ਬੱਗੀ ਤਿੱਤਰੀ-ਜਵਾਨੀ ਵੇਲੇ ਲੁੱਟੇ-1974ਰਣਜੀਤ ਕੌਰ-ਮੁਹੰਮਦ ਸਦੀਕ-ਰੰਗਾ ਸਿੰਘ ਮਾਨ-ਕੁਲਦੀਪ ਹੀਰੋ-ਪੰਜਾਬੀ ਦੋਗਾਣੇ 4 ਗੀਤ

แชร์
ฝัง
  • เผยแพร่เมื่อ 28 พ.ย. 2024

ความคิดเห็น • 18

  • @avtarsingh2531
    @avtarsingh2531 2 หลายเดือนก่อน +1

    ਕੋਈ ਸਾਜ਼ਾਂ ਦਾ ਸੋ਼ਰ ਸਰਾਬਾ ਨਹੀਂ ਕਿੰਨਾ ਵਧੀਆ ਗੀਤ ਹੈ ਸਿਰਫ ਤੂੰਬੀ ਅਤੇ ਢੋਲਕ ਹੀ ਵੱਜਦੇ ਹਨ ਅੱਜ ਕੱਲ੍ਹ ਤਾਂ ਰੌਲ਼ਾ ਹੀ ਰੌਲਾ ਸ਼ੋਰ ਸ਼ਰਾਬਾ

  • @iqbalmavi1
    @iqbalmavi1 5 หลายเดือนก่อน

    ਬਹੁਤ ਸੋਹਣੇ ਗੀਤ , ਨਵੇਂ ਨਕੋਰ ਤਵੇ ਤੋਂ ਸੁਣ ਕੇ ਨਜ਼ਾਰਾ ਆ ਗਿਆ ਬਾਈ ❤ god bless you

  • @Boparai_99
    @Boparai_99 5 หลายเดือนก่อน

    ਬੇਨਤੀ ਹੈ ਬਾਈ ਜੀ ਅਪਲੋਡ
    ਦਿਲ ਪਿਆਰ ਦੀ ਪਟਾਰੀ LP
    ਛੱਡੀਏ ਨਾ ਵੈਰੀ ਨੂੰ LP

  • @AjaibSingh-x3q
    @AjaibSingh-x3q 5 หลายเดือนก่อน

    ਬਹੁਤ ਖੂਬਸੂਰਤ ਗੀਤ ਪੇਸ਼ ਕਰ ਰਹੇ ਹੋਂ ਵੀਰ ਲੰਬੜਦਾਰ ਸਾਹਿਬ ਜੀ ਦਿਲ ਤੋਂ ਸਲੂਟ ਕਰਦੇ ਹਾਂ ਬਾਈ ਜੀ 📢🪕🎸🎺🎸🪘🎻🪘🎻

    • @jassimahallambardar3315
      @jassimahallambardar3315  5 หลายเดือนก่อน

      Bahut meharbani jee:: rab khushiyan bakhshe

    • @AjaibSingh-x3q
      @AjaibSingh-x3q 5 หลายเดือนก่อน

      ਵੀਰ ਜੀ ਤੁਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋਂ ਮਾਫੀ ਕਿਸ ਗੱਲ ਦੀ ਸਾਨੂੰ ਬਹੁਤ ਮਾਣ ਹੈ ਵੀਰ ਜੱਸੀ ਲੰਬੜਦਾਰ ਜੀ ਤੇ ਦਿਲ ਤੋਂ ਪਿਆਰ ਕਰਦੇ ਹਾਂ ਜੀ ਮਾਫੀ ਮੰਗ ਕੇ ਸ਼ਰਮਿੰਦਾ ਨਾ ਕਰੋ ਬਾਈ ਜੀ ਥੈਂਕਯੂ ਵੀਰੇ 📢♥️🧡💞❤️💘🤍🤎​@@jassimahallambardar3315

    • @AjaibSingh-x3q
      @AjaibSingh-x3q 4 หลายเดือนก่อน

      ​@@jassimahallambardar3315ਵੀਰ ਜੀ ਮਾਫ਼ ਕਰੋ ਸ਼ਬਦ ਲਿਖ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਬਾਈ ਜੀ ਤੁਸੀਂ ਤਾਂ ਪੰਜਾਬੀ ਮਾਂ ਬੋਲੀ ਦੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਦਿਲ ਤੋਂ ਪਿਆਰ ਕਰਦੇ ਹਾਂ ਜੀ ਥੈਂਕਯੂ ਵੀਰੇ 📢🪕🪕🪕🪕🪕🪕🪕🪕🪕

  • @Boparai_99
    @Boparai_99 5 หลายเดือนก่อน

    Nice EP ਬਾਈ ਜੀ

  • @GavvySran
    @GavvySran 3 หลายเดือนก่อน

    Ah hai baggi tittry

  • @BalvirSingh-pl4zt
    @BalvirSingh-pl4zt 5 หลายเดือนก่อน +1

    VERY NICE SONG BHAI JI 👌

  • @zulfkarali7188
    @zulfkarali7188 4 หลายเดือนก่อน

    Very nice song ❤️

  • @sidhurureke
    @sidhurureke 5 หลายเดือนก่อน

    Very good song and good cualty bae lamberdar jio ❤❤❤❤❤

  • @sonudj2719
    @sonudj2719 5 หลายเดือนก่อน

    ❤❤❤❤❤❤