ਦਾ ਸਭ ਨੂੰ ਪਤਾ ਸੀ ਤਾ ਹੀ ਕੋਈ ਗਲਤੀ ਨੀ ਹੌਈ ਨਹੀ ਏਹਨਾ ਨੇ ਤਾ ਸੰਭੂ ਨੀ ਟॅਪਣ ਦੇਣਾ ਸੀ ਓਥੇ ਹੀ ਪੇਸੇ ਲੇ ਕੇ ਰੁਕ ਜਾਣਾ ਸੀ

  • @Parmjitsinghsidhu-z3t
    @Parmjitsinghsidhu-z3t 7 หลายเดือนก่อน

    🎉😂ਇਸ ਡਰੈਵਰ ਵਾਲੀ ਗਲ ਸੱਚ ਐ,,,,,ਕਾਮਰੇਟਾ ਨੇ ਅੰਦੋਨਲ ਵੇਚਿਆ ,,,ਵਰਕਰ ਨਾਲ ਧੋਖਾ

  • @SukhwinderSingh_77
    @SukhwinderSingh_77 7 หลายเดือนก่อน

    ਗ੍ਹਦਾਰ ਨੇ ਕ੍ਹਮਰੇਡ੍ਹ ਸਾਰੇ

  • @SukhdeepSingh-cf8um
    @SukhdeepSingh-cf8um ปีที่แล้ว +92

    ਸਾਡਾ ਦੀਪ ਸਿੱਧੂ ਬਾਈ ਸੱਚਾ ਸੀ ਵਾਹਿਗੁਰੂ ਆਤਮਾ ਨੂੰ ਸਾਂਤੀ ਬਖਸੇ ।

    • @kiranpalsingh2708
      @kiranpalsingh2708 ปีที่แล้ว +1

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @simarsingh7046
      @simarsingh7046 ปีที่แล้ว

      Dogla kirdaar reha eh komraida da Yoth nu wartan waste And Bahro n.r.i.s To fandd katha karn lai eh Panthak ho jade c .Fer keh dinday c k eh kisani andolan wa

    • @kiranjotjackson2368
      @kiranjotjackson2368 ปีที่แล้ว +1

      @@kiranpalsingh2708 tere dimaag ton pre aa gll shad tu

    • @BABA_5911
      @BABA_5911 ปีที่แล้ว +1

      @@kiranpalsingh2708 ਤੁਸੀਂ ਦੀਪ 22 ਅਤੇ ਸਾਡੇ ਮਗਰ ਦਿੱਲੀ ਪਹੁੰਚੇ ਸੀ ਬਾਅਦ ਵਿੱਚ ਜਾ ਅਸੀਂ ਤੁਹਾਡੇ ਮਗਰ ਦਿੱਲੀ ਪਹੁੰਚੇ ਸੀ ??

    • @truckingvlog9928
      @truckingvlog9928 ปีที่แล้ว +1

      @@kiranpalsingh2708 bai deep c jehra Delhi pounch gya c hun ena nu kahi Haryana v tap k vikhon

  • @Jattwaad6862
    @Jattwaad6862 ปีที่แล้ว +1

    ਇੱਕ ਵਾਰੀ ਕੀ ਹੋਇਆ
    ਸਾਡੇ ਪਿੰਡ ਦਾ ਏਕ ਬੰਦਾ ਗੁਰਦਵਾਰੇ ਸਾਹਿਬ ਦਾ ਮਨੇਜਰ ਬਣ ਗਿਆ ਚੰਗਾ ਲੁੱਟਿਆ ਉਨੇ ਮੁੰਡਾ ਵੀ Amrica ਭੇਜ ਤਾ ਬਾਦ ਚ ਖੁਦ ਨੂੰ ਅਦਰੰਗ ਹੋ ਗਿਆ ਫੇਰ ਪਿੰਡ ਸੋਨੇ ਦੀ ਪਾਲਕੀ ਚੜਾਈ ਮੁੰਡਾ ਤੇ ਸੈਟ ਹੋ ਗਿਆ ਪਰ ਆਪ ਮੰਜੇ ਤੇ 1 ਸਾਲ ਤੋ ਗੁਰਦਵਾਰੇ ਜਾਨ ਜੋਗਾ ਵੀ ਨੀ ਮੁੰਡਾ ਫੋਨ ਵੀ ਨਹੀ ਕਰਦਾ ਰੋਦਾ ਰੋਜ
    ਏਹੀ ਹਾਲ ਏਨਾ ਦਾ ਹੋਣਾ

  • @rajwindersingh4962
    @rajwindersingh4962 ปีที่แล้ว +2

    ਇਹਨਾਂ ਨੂੰ ਪੁੱਛੋ ਕਿ ਸ਼ਰਾਬ ਪੀਂਦੇ ਆ ਕਿ ਨਹੀਂ ਮੋਰਚੇ ਚ ਕਿੰਨੀ ਵਾਰੀ ਪੀਤੀ ਆ

  • @ਇਬਾਦਤਰੱਬਦੀ
    @ਇਬਾਦਤਰੱਬਦੀ ปีที่แล้ว +3

    ਇਹ ਸਾਰੇ ਇਕ ਜਗ੍ਹਾ ਇੱਕਠੇ ਕਰੋ ਤੇ ਹਿਲਟਰ ਵਾਲਾ ਕੰਮ ਕਰੋ ।
    ਦੀਪ ਬਾਈ ਨੂੰ ਗੱਦਾਰ ਕਿਹਾ ਸੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਓਸ ਦਿਨ ਮਿਲਣੀ ਜਦੋਂ ਇਹ ਕੰਜ਼ਰ ਸਾਰੇ ਫੜੇ ਗਏ,
    ਆ ਜਾਣਾ ਸਾਰਾ ਸੱਚ ਸਾਹਮਣੇ ।

  • @darshankumarlaleana383
    @darshankumarlaleana383 7 หลายเดือนก่อน

    ਸਾਡੇ ਪਿੰਡ ਦੇ ਬਹੁਤ ਸਾਰੇ ਲੀਡਰਾਂ ਨੇ ਘਰ ਭਰ ਲਏ ਹੁਣ ਵੀ ਚੈਕ ਕਰ ਸਕਦੇ ਹੋ ਜਿਹਨਾਂ ਘਰ ਚੋਂ ਰੋਟੀ ਨਹੀਂ ਪੱਕਦੀ ਸੀ ਉਹਨਾ ਦੀਆ ਦੋ ਕਬੱਇਨਾ ਹਨ ਦੋ ਟਰੈਕਰ, ਜੀਪਾ, ਕਾਰ ਆਦਿ ਹੋਰ ਵੀ ਬਹੁਤ ਸਾਰਾ ਸਾਮਾਨ he

