Sukh Vilas ਦੇ ਮੁੱਦੇ 'ਤੇ ਜਗਤਾਰ ਸੰਘੇਰਾ ਅਤੇ ਅਰਸ਼ਦੀਪ ਕਲੇਰ ਹੋਏ ਆਹਮੋ-ਸਾਹਮਣੇ

แชร์
ฝัง
  • เผยแพร่เมื่อ 18 ธ.ค. 2024

ความคิดเห็น • 199

  • @gurtejsingh1288
    @gurtejsingh1288 9 หลายเดือนก่อน +23

    ਅਕਾਲੀ ਦਲ ਬਾਦਲ ਪਰਿਵਾਰ ਖ਼ਤਮ ਹੋ ਗਿਆ ਹੈ

  • @bootasidhuboota5664
    @bootasidhuboota5664 9 หลายเดือนก่อน +16

    ਕਾਰਵਾਈ ਕਰੋ ਬਾਦਲਾਂ ਤੇ ਗੱਲਾਂ ਨਾਲ ਕੁਝ ਨਹੀਂ ਹੋਣਾ

    • @karanveerkaranveer1434
      @karanveerkaranveer1434 9 หลายเดือนก่อน +2

      ਏਹ ਏਨੇ ਜੋਗਾ ਵੀ ਨਹੀਂ ਕੇ ਬਾਦਲਾ ਤੇ ਕਾਰਵਾਈ ਕਰਵਾ ਸਕੇ ਐਨੇ ਪਾਣੀ ਚ ਨੀ ਹੈਗਾ ਤੁਹਾਡਾ ਮਾਨ . ਹਾਲਾਂਕਿ cm ਚਾਹਵੇ ਤਾਂ ਕੀ ਨਹੀਂ ਹੋ ਸਕਦਾ

    • @bootasidhuboota5664
      @bootasidhuboota5664 9 หลายเดือนก่อน

      @@karanveerkaranveer1434 ਸਾਡਾ ਤਾਂ ਕਾਹਦਾ ਇਹ ਤਾਂ ਡਰਾਮੇ ਵਾਜ ਐ , ਜੇਕਰ ਇਹ ਕਿਸੇ ਕੰਮ ਦਾ ਹੁੰਦਾ ਤਾਂ ਬਾਦਲ ਅੰਦਰ ਹੁੰਦੇ

  • @sarjitsinghgill3649
    @sarjitsinghgill3649 9 หลายเดือนก่อน +7

    ਸਿਆਸੀ ਲੋਕਾਂ ਨੂੰ ਕਾਰੋਬਾਰ ਕਰਨ ਦੀ ਮਨਾਹੀ ਹੋਣੀ ਚਾਹੀਦੀ ਹੈ।ਜਿਸ ਤਰ੍ਹਾਂ ਮੁਲਾਜ਼ਮ ਸਰਵਿਸ
    ਦੁਰਾਨ ਕਾਰੋਬਾਰ ਨਹੀਂ ਕਰ ਸਕਦੇ।

  • @HarmeetSingh-fo6tk
    @HarmeetSingh-fo6tk 9 หลายเดือนก่อน +6

    ਕਲੇਰ ਵੀਰ ਸਤ ਸੀ ਅਕਾਲ ਜੀ,,,, ਪਹਿਲਾ ਵਲਟੋਹਾ ਜੀ ਨੂੰ ਪੰਜਾਬ ਦੇ ਲੋਕਾਂ ਨੇ ਕੂਮੈਟਾ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਿੱਠਾ ਪਾਉਦੇ ਰਹੇ ਹਨ ਤੁਸੀਂ ਵੀ ਥੋੜਾ ਜਿਹਾ ਖਿਆਲ ਰੱਖਿਓ ਜੀ

    • @SKl-d4m
      @SKl-d4m 9 หลายเดือนก่อน

      Kaler paid ha badal dal da

    • @SKl-d4m
      @SKl-d4m 9 หลายเดือนก่อน

      Kaler badal dal da sala ha

  • @jasbirsingh8132
    @jasbirsingh8132 9 หลายเดือนก่อน +11

    ਬੜੀ ਬੁਰੀ ਤਰ੍ਹਾਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ ਹੈ ਪੰਜਾਬ ਦੇ ਖਜ਼ਾਨੇ ਦੇ ਰਖਵਾਲਿਆਂ ਨੇ।

    • @harpreetkaur6337
      @harpreetkaur6337 9 หลายเดือนก่อน +1

      hun aale keda khjana bhar k sonu wapis dewn wale ne mtlbh k punjab di janta nu oh bhii dehli nu he jana hai pehlan aale taa hje parde de piche karde c enhan ne taoh bhii jroori nhii smjhea hoyea eh taa srre aam he punjab dehli nu de rehe ne

    • @SKl-d4m
      @SKl-d4m 9 หลายเดือนก่อน

      Tu v sukhe de friend ha

    • @harpreetkaur6337
      @harpreetkaur6337 9 หลายเดือนก่อน

      @@SKl-d4m ... m kithe badlan di support kitte m taa kehea oh bhii pb. lutt rehe c eh bhii lutt rehe ne ... tu c jroor bhagwant maan de rishtedar lgh de ho

    • @jasbirsingh8132
      @jasbirsingh8132 9 หลายเดือนก่อน +1

      600 ਯੂਨਿਟ ਬਿਜਲੀ ਫ੍ਰੀ,14 ਟੋਲ ਪਲਾਜੇ ਬੰਦ, ਸੜਕ ਸੁਰੱਖਿਆ ਫੋਰਸ ਦਾ ਗਠਨ, ਮੁਹੱਲਾ ਕਲੀਨਿਕ ਹਜ਼ਾਰਾਂ ਬਚਿਆਂ ਨੂੰ ਸਰਕਾਰੀ ਨੌਕਰੀ ਅਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਕਰਕੇ ਤਾਰੀਫ਼ ਕਰ ਰਹੇ ਹਾਂ ਸੀ ਐਮ ਸਾਹਬ ਦੀ।

    • @bgmipunjabifunny
      @bgmipunjabifunny 9 หลายเดือนก่อน

      ਕਦੀ ਰਜਿਸਟਰੀ ਕਰਵਾਈ ਹੈ ਕਚਹਿਰੀ ਲੁੱਟ ਤਾਂ ਪਹਿਲਾ ਨਾਲੋ ਵੀ ਵੱਧ ਗਈ ਆ ਚਿੱਟਾ ਵੀ ਵੱਧ ਗਿਆ ਕ੍ਰਾਈਮ ਵੀ ਵੱਧ ਗਿਆ ਬਾਕੀ ਬੀਬੀ ਮਾਣੂਕੇ ਤੇ ਕਿ ਕਾਰਵਾਈ ਹੋਈ ਚਾਨਣਾ ਪਾਂ ਦੋ ਅੰਨੀਆ ਭੇਡਾਂ ਤਾਂ ਨਾ ਬਣੋ ਕੰਮ ਸੇ ਕੰਮ​@@jasbirsingh8132

  • @ravindersinghgill314
    @ravindersinghgill314 9 หลายเดือนก่อน +9

    ਮੁੱਖ ਮੰਤਰੀ ਲੋਕਾਂ ਨੇ ਚੁਣਿਆ ਇਸ ਲਈ ਲਗਾਏ ਜਾਣ ਵਾਲੇ ਇਲਜਾਮਾਂ ਬਾਰੇ ਪਹਿਲਾਂ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਫਿਰ ਤਾਕਤ ਦੀ ਗਲਤ ਵਰਤੋਂ ਕਰਨ ਵਾਲਿਆਂ ਖਿਲਾਫ ਛੇਤੀ ਤੋਂ ਛੇਤੀ ਕਾਰਵਾਈ ਕਰਨ ਦੀ ਲੋੜ ਹੈ ।।

  • @karanveerkaranveer1434
    @karanveerkaranveer1434 9 หลายเดือนก่อน +13

    ਭਗਵੰਤ ਜੀ ਬਣਦੀ ਕਾਰਵਾਈ ਕਰੋ ਰੌਲਾ ਪਾਉਣ ਦੀ ਕੀ ਲੋੜ ਹੈ ਅਕਾਲੀ ਕਾਂਗਰਸ ਗਲਤ ਸੀ ਪਰ ਤੁਹਾਡੇ ਰਾਜ ਚ ਕੀ ਹੋ ਰਿਹਾ ਅਧਿਆਪਕਾਂ ਦੇ ਡਾਂਗਾਂ ਪੈ ਰਾਹੀਆਂ ਨੇ ਕਿਸਾਨਾਂ ਦੇ ਗੋਲੀਆਂ ਵੱਜ ਰਾਹੀਆਂ ਨੇ ...ਬਦਲਾਅ ਤੁਸੀਂ ਤਾਂ ਬਦਲਾਅ ਕਰਤਾ ਹੁਣ ਦੇਖਿਓ ਇਸ ਵਾਰ 24 ਚ ਲੋਕ ਕਿਸ ਤਰ੍ਹਾਂ ਵੋਟਾਂ ਰਾਹੀਂ ਤੁਹਾਡੇ ਕੋਲੋਂ ਬਦਲਾ ਲੈਣਗੇ

    • @vikramsomalsomal5480
      @vikramsomalsomal5480 9 หลายเดือนก่อน

      ਅਕਾਲੀ ਦਲ ਨੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਹੈ।

  • @jagjeetsingh9613
    @jagjeetsingh9613 9 หลายเดือนก่อน +5

    ਬਣਾਇਆ ਤਾ ਪਜਾਬ ਦੇਲੋਕਾਂ ਦੇ ਖੂਨ ਨਾਲ ਹੀ ਆ ਪਰ ਰਹਿਨਾ ਨੀ ਜਦੋ ਕਗ ਨੀ ਰਹਿਨਾ ਤਾਂ ਇਹ ਕਿਵੇ ਰਹਿਜੂ

  • @pritpalsingh5150
    @pritpalsingh5150 9 หลายเดือนก่อน +5

    Very good. Kerl. Sab

  • @DarshanSingh-jk8sv
    @DarshanSingh-jk8sv 9 หลายเดือนก่อน +4

    ਪੰਜਾਬ ਦੇ ਵਿਕਾਸ ਵੱਲ ਧਿਆਨ ਦਿਉ ਜੀ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਸਹੀ ਕਹਾ ਭਗਵੰਤ ਮਾਨ। ਸੁਭਕਰਣ

  • @ParamjitSingh-pb1cv
    @ParamjitSingh-pb1cv 9 หลายเดือนก่อน +10

    ਕਾਰਵਾਈ ਕਰੋ ਜਲਦੀ ✍️✍️✍️

  • @HazoorBaba
    @HazoorBaba 9 หลายเดือนก่อน +10

    ਇਸ "ਬਾਦਲਾਂ ਦੇ ਲਾਣੇ",,,,, ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

  • @jagdishsinghatwal6870
    @jagdishsinghatwal6870 9 หลายเดือนก่อน +3

    ਸਰਾਬ ਪੀ ਕੇ ਬੋਲ ਗਿਆ ਹੋਣਾ ਵਿਚਾਰਾਂ l

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน +1

    ਬੁਚੜਹਰਾਮ ਜਾਂਦਾ ਭਗਵੰਤ ਮਾਨਦਲਾ

  • @AvtarSingh-gs1si
    @AvtarSingh-gs1si 9 หลายเดือนก่อน +6

    ਮੋਗਾ ਕਿਸਾਨਾ ਉਤੇ ਲਾਠੀਚਾਰਜ ਕਰਾਉਣ ਵਾਲੇ ਕਿਵੇ ਬੋਲਣਗੇ ਇਸ ਵਾਰੇ ਵੀ ਦਸੋ ਕਲੇਰ ਜੀ ਪਤਾ ਮੋਗੇ ਵਿਚ ਲਾਠੀਚਾਰਜ ਹੋਇਆ ਕਿਨੇ ਕਿਸਾਨ ਫਟੜ ਹੋਏ ਕਲੇਰ ਜੀ ਬੋਲੋ ਦਸੋ ਲੋਕਾ ਨੂ

    • @rajindergupta2235
      @rajindergupta2235 9 หลายเดือนก่อน +1

      Badlan ne har faisla kar ke punjabian nal dhokha kita hai.

    • @rajindergupta2235
      @rajindergupta2235 9 หลายเดือนก่อน +1

      Kler / akalian nu rola paun di aadat hai.

