Babbu Maan - Baba Nanak [Full HD Official Video] - Latest Punjabi Songs

แชร์
ฝัง
  • เผยแพร่เมื่อ 26 ต.ค. 2024

ความคิดเห็น • 7K

  • @cricketofstatus2287
    @cricketofstatus2287 9 หลายเดือนก่อน +719

    ਜਿਹੜਾ ਵੀਰ ਇਹ ਗਾਣਾ 2024 ਵਿੱਚ ਵੀ ਸੁਣ ਰਿਹਾ ਲਾਈਕ ਕਰੋ ❤❤

  • @gurchahal312
    @gurchahal312 5 ปีที่แล้ว +696

    ਦੁਨੀਆ ਗਵਾਹ ਹੈ ਕਿ ਇਸ ਗੀਤ ਨੇ ਉਸ ਸਮੇਂ ਚ ਪਾਖੰਡੀਆਂ ਨੂੰ ਭਾਜੜਾਂ ਪਾਤੀਆਂ ਸੀ

  • @jaswindermann85jaswinder38
    @jaswindermann85jaswinder38 4 ปีที่แล้ว +699

    ਇਸ ਗੀਤ ਨੇ ਵੱਡੇ ਵੱਡੇਅਾਂ ਦੇ ਼
    ਸਾਹ ਸੁੱਕਣ ਲਾਤੇ ਸੀ ਼
    102% ਸੱਚੀਅਾਂ ਸੁਣਾਈਅਾਂ bm

  • @simmivicky8860
    @simmivicky8860 9 หลายเดือนก่อน +305

    ਅੱਜ -2024 ਵਿੱਚ ਕੌਣ ਕੌਣ ਇਹ ਗਾਣਾ ਸੁਣ ਰਿਹਾ ਲਾਇਕ ਤੇ ਕੁਮੈਟ ਕਰਕੇ ਜਰੂਰ ਦੱਸਿਉ ਜਿਨੇ ਵੀ ਫੈਨ ਹਨ ਮਾਨ ਜੀ ਦੇ।

  • @jaggibai9726
    @jaggibai9726 3 ปีที่แล้ว +173

    ਅੱਤ ਕਰਵਾਤੀ ਸੀ ਆਹ ਗੀਤ ਨੇ ,,,,ਬਹੁਤ ਚਰਚਾ ਸੀ ਇਸ ਗੀਤ ਦੀ ....ਬਾਕੀ ਬਾਈ ਬੱਬੂ ਮਾਨ ਸਿਰਾ ਕਰਵਾ ਦਿੰਦਾ

  • @arshmaan29
    @arshmaan29 3 ปีที่แล้ว +3017

    ਜਿਹੜਾ ਵੀਰ ਇਹ ਗਾਣਾ 2021 ਵਿੱਚ ਵੀ ਸੁਣ ਰਿਹਾ ਲਾਈਕ ਕਰੋ

  • @ssp7105
    @ssp7105 ปีที่แล้ว +164

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🏻🙏🏻🙏🏻 2022

  • @sanjulehra5055
    @sanjulehra5055 8 หลายเดือนก่อน +111

    ਦੁਨੀਆਂ ਹਿਲਾ ਦਿੱਤੀ ਸੀ ਇਹ ਬੱਬੂ ਮਾਨ ਦੇ ਗੀਤ ਨੇ ਪੰਖਡੀਆਂ ਨੂੰ ਭਾਜੜਾਂ ਪਵਾ ਦਿੱਤਿਆਂ ਸੀ ਅੱਜ ਵੀ ਕੋਣ ਕੋਣ ਸੁੱਣਦਾ ਇਹ ਗੀਤ ਨੂੰ ਇਹੋ ਜਿਹਾ ਗੀਤ ਮਾਨ ਸਾਬ ਹੀ ਗਾ ਸਕਦਾ ਵਾਹਿਗੁਰੂ ਹਮੇਸ਼ਾ ਖੁੱਸ਼ ਰੱਖੇ ਬਾਈ ਨੂੰ❤️🥰

  • @lkasdbb
    @lkasdbb 3 ปีที่แล้ว +957

    ਕੋਈ ਤੋੜ ਨੀ ਇਹ ਗਾਣੇ ਦਾ ਵੀ .... ਸ੍ਰੀ ਗੁਰੂ ਨਾਨਕ ਦੇਵ ਜੀ ਉੱਚ ਦੇ ਪੀਰ 🙏

  • @gurpreetdhillon4411
    @gurpreetdhillon4411 4 ปีที่แล้ว +392

    ਸਰਕਾਰ ਖਿਲਾਫ ਬੋਲਣ ਵਾਲਾ ਜੱਟ
    ਬਾਬੇ ਨਾਲ ਪੰਗਾ...
    ਸੱਚਾਈ ਇਹ ਹੈ ਕਿ ਬੱਬੂ ਮਾਨ ਵਰਗਾ ਨਹੀ ਕੋਈ ਬੰਦਾ....Ustaad Zindabaad

    • @deepavirk4022
      @deepavirk4022 4 ปีที่แล้ว +2

      Schi gal va ver jii

    • @deepavirk4022
      @deepavirk4022 4 ปีที่แล้ว +2

      Ustaad vg koi v niii

    • @gurpreetdhillon4411
      @gurpreetdhillon4411 4 ปีที่แล้ว +2

      @@deepavirk4022 shi keha veere

    • @GurpreetSingh-ic4xk
      @GurpreetSingh-ic4xk 4 ปีที่แล้ว +3

      ਹੁਣ ਵਾਲੇ ਜਿਹੜੇ ਕਲਾਕਾਰ ਬਣੀ ਫਿਰਦੇ ਨੇ
      ਇਹ ਸੱਚ ਬੋਲ ਕੇ ਦਿਖਾਉਣ

    • @davinderbhangu9396
      @davinderbhangu9396 4 ปีที่แล้ว +2

      Right

  • @Digitalguru14
    @Digitalguru14 3 ปีที่แล้ว +126

    ਜਦੋਂ ਇਹ ਗਾਣਾ ਆਇਆ ਸੀ, ਪੂਰੇ ਪੰਜਾਬ ਚ ਗਾਹ ਪਾਤਾ ਸੀ, ਹਰ ਇਕ ਦੀ ਜੁਬਾਨ ਤੇ ਇਹ ਗਾਣਾ ਸੀ । ਅਖਬਾਰਾਂ ਦੀ ਸੁਰਖੀ ਬਣਿਆ ਰਿਹਾ ਕਾਫ਼ੀ ਦਿਨ ।