  • @preetgamer9241
    @preetgamer9241 ปีที่แล้ว +1

    ਮੱਕੜ ਵੀਰ ਜਿੰਦਾਬਾਦ

  • @harjinder7435
    @harjinder7435 ปีที่แล้ว +4

    ਏਹਨਾ ਦੇ ਕਹਿਣ ਮੁਤਾਬਕ ਜਿਹੜੇ ਦੇ ਹੱਥ ਚ ਪੈਸਾ ਆਇਆ ਉਹ ਲੈਕੇ ਫਰਾਰ ਹੋਗਿਆ ਜਾਂ ਉਹਨੂੰ ਬਾਹਰ ਕਰਤਾ ਵਧੀਆ ਸਕੀਮ ਆ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ

  • @parvinderrangi5709
    @parvinderrangi5709 ปีที่แล้ว +19

    ਇਤਿਹਾਸ ਵਿਚ ਗਦਾਰਾਂ ਦੀ ਲਿਸਟ ਵਿਚ ਧਿਆਨ ਸਿੰਘ ਡੋਗਰਾ ਵੀ ਸੀ ਸ਼ਾਇਦ ਬੁਰਜ ਗਿੱਲ ਸਾਹਿਬ ਇਤਿਹਾਸ ਦੇ ਪੂਰੇ ਜਾਣਕਾਰ ਨਹੀਂ

    • @NareshKumar-hl3ny
      @NareshKumar-hl3ny ปีที่แล้ว

      Teja Singh and Lal Singh were also traitors

  • @kulwinderjittiwana9857
    @kulwinderjittiwana9857 ปีที่แล้ว +3

    ਹਜੇ ਹੋਰ ਵੀ ਬਿੱਲੀਆਂ ਥੈਲਿਓਂ ਬਾਹਰ ਨਿਕਲ ਕੇ ਆਉਣਗੀਆਂ ਪੰਜਾਬ ਦੇ ਪੁੱਤਰਾਂ ਦੀਆਂ ਮੌਤਾਂ ਦੇ ਸੌਦੇ ਕੀਤੇ ਇਹਨਾਂ ਨੇ

  • @sukhveerdhaliwal1168
    @sukhveerdhaliwal1168 ปีที่แล้ว +3

    ਖਾ ਗਏ ਲੁੱਟ ਕੇ ਤੇ ਦੀਪ ਸਿੱਧੂ ਵੀਰ ਨੂੰ ਗੱਦਾਰ ਕਹਿੰਦੇ ਸਨ ਹੁਣ ਸਮੇਂ ਨੇ ਦਸ ਦਿੱਤਾ ਕੇ ਦੀਪ ਸਿੱਧੂ ਵੀਰ ਸੱਚਾ ਤੇ ਇਮਾਨਦਾਰ ਸੀ ਅਤੇਝੂਠੇ ਸਨ ਕਿਸਾਨ ਆਗੂ ਜਿਹੜੇ ਦੀਪ ਸਿੱਧੂ ਵੀਰ ਨੂੰ ਗੱਦਾਰ ਕਹਿੰਦੇ ਸਨ

  • @preetsingh1799
    @preetsingh1799 ปีที่แล้ว +23

    ੧ . ਲੁੱਕ ਕੇ ਮੀਟਿੰਗਾ ਤਾਂ ਹੀ ਹੁੰਦੀਆ ਸੀ
    ੨ . ਸਾਝਾ ਕੰਮ ਸੀ ਓਹਲਾ ਚੋਰੀ ਕੀਤੀ
    ੩ . ਐਨਾ ਫੰਡ ਇਕੱਠਾ ਹੋਇਆ
    ੪ . ਇਹਨਾਂ ਨੇ ਲੋਕਾਂ ਤੇ ਕੀ ਖਰਚ ਕੀਤੇ
    ੫ . ਬੁਰਕੀ ਪਿੱਛੇ ਬਾਂਦਰ ਲੜਦੇ ਆ
    ੬ . ਪੰਜਾਬ ਦਾ ਭਲਾ ਇਹ ਕਰ ਨੀ ਸਕਦੇ

  • @rajbirsingh7539
    @rajbirsingh7539 ปีที่แล้ว +5

    ਕਹਿੰਦਾ ਸੀ ਸੂਰਮਾ ਕਿ ਆਊਗੀ ਥੈਲਿਓ ਬਿੱਲੀ ਬਾਹਰ, ਆ ਗਈ! ਧੰਨ ਨੇ ਪੰਜਾਬ ਦੇ ਪਿੰਡਾਂ ਦੇ ਲੋਕ ਜਿਨ੍ਹਾਂ ਘਰ ਛੱਡ ਅੰਦੋਲਨ ਜਿੱਤਿਆ,ਉਦੋਂ ਤਾਂ ਸਵਾਲ ਕਰਨ ਤੇ ਅੰਦੋਲਨ ਖਰਾਬ ਹੁੰਦਾ ਸੀ, ਹੁਣ ਇਨ੍ਹਾਂ ਦੇ ਗਲਾਂ ਵਿੱਚ ਪਰਨੇ ਪਾ ਕੇ ਪੁੱਛੋ ਕਿ ਮੀਟਿੰਗਾਂ ਕਿਹੜੇ ਲੈਣ ਦੇਣ ਦੀਆਂ ਕਰਦੇ ਸੀ??????