  • @ManjitSingh-mn9qu
    @ManjitSingh-mn9qu 9 หลายเดือนก่อน

    ਵਿਜੇ ਪਾਲ ਕਲੇਰ ਵਰਗੇ ਨਾਲ ਇੰਟਰਵਿਊ ਕਰਨੀ ਮੈਸ ਅੱਗੇ ਬੀਨ ਵਜਾਉਣ ਵਰਗੀ ਹੈ। ਸੰਘੇੜਾ ਸੱਚ ਬੋਲ ਰਿਹਾ।

  • @MANJITKAUR-j8u
    @MANJITKAUR-j8u 9 หลายเดือนก่อน

    ਹਿੰਮਤ ਹੈ ਕਰੇ

  • @Rajpal-oq5dl
    @Rajpal-oq5dl 9 หลายเดือนก่อน +5

    92 Gappi MLA man Sahab Apne Gharwali ke Sone Ka Bhi batao

  • @bhindermangat2777
    @bhindermangat2777 9 หลายเดือนก่อน +2

    SGPC and akal takhat should be free from traitors and masands who control now

  • @ManiSharma-dp2rn
    @ManiSharma-dp2rn 9 หลายเดือนก่อน +1

    Bhagwant mann❤❤

  • @satpalsingh5974
    @satpalsingh5974 9 หลายเดือนก่อน +1

    ਲੋਕਾਂ ਨੂੰ ਵੀ ਇਸ ਦਾ ਪਤਾ ਲੱਗਣਾਂ ਚਾਹੀਦਾ ਹੈ ਜੀ

  • @ShamsherSingh-mm9rg
    @ShamsherSingh-mm9rg 9 หลายเดือนก่อน +1

    ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
    ਭਗਵੰਤ ਮਾਨ ਜੀ ਪਹਿਲਾਂ ਸਰਕਾਰੀ ਸਾਮਲਾਟ ਜਮੀਨਾਂ ਲੋਕਾਂ ਨੇ ਦੱਬੀਆਂ ਹੋਈਆਂ ਉਹਨਾਂ ਤੇ ਤੁਸੀਂ ਕਾਰਵਾਈ ਕਰਿਓ ਨ

  • @g.boparai8835
    @g.boparai8835 9 หลายเดือนก่อน +5

    ਸੁਖਬੀਰ ਲੁਟੇਰਾ ਬਿਜਨਸਮੈਨ ਬਣਕੇ ਪੰਜਾਬ ਲੁੱਟਦਾ ਰਿਹਾ। ਸੁਖਬੀਰ ਨੂੰ ਸਿਆਸਤ ਕਰਨ ਲਈ ਭਗਵੰਤ ਮਾਨ ਨੂੰ ਗੁਰੂ ਬਣਾ ਲੈਣਾ ਚਾਹੀਦਾ। ਸੁਖਬੀਰ ਦੀ ਸਿਆਸਤ ਜੀਰੋ ਆ

  • @Rajpal-oq5dl
    @Rajpal-oq5dl 9 หลายเดือนก่อน +1

    Sukh Vilas ek number Vich hai

  • @ShamsherSingh-mm9rg
    @ShamsherSingh-mm9rg 9 หลายเดือนก่อน +2

    ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ
    ਵੀਰ ਜੀ ਜਦੋਂ ਪਿੰਡਾਂ ਦੇ ਵਿੱਚ ਮਦਾਰੀ ਆਉਂਦੇ ਸੀ ਨਾ ਉਹ ਪਹਿਲਾਂ ਇਕੱਠੇ ਕਰਦੇ ਆ ਲੋਕਾਂ ਨੂੰ ਉਸ ਤੋਂ ਬਾਅਦ ਫਿਰ ਪਟਾਰੀ ਚੋਂ ਕੁਛ ਕੁਛ ਕੱਢ ਕੇ ਦਿਖਾਦੇ ਆ ਜਦੋਂ ਲੋਕਾਂ ਨੂੰ ਕੋਈ ਤਮਾਸ਼ਾ ਦਿਖਾਉਣਾ ਹੁੰਦਾ ਪਹਿਲਾਂ ਜੀ ਉਸ ਤੋਂ ਬਾਅਦ ਹੀ ਫਿਰ ਇਹ ਕਾਰਵਾਈ ਸ਼ੁਰੂ ਹੁੰਦੀ ਹੈ ਜੀ ਫਿਰ ਦੇਖੋ ਕੀ ਖੇਡਦੇ ਜਾਦੂ ਦੀਆਂ ਛੜੀਆਂ ਨਾਲ ਕੀ ਦਿਖਾਉਂਦੇ ਹ ਭਾਂਤ ਭਾਂਤ ਦੀਆਂ ਚੀਜ਼ਾਂ ਮਦਾਰੀ ਦੇਖ ਮਦਾਰੀ ਦਾ ਤਮਾਸ਼ਾ ਦੇਖ ਤਮਾਸ਼ਾ ਦੇਖਣ ਦੀ ਹਿੰਮਤ ਰੱਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ

  • @Harjinderbrar-j2e
    @Harjinderbrar-j2e 9 หลายเดือนก่อน

    ਪੰਜਾਬ ਦੀ ਇਕ ਪੁਰਾਣੀ ਕਹਾਵਤ ਅਨੁਸਾਰ ਜੋ ਬੱਦਲ ਕੇਵਲ ਗੱਜਦੇ ਆ।ਪਰ ਉਹ ਕਦੇ ਵੀ ਬਰਸਦੇ ਨਹੀਂ ਹਨ।
    ਧੰਨਵਾਦ ਜੀਉ।

  • @HarmeetSingh-fo6tk
    @HarmeetSingh-fo6tk 9 หลายเดือนก่อน

    ਪਹਿਲਾਂ 10 ਸਾਲ ਸਰਕਾਰ ਅਕਾਲੀ ਦਲ ਬਾਦਲਾਂ ਦੀ ਰਹੀ ਹੈ ਜਿਵੇਂ ਗਰੀਬਾਂ ਨੂੰ ਥੋੜੀ ਬਹੁਤ ਕਣਕ ਦੇ ਦਿੱਤੀ ਓਵੇਂ ਗਰੀਬ ਬਨ ਕੇ ਸੁੱਖ ਬਿਲਾਸ ਬਨਾਇਆ ਆਪੇ ਸਰਕਾਰ ਕੈਬਿਨੇਟ ਮੀਟਿੰਗਾਂ ਕਰਕੇ ਸੁਖ ਬਿਲਾਸ ਦਾ GST, ELECTRIC ਤੇ ਹੋਰ ਟੈਕਸਾਂ ਦੇ ਰੂਪ ਵਿੱਚ ਸਰਕਾਰ ਨੂੰ ਜਾਣ ਵਾਲਾ ਪੈਸਾ ਮਾਫ ਕਰ ਲਿਆ ਉਹ ਵੀ ਦਸ ਸਾਲ ਦੇ ਲਈ ਜੋ ਸੁਣਿਆ ਅਰਬਾ ਵਿੱਚ ਬਨਦਾ ਸੀ ਸਪੈਸ਼ਲ ਸੜਕਾਂ ਲਗਵਾ ਲਈਆਂ ਹੋਰ ਨੀ ਕਿਸੇ ਲਈ ਸਿਰਫ਼ ਸੁੱਖ ਵਿਲਾਸ ਲਈ ਵਾਹ ਬਾਦਲ ਸਰਕਾਰੇ, ਹੁਣ ਅਗਲਾ ਕੂਮੈਟ ਵੀਰ ਜੀ ਪੜਨਾ ਜੀ
    ਞਾਹ ਜੀ ਬ

