Hardev Mahinangal | Hardev Sad Hits Vol.1 | Goyal Music | Punjabi Old Song | Punjabi Sad Song Old

แชร์
ฝัง
  • เผยแพร่เมื่อ 10 ธ.ค. 2024

ความคิดเห็น • 387

  • @gurpalrandhawa1598
    @gurpalrandhawa1598 13 วันที่ผ่านมา +6

    ਅੱਜ ਅਠਵਾਲਾਂ ਵਾਲੀ ਫਿਰ ਯਾਦ ਆ ਗਈ ਚੰਦਰੀ, ਹੁਣ ਤੇ ਓਹ ਵੀ ਇਕ ਦੋ ਬੱਚਿਆਂ ਦੀ ਮਾਂ ਬਣ ਗਈ ਹੋਣੀਂ ਆਂ, ਪਤਾ ਨਹੀਂ ਓਨੂੰ ਵੀ ਸਾਡੀ ਯਾਦ ਆਉਂਦੀ ਆ ਕੇ ਨਹੀਂ

  • @krishanlal8302
    @krishanlal8302 10 หลายเดือนก่อน +10

    Baii kya geet ne tere lovee uuu yarrr Dillon veer tenuu 13 saal vaad sune song thode ohi awajj veer.... 💓😋😍👏👏

  • @jaggicheema741
    @jaggicheema741 ปีที่แล้ว +17

    ajj 7 sal bad fer to yada tajiaa kartiya y osh kamli jahi diya love aa veer ❤❤

  • @RajDhaliwal-fe2up
    @RajDhaliwal-fe2up 4 หลายเดือนก่อน +7

    ਪ੍ਰਾਣੀ ਯਾਦਾਂ ਤਾਜੀ ਹੋ ਜਾਂਦੀਆਂ ਨੇ ਓਹ ਦਿਨ ਕਦੋਂ ਆਉਣਗੇ ਵਾਪਿਸ

  • @mandeeppatto6467
    @mandeeppatto6467 ปีที่แล้ว +57

    ਬਾਈ ਤੇਰੇ ਗੀਤ ਨੇ ਮੈਨੂੰ ਵੀ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਜੋ ਉਹ ਦਿਨ ਸੀ ਤੇ ਉਹ ਦਿਨ ਹੀ ਸੀ ਉਹ ਕਦੇ ਵਾਪਿਸ ਨਹੀਂ ਆਉਣੇ ਸਾਨੂੰ ਵੀ ਇੱਕ ਚਾਹੁੰਣ ਵਾਲੀ ਸੀ ਜੋ ਅੱਜ ਪਤਾ ਨੀ ਕਿੱਥੇ ਚਲੀ ਗਈ ਬਾਈ ਤੇਰੇ ਗੀਤ ਨੇ ਅੱਜ ਯਾਦ ਤਾਜੀ ਕਰਵਾ ਦਿੱਤੀ ਵਿਛੜੀ ਨੂੰ ਚਿਰ ਹੋਗਿਆ ਆ ਹੁਣ ਮੈਨੂੰ ਵੀ ਭੁੱਲਗੀ ਹੋਣੀ ਏ