    • @kiranpalsingh2708
      @kiranpalsingh2708 ปีที่แล้ว

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @rajbirsingh7539
      @rajbirsingh7539 ปีที่แล้ว

      @@kiranpalsingh2708 ਵੀਰ ਤੁਸੀਂ ਦੀਪ ਸਿੱਧੂ ਬਾਈ ਦੀ ਗੱਲ ਛਡ ਦਿਓ,,ਉਹ ਤਾਂ ਇਤਿਹਾਸ ਸਿਰਜ ਗਿਆ,,,ਮੇਰੀ ਬੇਨਤੀ ਤੁਹਾਨੂੰ ਪਰੋ ਪੰਜਾਬ ਚੈਨਲ ਤੇ ਹਰਿਆਣੇ ਦੇ ਪਤਰਕਾਰ ਮਨਦੀਪ ਪੂਨੀਆ ਦਾ ਇੰਟਰਵਿਊ ਸੁਣੋ,,ਤੇ ਇਨ੍ਹਾਂ ਲੀਡਰਾ ਨੂੰ ਸਵਾਲ ਕਰਨ ਦਾ ਜੇਰਾ ਕਰੋ

  • @SukhwinderSingh-gs8zs
    @SukhwinderSingh-gs8zs ปีที่แล้ว +4

    ਇਹੇ ਸੁਣਕੇ ਇਉਂ ਲੱਗਦਾ ਸਾਰੇ ਮਿਲੇ ਹੋਏ ਤੇ ਤਾਹੀਂ ਤਾਂ ਨਿਸ਼ਾਨ ਸਾਹਿਬ ਤੋਂ ਇਲਰਜੀ ਤੀ ਇਨ੍ਹਾਂ ਨੂੰ

  • @harpalsinghkainthharpalsin9778
    @harpalsinghkainthharpalsin9778 ปีที่แล้ว +2

    ਗ਼ਦਾਰ ਲੋਕ ਨੇ ਇਹ,,, ਲੁਟੇਰੇ ਲੋਕਾਂ ਨੂੰ ਬੂਧੂ ਬਣਾ ਕੇ ਫੰਡ ਹੜੱਪ ਕਰ ਗਏ,,,ਪਰ ਮੱਕੜ ਵੀਰ ਬਹੁਤ ਵਧੀਆ ਕੀਤਾ ਤੁਸੀਂ ਇੰਨਾ ਲੁਟੇਰਿਆਂ ਦੀਆਂ ਕਰਤੂਤਾਂ ਨੰਗੀਆਂ ਕੀਤੀਆਂ,

  • @preetpreet260
    @preetpreet260 ปีที่แล้ว +8

    ਜਿੱਤ ਲੋਕਾਂ ਦੀ ਹੋਈ ਸੀ ਕਿਸਾਨ ਮੋਰਚੇ ਵਿੱਚ ,ਕਿਸਾਨ ਲੀਡਰਾਂ ਦੀ ਨਹੀਂ ।ਕੁਝ ਕੁ ਲੀਡਰਾਂ ਨੂੰ ਛੱਡ ਕੇ ਸਾਰੇ ਬੇਈਮਾਨ ਸਨ । ਵੀਡੀਓ ਵਿਚ ਦਿਖਾਇਆ ਗਿਆ ਅਗਰ ਸੱਚ ਹੈ ਤਾਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

  • @lavpreetsingh1813
    @lavpreetsingh1813 ปีที่แล้ว +4

    ਏ ਤਾਂ ਲੋਕਾਂ ਦਾ ਡਰ ਸੀ ਇਹਨਾਂ ਨੂੰ ਨਹੀਂ ਤਾਂ ਏਨਾ ਨੇਂ ਮੋਰਚਾ ਵੇਚ ਦੇਣਾ ਸੀ ਦੀਪ ਬਾਈ ਦਾ ਮੋਰਚਾ ਜਿੱਤਣ ਵਿੱਚ ਪੂਰਾ ਜੋਗ ਦਾਨ ਰਿਹਾ ਉਹਨੇ ਲੋਕਾ ਨੂੰ ਲਾਮਬੰਦ ਕੀਤਾ

  • @omigujjarbestgujjar7024
    @omigujjarbestgujjar7024 ปีที่แล้ว +84

    ਦੀਪ ਸਿੱਧੂ ਨੂੰ ਗ਼ਦਾਰ ਕਹਿੰਦੇ ਸੀ, ਹੁਣ ਰੱਬ ਨੇ ਇਹਨਾਂ ਸਭਨਾਂ ਦੀਆਂ ਫਾਈਲਾਂ ਖੋਲ ਲਈਆਂ ਹਨ। ਹੁਣ ਰੱਬ ਹੀ ਨਤਾਰਾ ਕਰੂਗਾ।

    • @kiranpalsingh2708
      @kiranpalsingh2708 ปีที่แล้ว

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @rajwinder1968
    @rajwinder1968 ปีที่แล้ว

    ਪਹਿਲਾ ਤਾ ਰੋਲਾ ਪਾਇਆ ਨਹੀ ਹੁਣ ਚੰਡੀਗੜ ਮੋਰਚਾ ਲੱਗਾ ਹੈ ਤਾ ਪੱਤਰਕਾਰਾ ਨੇ ਹੁਣ ਲੀਡਰਾ ਦੀ ਗਦਾਰੀ ਦਾ ਸਿਆਪਾ ਪਾ ਲਿਆ ਦਫਾ ਕਰੋ ਇਹਨਾ ਨੇ

  • @gurlabhsingh7627
    @gurlabhsingh7627 ปีที่แล้ว +4

    ਇਹਨਾਂ ਨੂੰ ਪੁੱਛੋ ਹੁਣ ਗ਼ਦਾਰ ਕੋਂਣ ਹੈ ਸਾਡੇ ਵੀਰ ਦੀਪ ਸਿੱਧੂ ਨੂੰ ਗਦਾਰ ਕਹਿਣ ਵਾਲੇਓ ਹੁਣ ਜਵਾਬ ਦਿਓ

    • @kiranpalsingh2708
      @kiranpalsingh2708 ปีที่แล้ว

      ਇਕ ਕਾਨੂੰਨ ਵਾਪਸ ਕਰਨ ਤੇ ਹੀ ਦੀਪ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @sarinasandhu411
    @sarinasandhu411 ปีที่แล้ว +3

    ਅੱਜ ਤੌਮਰ ਦੀ ਘਰਵਾਲੀ ਦਾ ਨਾਮ ਲੈਦੇ ਹਨ ਕੱਲਨੂੰ ਉਸਦੀ ਕੁੜੀ ਦਾ ਵੀ ਨਾਮ ਲੈ ਸਕਦੇ ਹਨ ਏਨਾ ਗਿਰ ਗਏ ਹਨ ਸਾਡੇ ਲੋਕ

  • @pushpindersingh3929
    @pushpindersingh3929 ปีที่แล้ว +3

    ਇਹ ਤਿੰਨ ਕਨੂੰਨ ਆਉਣਗੇ ਲਿਖ ਲਵੋ ਜੇ ਏ ਗੱਲਾਂ ਬਾਹਰ ਆ ਰਹੀਆਂ ਨੇ ਧੋਖਾ ਹੋਇਆ

  • @rajbirsingh7539
    @rajbirsingh7539 ปีที่แล้ว +72

    ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਨ੍ਹਾਂ ਲੀਡਰਾ ਦੇ ਛਿੱਤਰ ਫੇਰੋ, ਅੰਦੋਲਨ ਤੁਸੀਂ ਜਿੱਤਿਆ ਇਨ੍ਹਾਂ ਤਾਂ ਵੇਚ ਵਟ ਦਿਤਾ ਸੀ ਅੰਦੋਲਨ,,