    • @balwindersinghshotha50
      @balwindersinghshotha50 ปีที่แล้ว +2

      🎉maan Saab zindabaad hai zindabaad c zindabaad rayo ga love ❤❤

  • @Sidhumoosewalafan4
    @Sidhumoosewalafan4 7 หลายเดือนก่อน +199

    2024 ਚ ਕੌਣ ਕੌਣ ਸੁਣ ਰਿਹਾ ਬਾਈ ਨੂੰ ❤️

    • @Villager_mans
      @Villager_mans 5 หลายเดือนก่อน +5

      Tenu babbu maan naal hate nhi aaundi k

    • @GaganJyoti-d6z
      @GaganJyoti-d6z 5 หลายเดือนก่อน +1

      Hmmm

    • @8824mahakaleshwar
      @8824mahakaleshwar 4 หลายเดือนก่อน +3

      ਬਾਈ tainu ਸਾਡੇ ਉਸਤਾਦ ਨਾਲ hate ਨਹੀਂ ਕਰਨਾ ❤😢

    • @sukhpreetsingh3114
      @sukhpreetsingh3114 4 หลายเดือนก่อน

      ​@@8824mahakaleshwarustaad sirf jatta da aa ❤️

    • @nirvairsingh1754
      @nirvairsingh1754 3 หลายเดือนก่อน +1

      Always babbu maan

  • @pammashukarpuria6017
    @pammashukarpuria6017 4 ปีที่แล้ว +419

    ਮੈਨੂੰ ਅਜੇ ਵੀ ਯਾਦ ਆ ਜਦੋਂ ਆਹ ਗਾਨਾ ਆਇਆ ਸੀ ਸਾਡੇ ਪਿੰਡ ਧਰਨਾ ਲਗ ਗਿਆ ਸੀ ਕੇ ਬੱਬੂ ਮਾਨ ਦਾ ਅਖਾੜਾ ਨਹੀ ਲਗਨ ਦੇਣਾ,,,,,,,,❤️❤️❤️ਉਸਤਾਦ ਜੀ

    • @ggxdaddy2014
      @ggxdaddy2014 4 ปีที่แล้ว +3

      Vasudha re mere mana Babbu Maan stage

    • @ggxdaddy2014
      @ggxdaddy2014 4 ปีที่แล้ว +3

      Jayaprada Gurdev Singh katkad Main Tera Babbu Maan da

    • @Boos_Babbumaan
      @Boos_Babbumaan 2 ปีที่แล้ว +7

      Par jatt ne Mafi ni c mangi

  • @kamaldhindsavlogs8502
    @kamaldhindsavlogs8502 4 ปีที่แล้ว +1387

    ਪਾਪਾ ਕਹਿੰਦੇ ਇਸ ਗੀਤ ਨੇ ਪੰਜਾਬ ਹਿਲਾ ਦਿੱਤਾ ਸੀ, ਮੈਂ ਵੀ ਅੱਜ ਸੁਣਿਆ 🙏🙏👌👌🤟ਬਹੁਤ ਵਧੀਆ.. ਵੀਡੀਓ ਪਾਵਾਂਗਾ ਕਿਸੇ ਦਿਨ ਇਸ ਗੀਤ ਉਤੇ , ਮੇਰੀ ਉਮਰ ਦੇ ਵੀ ਵੇਖਨਗੇ 🙏

    • @iravi2133
      @iravi2133 4 ปีที่แล้ว +50

      han veer ..punjab chdo rajsthan v hila ta c.. saade gnr area ch bht charcha hoyi c ess geet di.

    • @jittivirk
      @jittivirk 3 ปีที่แล้ว +30

      Soch changi haan sade maan di.. luv hai 🙏🙏🙏🙏

    • @kamaldhindsavlogs8502
      @kamaldhindsavlogs8502 3 ปีที่แล้ว +7

      @@iravi2133 hnji #KamalSinghDhindsaVLOGS

    • @kamaldhindsavlogs8502
      @kamaldhindsavlogs8502 3 ปีที่แล้ว +5

      @@jittivirk hanji 🙏🏻 #KamalSinghDhindsaVLOGS

    • @amanbhangusingh6771
      @amanbhangusingh6771 3 ปีที่แล้ว +4

      Hgf

  • @bangtanblink7
    @bangtanblink7 3 ปีที่แล้ว +66

    ਇੱਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਹਤੀ। ਵਾ ਵਾ। ਮਾਨ ਵੀਰਾਂ ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdialsingh1248
    @gurdialsingh1248 ปีที่แล้ว +69

    ਸੱਚ ਬੋਲਣਾ ਅਤੇ ਉਸ ਨਾਲੋਂ ਵੀ ਸੱਚ ਸੁਣਨਾ ਬਹੁਤ ਮੁਸ਼ਕਿਲ ਹੈ
    ਜਿਊਂਦਾ ਰਹਿ ਬੱਬੂ ਮਾਨ

  • @Boos_Babbumaan
    @Boos_Babbumaan 3 ปีที่แล้ว +73

    ਜਦੋ ਏਹ ਸੌਂਗ ayea c ਪੂਰਾ ਪੰਜਾਬ ਹਿਲ ਗਿਆ ਸੀ

  • @SandeepSingh-zb8wn
    @SandeepSingh-zb8wn 4 ปีที่แล้ว +1182

    ਪੰਜਾਬ ਹਲਾ ਦਿਤਾ ਸੀ ਆਹ ਗਾਣੇ ਨੇ
    ਆਹ ਗਾਣਾ ਗਾਉਣ ਦਾ ਦਮ ਵੀ ਮਾਨ ਕੋਲ ਹੀ ਆ

  • @jassrai458
    @jassrai458 4 ปีที่แล้ว +2968

    ਜਿਹੜਾ ਵਿਰ ੲਿਹ ਗਾਣਾ 2020 ਵਿਚ ਸੁਣ ਰਿਹਾ ਲਾਈਕ ਕਰੋ

  • @RSM_TV
    @RSM_TV 3 หลายเดือนก่อน +15

    ਇਸ ਗੀਤ ਵਰਗਾ ਗੀਤ ਮੁੜ ਕੇ ਨੀ ਆਇਆ ਸਿਰਫ ਬੱਬੂ ਮਾਨ ਹੀ ਏਹੇਜਾ ਗੀਤ ਲਿਖ ਸਕਦਾ❤ ੨੦੨੪ ਆਲੇ ਲਵਾਓ ਹਾਜਰੀ