    • @jaswindersingh2477
      @jaswindersingh2477 ปีที่แล้ว +6

      Very good veer ji 👍❤❤❤❤😂😂😂😂😂😂❤❤❤❤❤❤❤❤❤❤❤❤❤❤❤❤❤❤❤

    • @bindersingh1679
      @bindersingh1679 10 หลายเดือนก่อน +7

      ਕਿੱਥੇ ਭੁੱਲ ਦਾ ਸੱਜਣਾ ❤ ਕੋਈ ਕਿਸੇ ਨੂੰ ਕਿਸੇ ਨਾ ਕਿਸੇ ਗਲ ਤੋਂ ਤਾਂ ਯਾਦ ਆ ਹੀ ਜਾਂਦੇ ਆ

    • @mandeeppatto6467
      @mandeeppatto6467 10 หลายเดือนก่อน +3

      @@bindersingh1679 ਸਹੀ ਕਿਹਾ ਵੀਰ👍

    • @JaggiSingh-gh3uv
      @JaggiSingh-gh3uv 8 หลายเดือนก่อน

      ​@@bindersingh1679

    • @KhushiDhaliwal-bl6vs
      @KhushiDhaliwal-bl6vs 2 หลายเดือนก่อน +1

      Same story a hun kon jad karda ho hun ta pata ni kithe hou

  • @gursewaksidhu.8918
    @gursewaksidhu.8918 6 หลายเดือนก่อน +10

    14_ 15 ਸਾਲ ਹੋ ਗਏ ਅੱਜ ਯਾਦ ਤਾਜ਼ਾ ਹੋ ਗਈ ਅੱਜ ਵੀ ਓਹਨੂੰ ਨਹੀਂ ਭੁੱਲੇ mansa ਵਾਲੀ kirna

  • @jaggugill7095
    @jaggugill7095 ปีที่แล้ว +10

    ਏ‌ ਗੀਤ‌ ਸੁਣ‌ ਕੇ‌ ਪ੍ਰਾਣੀਆਂ ‌ ਜਾਦਾ‌ ਸ਼ੀਨਾ ‌ ਚਿਰ‌ ਦਿਆ‌ ਹਰਦੇਵ‌ ਫੇਵਰੀਟ‌ ਗਾਇਕ ‌ ਹੈ‌ ਟ੍ਰੈਕਟਰਾ‌ ਤੇ ‌ ਵਹੁਤ‌ ਸੁਨਦੇ‌ ਸੀ‌ ਕਲਾ‌ ਹਰਦੇਵ‌ ਮਾਹੀਨੰਗਲ ‌ ਹੀ‌ ਚੱਲਦਾ‌ ਸੀ‌ ਦਿਨ‌ ਕਿਦਾਂ ‌ ਲਗਣ‌ ਗੇ‌ ਵਿਸੜਗੇ‌ ਜਦੋ‌ ਸੋਨੇਆ‌ ਜਾਰਾ

  • @BalveerSingh-nr2mo
    @BalveerSingh-nr2mo 10 หลายเดือนก่อน +8

    ਅੱਜ ਅਵਾਜ਼ ਸੁਣ ਕੇ ਤੇ ਗੀਤ ਸੁਣ ਕੇ 20।ਸਾਲ ਦਾ ਬੀਤੀਆਂ ਯਾਦਾਂ ਤਾਜੀਆ ਹੋ ਗਈ ਆ ਦਿਲ ਨੂੰ ਇਝ ਲੱਗਦਾ ਕੋਈ ਗੋਮੀ ਚੀਜ਼ ਲੱਭ ਗੀ ਦਿਲ ਨੂੰ ਦੁਖ ਵੀ ਤੇ ਖੁਸ਼ੀ ਵੀ ਆ ਧੰਨਵਾਦ ਮਾਹੀ ਜੀ

  • @akashsandhu8670
    @akashsandhu8670 ปีที่แล้ว +13

    ਬਾਈ ਜੀ ਤੇਰੇ ਗੀਤਾਂ ਨੇ ਪੁਰਾਣੇ ਸਮੇਂ ਯਾਦ ਕਰਵਾ ਦਿੱਤਾ ਜੀ

  • @BalwinderSingh-t2p
    @BalwinderSingh-t2p 4 หลายเดือนก่อน +12

    ਗਰੁੱਪ, ਫੋਟੋ, ਚੱਕ, ਸੀਨੇ, ਲਾ, ਲੈਨੇ, ਆਂ, 🌹💕💞💋💕💞🙏❤️

    • @BalwinderSingh-t2p
      @BalwinderSingh-t2p 4 หลายเดือนก่อน

      ਹੁਣ, ਦੱਸ, ਫੇਰ, ਸੱਜਣਾ, ਕੀ, ਹਾਲ, ਐ,

    • @BalwinderSingh-t2p
      @BalwinderSingh-t2p 4 หลายเดือนก่อน +4

      ਯਾਦਾਂ, ਤੇਰੀਆਂ,

  • @userhssidhu
    @userhssidhu 8 หลายเดือนก่อน +11

    ਬੋਹਤ ਸੋਹਣਾ ਸੀ ਸਮਾਂ ਇਹ ਗੀਤਾਂ ਦਾ

  • @GurdevSingh-lj4wu
    @GurdevSingh-lj4wu ปีที่แล้ว +37

    ਬਾਉਤ ਹੀ ਵਧੀਆ ਗੀਤ ਹੈ, ਬਾਈ ਮਾਹੀਨੰਗਲ ਦੇ ਗੀਤ ਬਚਪਣ ਤੋਂ ਸੁਣਦੇ ਆ ਰਹੇ ਹਾਂ।

  • @ArmaanGhuman-q9i
    @ArmaanGhuman-q9i ปีที่แล้ว +3

    group photo aala gaana me aj pehli baar suneya, sachi yaad kraati kise di eh gaane ne. Me v jad auna c Bahar nu ta me v school jaake photo krvaake aaya c. oh din kade ni bhulna te photo oh mere kol hi aa. Hun ta bs oh hi aa mere kol