    • @sukhvirsingh1706
      @sukhvirsingh1706 ปีที่แล้ว +1

      Agree

    • @kiranpalsingh2708
      @kiranpalsingh2708 ปีที่แล้ว

      ਕਿਸਾਨ ਜਥੇਬੰਦੀਆਂ ਪਹਿਲਾਂ ਵੀ ਵੰਡੀਆਂ ਸੀ ਤੇ ਹੁਣ ਵੀ ਵੰਡੀਆਂ ਹਨ, ਪਰ ਦਿੱਲੀ ਸੰਯੁਕਤ ਕਿਸਾਨ ਮੋਰਚੇ ਰਾਹੀਂ, ਸਭ ਦੇ ਭਰਪੂਰ ਸਹਿਯੋਗ ਨਾਲ, ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਤੇ ਭਾਰਤੀ ਸਟੇਟ ਨੂੰ ਝੁਕਾਇਆ, ਪੰਜਾਬ ਦਾ ਮਾਣ ਵਧਿਆ ਤੇ ਲੋਕ ਜਾਗਰੂਕ ਹੋਏ !

    • @SorabSahota
      @SorabSahota 7 หลายเดือนก่อน

      ਬਹੁਤ ਵਧੀਆ ਬੋਲਦੇ ਹੋ ਏ ਪੰਜਾਬ ਵਿੱਚ ਖੰਚ੍ਹ ਜ਼ਮਾਨੇ ਦੀ ​@@sukhvirsingh1706

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +14

    ਸਮਝ ਤੋਂ ਗੱਲ ਬਾਹਰ ਹੋਈ ਪਈ ਐ। ਕਿ ਤੁਸੀਂ ਆਪਣੇ ਦੋਸ਼ ਛੁਪਾ ਰਹੇ ਉ ਜਾਂ ਤੋਮਰ ਦੇ। ਘਰਵਾਲੀ ਨੂੰ ਬਦਨਾਮ ਕਰ ਰਹੇ ਉ।।

    • @AmandeepSingh-eg2gr
      @AmandeepSingh-eg2gr ปีที่แล้ว +1

      😂😂😂😂😂😂😂🤣🤣🤣🤣🤣🤣

  • @jagjeetsingh8282
    @jagjeetsingh8282 ปีที่แล้ว

    On air ji ਦੁਨੀਆਂ ਨੂੰ ਬੇਵਕੂਫ ਬਣਾਉਂਦੇ ਰਹੇ, ਸਮਝੋਤਾ ਤਾਂ ਡੇਢ ਸਾਲ ਦੇ ਐਗਰੀਮੈਂਟ ਤੇ ਸਾਈਨ ਹੋ ਗਏ ਸਨ। ਬਕਾਇਦਾ ਇਹ ਵੀਡੀਓ ਸੀ ,ਇਕ ਤਰ੍ਹਾਂ ਗੱਲ ਕਹਿ ਲਵੋ ਗੱਲ ਨਿਕਲੀ ਨਹੀਂ।😭
    ਨਹੀਂ ਕਿਸਾਨੀ ਮੋਰਚੇ ਦਾ ਟੈਮ ਦੇਖ ਲਵੋ ਜੀ।
    ਇਹ ਸਭ ਗਦਾਰ ਨੇ

  • @amarjeeetsingh5692
    @amarjeeetsingh5692 ปีที่แล้ว +13

    ਰਾਜੇਵਾਲ ਬਿਨਾਂ ਜਥੇਬੰਦੀ ਦੀ ਰਾਏ ਬਿਨਾਂ ਇਲੈਕਸ਼ਨ ਵਿਚ ਖੜਾ ਹੋ ਗਿਆ

    • @navidandiwal7137
      @navidandiwal7137 ปีที่แล้ว

      Fer ki loda lai gya oho 🤣🤣😂kise ne vote ni payi ohnu veer

  • @explorenewthoughts
    @explorenewthoughts ปีที่แล้ว +21

    ਭਾਈ ਦੀਪ ਸਿੰਘ ਸਿੱਧੂ ਜਿੰਦਾਬਾਦ

  • @Vlogs-ol5nz
    @Vlogs-ol5nz ปีที่แล้ว +1

    ਇਹਨਾਂ ਦੇ ਅਜੇ ਕੀੜੇ ਪੈਣਗੇ

  • @rajwinder1968
    @rajwinder1968 ปีที่แล้ว +2

    ਮੋਰਚੇ ਵਿੱਚ ਦੇਸ ਭਰ ਵਿੱਚੋ ਸੱਚੀਆ ਰੂਹਾ ਸੜਕਾ ਤੇ ਬੈਠੀਆ ਸਨ ਤਾ ਹੀ ਮੋਰਚਾ ਜਿੱਤਿਆ ਗਿਆ ਨਹੀ ਤਾ ਇਹ ਲੀਡਰ ਤਾ ਗਦਾਰੀਆ ਕਰ ਗੈ ਸੀ ਕਿਸਾਨਾ ਨਾਲ

  • @panthjitsingh8839
    @panthjitsingh8839 ปีที่แล้ว +16

    ਦੀਪ ਸਿੱਧੂ ਪੰਜਾਬ ਦਾ ਹਮਦਰਦੀ ਸੀ

  • @mangatkular5941
    @mangatkular5941 ปีที่แล้ว +7

    ਬੂਟਾ ਸਿਓ ਜੀ ਪੰਜਾਬ ਅਤੇ ਦੇਸ਼ ਦੇ ਲੋਕਾਂ ਸਾਹਮਣੇ ਸਚਾਈ ਆਈ ਤੁਹਾਡੀ ਯੂਨੀਅਨ ਦੀ ਤੁਹਾਡੀ ਸਚਾਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਲੱਗੇ ਕਿਸਾਨ ਧਰਨੇ ਵਿੱਚ ਭੇਜੇ ਪੈਸੇ ਖਪਾਉਣਾ ਹਰੇਕ ਵਿਅਕਤੀ ਦੇ ਵਸ ਦੀ ਗੱਲ ਨੀ ਤੁਸੀਂ ਗਦਾਰੀ ਕਰਨ ਵਾਲੇ ਹੀ ਸੀ ਜੇਕਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨਾ ਹੁੰਦੀ ਤੁਸੀਂ ਤਾਂ ਕਾਮਯਾਬ ਹੋ ਹੀ ਗਏ ਸੀ ਜੇਕਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਂ ਪਤਾ ਲਗਦਾ ਤੁਹਾਡੇ ਪਾਪ ਦਾ ਹੁਣ ਚੀਕਾਂ ਮਾਰਦੇ ਹੋ ਜਦੋਂ ਸਾਥੀਆਂ ਨੇ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕੀਤਾ ਤੁਹਾਨੂੰ ਠੱਗ ਬੰਦੇ ਨੂੰ

