Punjab: ‘35 ਸਾਲਾਂ ਦੇ ਵਿਛੋੜੇ ’ਚ ਮੇਰੇ ਨਾਲੋਂ ਮਾਂ ਨੇ ਵੱਧ ਦੁੱਖ ਹੰਢਾਇਆ’, ਮਿਲਣ ਤੇ ਵਿਛੜਨ ਦੀ ਪੂਰੀ ਕਹਾਣੀ
ฝัง
- เผยแพร่เมื่อ 3 พ.ย. 2024
- ਜਗਜੀਤ ਸਿੰਘ ਲਈ ਮਾਂ ਤੋਂ 35 ਸਾਲ ਦੇ ਵਿਛੋੜੇ ਤੋਂ ਵੀ ਲੰਮੀ, ਉਹ ਰਾਤ ਸੀ, ਜਦੋਂ ਉਸ ਨੇ ਆਪਣੀ ਮਾਂ ਨੂੰ ਪਹਿਲੀ ਵਾਰ ਮਿਲਣਾ ਸੀ। 20 ਜੁਲਾਈ ਦੀ ਸਵੇਰ ਮਾਂ-ਪੁੱਤ ਦਾ 35 ਸਾਲਾਂ ਬਾਅਦ ਮਿਲਾਪ ਕਰਨ ਲਈ ਚੜੀ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਮਾਂ ਨੇ ਜਦੋਂ ਆਪਣੇ ਪੁੱਤਰ ਨੂੰ ਦੇਖਿਆ, ਤਾਂ ਹੰਝੂਆਂ ਦਾ ਹੜ ਆ ਗਿਆ...
ਰਿਪੋਰਟ: ਗੁਰਪ੍ਰੀਤ ਚਾਵਲਾ
ਐਡਿਟ: ਰਾਜਨ ਪਪਨੇਜਾ
#mother #motherhood #punjab Flood
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਬੇਟਾ ਜੀ ਵਾਹਿਗੁਰੂ ਤਹਾਨੂੰ ਮਾਂ ਪੁੱਤ ਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤
ਮਾਂ ਰੱਬ ਦਾ ਦੂਜਾ ਨਾਮ ਤੇ ਰੂਪ ਹੈ ਸਵਰਗਵਾਸੀ ਕੁਲਦੀਪ ਮਾਣਕ ਜੀ ਦਾ ਗੀਤ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ ਵਾਹਿਗੁਰੂ ਜੀ ਕਦੇ ਮਾਂ ਤੇ ਉਸ ਦੇ ਬੱਚਿਆਂ ਨੂੰ ਕਦੇ ਵਿਛੋੜੇ ਨਾ
ਇਕ ਤੀਜਾ ਰੂਪ ਵੀ ਆ ਜਿਸ ਨੇ 35 ਸਾਲ ਪਤਾ ਈ ਨਹੀਂ ਕੀਤਾ ਕਿ ਮੇਰੇ ਢਿੱਡ ਦਾ ਜੰਮਿਆਂ ਕਿਥੇ ਆ। ਵੀਰ ਜੀ ਕਮੈਂਟ ਕਰਨ ਤੋਂ ਸੋਚ ਲਿਆ ਕਰੋ ਥੋੜਾ ਜਿਹਾ ਐਵੇਂ ਹੁਰਲ ਹੁਰਲ ਕਰਦੇ ਫਿਰਦੇ ਓ
@@chahalchahal937 ਤੂ ਮਾਂ ਦੀ ਕਦਰ ਨਹੀਂ ਕਰਦਾ ਕੁਰਲ ਕੁਰਲ ਵਾਲੀ ਕਿਹੜੀ ਗੱਲ
ਰੱਬ ਦਾ ਸ਼ੁਕਰ ਹੈ ਮਾਂ ਪੁੱਤ ਦਾ ਮੇਲ ਹੋਇਆ
ਯਾਦ ਆਈਆਂ ਓਹ ਮਾਂਵਾਂ ਜਿਹੜੀਆਂ 1947,1984,2002 ਵਿੱਚ ਆਪਣੇ ਪੁੱਤਰਾਂ ਨੂੰ ਤਰਸਦੀਆਂ ਤੁਰ ਗਈਆਂ
ਮੈਂਨੂੰ ਬਹੁਤ ਖੁਸ਼ੀ ਹੋਈ ਮਾ ਪੁੱਤਰ ਦੇ ਮਿਲਣ
ਮਾਂ ਨੂੰ ਪਿਆਰ ਕਰਨ ਵਾਲਾ ਸ਼ੇਰ ਬੱਚਾ ਇਹੋ ਜਿਹੇ ਪੁੱਤਰ ਵਾਹਿਗੁਰੂ ਘਰ ਘਰ ਦੇਵੇ ❤
ਵਾਹਿਗੁਰੂ ਜੀ ਮਾਂ ਮਾਂ ਹੀ ਹੁੰਦੀ ਹੈ ਮਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਵਾਹਿਗੁਰੂ ਜੀ ਭਲੀ ਕਰਣ
ਪੁੱਤ ਨੂੰ ਧਰਮ ਚ ਪਕਾ ਰਹਿਣ ਤੇ ਹੜ੍ਹ ਪੀੜਤਾਂ ਦੀ ਸੇਵਾ ਤੇ ਮਦਦ ਕਰਨ ਕਰਕੇ ਵਾਹਿਗੁਰੂ ਜੀ ਨੇ ਮਾਂ ਪੁੱਤ ਦਾ 35 ਸਾਲ ਬਾਅਦ ਮੇਲ ਕਰਾ ਦਿੱਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਖ ਲਖ ਵਾਰ ਸ਼ੁਕਰ ਹੈ ਜੀ ਮਾਂ ਪੁੱਤ ਨੂੰ ਲਖ ਲਖ ਵਧਾਈ ਹੋਵੇ ਜੀ ਉਸ ਦੀਆਂ ਭੂਆ ਮਾਸੀਆਂ ਦਾਦਾ ਦਾਦੀ ਜੀ ਦਾ ਵੀ ਵਧਾਈ ਤੇ ਧੰਨਵਾਦ ਦੇ ਪਾਤਰ ਹਨ ਕਿਉਂਕਿ ਉਨ੍ਹਾਂ ਨੇ ਬੱਚੇ ਨੂੰ ਪਾਲਿਆ ਪੋਸਿਆ ਪੜ੍ਹਾਇਆ ਤੇ ਸਿੱਖ ਧਰਮ ਨਾਲ ਜੋੜਿਆ ਸੇਵਾ ਸਿਮਰਨ ਨਿਤਨੇਮ ਪਾਠ ਕਰਨਾ ਸਿਖਾਇਆ ਇਹ ਬਹੁਤ ਜਿੰਮੇਵਾਰੀ ਦਾ ਕੰਮ ਸੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਖਾਲਸਾ ਏਡ ਵਾਲੇ ਸਾਰੇ ਵੀਰਾਂ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ।
-ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
🥰🥰🥰👏🏻👏🏻🙏🙏👌
🙏🙏🙏
ਜੁੱਗ ਜੁੱਗ ਜੀ ਵੀਰੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਵਿਚ ਰਹਿਣ
ਕਿਸੇ ਦਾ ਵਿਛੋੜਾ ਨਾ ਪਾਈ ਰੱਬਾ ਮੇਰਿਆ 🙏🙏
Beta tusi bhut lucky o k jiyonde jagdi maa nu mil leya 🙏khoon de riste ik baar haton nikkal jaan ta dubaara milne namunkin ne 🙏god bless all family members 🙏
Dil khush ho gya dekh ke. God bless you brother
Jug jug jeo putter god blessu beta
ਵਾਹਿਗਰੂ ਜੀ 🙏🙏🙏🙏🙏
Rab tenu wasda rakhy Teri vidio deh k dil hil gya ankha athru nai rok sakiya tenu bete rab ne jannat de ditti hai wasde rho is jannat de Raj k sewa kar
Love from Pakistan 🇵🇰
Punjab ❤❤❤
Punjab Sikh Jat sher 🌷👍🌷
💕
🙏🙏🙏
ਮੈਨੂੰ ਰੋਣ ਆ ਗਿਆ
ਮਹਾਰਾਣੀ ਜਿੰਦਾਂ ਤੇ ਉਸਦੇ ਪੁੱਤ ਦਲੀਪ ਸਿੰਘ ਜੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਤੇ ਪਤਨੀ ਸੀ ।।।ਓਹਨਾ ਦਾ ਮਿਲਾਪ ਵੀ ਬਹੁਤ ਇਸ ਤਾਂ ਬਹੁਤ ਸਮੇਂ ਬਾਅਦ ਚ ਹੋਇਆ ਸੀ ।।।।🙏🙏🙏🙏🙏🙏🙏🙏🙏🙏🙏
ਦਿਨ ਵਿੱਚ ਸਤ ਅੱਠ ਬਾਰੀ ਵੀਡਿਓ ਦੇਖ ਦੀ ਆ ਮਨ ਬਹੁਤ ਖਰਾਬ ਹੁੰਦਾ ਬੇਟਾ ਜੀ ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਆ ਜੀ ਲੇਕਿਨ ਤੁਸੀ ਮਾ ਦਾ ਸਹਾਰਾ ਬਣਨਾ ਆ ਜੀ ਕਿਸੇ ਗੱਲੋਂ ਤੱਗ ਨਾ ਰਹੇ ਜੀ ਮਾ ਤਾਂ ਦੂਸਰਾ ਰੂਪ ਰੱਬੀ ਰੂ ਹੁਦੀ ਆ ਜੀ ਇੰਟਰ ਵਿਊ ਕਰਦੇ ਰਹਿਣਾ ਮਾ ਪੁੱਤ ਮਾ ਦੀ ਲੱਤ ਦਾ ਇਲਾਜ ਵੀ ਕਰਾ ਦੇਣਾ ਜਦ ਆਦਮੀ ਮਰ ਜਾਵੇ ਕੋਈ ਵੀ ਸੋਹਰੇ ਘਰ ਟਿਕਣ ਨਹੀਂ ਦੀਦਾ ਜੇਕਰ ਬੇਟਾ ਜੀ ਤੁਹਾਡਾ ਬਾਪ ਹੁੰਦਾ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ ਸੀ ਮਾ ਦੀ ਵੀ ਬੇਟਾ ਜੀ ਮਜਬੂਰੀ ਸੀ ਜੱਦ ਸੋਹਰੇ ਮਾ ਰੱਖਣ ਕਿ ਕਰਦੀ ਬੇਚਾਰੀ
ਇੱਕ ਮਾ ਨੂੰ ਹੀਰਾ ਮਿਲ ਗਿਆ
Thanks god tuce ma put de tmmana pure kiti 🙏🙏🙏🙏