  • @beantsinghsandhu1224
    @beantsinghsandhu1224 9 หลายเดือนก่อน

    ਕਾਰਵਾਈ ਨਹੀਂ ਹੋਣੀ, ਦੇਗ ਤੇਗ ਫਤਿਹ਼

  • @KuldeepMarday
    @KuldeepMarday 9 หลายเดือนก่อน

    ❤❤❤❤❤

  • @manmohamsingh3775
    @manmohamsingh3775 9 หลายเดือนก่อน +2

    ਕਲੇਰ ਸਾਹਿਬ ਬਾਦਲਾਂ ਦੀ ਬੁਰਕੀ ਬਹੁਤ ਮਹਿੰਗੀ ਪੈ ਜਾਣੀ ਹੈ

  • @Mannsingh-mv3un
    @Mannsingh-mv3un 9 หลายเดือนก่อน

    ਪੰਜਾਬ ਨੂੰ ਲੁਟ ਨਜਾਇਜ ਢੰਗ ਨਾਲ ਅਥਾਹ
    ਜਾਇਦਾਦ ਬਣਾਈ ਬਾਦਲ ਪਰਿਵਾਰ ਨੇ ,ਸਾਰੀ ਜਾਇਦਾਦ ਵੇਚ ਕੇ ਪੰਜਾਬ ਦਾ ਕਰਜਾ ਉਤਾਰਿਆ ਜਾਵੇ। ਬਾਦਲ ਪਰਿਵਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ।

  • @HarmeetSingh-fo6tk
    @HarmeetSingh-fo6tk 9 หลายเดือนก่อน

    2007 ਵਿੱਚ ਕਾਗਰਸ ਸਰਕਾਰ ਚਲੀ ਗਈ ਸੀ ਤੇ 2017 ਵਿੱਚ ਜੋ ਪੰਜਾਬੀਆਂ ਨੂੰ ਕੁੱਝ ਹੌਸਲਾ ਹੋਇਆ ਕਿ 10 ਸਾਲ ਦੇ ਸਾਰੇ ਲੰਮੇ ਸਮੇਂ ਬਾਦ ਸਾਡੀ ਸੁਣਵਾਈ ਹੋਵੇਗੀ ਅਤੇ ਸਾਡੇ ਨੋਜਵਾਨਾਂ ਨੂੰ ਚਿੱਟੇ ਦੇ ਕਹਿਰ ਤੋਂ ਬਚਾਵੇਗੀ,,,,,,,,,,,,, ਪਰ ਪੰਜਾਬੀ ਓ ਕੈਪਟਨ ਸਾਹਿਬ ਨੇ ਜਮ੍ਹਾਂ ਹੀ ਹੱਦ ਮਚਾਤੀ ਯਾਰ,,,,, ਕੋਈ ਸੰਗ ਸਰਮ ਨਹੀਂ,,,,,, ਆਰੂਸਾ,,,,, ਜਦੋਂ ਤਾਏ ਦੀ ਧੀ ਚੱਲੀ ਫਿਰ ਮੈਂ ਕਿਉਂ ਰਹਾਂ ਇੱਕਲੀ,,,,,, ਸੁੱਖ ਵਿਲਾਸ ਤੋਂ ਥੋੜਾ ਅੱਗੇ ਸਿਸਮਾ ਫਾਰਮ ਬਨਾ ਲਿਆ,,,,, ਪੰਜਾਬ ਦੇ ਲੋਕੋ ਥੋੜਾ ਸੋਚੋ ਅਗਰ ਦੋਵਾਂ ਵਿੱਚੋਂ ਕੋਈ ਇੱਕ ਦੀ ਸਰਕਾਰ ਆ ਜਾਂਦੀ ਤਾਂ,,,,,, ਫਿਰ ਹੋਰ ਪਤਾ ਨਹੀਂ ਕਿੰਨੇ ਹੀ ਸੁੱਖ ਵਿਲਾਸ ਅਤੇ ਕਿੰਨੇ ਹੀ ਸਿਸਮਾ ਫਾਰਮ ਬਨਣੇ ਸਨ,,,,, ਮੈਂ ਤਾਂ ਇਹੀ ਕਹਾਂਗਾ ਵਾਹਿਗੁਰੂ ਜੀ ਦਾ ਸੁੱਕਰ ਹੈ ਇਹ ਦੋਵੇ ਨਹੀਂ ਆਏ ਹੁਣ ਵੀਰ ਜੀ ਅਗਲਾ ਕੂਮੈਟ ਵੀ ਦੇਖਨਾ ਜੀ

  • @gharg2309
    @gharg2309 9 หลายเดือนก่อน

    ਅਰਸ਼ਦੀਪ ਸਿੰਘ ਕਲੇਰ ਜੀ ਵੀ ਦੱਸਣ ਕਿ ਬਾਦਲ ਪਰਿਵਾਰ ਵੱਲੋਂ ਕੀਤੀਆਂ ਗਈਆਂ ਕਥਿਤ ਲੁੱਟਾਂ ਦਾ ਸਪੱਸ਼ਟੀਕਰਨ ਤੁਸੀਂ ਕਿਉਂ ਦੇ ਰਹੇ ਹੋ। ਅਗਰ ਭਗਵੰਤ ਸਿੰਘ ਮਾਨ ਦੁਆਰਾ ਲਗਾਏ ਗਏ ਦੋਸ਼ ਗਲਤ ਹਨ ਤਾਂ ਸੁਖਬੀਰ ਸਿੰਘ ਬਾਦਲ ਹੀ ਕਿਉਂ ਨਹੀਂ ਸਪੱਸ਼ਟੀਕਰਨ ਦੇਂਦੇ।

  • @gavy295
    @gavy295 9 หลายเดือนก่อน +1

    ਕਲੇਰ ਤਾ ਬਾਦਲਾਂ ਦਾ ਚਮਚਾ ਆਂ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਆਪ ਤੇ ਕਾਂਗਰਸ ਬਾਈ ਕਾਟ ਕਰੋ ਚੋਰ ਰਲਗੇ