  • @akashdeepsingh4244
    @akashdeepsingh4244 4 ปีที่แล้ว +900

    ਬੜੇ ਵਿਵਾਦ ਹੋਏ ਇਸ ਗੀਤ ਤੇ ਪਰ ਮਾਂ ਦੇ ਪੁੱਤ ਨੇ ਮਾਫੀ ਨੀਂ ਮੰਗੀ ।ਮੇਰਾ ਮਾਨ😘😘

    • @Randhawa548
      @Randhawa548 4 ปีที่แล้ว +32

      ਨਾ ਕਦੇ ਮਾਂਪਿਅਾ ਦਾ ਸਿਰ ਨੀਵਾ ਹੋਣ ਦਿਤਾ ਨਾ ਹੱਥ ਜੋੜੇ ਤੇ ਨਾ ਜੁੜਨ ਦਿਤੇ ਕਿਸੇ ਅੱਗੇ ਵੀ

    • @davinderbhangu9396
      @davinderbhangu9396 4 ปีที่แล้ว +15

      Scha insaan aw Babbu maan Saab sachi gal krda 👌❤

    • @er.parmjeetsingh5036
      @er.parmjeetsingh5036 4 ปีที่แล้ว +15

      Bawe ne maafi mang k changa nahi kita

    • @officiallovely0004
      @officiallovely0004 4 ปีที่แล้ว +7

      Sàchi gal aw veer maan saab Jai ho

    • @gurtejdhillon216
      @gurtejdhillon216 4 ปีที่แล้ว +4

      Ede varga geet nhi aya aje tak pr enhu pushi k kalli audi di tha te kameeti gaddi kyu krta c🤔 oh maffi tah raad hogi c veer kyu k line change krti c

  • @ਫੇਂਨਬੱਬੂਮਾਂਨਦਾ-ਛ6ਲ
    @ਫੇਂਨਬੱਬੂਮਾਂਨਦਾ-ਛ6ਲ 3 ปีที่แล้ว +542

    ਚੋਥੀ ਜਮਾਤ ਵਿੱਚ ਪੜ੍ਹਦਾ ਸੀ ਏ‌ਹ ਗੀਤ ਜਦੋਂ ਆਏਆ ਸੀ😀ਤੇ ਅਜ ਕਟੜ ਫੇਨ ਆ ਜਟ ਦੇ ❤️ਕਮਾਲ ਦਾ ਲਿਖਿਆ ਗਾਏਆ ਉਸਤਾਦ ਨੇਂ 😍🥰🙏2021ਆਲੇ👍

    • @molgaming8547
      @molgaming8547 3 ปีที่แล้ว +3

      ❤️❤️❤️

    • @sandeepkaur219
      @sandeepkaur219 3 ปีที่แล้ว +1

      M be y

    • @ajnabi867
      @ajnabi867 3 ปีที่แล้ว +4

      Mai bai ਛੇਵੀਂ ਚ ਸੀ,, ਆਪਾ ਮਿੱਤਰਾ ਦੀ ਛਤਰੀ ਵੇਲੇ ਤੋਂ ਸੁਣਦੇ ਆ, ਅੱਜ ਵੀ ਮਾਨ ਹੀ ਚਲਦਾ 👍

    • @baljindersarpanch5620
      @baljindersarpanch5620 3 ปีที่แล้ว +3

      Same here bro😂

    • @hardeepwariach9188
      @hardeepwariach9188 3 ปีที่แล้ว +2

      🙏🙏🙏

  • @flophipe0
    @flophipe0 4 ปีที่แล้ว +299

    ਐਡਾ ਬਗਾਬਤੀ ਗੀਤ ਲਿਖਣਾ ਤੇ ਗਾਉਣਾ, ਖਾਲ਼ਾ ਜੀ ਦਾ ਬਾੜਾ ਨੀ
    ਐਵੇ ਨੀ ਦੁਨੀਆ ਫੈਨ ਜੱਟ ਦੀ
    ਇੱਜ਼ਤ ਕਮਾਈ ਮਾਨ ਸਾਬ ਤੇ ਅੱਜ ਕਲ ਦੀ ਦੁਕੀ ਤਿਕੀ ਦੇ ਕਹਿਣ ਨਾਲ ਬਾਈ ਦਾ ਕੱਦ ਛੋਟਾ ਨੀ ਕਰ ਸਕਦੇ, ਜਿੰਦਾਬਾਦ ਆ ਮਾਨ ਸਾਬ ਤੁਸੀਂ ਥੋਡੀ ਗਾਇਕੀ ਤੇ ਥੋਡੀ ਕਲਮ 🙏🙏❤️

    • @sanzumaan8637
      @sanzumaan8637 3 ปีที่แล้ว +5

      Bilkul Sahi keha veer ji. 🙏🙏

    • @inderpaljassowalia8204
      @inderpaljassowalia8204 3 ปีที่แล้ว

      Bund dede is nu

    • @flophipe0
      @flophipe0 3 ปีที่แล้ว +2

      @@inderpaljassowalia8204 ਆਜੀ ਨਾਲ਼ੇ ਤੂੰ ਲੈਲੀ. ਇੰਟਰਨੈਟ ਆਲੇ ਖੱਬੀਖਾਨ 🖕🖕

    • @REIGNS_1984
      @REIGNS_1984 3 ปีที่แล้ว

      @@inderpaljassowalia8204 mirch ta lagi hai 😂😂😂💀☠️💍

    • @inderpaljassowalia8204
      @inderpaljassowalia8204 3 ปีที่แล้ว

      @@REIGNS_1984 lun changa fer Mirch hat ju

  • @RamanNagra-mr6py
    @RamanNagra-mr6py 9 หลายเดือนก่อน +45

    ਜਿਹੜਾ ਇਹ ਗਾਣਾ 2024 ਵਿੱਚ ਸੁਣ ਰਹੇ ਹੈ ਔਹ ਲਾਈਕ ਕਰੋ ❤

  • @DeepSingh-do4ly
    @DeepSingh-do4ly 4 ปีที่แล้ว +293

    ਖਂਟ ਵਾਲੇਆ ਧੰਨ ਆ ਤੂੰ
    Waheguru ਕਿਰਪਾ ਕਰੇ 🙏

    • @gurpreetsingh-zg3km
      @gurpreetsingh-zg3km 4 ปีที่แล้ว +3

      ਅੱਤ ਮਾਲਕੋ ਨਹੀ ਰੀਸਾਂ।

    • @perwinderperminder5594
      @perwinderperminder5594 3 ปีที่แล้ว +2

      Wow

    • @gurpreetsingh-zg3km
      @gurpreetsingh-zg3km 3 ปีที่แล้ว +2

      @@sukhman3740 ਚੱਲ ਭੈਣਚੌਦਾ ਗਸ਼ਤੀਦੇਆ😂😂

    • @Nishansingh-ri4jo
      @Nishansingh-ri4jo 3 ปีที่แล้ว

      @@sukhman3740 profile lic sant ji di te follow palhadiya nu krda firda

    • @Nishansingh-ri4jo
      @Nishansingh-ri4jo 3 ปีที่แล้ว

      @@sukhman3740 auto correct ho gya c mera mtlb pakhadi c

  • @VijayKumar-nv7ki
    @VijayKumar-nv7ki 3 ปีที่แล้ว +104

    ਕੋਈ ਵੀਰ ਅੱਜ ਵੀ ਇਹ ਗੀਤ ਸੁਣਦਾ ਆ ਤਾਂ ਲਾਇਕ ਕਰੋ👍👍👍👍👍👍
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rickybluestar6410
    @rickybluestar6410 4 ปีที่แล้ว +278

