Inhi Ki Kirpa Ke Saje Hum Hain - Bhai Joginder Singh Riar | Gurbani Shabad Kirtan - Amritt Saagar
ฝัง
- เผยแพร่เมื่อ 8 พ.ย. 2011
- #shabadkirtan #gurbani #gurbanikirtan
For Latest Gurbani Shabad Kirtan , Shabad Gurbani , Shabad Gurbani Kirtan SUBSCRIBE @amrittsaagar & Press Bell Icon For All Notifications.
Amritt Saagar Presents
Ragi - Bhai Joginder Singh Riar Ludhiana Wale
Album - Vin Boleya Sabh Kish Janda
Music - Joy Atul
Director - Karanpreet Singh Bhatia
Producer - Balbir Singh Bhatia
Videography - videoNation
Record Label - Amritt Saagar
Join our channel to get access to perks:
/ @amrittsaagar
* ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥
ju'dh jite inahee ke prasaadh inahee ke prasaadh su dhaan kare ||
जुद्ध जिते इनही के प्रसादि इनही के प्रसादि सु दान करे ॥
By the kindness of these Sikhs, I have conquered the wars and also by their kindness, I have bestowed charities
(ਇਨ੍ਰਹਾ (ਸਿੱਖਾ) ਦੀ ਕ੍ਰਿਪਾ ਨਾਲ ਹੀ ਯੁੱਧ ਜਿਤੇ ਹਨ ਅਤੇ ਇਨ੍ਰਹਾ ਦੀ ਕ੍ਰਿਪਾ ਨਾਲ ਦਾਨ ਕੀਤੇ ਹਨ।
* ਅਘ ਅਉਘ ਟਰੈ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ ॥
agh aaugh Tarai inahee ke prasaadh inahee kee kirapaa fun dhaam bhare ||
अघ अउघ टरै इनही के प्रसादि इनही की कृपा फुन धाम भरे ॥
By their kindness the clusters on sins have been destroyed and by their kindness my house is full of wealth and materials
ਇਨ੍ਰਹਾ ਦੀ ਕ੍ਰਿਪਾ ਨਾਲ ਸਾਰੇ ਪਾਪ ਮਿਟ ਗਏ ਹਨ ਅਤੇ ਇਨ੍ਰਹਾ ਦੀ ਕ੍ਰਿਪਾ ਨਾਲ ਫਿਰ ਘਰ ਭਰ ਗਏ ਹਨ।
* ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ॥
einahee ke prasaadh su bidhiaa liee inahee kee kirapaa sabh satr mare ||
इनही के प्रसादि सु बिदिआ लई इनही की कृपा सभ सत्र मरे ॥
By their kindness I have received education and by their kindness all my enemies have been destroyed
ਇਨ੍ਰਹਾ ਦੀ ਕ੍ਰਿਪਾ ਨਾਲ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਰਹਾ ਦੀ ਕ੍ਰਿਪਾ ਨਾਲ ਸਾਰੇ ਵੈਰੀ ਮਰ ਗਏ ਹਨ।
* ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥
einahee kee kirapaa ke saje ham hai nahee mo se gareeb karor pare ||2||
इनही की कृपा के सजे हम है नही मो से गरीब करोर परे ॥२॥
By their kindness I have been greatly adorned, otherwise there are crores of humble people like me.
ਇਨ੍ਰਹਾ ਦੀ ਕ੍ਰਿਪਾ ਨਾਲ ਅਸੀਂ ਸ਼ੋਭਾ ਪਾ ਰਹੇ ਹਾ, ਨਹੀਂ ਤਾ ਮੇਰੇ ਵਰਗੇ ਕਰੋੜਾ ਗਰੀਬ (ਸੰਸਾਰ ਵਿਚ) ਪਏ ਹਨ (ਜਿਨ੍ਰਹਾ ਦੀ ਕੋਈ ਵਾਟ ਨਹੀਂ ਪੁਛਦਾ) ॥੨॥
#gurbanishabad #shabad #shabadgurbani - เพลง
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜ਼ਿਹਨਾਂ ਦੀ ਮਿਹਰ ਸਦਕਾ ਸਾਨੂੰ ਸਿੱਖੀ ਜੀਵਨ ਮਿਲਿਆ .ਸੱਤ ਵਾਰ ਕੇ ਕਹਿਨੇ ਭਾਣਾ ਮਿੱਠਾ ਲਾਗੇ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦਏਗਾ ਤੇਰਾ 🙏🙏🙏🙏🙏🙏🙏
jinu jinu eh shabad psnd oh like krnn 👇👇
Mainu bohat pasand Aya e shabad
Waheguru ji mehar kareo darro ghro naam di daat baksho
🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇
ਸਤਿਨਾਮ ਸ੍ਰੀ ਵਹਿਗੁਰੂ ਜੀ ❤❤ ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ 🙏🙏
ਸ਼ਬਦ ਨੂੰ ਸੁਣ ਕੇ ਮਨ ਨੂੰ ਕੇ ਸਕੂਨ ਆ ਗਿਆ
बहुत ही सुन्दर प्रस्तुति और बहुत मीठा स्वर। सतनाम श्री वाहेगुरु जी। मेरे दाता, सदा सबका भला करना। 🙏🏻🙏🏻
आप का गाना सुनकर ऐसा लगा कि मरा हुआ इंसान जिंदा होगया धन धन सत्त सत्त तेरा ही आसरा
Eh gana nhi shabad hai bhai g
ਸੱਚੀ ਬਹੁਤ ਸਕੂਨ ਮਿਲਦਾ ਮੰਨ ਨੂੰ ਸੁਣਕੇ ਕਲਗੀਆ ਵਾਲੇ ਬਾਪੂ ਜੀ ਨੇ ਤਰਸ ਕੀਤਾ ਮੇਰੇ ਗਰੀਬ ਤੇ ਜੋ ਆਪਣਾ ਪੁੱਤਰ ਬਣਾ ਲਿਆ
ਗੁਰਬਾਣੀ ਸ੍ਰੂੀ ਦਸਮ ਗੰਥ ਸਾਹਿਬ ਜੀ ਅੰਗ ੭੧੬ ਖਾਲਸਾ ਮਹਿਮਾ🙏
⚔️ Waheguru ji ka Khalsa waheguru ji ki Fateh ⚔️
Inhi Ki Kripa Se saje Ham Hain Waheguru ji ❤ Bahut Accha SHABAD ❤
ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਏ
Bhut piyari awaz bhai joginder singh riar g di
Satnam waheguru ji waheguru ji 🙏🙏 mehar kro waheguru ji
Dhan Dhan Shri Guru Gobind Singh Sahib Maharaj Ji ❤️🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਇਹ ਸਬਦ ਸੁਣਕੇ man ਨੂੰ ਬਹੁਤ ਹੀ ਸਕੂਨ ਮਿਲਦਾ ਸਤਿਨਾਮ ਵਾਹਿਗੁਰੂ
Waheguru ji app ji ka shukar a ji
Satnam waheguru ji
ਅੱਜ ਕਲ ਤਾਂ ਕਿਸੇ ਕੋਲ ਵਾਹਿਗੁਰੂ ਜੀ ਲਿਖਣ ਦਾ ਵ ਸਮਾਂ ਵੀ ਨਹੀਂ ਆ
Dhan dhan mere sachepatshah satguru gobind singh sahib ji
Satnam shree waheguru Jii 🙏
Nice gurbaani Baba Jii Mehar karey
Mere Waheguru Jii 🙏
Satnam shri waheguru ji waheguru mehar kare sab te
Kitne mithi aawaj aahe , bohut aacha lgta hai yeh sun ke ,maan shant ho jata 😊😊
Waheguru ji 🙏🙏❤️❤️
Heart touching shabd ha ji , 🙏👌
ਸ਼ਬਦ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਏ 🙏🙏👏👏
Right ji
Waha guru ji
Ma ke d le😂🎉😢😮😮😅😅😊❤❤❤😊😊
Sach mai
B.tm c ease 1st, @@lalisingh4915
Waheguru ji satnam waheguru ji waheguru ji
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏❤️❤️❤️
satnam sri waheguru ji kirpa kro 👏👏
Jagdeep Singh juu
सतनाम श्री वाहेगुरु ! 🙏कृपा करो !🙏🙏🙏
Waheguru ji very nice😊
Waheguru Ji🙏Waheguru ji 🙏🙏🙏🙏🙏🙏🙏🙏
Jai Guru ji Anantum Anantum Shukrana Mere Pyare Guru papa ji🙏🏼❤️🙏🏼❤️🙏🏼❤️🙏🏼❤️🙏🏼🌹🙏🏼🌹🎉🎉🎉🌹❤️🙏🏼🙏🏼🙏🏼🙏🏼🙏🏼🙏🏼
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
Old is gold 😭❤️🙏🏻 ye time best tha 🙏🏻
Waheguru ji kirpa karo 😭❤️🙏🏻🌈
❤❤❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ਇਹ ਸ਼ਬਦ ਬਹੁਤ ਬਹੁਤ ਪਸੰਦ ਹੈ ਜੀ,,,,
ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
❤❤sat Nam Shari waheguru ji hamsha Kush rakha in all then people
Dhan Dhan Shri Guru Granth Sahib Maharaj Ji ♥️🙏
Satnam waheguru ji kirpa kro sache paatsha ji 👏👏 mehr kro
ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐💐
Wahe Guru. Wahe Guru. 🙏
Wahe Guru. Wahe Guru. 🙏
Wahe Guru. Wahe Guru. 🙏
Wahe Guru. Wahe Guru. 🙏
Wahe Guru. Wahe Guru. 🙏
Satnam Waheguru
WAHEGURU Ji KIRPA KARO 🎉🎉🎉🎉🎉
Wow what wonderful voice
May god bless all of you 😇