ਮਾ ਮਾ ਹੁੰਦੀ ਆ ਇਸਦੇ ਨਾਲ ਦਾ ਰਿਸ਼ਤਾ ਕੋਈ ਨਹੀ ਆ
ਵਾਹਿਗੁਰੂ ਜੀ 🙏
ਜਗਜੀਤ ਸਿੰਘ ਪੁੱਤਰ ਵਾਹਿਗੁਰੂ ਮੇਹਰ ਕਰੇ
ਉਬਰਾਏ ਸਾਹਿਬ ਦੇ ਉਤੇ ਯਕੀਨ ਹੈ ਵੀਰ ਤੇਰੀ ਉਮੀਦ ਪੂਰੀ ਕਰਨਗੇ
ਸ਼ੁਕਰਾਨੇ ਸਾਹਿਬ ਦੇ ਵਾਹਿਗੁਰੂ ਚੜਦੀਕਲਾ ਬਖ਼ਸਨ ਸਭਨਾ ਦੇ ਬੇਬੇ ਬਾਪੂ ਨੂੰ🙏
🙏🏿god bless you mothr and son waheguru kirpa kary boht boht happy life hove🙏🏿🌹❤️👍
Flood Tuhade Dil wich aya - ❤
बहुत अच्छा लगा जी
😢rubb tuhadi Umar bot lambi karan veer ji.😢😢😢
❤❤ v sad story. Good to see Reunion.. from Pakistan..
Salute bro bahut badiya kita tuc maa te maa hundi aa,hor rishte sare fake ne
None can be more than mother in life
ਵਾਹਿਗੁਰੂ ਜੀ
Speechless hun mein
Sukar hi Waheguru ji
In India, girls are helpless in so many ways, who knows what was her helplessness. To leave a child behind with grandparents , its not easier decision for any mom. She must have missed and thought about her son every single day but couldn't go back to find him. Who knows what were the conditions on her when she left him.
Very sad story but happy ended. They both are fortunate at the end to meet each other!!!!
Women . I can’t forget the movie Water . Still haunts me
Found it already, and I will watch it.
No any mom and her child should go through this painful and separation like they went.
Hanju aa rhe ne sab per ke..bas ehi khaanangi raji rho beta.cherdi kala bakshey malik..u r so sweet nd innocent
Beta mai video hr roj vekhdi aa rona aa janda
Veer tuhanu rab khush rakhe tuhanu Milan nu Dil karda
ਵਾਹ ਮਾਲਕਾ
God bless you veer ji
WAHEGURUJI DHAN A MAA TE MAMTTA WAHEGURUJI MA TE BACHE NU BAHUT BAHUT ASHIRWAD DENA MA NU SUKH DEWE A HEERA PUTTAR❤❤❤❤🙏🙏MERE WALO V MATA NU TE PTAARE PUTTAR NU BAHUT BAHUT PIAAR.