  • @pammashah6361
    @pammashah6361 9 หลายเดือนก่อน +1

    ਮਾਨ ਗਰੀਬਾ ਦੀ ਕਣਕ ਹੀ ਖਾ ਸਕਦਾ ਬਾਦਲ ਨਾ ਮੱਥਾ ਨਹੀਂ ਲਾ ਸਕਦਾ

  • @MANJITKAUR-j8u
    @MANJITKAUR-j8u 9 หลายเดือนก่อน

    2016ਦੀ ਗਲ ਸੁਭਕਰਣ ਦੀ ਗਲ ਦਵਾ ਦਿਤੀ ਧਿਆਨ ਭਟਕਾਓਦਾ ਭਗਵਯ ਗੁਡਾ

  • @JagdishSingh-dz4mn
    @JagdishSingh-dz4mn 9 หลายเดือนก่อน

    ਗੁਰੂ ਗ੍ਰੰਥ ਦੇ ਦੋਸ਼ੀ । ਲਿਆਉ ਜਿਆਦਾ ਸੱਚੇ ਹੋ

  • @sunilgujjar3008
    @sunilgujjar3008 9 หลายเดือนก่อน

    Good cm 🤙

  • @mohankahlon4563
    @mohankahlon4563 9 หลายเดือนก่อน +1

    ਇਨਾਂ ਲੋਕਾਂ ਨੇ ਸਤਾ ਹਥਿਆ ਕਿ ਆਪਣੇ ਕਾਰੋਬਾਰਾਂ ਵਿਚ ਵਾਧਾ ਕੀਤਾ ਪੰਜਾਬ ਦੇ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਾਇਆ ਸਮੱਰਥਕ ਬਾਰੇ ਨਹੀਂ ਆਉਣ ਦਿੰਦੇ ਨਾਲੇ ਇਨਾਂ ਨੂੰ ਸਾਰਾ ਪਤਾ ਹੁੰਦਾ-----?

  • @kulwantsinghpannu381
    @kulwantsinghpannu381 9 หลายเดือนก่อน

    ਇਹ ਜੋ ਕਲੇਰ ਬੋਲ ਰਿਹਾ ਹੈ ਇਸ ਦਾ ਪਿਤਾ ਗੁਰੂ ਦੀ ਗੋਲਕ ਵਿੱਚੋਂ ਬੜੀ ਵੱਡੀ ਲੁੱਟ ਮਚਾਈ ਹੈ ਇਹਨਾਂ ਦਾ ਦੀਵਾ ਗੁੱਲ ਹੋ ਜਾਣਾ ਹੈ

    • @dladhar-cf9dh
      @dladhar-cf9dh 9 หลายเดือนก่อน

      ਸਤਨਾਮ ਕਲੇਰ ਬਾਰੇ ਜਰਾ ਕੁ ਖੁੱਲ ਕੇ ਦਸੋ ਜੀ ਪਲੀਜ਼

  • @amarjitkaur3694
    @amarjitkaur3694 9 หลายเดือนก่อน +1

    ਜਥੇਦਾਰਨੂਰਕਟਵਾੲਇਅਆਮਰਵਾੲਇਅਆਲਾਣਨਤਬਾਦਲਨੂੰਸੰਤਾਨੂੰਮਰਵਾੲਇਅਆਮੁਡੇਮਰਵਾੲਏ

  • @KevalSardaarji
    @KevalSardaarji 9 หลายเดือนก่อน

    Cm man very honest

  • @gurindersidhu1625
    @gurindersidhu1625 9 หลายเดือนก่อน

    Kaler sahab very good

  • @Santram-p6d
    @Santram-p6d 9 หลายเดือนก่อน

    🎉🎉🎉🎉

  • @BhupinderSingh-xb4hl
    @BhupinderSingh-xb4hl 9 หลายเดือนก่อน

    ਬਾਦਲਾ ਨੇ ਪੰਜਾਬ ਲੁੱਟਿਆ ਤੇ ਪੰਜਾਬ ਕੁੱਟਿਆ
    ਕਹਿੰਦੇ ਸੀ ਰਾਜ ਨਹੀਂ ਸੇਵਾ!!!✍️

  • @ShamsherSingh-mm9rg
    @ShamsherSingh-mm9rg 9 หลายเดือนก่อน

    ਪਿੰਡਾਂ ਦੇ ਵਿੱਚ ਵੀ ਜਾ ਕੇ ਦੇਖੋ ਤੁਸੀਂ ਜਮੀਨਾਂ ਦੱਬੀਆਂ ਕਿਸੇ ਨੇ ਕਿੱਲਾ ਕਿਸੇ ਨੇ ਦੋ ਕਿੱਲਾ ਸਭ ਤੇ ਕਾਰਵਾਈ ਹੋਣੀ ਚਾਹੀਦੀ ਚਾਹੇ ਚੋਰ ਛੋਟਾ ਚਾਹੇ ਵੱਡਾ ਸਭ ਨੂੰ ਇੱਕ ਅੱਖ ਨਾਲ ਦੇਖੋ ਲੋਕੀ ਦੱਬੀ ਵੇ ਸ਼ਾਮਲਾਟ ਜਮੀਨਾਂ ਤੇ ਆਪਣੀਆਂ ਮਾਲਕੀਆਂ ਕਰਦੇ ਆ ਜੀ

  • @ਜਥੇਦਾਰਰਜਿੰਦਰਸਿੰਘਸੰਘਾ
    @ਜਥੇਦਾਰਰਜਿੰਦਰਸਿੰਘਸੰਘਾ 9 หลายเดือนก่อน +3

    ਪਹਿਲਾਂ ਵੀ ਸਭ ਕੁੱਝ ਕੈਪਟਨ ਅਮਰਿੰਦਰ ਸਿੰਘ ਨੇਂ ਅਤੇ ਅਤੇ ਹੁਣ ਮੁੱਖ ਮੰਤਰੀ ਮਾਨ ਹੁਣਾਂ ਨੇਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਨ੍ਹਾਂ ਨੇਂ ਆਪਣੇ ਆਪ ਨੂੰ ਦੁੱਧ ਧੋਤਾ ਸਮਝਦੇ ਹਨ ਅਤੇ ਸ ਬਾਦਲ ਜੀ ਹੁਣਾਂ ਦੇ ਪਰਿਵਾਰ ਨੂੰ ਬਦਨਾਮ ਕਰ ਕੇ ਆਪਣੀ ਸਰਕਾਰ ਬਣਾਈ ਸੀ ਪਰ ਹੁਣ ਤਕ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕੇ ਅਤੇ ਹੁਣ ਇਹ ਸਭ ਕੁੱਝ ਹੀ ਐਮ ਪੀ ਚੋਣਾਂ ਲੜਨ ਲਈ ਹੀ ਪੂਰਾ ਜ਼ੋਰ ਲਾ ਕੇ ਬਦਨਾਮ ਕਰ ਰਹੇ ਹਨ ਜੀ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਪਤਾ ਲਗ ਗਿਆ ਹੈ ਜੀ ਵਾਹਿਗੁਰੂ ਜੀ ਮਿਹਰਾਂ ਕਰਨਗੇ ਜੀ ਚੜ੍ਹਦੀ ਕਲਾ ਬਖਸ਼ਣਗੇ ਅਰਦਾਸ ਕਰਦਾ ਹਾਂ ਜੀ !