  • @baggaaulakhbaggaaulakh8006
    @baggaaulakhbaggaaulakh8006 2 ปีที่แล้ว +30

    ਬਹੁਤ ਵਧੀਆ ਸੁਰਾਂ ਦਾ ਮਾਲਿਕ ਹੇ ਹਰਦੇਵ ਮਾਹੀਨੰਗਲ

  • @avtarsingh2531
    @avtarsingh2531 ปีที่แล้ว +52

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

    • @pinkidevi5112
      @pinkidevi5112 ปีที่แล้ว +4

      😊😊😊😊😊😊😊😊😊😊😊😊😊😊

    • @gujjarsaab2701
      @gujjarsaab2701 ปีที่แล้ว

    • @mandeeppatto6467
      @mandeeppatto6467 ปีที่แล้ว

      ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦਾ ਪਿਆਰ ਸਤਿਕਾਰ ਕਰਦੇ ਹੋ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ

    • @AjayKumar-fq8xr
      @AjayKumar-fq8xr 8 หลายเดือนก่อน

      ​@mandeeppatto64मे m67

    • @hargobindsra2067
      @hargobindsra2067 8 หลายเดือนก่อน

      ​@@mandeeppatto6467aà

  • @BalwinderSingh-t2p
    @BalwinderSingh-t2p 4 หลายเดือนก่อน +7

    ਅਸੀਂ, ਜਿਓੰਦੇ, ਆਂ, ਜਾਂ, ਮੋਏ, ਕੁੜੇ, ਐਨਾ, ਤਾਂ, ਪਤਾ, ਮੰਗਾ, ਲੈ, ਨੀ, 🌹💕💞💋💕💞🙏❤️ਚ, ਵਸਦੀ, ਰਹੇਂਗੀ,

  • @jaswindersingh2477
    @jaswindersingh2477 ปีที่แล้ว +7

    ਮੰਨਟੂ ❤ ਮਨਟੋ ਮਨਟੋ❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂

  • @GurtejSingh-hy1yc
    @GurtejSingh-hy1yc 2 ปีที่แล้ว +61

    ਕਿੰਨੇ ਵਧੀਆ ਗੀਤ ਨੇ ਪੁਰਾਣੇ ਕਿਤੇ ਫਿਰ ਆ ਜਾਣ ਮੁੜਕੇ ਉਹ ਦਿਨ

    • @happybalewal2598
      @happybalewal2598 2 ปีที่แล้ว +3

      Sahi gl Veera 😔😔😔🙂😒

    • @Ravindersingh-gk9xm
      @Ravindersingh-gk9xm 2 ปีที่แล้ว

      @@happybalewal2598 invincibility bhabhi bibi and then you should hh yu uuuuuuu77uhhHhuhuhbuhuuuuuuuuuuuuuuuuuuvuhububuuhhuhuvuuvhuuvubububuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuhuuuuuuuuuuuhuuuuuuuuuuuuuu

    • @kourkamljeetkourkour2998
      @kourkamljeetkourkour2998 2 ปีที่แล้ว

      Nice song

    • @manmeetgrewal4414
      @manmeetgrewal4414 2 ปีที่แล้ว

      Us time letar lekde c

    • @jaggaram123
      @jaggaram123 ปีที่แล้ว

      @@Ravindersingh-gk9xmk

  • @pargatbhangu5344
    @pargatbhangu5344 2 ปีที่แล้ว +15

    ਸਦਾ ਬਾਹਰ ਗਾਣੇ ਮੇਰੇ ਵੀਰ ਹਰਦੇਵ ਮਾਹੀਨੰਗਲ

  • @GurwinderSingh-ps3lh
    @GurwinderSingh-ps3lh 2 ปีที่แล้ว +11

    Asi baii MP machine Lee k Jane hune aa indore sade koll din po raat eh hi song chalde hunde aa