    ਮੈਂ 2020 ਚ ਵੀ ਸੁਣ ਰਿਹਾ, Chakko like fer 2020 wale... Maan Saab

  • @TOPGAMING-s4y
    @TOPGAMING-s4y 8 หลายเดือนก่อน +11

    ਇਸ ਗੀਤ ਨੂੰ ਬੰਦ ਕਰਨ ਦਾ ਸੋਚਿਆ ਸੀ ਪਰ ਲੋਕ ਉਸਤਾਦ ਦੇ ਨਾਲ ਖੜੇ ਸੀ ਇਹਨੂੰ ਕਹਿੰਦੇ ਆ ਉਸਤਾਦ ❤❤❤

  • @ruhiiisahanikattadfanofbm6075
    @ruhiiisahanikattadfanofbm6075 3 ปีที่แล้ว +668

    ਇਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਅਤੀ।🙏

  • @jaskarnmundi575
    @jaskarnmundi575 3 ปีที่แล้ว +94

    ਬਾਬਿਆਂ ਨੇ ਸਰਕਾਰਾਂ ਨੇ ਬਹੁਤ ਜੋਰ ਲਾਇਆ ਮਾਫੀ ਲਈ ਪਰ ਸਲੂਟ ਮਾਨ ਸਾਬ ਨੂੰ ਮਾਫ਼ੀ ਦੇ ਨੇੜੇ ਤੇੜੇ ਵੀ ਨੀ ਗਿਆ 👍👍ਬਹੁਤ ਵਧੀਆ ਲਿਖਿਆ ਤੇ ਗਾਇਆ ਸੀ

  • @sandeepmaster6492
    @sandeepmaster6492 3 ปีที่แล้ว +469

    2021 ch sunan wale like kro..
    21 v sadi da mahaan Phlospher

  • @daljitsingh2895
    @daljitsingh2895 ปีที่แล้ว +5

    ਕੋਈ ਤੋੜ ਨਹੀਂ ਇਸ ਗਾਣੇ ਦਾ ਅੱਜ ਵੀ

  • @ManmeetSandhu-Music
    @ManmeetSandhu-Music 3 ปีที่แล้ว +43

    2021 ਆਲੇ ਲਵਾਓ ਹਾਜਰੀ 🤗😎
    Love you Maan Saab 😘❤

  • @mafia_maan143
    @mafia_maan143 ปีที่แล้ว +53

    ਆਲ world ਹਿਲਾ ਕੇ ਰੱਖ ਦਿੱਤਾ ਸੀ ਇਸ ਬਾਈ ਬੱਬੂ ਮਾਨ ਸਾਬ ਦੇ ਗੀਤ ਨੇ ਇੱਕ ਬਾਬਾ ਨਾਨਕ ਸੀ 🙏🏻ਜਿਨੇ ਤੁਰ ਕੇ ਦੁਨੀਆ ਗਾ ਤੀ ਇੱਕ ਅੱਜ ਕੱਲ ਬਾਬੇ ਨੇਂ ਬੱਤੀ ਲਾਲ ਗੱਡੀ ਤੇ ਲਾ ਤੀ

  • @Anurajsingh377
    @Anurajsingh377 4 ปีที่แล้ว +233

    Jehnu eh gal sahi lagdi like karo

  • @LakhveerSingh-zf2vh
    @LakhveerSingh-zf2vh 4 หลายเดือนก่อน +7

    ਇਕ ਬਾਬਾ ਨਾਨਕ ਸੀ ਜਿਨੇ ਤੁਰਕੇ ਦੁਨੀਆਂ ਗਾ ਤੀ 🙏🙏

  • @gurjotlotey2878
    @gurjotlotey2878 3 ปีที่แล้ว +52

    ਆ ਗਾਣੇ ਨੇ ਤਰਥੱਲੀ ਮਚਾਤੀ ਸੀ ਖੰਟ ਵਾਲਾ ਮਾਨ❤️👌🏻

  • @vijaykumar21129
    @vijaykumar21129 3 ปีที่แล้ว +72

    Ustaad repeat 🔁 te 🎧 25/12/2020
    किसान मजदूर एकता जिंदाबाद 🌷🌿💪
    Kattad फैन
    विजय
    झुंझुनूं,राजस्थान

  • @amanarora9868
    @amanarora9868 5 ปีที่แล้ว +818

    Jeda v 22 aah song 2020 ch sun Rhea Like kreo...

  • @deepaman9692
    @deepaman9692 ปีที่แล้ว +9

    ਢੱਡਰੀਆਂ ਵਾਲੇ ਦੇ ਸਾਹ ਸੁੱਕਾ ਤੇ ਸੀ ਇਸ song ਨੇ 🙌🙌🙌🙌

  • @Vickythehairscientist
    @Vickythehairscientist 3 ปีที่แล้ว +32

    ਜਿਹੜਾ ਵੀਰ 2021 ,ਵਿੱਚ ਇਹ ਗਾਣਾ ਸਣ ਰਹਾ ਲਾਈਕ 🙏🙏baba nanak

  • @jattanajattana2502
    @jattanajattana2502 4 ปีที่แล้ว +1077

    ਇਸ ਤੋਂ ਉੱਤੇ ਕੋਈ ਗੀਤ ਨਹੀ🙏🙏

  • @bunty_beimaan_0079
    @bunty_beimaan_0079 3 ปีที่แล้ว +206

    ਸਚਾਈ ਲਿਖਦਾ ਉਸਤਾਦ
    ਹਰੇਕ ਬੰਦੇ ਦੇ ਬਸ ਦੀ ਗੱਲ ਨੀ
    ਸਰਕਾਰ ਨੇ ਪੂਰਾ ਜੋਰ ਲਾਇਆ ਸੀ
    ਮਾਫੀ ਮੰਗਵਾਉਣ ਨੂੰ
    ਪਰ ਉਸਤਾਦ ਨੇ ਮਾਫੀ ਨੀ ਮੰਗੀ
    ਸਚਾਈ ਗਾਈ ਆ

    • @Bashirkhan-zx3fp
      @Bashirkhan-zx3fp 3 ปีที่แล้ว +1

      Eh video hegi bro b maafi wali

    • @arjandhaliwal8762
      @arjandhaliwal8762 3 ปีที่แล้ว +5

      @@Bashirkhan-zx3fp ਮਾਫੀ ਤਾ ਮੰਗੀ ਨੀ ਖੰਟ ਵਾਲੇ ਨੇ ਸਰਕਾਰ ਨੇ ਡੰਡਰੀਵਾਲੇ ਨੇ ਬੁੰਡ ਤੱਕ ਜੌਰ ਲਾ ਲਿਆ ਸੀ