  • @GurmeetSingh-rv2wd
    @GurmeetSingh-rv2wd 7 หลายเดือนก่อน

    ਕਿਸਾਨ ਲੀਡਰਾ ਦੇ ਬੇਟੇ ਕਿਉਂ ਨਹੀ ਆਉਦੇ ਧਰਨੇ ਤੇ

  • @harpchahal368
    @harpchahal368 ปีที่แล้ว +1

    ਉਗਰਾਹਾਂ ਦੇਖਲੋ
    ਕਹਿੰਦਾ ਛੇ ਮਹਿੰਨੇ ਲਈ ਸਸਪੈਡ ਕਰਦੋ
    ਅਸੀ ਮੋਰਚਾ ਛੱਡ ਦੇਵਾਂਗੇ
    ਸ਼ਾਬਾਸ਼

  • @babburohira71122
    @babburohira71122 ปีที่แล้ว +4

    ਮੱਕੜ ਸਾਬ very good ਦੀਪ y ਸੱਚ ਹੀ ਕਹਿ ਰਿਹਾ ਸੀ

  • @KambojSular
    @KambojSular ปีที่แล้ว +5

    ਮੱਕੜ ਵੀਰ ਇਹਨਾਂ ਨੂੰ ਚੰਗੀ ਤਰ੍ਹਾਂ ਨੰਗਾ (expose)ਕਰੋ। ਛੱਡਿਓ ਨਾ! ਅਸਲ ਗੱਦਾਰਾਂ ਨੂੰ👍🙏🙏

  • @adarshdeepsingh7628
    @adarshdeepsingh7628 7 หลายเดือนก่อน

    Very bad for kisan adalan 😢😢😢😢😢😢

  • @gurvindersinghgill5552
    @gurvindersinghgill5552 ปีที่แล้ว +21

    ਬੁਰਜ ਜੀ,ਥੋਕ ਵਿਚ ਇੰਟਰਵਿਊ ਕਰੋ, ਮਹਿਮਾ ਜੀ, ਪੰਧੇਰ ਜੀ, ਤੁਸੀਂ ਵੀ ਥੋਕ ਵਿਚ ਇੰਟਰਵਿਊ ਦਿਉ ਤਾਂ ਜੋ ਸੱਚ ਆਪ ਹੀ ਉਪਰ ਆਵੇਗਾ, ਬਾਕੀ ਏਨਾ ਲੀਡਰਸ਼ਿਪ ਦੀ 6-6 ਘੰਟੇ ਬਾਅਦ ਇੰਟਰਵਿਊ ਕਰੋ ਮੱਕੜ ਬਾਈ ਜੀ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ ปีที่แล้ว +8

    ਇਹਨਾਂ ਨੂੰ ਕੀ ਪੁੱਛਦੇ ਜੋ ਇਹਨਾਂ ਦਾ ਸੱਚ ਸਾਹਮਣੇ ਆ ਗਿਆ ਕਾਮਰੇਡਾਂ ਦਾ ਇਹ ਪੰਜਾਬ ਨੂੰ ਵੇਚ ਆਏ ਫਿਰ

  • @singhkaur5196
    @singhkaur5196 ปีที่แล้ว +47

    ਗਦਾਰ ਗਦਾਰ ਕਾਮਰੇਡ ਗਦਾਰ ਹਨ।

  • @satgurmarahar566
    @satgurmarahar566 7 หลายเดือนก่อน

    ਇਹ ਸਾਰੇ ਪੰਜਾਬ ਕਿਸਾਨ ਜਥੇਵੰਦੀਆ ਸੈਟਰ ਸਰਕਾਰ ਨਾਲ ਮਿਲੇ ਹੋਏ ਨੇ ਪੰਜਾਬ ਦੇ ਨੌਜਵਾਨਾ ਨੂੰ ਮਰਵਾ ਰਹੇ ਨੇ ਤੇ ਪੰਜਾਬ ਨੂੰ ਵੇਚਣ ਲੱਗੇ ਹੋਏ ਇਹ ਸਾਰੇ ਪੈਸੇ ਲੈ ਚੁੱਕੇ ਨੇ ਨੌਜਵਾਨੀ ਘਾਣ ਕਰ ਰਹੇ ਨੇ ਇਹ ਨੌਜਵਾਨੀ ਮਰਵਾ ਰਹੇ ਨੇ ਬਾਰਡਾ ਤੇ ਅਤੇ ਇਹ ਜਥੇਵੰਦੀਆ ਵਿਕ ਚੁਕੀਆ ਨੇ । ਇਹ ਝੂੱਠ ਬੋਲ ਰਹੇ ਨੇ ਜੇ ਕਨੂੰਨ ਵਾਪਸ ਹੋਣੇ ਹੋਣ ਤਾਂ ਇੱਕ ਜਾਂ ਦੋ ਮੀਟਿੰਗਾ ਵਿੱਚ ਹੀ ਹੋ ਜਾਂਦੇ ਹੋਰ ਕੀ ਕਹੀਏ ਬਹੁਤ ਘਟੀਆ ਜਥੇਵੰਦੀਆ ਨੇ।ਵਾਹਿਗੁਰੂ ਜੀ ਮੇਹਰ ਕਰੋ

  • @ravighumman2408
    @ravighumman2408 ปีที่แล้ว

    ਦਾਲ ਚ ਕਾਲਾ ਤਾਂ ਹੈ ਕੁਝ ਦੀਪ ਸਿੱਧੂ ਨੂੰ ਮਾੜਾ ਕਹਿਣ ਵਾਲੇ ਸਭ ਚਵਲਾ ਸਰੇ ਨੰਗੇ ਕਰੋ

  • @amarjeeetsingh5692
    @amarjeeetsingh5692 ปีที่แล้ว +21

    ਰਾਜੇਵਾਲ ਵਿਕਾਉ

  • @sarbjitsandhu2531
    @sarbjitsandhu2531 ปีที่แล้ว +4

    ਇਸ ਦਾ ਮਤਲਬ ਇਹ ਸਰਕਾਰ ਨੇ ਖ਼ਰੀਦ ਲਿਆ ਸੀ ਇਹਨਾਂ ਨੂੰ ?