  • @Singhtechnical90819
    @Singhtechnical90819 ปีที่แล้ว +2

    Kise kol eh song hai..odi yaad aundi e...
    Na puccho te changa a meri dard kahani,,kahto paiga vich pinda haan,mai ghol ke jawani,meri vicchri mashooqe,seene chhal paundi aa,odi yaad aunda aa,,odi yaad aundi aa

  • @cluthgodgamingff1018
    @cluthgodgamingff1018 ปีที่แล้ว +25

    ਮੈ ਅੱਜ ਹਰਦੇਵ ਮਾਹੀਨੰਗਲ ਦੇ ਗੀਤ ਸੁਣੇ ਪੁਰਾਣੀ ਯਾਦ ਆ ਗਈ 6/9/2023

    • @jaskarnsingh8393
      @jaskarnsingh8393 ปีที่แล้ว +2

      1:23

    • @NikkaNikka-zp8ji
      @NikkaNikka-zp8ji ปีที่แล้ว +1

      ​@@jaskarnsingh8393❤❤❤❤❤❤❤❤❤❤❤❤❤❤❤❤❤❤❤❤❤

    • @NikkaNikka-zp8ji
      @NikkaNikka-zp8ji ปีที่แล้ว +1

      ​@jaskarnsingh8393 ❤

    • @NikkaNikka-zp8ji
      @NikkaNikka-zp8ji ปีที่แล้ว

      ​@@jaskarnsingh8393❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @NikkaNikka-zp8ji
      @NikkaNikka-zp8ji ปีที่แล้ว

      ​@jaskarnsingh8393

  • @davinder5259
    @davinder5259 2 ปีที่แล้ว +19

    Yr kidr gye puraane singr
    Ajj kl ta singr jna khna bnyyaa firda

  • @SandeepSingh-no7tx
    @SandeepSingh-no7tx 9 หลายเดือนก่อน +8

    2024ਬਹੁਤ ਵਧੀਆ song ਆ ਅੱਜ ਮੋਰਿੰਗ ਦਾ ਐ ਸੋਂਗ ਲੱਗਾ a

  • @lavisra9520
    @lavisra9520 ปีที่แล้ว +14

    ਪੁਰਾਣਾ ਟਾਈਮ ਯਾਦ ਕਰਾ ਤਾਂ ਬਾਈ ਓਏ ਰੋਣ ਆਉਣ ਲੱਗ ਗਿਆ ਮਸਾ ਭੁੱਲੇ ਸੀ ਇੱਕ ਇੰਨਸਾਨ ਨੂੰ

  • @rajwinderkaur4062
    @rajwinderkaur4062 8 หลายเดือนก่อน +6

    💯💯👌

  • @satnamsingh9953
    @satnamsingh9953 ปีที่แล้ว +12

    ਬਾਈ ਜੀ ਸਾਰੇ ਪੰਜਾਬੀ ਵੀਰਾ ਧਨਵਾਦ ਮੇਨੂੰ ਭੁੱਲੇ ਨੂੰ ਫਿਰ ਪੁਰਾਣੇ ਗੀਤਾਂ ਨਾਲ ਜੋੜਨ ਲਈ ਮੇ ਆਪ ਅੱਜ 15.20 ਸਾਲ੍ਹਾਂ ਬਾਦ ਸੁੱਣ ਰਿਹਾ ਬਾਈ ਜੀ

  • @jagseernumberdar8827
    @jagseernumberdar8827 2 ปีที่แล้ว +44

    ਅਕਾਸ਼, ਇਹ ਦਿਨ ਕਿਤੇ ਦੁਬਾਰਾ ਫਿਰ ਵਾਪਿਸ ਆ ਜਾਣ ......ਇਹ ਗੀਤ ਸੁਣਕੇ ਭੁੱਬ ਨਿਕਲ ਜਾਂਦੀ ਐ ਬਾਈ