    • @Bashirkhan-zx3fp
      @Bashirkhan-zx3fp 3 ปีที่แล้ว +1

      @Maan bal b mai b maAn da e fan mai oh video keh reha jis ch media ne keha c maan nu maafi bare

    • @Boos_Babbumaan
      @Boos_Babbumaan 2 ปีที่แล้ว

      Ryt

  • @pandit_302h7
    @pandit_302h7 ปีที่แล้ว +31

    ਕੌਣ ਕੌਣ ਰਪੀਟ ਤੇ ਰੋਜ਼ ਬੱਬੂ ਮਾਨ ਸੁਣਦਾ 🖤 2023 ਵਿੱਚ ਵੀ

  • @ਫੇਂਨਬੱਬੂਮਾਂਨਦਾ-ਛ6ਲ
    @ਫੇਂਨਬੱਬੂਮਾਂਨਦਾ-ਛ6ਲ 3 ปีที่แล้ว +18

    ਹ ਕੋਈ ਬਰਾਬਰੀ ਉਸਤਾਦ ਦੀ 💯✌️✌️🤩🤩ਜਿਂਦ ਜਾਂਨ ਬਬੂ ਮਾਨ ❤️

  • @yadaujla1069
    @yadaujla1069 3 ปีที่แล้ว +32

    ਜਿਹੜੀਆਂ ਗੱਲਾਂ ਛੋਰ ਹੁਣ ਕਰਦੇ ਆ ਖੰਟ ਆਲਾ ਕਈ ਸਾਲ ਪਹਿਲਾਂ ਕਰ ਗਿਆ ... ❤️

    • @Verified_Pagal_98
      @Verified_Pagal_98 2 ปีที่แล้ว

      ਛੋਟੇ ਵੀਰ ਇਹ ਜੰਮਿਆ ਪਹਿਲਾਂ ਤਾਂ ਫੇਰ ਉਹ ਪਹਿਲਾਂ ਹੀ ਕਰੂੰਗਾ । ਜੋ ਇਸਤੋਂ ਪਹਿਲਾਂ ਜੰਮੇ ਉਹ ਇਸਤੋਂ ਵੀ ਪਹਿਲਾਂ ਹੀ ਬਹੁਤ ਕੁਛ ਕਰ ਗਏ ਆ ।
      Logic ਦੇ ਹਿਸਾਬ ਨਾਲ ਗੱਲ ਕਰਿਆ ਕਰੋ ਤੇ ਨਾਲੇ present ਚ ਚਲਿਆ ਕਰੋ ਨਾ ਕੇ future ja past ch #RIPLOGIC

    • @Verified_Pagal_98
      @Verified_Pagal_98 2 ปีที่แล้ว

      @@hardeep_pb2592 ਨਾਲੇ ਤੇਰੀਆ ਗੱਲਾਂ ਤੋਂ ਤੇਰਾ ਪਿਓ ਲੱਗਦਾ ਆ ਏਹੇ
      ਕੀ ਪਤਾ DNA ਟੈਸਟ ਤੋਂ ਪਤਾ ਚਲਦਾ ਤੇਰਾ ਹੀ ਪਿਓ ਆ ਏਹੇ

  • @deepakmolri9777
    @deepakmolri9777 4 ปีที่แล้ว +282

    No arms
    No ammunition
    No violence
    Only true lines
    maan saab love you

  • @Vikram.waryamkheriya
    @Vikram.waryamkheriya ปีที่แล้ว +10

    ਇਹ ਗੱਲਾਂ ਲਿਖਣ ਲਈ ਵੀ ਬਹੁਤ ਡੂੰਗੀ ਸੋਚ ਚਾਹੀਦੀ ਹੈ ❤❤

  • @babbumaanonlypb06babbumaan71
    @babbumaanonlypb06babbumaan71 5 ปีที่แล้ว +299

    2019 vich sunan vale fans like krdo mitro 😘😘

  • @sonuchahal3512
    @sonuchahal3512 3 ปีที่แล้ว +36

    manu ajj v ਯਾਦ ke ਏਸ ਗੀਤ ਸਬੰਧ viche time tv ਚੈਨਲ ਵੋਟਾਂ ਪਈਆਂ ਸਨ jis viche maan saab ਜਿੱਤ ਗਏ ਸਨ ਇੱਕ ਸੱਚੀ ਗੱਲ ਤੇ ਮਿਰਚਾਂ ਲੱਗ ਗਈਆਂ c

  • @buntysinghbhatti4568
    @buntysinghbhatti4568 3 ปีที่แล้ว +107

    ਸਹੀ ਗੱਲ ਆ ਬਾਬੇ ਨਾਨਕ ਨੇ ਤੁਰਕੇ ਦੁਨੀਆਂ ਗਹਿ ਸੀ ਪਰ ਨਾਲ ਇੱਕ ਮਰਦਾਨਾ ਵੀ ਸੀ ਯਰ ਜਿਹੜਾ ਬਾਬੇ ਜਿੰਨਾ ਏ ਤੁਰਿਆ ਸੀ

    • @Harpal.1997
      @Harpal.1997 3 ปีที่แล้ว +4

      💯

    • @dhindsakaran
      @dhindsakaran 2 ปีที่แล้ว

      fr mardana keda aap ee bageyaa si je babe nanak ne us nu samjayeaa ta ee geya

    • @dhindsakaran
      @dhindsakaran 2 ปีที่แล้ว

      fr mardana keda aap ee bageyaa si je babe nanak ne us nu samjayeaa ta ee geya

  • @sunnyjandu2904
    @sunnyjandu2904 2 หลายเดือนก่อน +2

    2024 Hits ❤ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @kvsinghx
    @kvsinghx 3 ปีที่แล้ว +70

    ਜਿਹੜੇ ਲੋਕ 2021ਵਿਚ ਵੀ ਗਾਣਾ ਸੁਣ ਦੇ ਨੇ ਲਾਈਕ ਕਰੋ

  • @malwaboy2007
    @malwaboy2007 4 ปีที่แล้ว +19

    ਸਾਡੇ ਜੁਆਕਾਂ ਦੀ evergreen ਪਸੰਦ ਇਹ ਗੀਤ
    ਜੁਬਾਨੀ ਲ਼ੱਗਭਗ ਯਾਦ ਹੈ ਸਾਰਿਆ ਨੂੰ
    Car ਦੇ ਵਿੱਚ ਸੁਣਦੇ ਹਨ ਤੇ ਗੁਣਗੁਣਾਉਦੇ ਹਨ
    Immortal music and lyrics
    ਝੰਡੇ ਗੱਡਤੇ ਮੇਰੇ ਬੱਬੂ ਬਾਈ ਨੇ
    ਜਿਉਂਦਾ ਰਹਿ ਓ ਸ਼ੇਰਾ