Waheguru ji. Nanak nam chardi kala 🙏🏻🙏🏻🙏🏻🙏🏻🙏🏻🙏🏻🙏🏻 tera pana sardath
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
ਵਾਹਿਗੁਰੂ ਜੀ ਕਿਰਪਾ ਕਰੋ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ 🙏🏼🙏🏼
Satnam shree waheguru ge full kirpa karo baba g
Waheguru waheguru waheguru ji🙏🙏
Nice kirtan Dil nu sakoon milda
Es shabdnu sun ke sakun aa jatta hai
🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏
Waheguru ji
Satnam shri waheguru ji Sahib ji
Dhan Dhan Guru Govind Singh Maharaj ji Sahib ji
Waheguru ji ka suker hai ❤❤❤❤❤❤ waheguru ji waheguru ji waheguru ji 💯
🙏ਬਾਪੂ ਜੀ ਮਿਹਰ ਕਰੋ ਜੀ ਬਾਪੂ ਜੀ🙏🙇🙇🙇🙇🙇
Satnaam Shri waheguruji💐💐💐
Waheguru ji ka Khalsa waheguru ji ki Fateh
WAHEGURU MEHAR BANAYI RAKHNA
beautiful shabad ❤❤🥰🥰🙏
Dhan Dhan Sri guru govind singh ji sahib
ਵਾਹਿਗੁਰੂ ਜੀ 🙏🙏
Satnam waheguru ji 🙏🙏😊
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️❤️
waheguru ji
Waheguru ji sab per apni kirpa karnataka ji
satnam waheguru ji❤
Waheguru ji ka khalsa Waheguru ji ki Fateh Ji ❤🙏
Waheguru ji..!!
Sakoon milda aa eh Shabad sun k..
M bachpan se sunta aa rha hu waheguru ji 🙏❤️❤❤
Waheguru ji tera shukar h shabad sun k sakoon milda Mann nu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
Waheguru ji ka kalsa waheguru ji ki fateh
very well sung and composed shabad--great
👏Dhan👏 dashmesh👏 pita👏 merya👏 bajan👏 waleya👏 saiyan👏 mehar 👏bhreya👏 👏hath 👏rakhin 👏
❤❤❤❤❤❤ waheguru Ji ka Khalsa waheguru Ji ki phte ❤❤❤
This shabad has inspired me during my life in the Indian Army. It kept me humble and grounded, most motivating and inspiring. 🙏🙏
ਵਹਿਗੂਰੂ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
Waheguru ji meher kro🙏
Bohit Vdiya Voice or Shabad ..My Favourite Bhai Joginder Singh ji ... Waheguru ji bless you😊🙏
Waheguru ji ❤
Nice
Nice ❤
❤ ਸਤਿਨਾਮ ਵਾਹਿਗੁਰੂ ਜੀ ❤
The King of The King..Guru Gobind Singh Maharaj ji.mher kro.,🦅🦅🦅🙏😭
ਬਹੁਤ ਸੋਹਣਾ ਸ਼ਬਦ ਹੈ ਜੀ ੴ
Waheguru ji waheguru ji 👏👏❤️♥️
Wahe guru ji khalsa wahe guru di fateh
ਵਾਹਿਗੁਰੂ ਜੀ ਸਭ ਤੇਰੀ ਮਾਇਆ
ਬਹੁਤ ਸੋਹਣਾ ਸ਼ਬਦ ਆ ਜੀ 🙏🏻
Satnaam sir waheguru g
Satnamji wahe guruji ka Khalsa waheguru ji ki fateh ❤
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ 😇❤️🙏
Waheguru Ji Satnam Shree Waheguru Ji Satnam Shree Waheguru Ji Satnam Shree Waheguru Ji Satnam Shree Waheguru Ji Satnam Shree Waheguru Ji Satnam Shree Waheguru Ji Satnam Shree Waheguru Ji Satnam Shree Waheguru Ji 🤲🤲🤲🙏🙏🙏🌹🌹🌹🥀
I feel relax after listening this
Waheguru ji.
Waheguru ji🙏🙏🙏🙇♀️🙇♀️🙇♀️🙇♀️
Waheguru g sab te kirpa kareo✋🙏
nice gurwani
ਵਾਹਿਗੁਰੂ ਜੀ 🛐🙏🏻
Waheguru ji Mehar Karo 😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭
Waheguru Ji 🙏❤️😌
Sakoon 🌺🌺
ਵਾਹਿਗੁਰੂ ਜੀ❤