  • @SonaSharma-lq3rb
    @SonaSharma-lq3rb 5 หลายเดือนก่อน +6

    ਲੱਗਦਾ, ਭੁੱਲ, ਗਈ, ਹੋਣੀ, ਐ,

    • @SonaSharma-lq3rb
      @SonaSharma-lq3rb 5 หลายเดือนก่อน +1

      ਜਿਹੜੀ, ਕਾਲਜ, ਚ, ਖਿੱਚੀ, ਸੀ, ਗਰੁੱਪ, ਫੋਟੋ, ਚੱਕ, ਸੀਨੇ, ਲਾ, ਲੈਨੇ, ਆ,

    • @SonaSharma-lq3rb
      @SonaSharma-lq3rb 5 หลายเดือนก่อน +1

      ਕੱਲ, ਪਾਈ, ਸੀ, ਸੋਹ, ਅੜਿਆ,

    • @SonaSharma-lq3rb
      @SonaSharma-lq3rb 5 หลายเดือนก่อน

      ਅੱਜ, ਫੇਰ, ਤੂੰ, ਪੀਲੀ, ਵੇ,

    • @SonaSharma-lq3rb
      @SonaSharma-lq3rb 5 หลายเดือนก่อน

      ਵੇ, ਮੈ, ਤੇਰਿਆ, ਗ਼ਮਾਂ, ਦੀ, ਜਿਉਣ, ਜੋਗੇਆ,

    • @SonaSharma-lq3rb
      @SonaSharma-lq3rb 5 หลายเดือนก่อน

      ਅੱਧੀ, ਹਿਸੇਦਾਰ, ਬਣਜਾ,

  • @baljinderrai4
    @baljinderrai4 2 ปีที่แล้ว +153

    20 ਸਾਲ ਬਾਅਦ ਅੱਜ ਗੀਤ ਮਿਲਿਆ "ਓਦੋਂ ਕਿਉਂ ਨਾ ਆਇਆ" ਸਿਰਫ ਛੋਟੇ ਹੁੰਦੇ ਸੁਣਿਆ ਸੀ ਬਾਅਦ ਵਿੱਚ ਬੜੀ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਧਨਵਾਦ ਚੈਨਲ ਵਾਲੇ ਵੀਰ ਦਾ ਜਿੰਨੇ ਇਹ ਗੀਤ ਉਪਲਧ ਕਰਾਇਆ🙏🏻

    • @kulwinderbrar8244
      @kulwinderbrar8244 ปีที่แล้ว +22

      019

    • @GurdeepSingh-bc9ku
      @GurdeepSingh-bc9ku ปีที่แล้ว +6

      L9

    • @boskikumar4499
      @boskikumar4499 ปีที่แล้ว +3

      @@kulwinderbrar8244 kk of

    • @allrounder3739
      @allrounder3739 ปีที่แล้ว +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @allrounder3739
      @allrounder3739 ปีที่แล้ว +1

      😊😊😊😊😊😊😊😊😊😊

  • @SukhnamGill
    @SukhnamGill 3 หลายเดือนก่อน +1

    Sadi
    Jwani
    De
    Super
    Hit
    Song

  • @rajarandhawa4462
    @rajarandhawa4462 2 ปีที่แล้ว +12

    🇺🇸🇺🇸 ja k sunn aa song ahh truck tee

  • @preetnirvail8613
    @preetnirvail8613 2 ปีที่แล้ว +7

    Arshpreet ma ajj v teri wait kr da va

  • @GurdeepSingh-hd7ji
    @GurdeepSingh-hd7ji 9 หลายเดือนก่อน +5

    So lovely 😍😍😍😍😍😍😍😍😍🌹🌹🌹🌹🌹🌹🌹

  • @ਆਜ਼ਾਦਪੰਜਾਬ-ਤ8ਧ
    @ਆਜ਼ਾਦਪੰਜਾਬ-ਤ8ਧ 3 ปีที่แล้ว +21

    ਆਜੋ ਯਾਰੋ ਫਿਰ ਮੁੜ ਕੇ

  • @baljeetsingh8428
    @baljeetsingh8428 2 ปีที่แล้ว +8

    Sache gane ne purane hun wale sun k maja nhi onda old is gold

  • @yamragofficial2694
    @yamragofficial2694 ปีที่แล้ว +23

    ਅੱਜ ਵੀ ੳਹੀ ਦਿਨ ਉਹੀ ਟਾਈਮ ਬਹੁਤ ਮਿਸ ਕਰਦਾ ਪਤਾ ਉਹ ਨੀ ਮੁੜਨਾ ਪਰ ਉਹ ਤਾਂ ਆ ਸਕਦਾ ਉਹੀ ਕਿਤੇ ਮਿਲਜੇ❤️