Bro. may waheguru bless u all life 🤗
Waheguru da sukar hai
Waheguru ji 🙏🙏
Wahguru wahguru wahguru wahguru wahguru ji
Waheguru da shuker kro 🙏
Waah jagjit s great
Waheguru.ji
Very nice veer
Waheguru tera shukar hai 🙏🙏🙏🙏🙏👍👍👍
God bless you bro
Waheguruji🎉❤
maa putt hamesha slamat rehe ji
Wahegurujii meharkrn ❤❤♥❤♥
Waheguru ji
Waheguru ji 😍
Veryverynicemom
Waheguru ji mehar karan
Waheguru g🙏🙏🙏🙏🙏🙏🙏
Wahegiru jo mehar rakhna
Waheguru sda hajr najr rehnde ne sabh jande ne
Very nice 🎉
Waheguru saria teh mehar kari
Waheguru ji😢😢😢😢
Very good boy
ਚਲੋ ਮੰਨਿਆ ਮੁੰਡਾ ਛੋਟਾ ਸੀ ਉਹਨੂੰ ਆਪਣੀ ਮਾਂ ਦਾ ਨਹੀਂ ਸੀ ਪਤਾ , ਪਰ ਮਾਂ ਨੂੰ ਤਾ ਸਹੁਰੇ ਘਰ ਦਾ ਪਤਾ , ਓਹਨੇ ਇਕ ਬਾਰ ਵੀ ਕੋਈ ਪੜਚੋਲ ਨੀ ਕੀਤੀ ,
Brar Seri story 40 min de a o vek
ਪਰ ਕੀ ਮਾ ਦੇ ਵਸ ਸੀ ਕੁਝ ਜੇ ਹੁਦਾ ਫਿਰ ਉਸ ਨੂ ਛਡ ਕੇ ਕਿੳ ਜਾਦੀ ?
Kafi vr ave di problem ada hundi a ki cha ke vie nhi ja skde
ਮੁੰਡਾ ਤੇ ਦਾਦਾ ਦਾਦੀ ਪੰਜਾਬ ਮੂਵ ਹੋ ਗਏ ਸੀ ਹਰਿਆਨਾ ਤੋ ਅਤੇ ਮਾ ਦੀ ਬਹੁਤ problems ਸਨ
Byi meri ma de bi leg tuti aa. Kya tuci help kar sakdy
Vvvvvv sweet sweet sweet nice
Rab sab nu ahoja put deve
Guru ramdas ji mere putran nu v milavo6.7
year ho gae vichrean nu🙏🙏
Baghwan ke ghur me dare he andhare nhee...shee kha he.... Hukme under sub ko bahree hukam na koye..Waheguru ji... 💖
Akhaa bhrr ayiaA oyee 😥😥
Love u bro
Saloot veere tainu mera putt v mainu poore 20 year bad milya c
JIUDE RAHO
❤❤
Veer g aapni mamma nu v dikhaoo
❤
Wahaguru ji tara rung niyira
Os time mere to khuchi bardast nhi c hundi oh pune 3 year da c jdo milya c odo 22 year da c bhtinde di Dharti bhaga wali c
God bles u brother maja wala
ਆਹ ਜਿਹੜੀ ਕਮੈਂਟ ਫੌਜ ਆ+2 ਕਰਕੇ ਵਿਹਲੀ। ਕੰਮਕਾਜ ਕੋਈ ਹੈਅ ਨਹੀਂ। ਮਾਂ ਮਾਂ ਕਰਦੀ ਫਿਰਦੀ ਫੌਜ ਨੂੰ ਆ। ਏਹ ਮਾਂ ਪਹਿਲਾਂ ਕਿਥੇ ਸੀ
Banda mre te Vidhva de Haalaat Tuseee nhi ji smjh skdi ho ji BITVA..... Ih Dunya 🌐 inni sidhi nhi ji......... You will be following in some times later... I 🤔 think you can see first case like that....... GOD Blessed you my friend....... GOD is great.....