    • @MANJITKAUR-j8u
      @MANJITKAUR-j8u 9 หลายเดือนก่อน

      ਝੂਠ ਚੌਰ ਹੈ ਭਗਵੰਤ ਮਾਨ ਪਤਾ ਮੈਨੂ ਵੋਟ ਨਹੀ ਪਾਉਣੀ ਮੈ ਬਹੁਤ ਕਰਤੂਤਾਂ ਗਲਤ ਕੀਤੀਆ ਲੌਕਾ ਨੇ ਨਾ ਕਾਰ ਦੇਣਿਇ

    • @MANJITKAUR-j8u
      @MANJITKAUR-j8u 9 หลายเดือนก่อน

      ਪਹਿਲਾ ਲੌਕਾ ਨੇ ਗੁਸੇ ਮੇ ਵੌਟਾ ਪਾਇਆ ਮਾਲਵੇ ਵਾਲੀਆ ਨੇ ਬੇੜਾ ਗਰਕ ਕੀਤਾ ਦੁਖੀ ਵੀ ਓਹ ਹਨ

  • @GurjantSingh-pl6ld
    @GurjantSingh-pl6ld 9 หลายเดือนก่อน

    Akalidal jindabad

  • @Gurtej321
    @Gurtej321 9 หลายเดือนก่อน

    ਬਾਦਲ ਪਰਿਵਾਰ ਨੇ ਪੰਜਾਬ ਨੂੰ ਖੂਬ ਲੁੱਟਿਆ ਪਰ ਮਾਨ ਬਾਈ ਤੁਸੀ ਗੱਲਾ ਤਾਂ ਕਰਦੇ ਹੋ ਕਾਰਵਈ ਵੀ ਕਰੋ

  • @MANJITKAUR-j8u
    @MANJITKAUR-j8u 9 หลายเดือนก่อน

    ਲੌਕਾ ਦਾ ਧਿਆਣੀ ਭਟਕਾਓਦਾ ਲੌਕਾ ਨੂ ਜੇ ਸਚ ਹੈ ਕੇਸ ਕਰੇ ਭੌਕਦਾ ਕਿਓ

  • @boharsingh8380
    @boharsingh8380 9 หลายเดือนก่อน

    ਭਗਵੰਤ ਝੂਠ ਨਹੀ ਬੋਲਦਾ ਉਹ ਤਾ ਬਿਲਕੁਲ ਸੱਚ ਬੋਲਦਾ ਐ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਲੋਕਾਂ ਦਾ ਧਿਆਨ ਭਟਕਾੳਦਾ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਫੇਲ ਵੋਟਾ ਕਰਕੇ ਲੋਕਾਂ ਦਾ ਧਿਆਨ ਬਾਦਲਾਂ ਵੱਲ ਧਿਆਨ ਲਾੳਦਾ ਤਾਂ ਕੇਲੋਕਵੋਟਾ ਭਗਵੰਤ ਮਾਨ ਨੂੰ ਪੈਣ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਕਿੳ ਝੁਠ ਭੋਕਦਾ ਕਾਗਰਸ ਆਪ ਦੋਨੋ ਗਠਜੋੜ

  • @MANJITKAUR-j8u
    @MANJITKAUR-j8u 9 หลายเดือนก่อน

    ਮੂਸੇ ਵਾਲ ਦੀਪ ਸਿਧੂ ਭਾਈ ਅਮਿਤ ਪਾਲ ਸਿੰਘ nse ਲਗਾਈ ਵਦੀਆ ਕੀਤਾ ਭਗਵਤ ਮਾਨ ਤੁਹਾਡਾ ਗੁਡ ਮਾਨ

  • @MANJITKAUR-j8u
    @MANJITKAUR-j8u 9 หลายเดือนก่อน

    ਧੀਆਂ ਭੈਣਾ ਤੇ ਪਰਚੇ ਕਰਨਾ ਬਹੁਤ ਬਦੀਆ ਭਗਵੰਤ ਮਾਨ ਜੀ ਕਰਦੇ ਕੂਮੈਟ ਕਰਦੇ ਮਾਨ ਸਰਕਾਰ ਬਹੁਤ ਬਦੀਆ

  • @SurjeetSingh-j5u9r
    @SurjeetSingh-j5u9r 9 หลายเดือนก่อน

    Ma’am sahib. Jinda bad

  • @MohanSingh-nh9kd
    @MohanSingh-nh9kd 9 หลายเดือนก่อน

    B. S. Mann. CM. Is. Good. Honest. Man.

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਭਗਵੰਤ ਮਾਨ ਨੇਕਿਸਾਨਾ ਬੁੱਲ੍ਹਾਂ ਸੀਮੈਨੂ ਸੀ ਐਮ ਬਨਾੳ ਕੁਤਾ ਮੈ ਵਦਾਗਾ MSP ਦਵਾਗਾ

  • @Parmjitsingh-t3w4k
    @Parmjitsingh-t3w4k 9 หลายเดือนก่อน

    ਮਸਲਾ ਸੁਖਬੀਰ ਵਿਆਕਤੀਗਤ ਸ਼੍ਰੋਮਣੀ ਅਕਾਲੀ ਦਲ ਕਿਉਂ ਜਵਾਬ ਦੇ ਰਿਹਾ

    • @dladhar-cf9dh
      @dladhar-cf9dh 9 หลายเดือนก่อน

      ਕਿਉਂਕਿ ਅਕਾਲੀ ਦਲ ਪ੍ਰਾਈਵੇਟ ਕੰਪਨੀ ਬਣ ਚੁੱਕਾ ਵਾ ਬਾਦਲਾਂ ਦੀ

  • @fhtmj9472
    @fhtmj9472 9 หลายเดือนก่อน

    ਸੁਖਬੀਰ ਬਾਦਲ ਮੁਰਦਾਬਾਦ

  • @Vickygill-bl3sx
    @Vickygill-bl3sx 9 หลายเดือนก่อน

    ਹੁਣ ਬੋਲੋ ਜੌ ਮਾਣ ਦੇ ਬੂਟ ਦੇਖਦੇ ਸੀ

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਜੇ ਹਿਮਤ ਹੈ ਤਾਂ ਭਗਵੰਤ ਕੁਤਾ ਕਰੇ ਕੁਝ ਭੋਕੇ

  • @satinderkaur6382
    @satinderkaur6382 9 หลายเดือนก่อน +1

    Kaler Sahib ,behave yourself

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਭਗਵੰਤ ਮਾਨ। ਸਿੱਖਾਂ ਦਾ ਦੁਸਮਣ ਆਮ ਪਾਲਟੀ

  • @JasvirSingh-nf7ge
    @JasvirSingh-nf7ge 9 หลายเดือนก่อน

    Very good
    Akkali Dall zindabad ha zindabad rehega

  • @ravisaini83
    @ravisaini83 9 หลายเดือนก่อน

    Badal diiiiiiiiii mmmmm. Dd

  • @kuldiplalka9086
    @kuldiplalka9086 9 หลายเดือนก่อน

    HASTE MAKES WASTE

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਆਮਘਰ ਦਾ ਮੁੰਡਾ ਮਾਸਟਰ ਭਗਵੰਤ ਮਾਨਵ-ਗਿਆਨਾਂ ਗੱਡੀਆਂ