    • @NAVEEN-pl2ob
      @NAVEEN-pl2ob 3 ปีที่แล้ว

      कृपया पहली पंक्ति का मतलब बताएँगे? जहाँ से गाना शुरू होता है ❤️🙏❤️🙏

    • @malwaboy2007
      @malwaboy2007 3 ปีที่แล้ว

      There was Baba Nanak who walked on bare feet spreading the supreme knowledge In comparison look at the so called Saints of today’s times who chase materialist things. They won’t move unless they get an Audi with Red VIP light on the Audi

  • @kammynz1004
    @kammynz1004 5 ปีที่แล้ว +467

    Kon kon song sunda 2019 ch v 👌 kro hit like mann sabb kaatad fans😍😘

  • @allrounder85500
    @allrounder85500 2 หลายเดือนก่อน +2

    ਨੀਲੀ ਛੱਤ ਤੋਂ ਬਾਅਦ ਕੌਣ ਕੌਣ ਸੁਣ ਰਿਹਾ

  • @earlybird315
    @earlybird315 5 ปีที่แล้ว +109

    2019 ch sun rehaa... ustaad ji da eh upraala kafi safal reha, bot sare lokan nu smj a gyi a..

  • @mannsingh2066
    @mannsingh2066 5 ปีที่แล้ว +28

    ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ।।
    ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ।।
    ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ ।।🙏🙏
    ਸਮੁੱਚੀ ਮਾਨਵਤਾ,ਕਾਇਨਾਤ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ।।❤❤ 🙏🙏
    ਆਓ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਮਨਾਂ ਵਿੱਚ ਵਸਾਈਏ ।ਕਿਰਤ ਕਰੋ,ਨਾਮ ਜਪੋ,ਵੰਡ ਛਕੋ ।🙏🙏 2019 WAHEGURU JI🙏🏻

  • @harrysingh4333
    @harrysingh4333 4 ปีที่แล้ว +221

    oye hoye hoye hoye swaad aa gya
    ਢੱਡਰੀਆਂ ਵਾਲੇ ਦੇ ਬਹੁਤ ਸੇਕ ਲੱਗਿਆ ਸੀ ..

    • @majinvegeta3284
      @majinvegeta3284 4 ปีที่แล้ว +9

      Babbu Maan ne pehle hi jaan leya si ki dhadhriawala pakhandi hah...uss time te Babbu de khilaf si mai par aaj jadd dhadhriawala ne apna asli roop daseya hun pta chaleya.

    • @beimaan5424
      @beimaan5424 4 ปีที่แล้ว

      @@majinvegeta3284 no bro asi ta odon ton he khant ale de nal aa

    • @RamanKumar-li4on
      @RamanKumar-li4on 4 ปีที่แล้ว +2

      Ajay tak v saad pyee janda dhadri de...tahi sidhu nu suport kr rea ajkal

    • @gjagpreetsingh869
      @gjagpreetsingh869 4 ปีที่แล้ว +1

      Ok

    • @gjagpreetsingh869
      @gjagpreetsingh869 4 ปีที่แล้ว +1

      @@RamanKumar-li4on ok

  • @shopekeeper2541
    @shopekeeper2541 11 หลายเดือนก่อน +23

    ਪੰਜਾਬ ਹਿਲਾ ਦਿੱਤਾ ਸੀ ਆ ਗਣੇ ਨੇ ਪਰ ਮਾਂ ਦੇ ਪੁੱਤ ਨੇ ਮਾਫ਼ੀ ਨਹੀਂ ਮੰਗੀ ,ਸਾਡੇ ਲਈ ਬੱਬੂ ਮਾਨ ਹੀ ਆ bss

    • @souravbawa7331
      @souravbawa7331 11 หลายเดือนก่อน +1

      Sahi gal

    • @beimaandev
      @beimaandev 4 หลายเดือนก่อน +2

      maafi veer oh mangde aa jihna nu smjh nhi hundi naale gaa ke beh jande aa ❤

    • @BashirKhan-nu4fc
      @BashirKhan-nu4fc 3 หลายเดือนก่อน

      🎉

  • @kamaljeetkaurdhaliwal3856
    @kamaljeetkaurdhaliwal3856 3 ปีที่แล้ว +7

    ਬਿਲਕੁਲ ਠੀਕ ਬਾਬਾ ਨਾਨਕ ਜੀ ਕੋਈ ਨੀ ਬਣ ਸਕਦਾ ਪੈਦਲ ਯਾਤਰਾ ਕਰਕੇ ਸਾਰੀ ਦੁਨੀਆ ਤਾਰ ਦਿੱਤੀ

  • @baldeepsahil1514
    @baldeepsahil1514 3 ปีที่แล้ว +23

    ਪੂਰੀ dhakk ਪਾਕੇ ਰਖਤੀ ਸੀ ਬੱਬੂ ਮਾਨ ਦੇ ਇਸ ਗਾਨੇ ਨੇ ਪੰਜਾਬ ਚ comment in 2021

  • @harman92singh
    @harman92singh 4 ปีที่แล้ว +27

    Teri rees nhi manna
    Tu kal v sach likhda c ajj v likhda
    Tenu rabb tarakkian bakhshe ❤️ bai

  • @jashandeepsingh9066
    @jashandeepsingh9066 ปีที่แล้ว +13

    2023 ਆਲੇ ਹਾਜ਼ਰੀ ਲਾਓ ਜੀ ✍️
    ਘੈੰਟ ਬੱਬੂ ਮਾਨ 👌👍

  • @g.s.dhaliwaldhaliwal159
    @g.s.dhaliwaldhaliwal159 3 ปีที่แล้ว +212

    ਇੱਕ ਮਾਨ ਹੀ ਆ ਜਿਹੜਾ ਇਹੋ ਜੀ ਗਾਇਕੀ ਕਰਦਾ love u maan saab

    • @ziddihunk4106
      @ziddihunk4106 3 ปีที่แล้ว +2

      2021 march

    • @gorasidhu3122
      @gorasidhu3122 3 ปีที่แล้ว +4

      Babbu mann Varga aa duniya te hor koi singer nahi aa

    • @gorasidhu3122
      @gorasidhu3122 3 ปีที่แล้ว +5

      👌👌👌👌

    • @pradeepvlogs2531
      @pradeepvlogs2531 3 ปีที่แล้ว +2

      ਸੱਚੀ ਗੱਲ

    • @adeshpalsingh308
      @adeshpalsingh308 3 ปีที่แล้ว +1

      Now Ranjit bawa also joins Babbu maan

  • @karanriar8801
    @karanriar8801 4 ปีที่แล้ว +50

    Mainu yaad aa tym jado aah geet leak hoeya c te album ban kr ditti c sarkar ne but janta da hungara dekh k ban chakkta c.. Aah album ne patti c khutti sahi shabadan ch,, dhandriawale diyan poochaan cha tiyan c Bai ne te naale pakhandi saadhan diyan. Kya time c har Ikk di jubaan te aahi album da jikar c te nal Babbu maan da.