@@sarbjitsinghsidhu5141 ਸ੍ਰੀ ਮਾਨ ਜੀ,ਬੇਟਾ ਤਾਂ ਸੱਚਾ ਆ ਕਿਉਂਕਿ ਉਸ ਨੂੰ ਮਾਂ ਦੇ ਜਿਉਂਦੇ ਹੋਣ ਦਾ ਪਤਾ ਈ ਨਹੀਂ ਸੀ।ਪਰ ਏਹ ਕਾਹਦੀ ਮਾਂ ਆ ਜਿਹੜੀ 35 ਸਾਲ ਆਪਣੇ ਬੱਚੇ ਨੂੰ ਮਿਲਣ ਈ ਨਹੀਂ ਗਈ। ਪਹਿਲਾਂ ਸੋਚ ਫੇਰ ਜਵਾਬ ਦੇਹ।
Menu apni Maa Yaaad aa gayi
❤️🙏
ਦੂਰ ਕਿਦਾਂ ਹੋਏ ਸੀ
Nri tv channel te full interview aa ji
ਸਾਰੀ ਰਾਤ ਰਾਮ ਲੀਲਾ ਵੇਖ ਕੇ ਤੇਰੇ ਵਰਗੇ ਨੇ ਸਵੇਰੇ ਪੁਛਿਆ ਸੀਤਾ,ਰਾਮ ਦੀ ਭੈਣ ਸੀ 😂😂
@@chahalchahal937 ji.... Right ji......
Waheguru wahuguru
Eh sewa da hi fal hai
Today’s mothers r great kids r left out to suffer.
मां रब रूप ह आप जितना हो सके मां सेवा बेटे गौड गिफट ह
What was reason of separation.?I am sure someone played very cruel role in there
Husband of the lady was dead and children was less then 4...........😢 👆
ਕੋਈ ਵਿਚਾਰ ਵਾਨ ਜਵਾਬ ਦੇਵੇ, ਬੱਚੇ ਨੂੰ ਤਾਂ ਦਸਿਆ ਨਈਂ ਕਿਸੇ ਨੇ ਮਾਂ ਬਾਰੇ।ਸੋ ਬੱਚਾ ਤਾਂ ਠੀਕ ਆ ਪਰ ਆਹ ਜਿਹੜੀ ਖੇਖਣ ਹੱਥੀ ਰੋ ਰੋ ਕੇ ਤਮਾਸ਼ਾ ਕਰ ਰਹੀ ਆ ਏਨੂੰ ਨਈਂ ਪਤਾ ਕਿ ਇਸ ਦਾ ਢਿੱਡ ਦਾ ਜੰਮਿਆਂ ਕਿਥੇ ਆ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️
ਦਾਦੀ ਦਾਦੇ ਦਾ ਪੁਤ ਮਰ ਗਿਆ ਸੀ ਤੇ ਉਹਨਾਂ ਨੂੰ ਛੱਡ ਕੇ ਵਿਆਹ ਕਰਵਾ ਲਿਆ ਤੇ ਹੁਣ ਧੱਕੇ ਖਾ ਕੇ ਪਲਿਆ ਪਲਾਈਆ ਪੁੱਤ ਮਿਲ ਗਿਆ
Maa da kasur nahin c osh nu rehn nahin c dita geya.... Ehde dade da jada kasur c dadi chngi c... I know. Sonu bhut hi jada nek bacha aa. Assi bachpan tog jande ha. Sanu aap hun pata lga k sonu keha geya c k tere parents di death ho gyi e hun pata lga... Maa ta sanu pata c k hegi aa pr pata nahin kithe aa
Tusin dhake khanda dekheya si story sunh ke tan pata lagda ke dadi baba kine cruel si jehna ne apne potre nu kiha ke teri ma mar gaye ha ethon pata lagda ke ohna ne bache di ma nu majboor keeta ghar shadnh laye
@@Jaskaur6675 dade ne majbur kita c j sare relative saath dinde dade de againt bolde ta sonu di maa sonu kol hundi pr sare sonu de dade kolo darde nahin c kehnde pr bhua da eh kasur k jdo dade di death ho gyi c 9 sal phela odo das dinde
@@Kawaljitkawal8085 Very true kiha 35 years ago na koye kurhi apni marji naal viah kar sakdi si je sohre kad denh tan mata pita ohnu kite hor viah dinde si na odon koye telephone hunde si na hi kurhian ikalian kite ja sakdian si pata nahin eh ma kina dukh apne ander la ke bathi si jo bache de gal lag cry kar ke bahar kadia dadi dada ,bhua,taye,chache sab kasoorvaar han kise di jiondi ma nu mar gaye kehnha very very sad 😢
Lady not going to second marriage she was living in parents 🏡 as widow daughter with her parents......
🎉
😢😢😢
😭😭😭😭😭😭😭😭😭😭😭😭
Qadian !!! Jagjeet singh Qadian nam hi kafi ha
Allag kevay hoya c.
Kash kite mera putt b aye mil j menu
What
Mera putt b khoya mere to aho j halata ne
Moose wale di maa wrgi shkl h