  • @jassisingh8430
    @jassisingh8430 ปีที่แล้ว +3

    👌 kon kon ajj ve ae geet
    Sunda 2023 vich 18-6-2023

    • @lovelylove7082
      @lovelylove7082 8 หลายเดือนก่อน

      18/03/2024 time 5.50 pm

  • @GeetaSharma-v1k
    @GeetaSharma-v1k 5 หลายเดือนก่อน +8

    Kon kon sunda e 2024 vish bi eh song. Vese ta ehna song s no koi ni bolda hona

  • @gurpreetsingh09696
    @gurpreetsingh09696 3 หลายเดือนก่อน +1

    Heart touching song ❤❤❤❤❤❤

  • @NoniSingh-s5w
    @NoniSingh-s5w 9 หลายเดือนก่อน +2

    Love❤❤❤

  • @KuldeepkaurSandhu-gh2it
    @KuldeepkaurSandhu-gh2it ปีที่แล้ว +3

    Ranjeet mera na jila Tarn Taran
    Veer ji Aaj karata Bachpan chete

  • @kulbirsinghsingh5999
    @kulbirsinghsingh5999 ปีที่แล้ว +40

    ਸੀਨੇ ਅੱਗ ਬਲਦੀ ਯਾਰ ਇਹ ਗਾਣੇ ਸੁਣਕੇ ਹਾਏ ਓਏ ਰੁੱਬਾ

    • @GurparySingh-u2l
      @GurparySingh-u2l 9 หลายเดือนก่อน

      😊😊

    • @Gurpreets-vh7ow
      @Gurpreets-vh7ow 7 หลายเดือนก่อน +1

      Wm😅😊😢km

    • @BittaTamkot
      @BittaTamkot 5 หลายเดือนก่อน

      ​@@GurparySingh-u2l😊

  • @rakeshbhakhrhi263
    @rakeshbhakhrhi263 2 ปีที่แล้ว +11

    Rabbamerayaarhardev mahi nangaldi yaadagyimanu

  • @GurpiarSahota-g6d
    @GurpiarSahota-g6d 5 หลายเดือนก่อน +3

    Tu na ayiea pardesho mera fewret song

  • @AmrikSingh-dx5yo
    @AmrikSingh-dx5yo ปีที่แล้ว +5

    ਮੈ ਅੱਜ ਵੀ ਸੁਣਦਾ 13 /5/23

  • @maanmaan1669
    @maanmaan1669 ปีที่แล้ว +2

    2023 ch kon kon sun reha

  • @GurpiarSahota-g6d
    @GurpiarSahota-g6d 5 หลายเดือนก่อน +2

    25:40

  • @jagdevsingh6524
    @jagdevsingh6524 2 ปีที่แล้ว +6

    Wah ji 🇨🇮 wah ji

  • @SonaSharma-lq3rb
    @SonaSharma-lq3rb 5 หลายเดือนก่อน +3

    ਵਿਛੜੀ, ਨੂੰ, ਚਿਰ, ਹੋਗਿਆ,

  • @Glizzyma2009
    @Glizzyma2009 2 ปีที่แล้ว +9

    Koi time c jad cassette chori market sunde hunde c

  • @happybalewal2598
    @happybalewal2598 2 ปีที่แล้ว +33

    I miss uu bachpan 😔😔😔🙂😒

  • @jaspalsingh2503
    @jaspalsingh2503 2 ปีที่แล้ว +39

    ਪੁਰਾਣੇ ਸਮਿਆਂ ਦੇ ਹੀਰੋ

    • @baljeetsingh8428
      @baljeetsingh8428 2 ปีที่แล้ว

      Bai aaj v hero ne heera kina purana ho jawe heera ta heera hi honda h

    • @gabbermangu9790
      @gabbermangu9790 2 ปีที่แล้ว

      @@baljeetsingh8428 LLM gg bdfzvdbxh

  • @HoneySingh-mv4qe
    @HoneySingh-mv4qe 2 ปีที่แล้ว +26

    kon kon sun rea 2022 ch

  • @gopikandiala6879
    @gopikandiala6879 5 หลายเดือนก่อน +4

    Vichharhi nu chir ho ta ho hi gaya

  • @ButtssinghSingh-e3e
    @ButtssinghSingh-e3e ปีที่แล้ว +3

    Love you bhai

  • @babapunjabsingh199
    @babapunjabsingh199 ปีที่แล้ว +5

    Sachi puchhe ta assi bai nu bhull gye c but Baimaan ne fer yaad krata love you Maan Saab ❤❤❤❤❤❤

  • @themysteriousbookshop3944
    @themysteriousbookshop3944 2 ปีที่แล้ว +8

    Old memory......remaber.......