  • @stillfresh3100
    @stillfresh3100 5 ปีที่แล้ว +405

    Still fresh in 2019
    Ajj vi ohi skoon milna dil nu jerha pehli ari sunan te milia si
    Salute Maan saab ♡♡

  • @balrajsingh359
    @balrajsingh359 3 หลายเดือนก่อน +5

    Babbu Mann Ji waheguru tuhonu chardikla bakhsay ji

  • @BaljinderSingh-of6qj
    @BaljinderSingh-of6qj 2 ปีที่แล้ว +212

    ਜੋ ਮਰਜੀ ਹੋਵੇ ਹਰ ਦੌਰ ਹਰ ਵਖਤ ਬੱਬੂ ਮਾਨ ਹੀ ਚੱਲੂ,ਚੰਗੇ ਬੰਦੇ ਨੂੰ ਦੁਨੀਆਂ ਬਦਨਾਮ ਤਾਂ ਕਰ ਸਕਦੀ ਪਰ ਫੇਲ ਨਹੀਂ,ਲਵ ਯੂ ਜੱਟਾ

  • @navdeep5768
    @navdeep5768 4 ปีที่แล้ว +88

    ਅੜਬ ਪੰਜਾਬੀ ਤੋ ਬਾਅਦ ਕੋਣ ਕੋਣ ੲਿਥੇ ਅਾੲਿਅਾ...

  • @ranveersidhu0884
    @ranveersidhu0884 4 ปีที่แล้ว +726

    Fukrapan _0%
    Jabliya_0%
    Only sachiya gallan _100%√√√√√√√√√√

  • @SatnamSingh-l2x
    @SatnamSingh-l2x 11 หลายเดือนก่อน +5

    ਸੱਚ ਬੋਲਣਾ ਅਤੇ ਉਸ ਨਾਲੋਂ ਵੀ ਸੱਚ ਸੁਣਨਾ ਬਹੁਤ ਮੁਸ਼ਕਿਲ ਹੈ ਜਿਊਂਦਾ ਰਹਿ ਬੱਬੂ ਮਾਨ ਜੀ

  • @nkdigital9716
    @nkdigital9716 6 ปีที่แล้ว +129

    Mai aaj bhi sunda
    Babbu maan kis kis ka favorite hi mera to truck bahr k

  • @sharmakrishan766
    @sharmakrishan766 4 ปีที่แล้ว +15

    बाबु मान जैसा सिंगर आज तक नी होना किसी ने

    • @satpalgujjar6098
      @satpalgujjar6098 2 ปีที่แล้ว

      ✌️✌️✌️✌️✌️✌️

  • @gumnaamabbtak7440
    @gumnaamabbtak7440 3 ปีที่แล้ว +35

    Wadde wade fake babe dra te c is song ne🔥🔥..eh geet v amar ho gya❣️

  • @Varindersingh-im2gd
    @Varindersingh-im2gd หลายเดือนก่อน +2

    Maan saab es gane da matlab hun samaj a reha.. Sade smaaj da mahoul dekh ke🙏🙏🙏🙏👏👏👏👏es ton uper koi song ne👌👌

  • @Singh-pw1qw
    @Singh-pw1qw 5 ปีที่แล้ว +128

    Hun koi eh comment na kareo yarr 2018,19,20,21,22 ch kon sun reha eh geet eh ta 2099 ch sunea jau

  • @karanjassar6066
    @karanjassar6066 3 ปีที่แล้ว +34

    ਛੋਟੀ ਜਿਹੀ ਗੱਲ ਉੱਤੇ ਹੋ ਜਾਂਦੇ ਦੰਗੇ ਲੱਗਦੀਆਂ ਅੱਗਾਂ…
    ਕੋਈ ਬੰਦਾ ਸੇਫ ਨਹੀ ਹਾਏ ਰਾਹ ਜਾਂਦਿਆਂ ਲੱਥਣ ਪੱਗਾਂ…
    30 august 2021

  • @gurbirsingh9210
    @gurbirsingh9210 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @MandeepSingh-qg2ub
    @MandeepSingh-qg2ub 3 ปีที่แล้ว +27

    ਯਾਰਾਂ ਦਾ ਯਾਰ ਬੱਬੂ ਮਾਨ ਬਾਈ

  • @gagandeep8099
    @gagandeep8099 2 ปีที่แล้ว +11

    ਇਸ ਗੀਤ ਦੇ ਮੁਕਾਬਲੇ ਕੋਈ ਗੀਤ ਨਹੀ ਇੱਕ ਇੱਕ ਬੋਲ ਸੱਚ ਕਿਹਾ ਲਵ ਯੂ ਉਸਤਾਦ ਜੀ 🙏🙏

  • @JR-vc9zt
    @JR-vc9zt 5 ปีที่แล้ว +231

    ਸੱਚੀਆਂ ਗਲਾਂ ਸੱਚੇ ਬੋਲ ਮਾਨ ਸਾਬ
    💯ਸੱਚਾਈ ਇਹ ਹੈ ✔️

  • @s_kular
    @s_kular 4 ปีที่แล้ว +38

    Maan di ਗਾਇਕੀ ਦੀ ਅੱਜ ਵੀ ਕੋਈ ਰੀਸ ਨਹੀਂ ਕਰ ਸਕਦਾ ਸਭ ਅੱਜ ਵੀ ਭੇਡਾਂ ਹੀ ਆ..... ਮੈਂ ਮੈਂ ਮੈਂ 😂😂😂
    Maan te ਵਾਹਿਗੁਰੂ mehar ਭਰਿਆ ਹੱਥ rakhe... 🙏🙏🙏

    • @shaandeepputt8210
      @shaandeepputt8210 2 ปีที่แล้ว +1

      Nhi bai ji , aaj lok keh rhe ne v sidhu di de ganea di ni koi rees kr skda ,duniya dogli aa bai . aaj bthere ne jo Maan sahb nu manda bol rhe ne .