  • @ShamsherSingh-mm9rg
    @ShamsherSingh-mm9rg 9 หลายเดือนก่อน

    ਸੰਗੇੜਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
    ਸੰਘੇੜਾ ਸਾਹਿਬ ਜੀ ਹੁਣ ਤੁਸੀਂ ਵੀ ਦੇਖੋ ਕੰਮ ਕਰਕੇ ਦਿਖਾਓ ਲੁੱਟਦੇ ਤੁਸੀਂ ਵੀ ਹ ਤੇ ਕੁੱਟਦੇ ਤੁਸੀਂ ਵੀ ਹ ਤੁ ਵੀ ਪੰਜ ਸਾਲਾਂ ਬਾਅਦ ਲੋਕਾਂ ਨੇ ਸਬਕ ਸਿਖਾਣਾ ਇਦਾਂ ਹੀ ਜਿੱਦਾਂ ਤੁਸੀ ਇਹਨਾਂ ਸਰਕਾਰਾਂ ਨੂੰ ਸਿਖਾਇਆ ਪਿਛਲੀਆਂ ਤੁਹਾਡਾ ਮੁੱਖ ਮੰਤਰੀ ਵੀ ਨਹੀਂ ਕਿਸੇ ਨਾਲ ਮੁਲਾਜ਼ਮਾਂ ਨਾਲ ਮੀਟਿੰਗ ਕਰਦਾ ਆਊਟਸੋਰਸ ਵਾਲਿਆਂ ਨੇ ਪੁੱਛਦਾ ਹੀ ਨਹੀਂ ਹੈ ਜੀ ਕਿਸੇ ਨੂੰ ਮੀਟਿੰਗ ਦਿੰਦੇ ਹੀ ਨਹੀਂ ਜੀ ਆਂਗਣਵਾੜੀਆਂ ਨੂੰ ਵੀ ਬੰਦ ਕਰਨ ਤੇ ਤੁਲਿਆ ਹੋਇਆ ਜੀ ਪਹਿਲਾਂ ਕਹਿੰਦਾ ਸੀ ਆਂਗਣਵਾੜੀ ਬੀਬੀਆਂ ਸੜਕਾਂ ਤੇ ਰੁਲਦੀਆਂ ਨੇ ਮੇਰੀ ਸਰਕਾਰ ਆਊਗੀ ਡਬਲ ਤਨਖਾਹ ਕਰੂਗੀ ਹੁਣ ਸਿੰਗਲ ਤਨਖਾਹਾਂ ਤਾਂ ਕੀ ਦੇਣੀਆਂ ਸੀ ਸਕੂਲ ਵੀ ਬੰਦ ਕਰਨ ਲੱਗਿਆ ਉਹਨਾਂ ਦੇ ਵਿੱਚ ਵਿਧਵਾ ਔਰਤਾਂ ਵੀ ਨੇ

  • @kinskins3895
    @kinskins3895 9 หลายเดือนก่อน

    Veer ji jis time shagrur vich simrenjit Mann deya voting se us time hotel bare media vich bole se Jalandhar City chone time bola se tee hun 2024 mp chone hai comadeyn cm may tou bad ful jane

  • @gurvindersinghbaring6369
    @gurvindersinghbaring6369 9 หลายเดือนก่อน +2

    ਝੂਠ ਤੋਂ ਬਿਨਾਂ ਕੁਝ ਨੀ ਏਦੇ ਕੋਲ, ਭੰਡ ਕੋਲ

  • @rajindergupta2235
    @rajindergupta2235 9 หลายเดือนก่อน +1

    Kler sahib, gidar bhamkian de rahe hai, sare kaam enquiry ton bad hunde hai,

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਲੋਕ ਤਹਾਨੂ ਵੀਨਕਾਕਰਣਗੇ

  • @RajeshKumar-yx4bf
    @RajeshKumar-yx4bf 9 หลายเดือนก่อน

    12:56 12:57 12:58

  • @amarjitkaur3694
    @amarjitkaur3694 9 หลายเดือนก่อน

    ਕੈਪਟਨ ਬਾਦਲ ਰਲੇ ਹੋਗਸੀ

  • @jasbirsingh8132
    @jasbirsingh8132 9 หลายเดือนก่อน

    ਕੀ 25 ਏਕੜ ਵਿੱਚ ਫੈਲਿਆ ਵਿਸ਼ਾਲ ਰਿਜ਼ੌਰਟ ਸੁੱਖ ਵਿਲਾਸ ਸੁਖਬੀਰ ਦੀ ਇਮਾਨਦਾਰੀ ਦੀ ਕਮਾਈ ਨਾਲ ਬਣਿਆ ਹੈ?

  • @parwindersingh8057
    @parwindersingh8057 9 หลายเดือนก่อน

    ਸੁਖਬੀਰ ਬਾਦਲ ਨੇ ਕੰਮ ਠੀਕ ਕੀਤੇ ਨੇ ਆਪਣੇ ਰਾਜ ਵਿੱਚ

  • @MANJITKAUR-j8u
    @MANJITKAUR-j8u 9 หลายเดือนก่อน

    ਭਗਵਤ ਮਾਨ ਵੌਟਾ ਲ ਈ ਕੁਝ ਵੀ ਕਰ ਸਕਦਾ ਵੌਟਾ ਲੈਣ ਲ ਈ

  • @rajindersinghrajindersingh7778
    @rajindersinghrajindersingh7778 9 หลายเดือนก่อน