  • @dalbirsingh5890
    @dalbirsingh5890 ปีที่แล้ว +63

    ਹੁਣ ਜਦੋਂ ਪੜਦੇ ਖੁੱਲਣ ਲੱਗੇ ਤਾਂ ਨਿਮਾਣੇ ਜਿਹੇ ਬੰਦੇ ਬਣਗੇ

  • @jaspindergilluboke5010
    @jaspindergilluboke5010 ปีที่แล้ว +31

    ਸੱਚਮੁੱਚ ਦਿੱਲੀ ਮੋਰਚੇ ਵਿਚ ਬਹੁਤ ਕੁਝ ਅੰਦਰਖਾਤੇ ਹੋਇਆ ਹੈ

  • @mrskaur539
    @mrskaur539 ปีที่แล้ว +31

    ਮੱਕੜ ਜੀ ਸਮਝਣ ਵਾਲੇ ਤੇ ਸਮਝ ਗਏ ਸੀ ਲੋਕ। ਨੂੱ ਗਰਮੀ ਠੰਡ ਵਿੱਚ ਬਿਠਾ ਰੱਖਿਆ ਮੋਰਚੇ ਵਿਚ ਸਾਰਿਆ ਲੋਕਾਂ ਦੇ ਸਹਾਮਾਣੇ ਕਿਓ ਨਹੀ ਮੀਟਿੰਗ। ਹੋਈਆਂ ਇਨੇ ਲੰਮਾ ਮੋਰਚਾ ਇਨ੍ਹਾਂ ਦਾ ਬੇੜਾ ਗਰਕ ਹੋ ਇਆ

    • @kiranpalsingh2708
      @kiranpalsingh2708 ปีที่แล้ว

      ਤਿੰਨ ਕਾਨੂੰਨ ਵਾਪਸ ਕਰਵਾਏ !

    • @sukhirandhawa3723
      @sukhirandhawa3723 ปีที่แล้ว +1

      @@kiranpalsingh2708 loka da danda c ga y ena piche te deep sidhu da kadh ucha hunda ja rea c othe day by day

  • @Huntersofcanada
    @Huntersofcanada 8 หลายเดือนก่อน

    ਦਾਰੂ ਨਾਲ ਡੱਕਿਆ ਰਹਿੰਦਾ ਸੀ ਮੋਰਚੇ ਚ ਏਹ 4 ਸਾਈਕਲ ਚੋਰੀ ਕਰਕੇ ਲਿਆਂਦੇ ਏਹਨੇ ਉੱਥੋਂ

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ ปีที่แล้ว

    ਸ਼ਹੀਦ ਦੀਪ ਸਿੰਘ ਸਿੱਧੂ ਇੱਕਲਾ ਲੀਡਰ ਤੇ 32 ਜੱਥੇਬੰਦੀਆਂ ਇੱਕ ਪਾਸੇ ਡੁੱਬ ਕੇ ਮਰਜੋ।ਹਰੀਕੇ ਪੱਤਣ ਚ

  • @kuljinderkuljindersinghgil9043
    @kuljinderkuljindersinghgil9043 ปีที่แล้ว +1

    Maker brother very good

  • @gagangill8077
    @gagangill8077 ปีที่แล้ว +27

    ਇਹਨਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ

  • @harjinderghuman6584
    @harjinderghuman6584 ปีที่แล้ว +3

    ਬੂਟਾ ਅਨਪੜ੍ਹ ਚਾਲਬਾਜ਼ ਹੈ ਸੱਚੀਂ ਗਦਾਰ ਲਗਦਾ

  • @Huntersofcanada
    @Huntersofcanada 8 หลายเดือนก่อน

    ਏਹਨੇ ਹੀ 3500 ਰੁਪਈਏ ਦੀ ਚਾਹ ਪੋਣਨ ਵਾਲੀ ਦਾ ਖ਼ਰਚਾ ਪਾਇਆ ਸੀ 😂

  • @mandeepsinghbabbu2854
    @mandeepsinghbabbu2854 ปีที่แล้ว +22

    ਕੰਜਰੋ ਤੁਸੀਂ ਇਹ ਗੱਲ ਸਾਬਿਤ ਕਰਤੀ ਕਿ ਸੰਗਤ ਨੀ ਕਦੇ ਵਿਕੀ ਹਮੇਸ਼ਾ ਆਗੂ ਵਿਕੇ ਨੇ ਤੁਹਾਡਾ ਦੀਪ ਬਾਈ ਨਾਲ ਆਹੀ ਰੌਲਾ ਸੀ ਕਿ ਦੀਪ ਸੰਗਤ ਚ ਫੈਸਲਾ ਕਰਨ ਨੂੰ ਕਹਿੰਦਾ ਸੀ ਤੇ ਤੁਸੀਂ ਬੰਦ ਕਮਰਿਆਂ ਚ ਵਿਕਣ ਆਲਾ ਮਾਲ ਹੋ

    • @kiranpalsingh2708
      @kiranpalsingh2708 ปีที่แล้ว

      ਇਕ ਕਾਨੂੰਨ ਵਾਪਸ ਕਰਨ ਤੇ ਹੀ ਦੀਪ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @SatvinderPal
    @SatvinderPal ปีที่แล้ว +1

    #justicforsidhumoosewala

  • @sarbjeetsingh9349
    @sarbjeetsingh9349 ปีที่แล้ว +7

    ਬਾੲਈ ਮਕੜ ਜੀ ਇਹ ਗਦਾਰ ਦੀਪ ਸਿਧੂ ਤੇ ਲਖੇ ਸਿਧਾਨੇ ਤੇ ਪਾਣੀ ਟੈਕਸ ਤੇ ਚੜਨ ਵਾਲੇ ਵੀਰਾ ਦੇ ਛਿੱਤਰਾ ਤੋ ਡਰਦੇ ਸਨ ।

    • @kiranpalsingh2708
      @kiranpalsingh2708 ปีที่แล้ว

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @GurjantSingh-ri3bl
      @GurjantSingh-ri3bl ปีที่แล้ว