    • @jasmeetjass1234
      @jasmeetjass1234 ปีที่แล้ว

      Je kise de fav ma'am saab aa ta kise nu glt ni bolna chahida

  • @dhillonsaab6544
    @dhillonsaab6544 4 ปีที่แล้ว +292

    ਪੰਜਾਬ ਹਿਲਾ ਤਾ ਸੀ ਆ ਗਾਣੇ ਨੇ
    ਹੁਣ ਅੜ੍ਬ ਪੰਜਾਬੀ ਨੇ ਹਲਾਤਾ

    • @velar9667
      @velar9667 4 ปีที่แล้ว +6

      Sayi keya 22 jo marji kalo es bande di rees ni honi

    • @LOVEPREETSINGH-dp5rw
      @LOVEPREETSINGH-dp5rw 3 ปีที่แล้ว +1

      Bikhari di kade rees nahi hundi

    • @jatinkhurana5217
      @jatinkhurana5217 3 ปีที่แล้ว +5

      @@LOVEPREETSINGH-dp5rw sahi keha tere pyo di rees thodi kruga koi

    • @Nishansingh-ri4jo
      @Nishansingh-ri4jo 3 ปีที่แล้ว +2

      @@LOVEPREETSINGH-dp5rw pakhadi babeya da chela v aa gya 😁

    • @GurpreetSingh-bl2cu
      @GurpreetSingh-bl2cu 3 ปีที่แล้ว +1

      Bilkul paaji yaad hai

  • @nirmannguys
    @nirmannguys 7 ปีที่แล้ว +57

    ehna anpadh bibiyan ne bande gal rabb di takhti paati,, 👈🏻 these are called Lyrics, Babbu Maan♥️ LEGEND👌🏻😎

  • @ਬੇਈਮਾਨਫਗਵਾੜਾ-ਚ1ਲ
    @ਬੇਈਮਾਨਫਗਵਾੜਾ-ਚ1ਲ ปีที่แล้ว +4

    ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ..ਲਵ ਯੂ ਉਸਤਾਦ ਮਾਨ ਸਾਬ😘😘😘😘

  • @jiwanjotsinghkang1532
    @jiwanjotsinghkang1532 4 ปีที่แล้ว +578

    ਪੰਜਾਬ ਹਿਲ ਗਿਆ ਸੀ ਗਾਣੇ ਨਾਲ, ਸਰਕਾਰ ਨੇ ਮਾਫੀ mangwon lyi ਪੂਰਾ ਜੋਰ la liya pr peo de putt ne maffi ni mngi
    .
    .
    .
    .
    .
    .
    .
    .
    .
    .
    .
    .
    .
    .
    ...
    .
    .
    ....
    ...
    .
    ,,

    • @gurbindermaan
      @gurbindermaan 4 ปีที่แล้ว +9

      Ustad ta ustad aa jind jaan maan

    • @sanny099
      @sanny099 4 ปีที่แล้ว +9

      Babbu man my favourite baba Nanak to upar koi nahi is duniaa ch

    • @inderjeetsandhu2647
      @inderjeetsandhu2647 3 ปีที่แล้ว +3

      hnji shi keha

    • @officialsharrytiwana7968
      @officialsharrytiwana7968 3 ปีที่แล้ว +8

      Jatt ne jo likhea sach likhea mafi kis gl di

    • @babbumaanfans366
      @babbumaanfans366 3 ปีที่แล้ว

      @@AllInOne-hd2qn 2012

  • @babbumaaninst
    @babbumaaninst 4 ปีที่แล้ว +34

    Edro ranjit bawe huni maffia mangi jande koi stand ni ohda . Edr ustaad nu vekho kde koi maffi ni mangi . 🔥🔥😍😍

    • @parveenwarwal9024
      @parveenwarwal9024 4 ปีที่แล้ว

      Vese ik gaal aa 22 bawe ne v sirrrrra lga dita c song vich ta pr ki kre toda darda wa na ta krke

    • @babbumaaninst
      @babbumaaninst 4 ปีที่แล้ว

      @@parveenwarwal9024 vire hun ni drda , hun babbu maan khda ode pishe ,

  • @jassyjudge7639
    @jassyjudge7639 3 ปีที่แล้ว +39

    ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਬੱਬੂ ਬਾਈ ਜੀ you are great

  • @fanbabbumaande6920
    @fanbabbumaande6920 18 วันที่ผ่านมา +1

    ਇਸ ਗੀਤ ਨੇ ਢੰਡਰੀਆਂ ਵਾਲੇ ਸਮੇਤ ਕੲੀਆ ਸਾਹ ਸੁੱਕਾ ਤੇ ਸੀ

  • @gorajasvir4923
    @gorajasvir4923 3 ปีที่แล้ว +15

    ਬਾਬਾ ਨਾਨਕ ਮੇਹਰ ਕਰੇ

  • @bestvideos8616
    @bestvideos8616 3 ปีที่แล้ว +27

    ਬੀਬੀ ਢੱਡਰੋ ਨੂੰ ਇਹ ਗਾਣੇ ਨੇ ਹੀ ਅੱਪਗ੍ਰੇਡ ਕੀਤਾ ਸੀ 😍😍

  • @hardeepkaur9269
    @hardeepkaur9269 3 ปีที่แล้ว +14

    Punjab hill gya c jdd eh song aaya c 💪💪💪💪😎😎😎😎

    • @satpalgujjar6098
      @satpalgujjar6098 2 ปีที่แล้ว

      ✌️✌️✌️✌️✌️✌️✌️

  • @travelwithprabhat13
    @travelwithprabhat13 ปีที่แล้ว +13

    Repeat te ਸੁਣ ਰਿਹਾ ਵਾ ਬਹੁਤ ਮਜ਼ਾ ਆ ਰਿਹਾ ਵਾਂ ❤

  • @allin9804
    @allin9804 ปีที่แล้ว +26

    2022 ਵਿੱਚ ਵੀ top ਤੇ ਆ
    ਇਹ ਸਬਦ
    ਗੁਰਪੁਰਬ ਦੀ ਆਪ ਸਭ ਸੰਗਤ ਨੂੰ ਵਧਾਈ ਹੋਵੇ ਜੀ
    ਧਨ ਗੁਰੂ ਨਾਨਕ ਦੇਵ ਜੀ

  • @FarmingImplements
    @FarmingImplements 4 ปีที่แล้ว +169

    2020 ਵਿਚ ਜਿਹੜਾ ਵੀ ਇਸ ਗਾਣੇ ਨੂੰ ਸੁਣ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ

  • @amarjeet4688
    @amarjeet4688 3 ปีที่แล้ว +12

    Eda de Lyrics koi ni likh sakda , well done babbu maan 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @rajvirsinghthind4176
    @rajvirsinghthind4176 หลายเดือนก่อน +3

    2024 ਚ ਕੋਣ ਕੋਣ ਸੁਣ ਰਿਹਾ

  • @tars_sidhu
    @tars_sidhu 3 ปีที่แล้ว +21

    ਜਿਹੜਾ ਇਸ ਗਾਣੇ ਨੂੰ 2021 ਵਿੱਚ ਦੇਖ ਰਿਹਾ ਲਾਈਕ ਕਰੋ

  • @vijaysinghthakur6485
    @vijaysinghthakur6485 3 ปีที่แล้ว +12

    जितनी भर इस गाने को सुनो उतना ही सुकून मिलता और याद करवाता है कि बाबा नानक जी ने क्या किया था और आज कल ढोंगी बाबा क्या कर रहे हैं 🙏 बेबाक कलम के मालिक बब्बू मान