  • @HardeepSingh-s3y
    @HardeepSingh-s3y 4 หลายเดือนก่อน +1

    Rupnder kaur sun reyi

  • @baljeetbassor4961
    @baljeetbassor4961 3 ปีที่แล้ว +7

    Veer ji vapis song chalu kar do dharmpreet to baad ik bass tusi hi sad singar ho

  • @harwindersingh1574
    @harwindersingh1574 2 ปีที่แล้ว +11

    Back to that time miss ji

  • @sonydeep5643
    @sonydeep5643 ปีที่แล้ว +3

    Sachi purane din yaad a gye

  • @amrinderkaur7680
    @amrinderkaur7680 2 ปีที่แล้ว +22

    ਵਿਛੜਿਆ ਨੂੰ ਭਾਵੇਂ ਬਹੁਤ ਸਾਲ ਹੋ ਗਏ ਪਰ ਭੁੱਲ ਨਹੀਂ ਸਕਦੇ

  • @jaspalkaur4723
    @jaspalkaur4723 3 ปีที่แล้ว +7

    Very nice song 👌👌

  • @PuranSingh-kl5ho
    @PuranSingh-kl5ho หลายเดือนก่อน

    Always every time sad song never forget God bless you

  • @GurfatehSingh-ce2vc
    @GurfatehSingh-ce2vc ปีที่แล้ว +2

    15 10 23 sawer 12 40 sun riha uh bande jo navi navi aaee vaal kattan wali mashin naal zeero ja ik no la la k shokeeni karde si hun kafi der baad umar vadi naal darhi vda laee te chitty ho gi ajib lagda k uho munde aa k budde bo ge par han de munde hi rehnde han

  • @karanbraich9326
    @karanbraich9326 2 ปีที่แล้ว +4

    att

  • @vetinfoinpunjabi8722
    @vetinfoinpunjabi8722 2 ปีที่แล้ว +20

    ਸਦਾਬਹਾਰ ਗੀਤ

  • @LakhaSingh-w3q
    @LakhaSingh-w3q ปีที่แล้ว +3

    Mesu,,my,Jaan,😂❤❤😂

  • @ਹਰਪਾਲ7653
    @ਹਰਪਾਲ7653 ปีที่แล้ว +9

    ਸਦਾਬਹਾਰ ਗਾਇਕ

  • @nanakchand8102
    @nanakchand8102 9 หลายเดือนก่อน +15

    2024 me kon sun raha ha

  • @HarpreetSingh-iw8xk
    @HarpreetSingh-iw8xk ปีที่แล้ว +5

    Old is gold😂😂😂

  • @sukhmandeepbrarsukhmandeep9323
    @sukhmandeepbrarsukhmandeep9323 ปีที่แล้ว +4

    Thanks

  • @jasveerkaur5606
    @jasveerkaur5606 3 ปีที่แล้ว +11

    Very nice song

    • @rashpalsingh9334
      @rashpalsingh9334 2 ปีที่แล้ว

      网33网^3444热的^哇3色儿^445去6的啊呜呜53a6

    • @RaviSingh-bj5uz
      @RaviSingh-bj5uz 2 ปีที่แล้ว

      @@rashpalsingh9334 ੌਔਔਔਂਔਔਔਔੌੌਔਂੌਔੌਔੌਔ

  • @sketchbook7376
    @sketchbook7376 ปีที่แล้ว +2

    Main.fan.ha.hardev.m

  • @harpreetgoriyasaabpunjab1428
    @harpreetgoriyasaabpunjab1428 3 ปีที่แล้ว +25

    Eh songs bacpan ch sunde hunde c🎵🎶🎸👍👍👍

  • @devendersingh4953
    @devendersingh4953 2 ปีที่แล้ว +2

    Suuper 👌 👌 song 👌 🎵 ♥ 🎶 ❤ 💕 👌

  • @gourishchoudhary957
    @gourishchoudhary957 2 ปีที่แล้ว +2

    Very nice 👍👌 bro

  • @jagdevsingh3862
    @jagdevsingh3862 3 ปีที่แล้ว +6

    Mintu Gholiya bhut Listen kete a song ajj v sohne lagde ah

  • @BalwantBalwant-b3i
    @BalwantBalwant-b3i ปีที่แล้ว +3

    Actual view of love life.