      Deep 22 jindabaad

  • @ranapattu2707
    @ranapattu2707 ปีที่แล้ว +11

    ਇਹ ਤਾਂ ਵਾਹਿਗੁਰੂ ਨੇ ਪੰਜਾਬ ਪੰਜਾਬੀਆਂ ਦੀ ਕੌਮ ਦੀ ਲਾਜ ਰੱਖੀ ਲਈ ਨਹੀਂ ਤਾਂ ਇਹ ਕਾਮਰੇਡ ਲਾਣੇ ਦੇ ਪੱਲੇ ਕਿ ਸੀ ਇਹਨਾ ਪੱਲੇ ਕੋਈ ਕਰਤੂਤ ਹੈ ਇਹ ਸਬ ਸਾਮਣੇ ਆ ਗਿਆ ਹੈ 🙏🙏🙏

  • @jagtarsinghbadesha3457
    @jagtarsinghbadesha3457 ปีที่แล้ว

    ਡੱਲੇਵਾਲ ਦੀ ਜਥੇਬੰਦੀ ਨੀ ਬੰਦੇ ਦਾ ਨਾਮ ਦਸੋ ,,ਕਲ ਨੂੰ ਕੋਈ ਹੋਰ ਬਕਵਾਸ ਮਾਰੂ,,,ਇਕੱਲਾ ਡੱਲੇਵਾਲ ਹੀ ਅੜਿਆ ਸੀ,,ਜਦੋ ਤਕ ਕੇਸ ਨੀ ਵਾਪਿਸ ਹੁੰਦੇ,,MSP ਨੀ ਮਿਲਦੀ,, ਲਖੀਮਪੁਰ ਖੀਰੀ ਦੇ ਦੋਸ਼ੀ ਨੂੰ ਸਜ਼ਾ ਦਵਾਕੇ,,ਕਾਨੂੰਨ ਵਾਪਿਸ ਕਰਕੇ ਹੀ ਉਠਾ ਗੇ ,,ਪਰ ਇਹ ਬੰਦਾ ਤੇ ਇਹਦੇ ਨਾਲ ਵਿਕਾਊ ਮਾਲ ਭੱਜਣ ਨੂੰ ਤਿਆਰ ਸੀ

  • @narindermahla3716
    @narindermahla3716 ปีที่แล้ว +1

    ਜਿਸ ਤਰਾ ਮੱਕੜ ਦੇ ਇਹ ਜੁਆਬ ਅੱਖਾ ਥਲੇ ਕਰਕੇਕਿਸੇ ਚੀਜ ਤੋ ਪੜ ਕੇ ਦੇ ਰਿਹਾ ਹੈ ਇਹ ਸਵਾਲ ਪਹਿਲਾ ਹੀ ਪਲਾਟ ਕੀਤੇ ਜਾਪਦੇ ਹਨ

  • @HarjinderSingh-ir7vs
    @HarjinderSingh-ir7vs ปีที่แล้ว

    ਦੀਪ.ਦੀਅਾ.ਗॅਲਾ.ਚੇ.ਬਹੁਤ.ਦਮ.ਹੁੰਦਾ.ਸੀ.ਪिੜਅਾ.िਲिਖਅਾ.ਵਾਲੀ.ਗॅਲ.ਕਦਾ.ਹੁੰਦਾ.ਸੀ.ਸੂਝਵਾਨ.िੲਨਸਾਨ.ਲॅਗਦਾ.ਸੀ.ਭਾਵੇ.ਕਦੇ.ਵੀ.ਨਹੀ.िਮਲੇ.ਗॅਲਬਾਤ.ਤੋ.ਜਾਪਦਾ.ਹੈ

  • @ShamsherSingh-k6b
    @ShamsherSingh-k6b 8 หลายเดือนก่อน +1

    ਉਹ ਤੋਮਰ ਦੀ ਘਰਵਾਲੀ ਨਹੀਂ ਸੀ,ਉਹ ਜ਼ਨਾਨੀ ਹੋਰ ਸੀ ।ਇਸ ਘਟਨਾ ਨੂੰ ਜਗਮਨ ਸਮਰਾ ਨੇ ਆਪਣੀ ਇੰਟਰਵਿਊ ਵਿੱਚ ਡਿਟੇਲ ਨਾਲ ਦੱਸਿਆ

  • @amarjeeetsingh5692
    @amarjeeetsingh5692 ปีที่แล้ว +72

    ਜਿਤ ਪੰਜਾਬ ਦੇ ਲੋਕਾਂ ਹੈ ਇਹ ਪ੍ਰਧਾਨ ਤਾਂ ਨੋਟ ਬਣਾਉਣ ਤੇ ਲੱਗੇ ਸੀ

  • @balisidhu123
    @balisidhu123 ปีที่แล้ว

    ਤਿੰਨ ਚਾਰ ਦਿਨ ਪਹਿਲਾ ਟੈਂਟ ਪੁਟਾਕੇ ਇਸ ਨੇ ਅਤੇ ਭੱਟੀਵਾਲ ਵਾਲੇ ਵਾਪਸ ਭੇਜ ਦਿਤੇ ਸੀ

  • @vickysinghvicky2618
    @vickysinghvicky2618 ปีที่แล้ว +52

    ਹੁਣ ਤਾਂ ਮੰਨ ਲੳ ਕਿ ਦੀਪ ਸਿੱਧੂ ਵੀਰ ਜੋ ਕਹਿੰਦੇ ਸੀ
    ਸੱਚ ਹੋ ਰਿਹਾ ਕਿ ਨਹੀਂ

    • @kiranpalsingh2708
      @kiranpalsingh2708 ปีที่แล้ว

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @vickysinghvicky2618
      @vickysinghvicky2618 ปีที่แล้ว +1

      @@kiranpalsingh2708 ਬਾਈ ਹੁਣ ਕੁਝ ਵੀ ਪਰਦੇ ਪਿੱਛੇ ਨਹੀਂ ਰਿਹਾ ਜੱਗ ਜ਼ਾਹਰ ਹੋ ਗਿਆ ਕਿ ਕੋਣ ਗ਼ਦਾਰ ਸੀ ਤੇ ਕਿਹੜਾ ਸਿੱਖ ਕੌਮ ਦਾ ਕਰੋੜਾਂ ਰੁਪਏ ਖਾ ਗਿਆ

    • @kiranpalsingh2708
      @kiranpalsingh2708 ปีที่แล้ว

      @@vickysinghvicky2618
      ਆਗੂ ਗਲਤ ਹੋਣਗੇ ਪਰ ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਦੇ ਸਹਿਯੋਗ ਨਾਲ ਮੋਰਚਾ ਜਿੱਤਿਆ !