    Cm loka da dhyan parka raha

  • @harjitbhandal1256
    @harjitbhandal1256 9 หลายเดือนก่อน +1

    Akali dal fas gaye a

  • @MANJITKAUR-j8u
    @MANJITKAUR-j8u 9 หลายเดือนก่อน

    ਸਰਜਰੀ ਟੈਕਸ ਫਿਲਮੀ ਐਕਟਰ ਵਾਲਾ ਕਿਰਦਾਰ ਕਰ ਦਾ ਭਗਵਤ ਬੁਚੜ

  • @satpalsingh5974
    @satpalsingh5974 9 หลายเดือนก่อน

    ਸੱਜ ਤਾਂ ਬੋਲੇ ਛਾਨਣੀ ਵੀ ਬੋਲਦੀ ਹੈ

  • @kuldiplalka9086
    @kuldiplalka9086 9 หลายเดือนก่อน

    NOBSESE SUKH VILAS TE ACTION HOV GA

  • @miragesun
    @miragesun 9 หลายเดือนก่อน

    Akali-BJP-Congress Punjab nu kha gaye

  • @suchasingh5553
    @suchasingh5553 9 หลายเดือนก่อน

    SAD JINDABAAD shukveer Singh Badal zandawa

  • @ManjitkaurManjitkaur-s6z
    @ManjitkaurManjitkaur-s6z 9 หลายเดือนก่อน

    ਭਾਈ ਅਮਿਤਪਾਲ ਸਿੰਘ ਨੂੰ ਮਿੰਟਾਂ ਚੋਂ msp. ਲੱਗਾ ਕੇ ਅਸਾਮ ਦਿਆ ਜੇਲਾ ਚੋ ਸੁਟਤਾ

  • @IqbalSingh-x6k
    @IqbalSingh-x6k 9 หลายเดือนก่อน

    ਗ੍ਰੀਵ ਨੇ ਤਾਂ ਤਰਲੇ ਕੱਢੇ ਹੋਣੇ ਆ

  • @gurmailsingh5679
    @gurmailsingh5679 9 หลายเดือนก่อน +2

    ਮਿਸਟਰ ਸੰਗੇੜਾ ਤੁਹਾਡੇ ਨਾਲੋਂ ਝੂਠਾ ਮੈਂ ਕੋਈ ਨਹੀਂ ਦੇਖਿਆ

  • @Gurtej321
    @Gurtej321 9 หลายเดือนก่อน

    ਸੁੱਖੇ ਗੱਪ ਨੇ ਕਲੇਰ ਸਾਹਬ ਨੂੰ ਝੂਠ ਬੋਲਣ ਵਾਸਤੇ ਰੱਖਿਆ ਹੋਇਆ ਹੈ

  • @satinderkaur6382
    @satinderkaur6382 9 หลายเดือนก่อน +1

    Kaler, yu donot know how to address CM

  • @SimmyRamgharia-ll3nx
    @SimmyRamgharia-ll3nx 9 หลายเดือนก่อน +1

    Khali dal

  • @JasvirSingh-nf7ge
    @JasvirSingh-nf7ge 9 หลายเดือนก่อน

    Saboot show kro
    Hotel de

  • @BSSANGRUR
    @BSSANGRUR 9 หลายเดือนก่อน

    Sgpc dia cmia and kartoota and baadvia sahmne lean vale preet saini bare be kuj dasso

  • @partapsingh-fz1to
    @partapsingh-fz1to 9 หลายเดือนก่อน

    CM ਸਾਹਿਬ ਝੂਠ ਬੋਲਦੇ ਪਰ ਸੱਚ ਤਾਂ ਅਕਾਲੀ ਜਾਂ ਕਲੇਰ ਸਾਹਿਬ ਹੀ ਬੋਲਦੇ ਨੇ

  • @kuldiplalka9086
    @kuldiplalka9086 9 หลายเดือนก่อน

    MAAN SAAB KEHNI TE KTHNI DY POORE NE

  • @KanwaljitSingh-n5e
    @KanwaljitSingh-n5e 9 หลายเดือนก่อน

    ਸੱਚਾ ਸੁੱਚਾ ਬੱਬਰ ਸ਼ੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਾਰਦਰਸ਼ੀ ਅਖੌਤੀ ਅਕਾਲੀ ਦੱਲ ਬਾਦਲ ਇੱਕ ਇੱਕ ਫ਼ਾਇਲ 1977 ਤੋਂ ਲੈਕੇ 2017 ਤੱਕ ਦੀਆਂ ਗੋਲਕਾਂ ਅਤੇ ਸਰਕਾਰੀ ਖ਼ਜ਼ਾਨੇ ਦਾ ਹਿਸਾਬ ਪੰਜਾਬ ਦੇ ਸ਼ਰੀਫ ਗਰੀਬ ਲੋਕਾਂ ਦੀਆਂ ਖ਼ੂਨ ਪਸੀਨੇ ਦੀ ਕਮਾਈ ਦਾ ਹਿਸਾਬ ਭਗਵੰਤ ਮਾਨ ਜੀ ਨੇ ਲੋਕਾਂ ਸਾਹਮਣੇ ਪੇਸ਼ ਕਰਨਾ ਇਹ ਵਾਅਦਾ ਹੈ ਆਪ ਪਾਰਟੀ ਦਾ ਹੈ ਜੀ

    • @maluksingh5489
      @maluksingh5489 9 หลายเดือนก่อน

      ਤੁਸੀਂ ਜਿੰਨੀ ਮਰਜ਼ੀ ਭੈਣ ਚਦਾਲੋ ਬਾਦਲ ਨੂੰ 😊😊😅😮😢😢😂❤❤❤

    • @KanwaljitSingh-n5e
      @KanwaljitSingh-n5e 9 หลายเดือนก่อน

      @@maluksingh5489 ਤੁਹਾਡੀ ਕਿੰਨੀਆਂ ਭੈਣਾਂ ਹਨ ਤੁਹਾਡੀ ਮਾਂ ਵੀ ਤੁਹਾਡੇ ਮਾਮੇ ਦੀ ਭੈਣ ਹੈ ਤੁਹਾਡੀ ਭੂਆ ਤੁਹਾਡੇ ਪਿਉ ਦੀ ਭੈਣ । ਭੈਣਾਂ ਤੁਹਾਡੇ ਅਪਣੇ ਘਰ ਵਿੱਚ ਬਹੁਤ ਹਨ ਜੀ।

    • @maluksingh5489
      @maluksingh5489 9 หลายเดือนก่อน

      ਫੇਰ ਨਾ ਰਿਸ਼ਤਾ ਕਰੋ ਬਾਦਲਾਂ ਨੂੰ

    • @KanwaljitSingh-n5e
      @KanwaljitSingh-n5e 9 หลายเดือนก่อน

      @@maluksingh5489 ਕਿੰਨੀਆਂ ਭੈਣਾਂ ਤੁਹਾਡੇ ਅਪਣੇ ਘਰ ਵਿੱਚ ਹਨ ਤੋਰ ਦਿਉ ਡੋਲੀ ਕੁਰੱਪਸ਼ਨ ਚੋਰ ਲੁਟੇਰੇ ਨਾਲ ਤੁਹਾਡੀ ਡਾਕੂਆਂ ਨਾਲ ਘਰ ਦੀ ਗੱਲ ਹੈ ਜੀ।

    • @maluksingh5489
      @maluksingh5489 9 หลายเดือนก่อน

      @@KanwaljitSingh-n5e ਤੁਸੀਂ ਕਰੋ ਝੰਡੇ ਅਮਲੀ ਨੂੰ

  • @gurindersidhu1625
    @gurindersidhu1625 9 หลายเดือนก่อน

    Je imandar ta kejrewal Ed age pashe hove