  • @chhindarsingh4937
    @chhindarsingh4937 3 ปีที่แล้ว +7

    👌👌👌👌👌

  • @armaancheema117
    @armaancheema117 3 หลายเดือนก่อน +2

    24 8 2024

  • @harpreetengland9632
    @harpreetengland9632 2 ปีที่แล้ว +1

    oh din oh din hi si miss u aal friend

  • @Dildeeprandhawa82
    @Dildeeprandhawa82 3 ปีที่แล้ว +69

    ਕਾਸ਼ ਕਿਤੇ ਓਹ ਦਿਨ ਵਾਪਸ ਆ ਜਾਣ ਦੋਸਤੋ।

  • @mandeep1806
    @mandeep1806 16 วันที่ผ่านมา

    2050 ਵਿੱਚ ਵੀ ਸੁਣ ਰਿਹਾ ਹਾਂ

  • @ganeshlal5579
    @ganeshlal5579 ปีที่แล้ว

    ❤ Dil zakhmi ho

  • @MistriSinder
    @MistriSinder ปีที่แล้ว +2

    ਨਾਵੈ। ਗੀਗਤ

  • @karanbaraich2300
    @karanbaraich2300 3 ปีที่แล้ว +3

    End

  • @sukhdarshansinghsukhdarsha8098
    @sukhdarshansinghsukhdarsha8098 ปีที่แล้ว

    Oo seraa aa song

  • @sahilmehakmotivationalvideos
    @sahilmehakmotivationalvideos ปีที่แล้ว

    Mor la ayoo yarrr koi purana din 😢😢😢

  • @anilprashar4987
    @anilprashar4987 2 ปีที่แล้ว +25

    ਬਹੁਤ ਵਧੀਆ ਐਲਬਮ ਹੈ।

    • @rajtoor7055
      @rajtoor7055 2 ปีที่แล้ว

      ਊਗਬ਼ਬ਼Tap on a clip to paste it in the text box.ੱੱ
      ਮੋਮੋਂਓੱ
      ਓਹੋ ਜਿਹਾ ਕਿ

    • @JasvirSingh-cm3uf
      @JasvirSingh-cm3uf 2 ปีที่แล้ว

      @@rajtoor7055 I will get

    • @deepbhangu3993
      @deepbhangu3993 2 ปีที่แล้ว

      @@rajtoor7055 lllllllpl

    • @Gurpreetsingh-hm3wu
      @Gurpreetsingh-hm3wu 2 ปีที่แล้ว

      @@rajtoor7055

  • @SandeepSingh-by5jc
    @SandeepSingh-by5jc 3 ปีที่แล้ว +3

    Mera veer mahinagal very good sirra ok thanks

  • @MonuKumar-me6nn
    @MonuKumar-me6nn 2 ปีที่แล้ว +3

    Nice performance 🌷🌷🌷🌷🌷🌷🌷

  • @GursewakSingh-jr5ok
    @GursewakSingh-jr5ok 3 ปีที่แล้ว +5

    Very nice

  • @ਸ਼ਿਕਾਰੀਦਾਅਸਤਾਦ
    @ਸ਼ਿਕਾਰੀਦਾਅਸਤਾਦ 2 ปีที่แล้ว +2

    ❤️

  • @ManpreetSingh-d8q
    @ManpreetSingh-d8q 3 หลายเดือนก่อน

    ❤❤❤❤song

  • @gorabrainch8740
    @gorabrainch8740 3 ปีที่แล้ว +4

    bhout pyara song aa

  • @rupinderuppal9094
    @rupinderuppal9094 ปีที่แล้ว +11

    Very nice song Punjabi ❤

  • @davinder5259
    @davinder5259 2 ปีที่แล้ว +2

    Niceeeeee songggg

  • @mr.shorts120
    @mr.shorts120 ปีที่แล้ว +1

    New sad song lai k aao🙏🏻🙏🏻🙏🏻