  • @amarjeetsinghgrewal6474
    @amarjeetsinghgrewal6474 ปีที่แล้ว +4

    ਅਮਿਤ ਸ਼ਾਹ ਨਾਲ ਮੀਟਿੰਗ ਵਿਚ ਤਾਂ ਸਾਰੇ ਹੀ ਸੀ ਰੁਲਦੂ ਮਾਨਸਾ ਦੀ ਅਗਵਾਈ ਵਿਚ ਗਏ ਸੀ

  • @manjitSingh-yo9fq
    @manjitSingh-yo9fq 7 หลายเดือนก่อน

    Bai sav mile aa sab

  • @beantsingh8325
    @beantsingh8325 7 หลายเดือนก่อน

    ਰਾਜੇਵਾਲ ਦੇ ਵਿਰੋਧ ਵਿਚ ਤਾ, 4=5ਜਥੈਵੰਦੀਆ ਨੇ ਝਾੜੂ ਨੂੰ ਵੌਟਾਪਵਾੲਈਾਇਾਆ ਨਹੀ ਤਾ 65=70ਸੀਟਾ ਲੈ ਕੇ ਸਰਕਾਰ ਬਣਨੀ ਸੀ????

  • @jagpalhodla5721
    @jagpalhodla5721 7 หลายเดือนก่อน

    ਫੰਡ ਤਾ ਕੋਈ ਨਾ ਪੁੱਤ ਨਾ ਮਰਵਾਓ

  • @MANPREETMOHIE71
    @MANPREETMOHIE71 ปีที่แล้ว +174

    ਸਾਰੇ ਨੰਗੇ ਹੋਣਗੇ ਜਿਹੜੇ ਜਿਹੜੇ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸੀ 😡

    • @kiranpalsingh2708
      @kiranpalsingh2708 ปีที่แล้ว +8

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @jatinderbhandal5520
      @jatinderbhandal5520 ปีที่แล้ว +5

      ਪਤਰਕਾਰ ਬਾਈ ਜੀ ਤੂੰ ਆਪ ਵੀ ਸੋਚ ਕਿ ਤੋਮਰ ਦੇ ਘਰਵਾਲੀ ਇਹਨਾਂ ਦੇ ਨਾਲ ਦਾਰੂ ਪੀਵੇਗੀ

    • @jatinderbhandal5520
      @jatinderbhandal5520 ปีที่แล้ว

      ਜਿਵੇਂ ਦੀਪ ਸਿੱਧੂ ਨੇ ਗਦਾਰੀ ਕੀਤੀ ਹੈ ਇਹ ਵੀ ਉਹੋ ਜਿਹੇ ਹੀ ਨਿਕਲੇ ਇਨੇ ਬੂਝੜ ਲੀਡਰਾਂ ਦੀ ਲੋੜ ਹੀ ਨਹੀਂ ਸੀ ਪੰਜਾਹ ਜਥੇਬੰਦੀਆਂ ਬਣਾਈ ਫਿਰਦੇ ਹਨ

    • @simarsingh7046
      @simarsingh7046 ปีที่แล้ว

      Eh komraid Deep Sidhu di juti de Tull nai.Bakbass jina marji kari jaanh

    • @govindersingh9230
      @govindersingh9230 ปีที่แล้ว +6

      ਬੋਲਦੇ ਕੁਝ ਰਹੇ ਕਰਦੇ ਕੁਝ ਰਹੇ ਇਨ੍ਹਾਂ ਤੇ ਯਕੀਨ ਕੋਣ ਕਰੇ ।

  • @deeplubana5064
    @deeplubana5064 ปีที่แล้ว

    ਏਹ ਨਾਂ ਦਲ puna ਕੀਤਾ hramde ਨੇ ਏਹ ਪੈਸੇ khau ਨੇ fourtiner ਗੱਡੀ ਲੈ AYEA ਸੰਗਤ ਦਾ ਪੈਸਾ ਖਾਦਾਂ ਏਹ ਨਾ ਨੇ

  • @harjeetbhullar7644
    @harjeetbhullar7644 ปีที่แล้ว

    ਗੰਦ ਪਾਉਣ ਦੀ ਤਿਆਰੀ ਸੀ

  • @BalkarSingh-ty2sj
    @BalkarSingh-ty2sj ปีที่แล้ว +1

    ਕਿਸਾਨ ਲੀਡਰ ਇਸ ਮੋਰਚੇ ਤੋ ਪਹਿਲਾਂ ਜੀਦੇ ਸਨ ਮਸਲੇ ਲੈ ਕਿ ਕਿਸਾਨਾ ਦੇ ਪਰ ਦਿੱਲੀ ਗੱਪੇ ਲੈ ਕੇ ਅਤੇ ਵਧੀਆ ਹੋਟਲਾ ਤੇ ਪਕਵਾਨ ਖਾ ਕੇ ਆ ਜਾਦੇ ਸਨ। ਲੋਕਾ ਇਸ ਮੋਰਚੇ ਵਿੱਚ ਇਹਨਾ ਨੂੰ ਨੱਥ ਪਾਈ ਤੇ ਫਸ ਗਏ ਪਰ ਅੰਦਰ ਖਾਤੇ ਆਪਣੀ ਚਾਲ ਗੁਪਤ ਢੰਗ ਨਾਲ ਚਲਦੇ ਰਹੇ।

  • @buntybains4050
    @buntybains4050 ปีที่แล้ว

    ਏਹ ਭੈਣ ਜਾਵੇ ਸਾਰੇ ਗਦਾਰ ਨੇ ਮੋਰਚਾ ਤਾਂ ਨੌਜਵਾਨੀ ਨੇ ਜਿੱਤਿਆ ਬਾਕੀ ਨਾਰਾ ਦਿੱਤਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਹੁਣ ਓਹ ਜਵਾਕ ਕੋਲ਼ ਕਿਉ ਨੀ ਗਏ ਜਿਹੜਾ ਉਸ ਹੰਕਾਰੇ ਹੋਏ ਜੱਟ ਨੇ ਕੁੱਟਿਆ Malerkotla ਦੇ ਪਿੰਡ ਕੋਲ ਸਿਰਫ ਲੱਖਾ ਸਿਧਾਣਾ ਬਾਈ ਗਿਆ ਬਾਕੀ ਦੀਪ ਸਿੱਧੂ ਕੌਮ ਦਾ ਹੀਰਾ ਸੀ ਤੇ ਰਹੇ ਗਾ