ਮੈਂ ਪੱਗ ਨੀ ਲੈਣੀ (ਭਾਗ-21)Main Pagg Ne Lani (Ep-21) New Latest Punjabi Movie 2023 !Dhillon mansa wala

แชร์
ฝัง
  • เผยแพร่เมื่อ 6 ต.ค. 2024
  • Main Pagg Ne Lani (Ep-21) New Latest Punjabi Movie 2023 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Main pagg ne lani (Ep-9)
    • ਮੈ ਪੱਗ ਨੀ ਲੈਣੀ (Ep-9) ...
    Main pagg ne lani (Ep-10)
    • ਮੈ ਪੱਗ ਨੀ ਲੈਣੀ (ਭਾਗ-10...
    Main pagg ne lani (Ep-11)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-12)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-13)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-14)
    • ਮੈ ਪੱਗ ਨੀ ਲੈਣੀ (ਭਾਗ-14...
    Main pagg ne lani (Ep-15)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-16)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-17)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-18)
    • ਮੈਂ ਪੱਗ ਨੀ ਲੈਣੀ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 330

  • @gorabhaika9326
    @gorabhaika9326 10 หลายเดือนก่อน +6

    ਸੋਨੀਆ ਦੀਦੀ ਬਹੁਤ ਬਦਲ ਗਈ ਇਹ ਲਾਂਭੇ ਦੀਆਂ ਗੱਲਾਂ ਵਿਚ ਆ ਗਈ ਸੋਨੀਆ ਦੀਦੀ ਬਹੁਤ ਬਦਲ ਗਈ

  • @darshansingh5731
    @darshansingh5731 10 หลายเดือนก่อน +13

    ਸੋਨੀਆ ਕਰਮੇ ਨੂੰ ਠੀਕ ਕਰਦੀ ਕਰਦੀ ਆਪ ਹੀ ਗਲਤ ਹੋ ਗਈ ਇਸਨੂੰ ਕਹਿੰਦੇ ਨੇ ਗਿੱਚੀ ਪਿਛੇ ਮੱਤ ਤੇ ਲਾਈਲੱਗ ਬਾਕੀ ਸਾਰੀ ਟੀਮ ਦਾ ਧੰਨਵਾਦ ਜੀ

  • @SukhwinderKaur-zj9hd
    @SukhwinderKaur-zj9hd 10 หลายเดือนก่อน +9

    ਸਿਆਣੇ ਸੱਚ ਕਹਿੰਦੇ ਨੇ ਚੁੱਕ ਪੱਥਰ ਪਾੜ ਦਿੰਦੀ ਹੈ ਸੋਨੀਆ ਲਾਭੈ ਦੀਆਂ ਗੱਲਾਂ ਵਿੱਚ ਆ ਹੀ ਗੲਈ

  • @Virk-2022
    @Virk-2022 10 หลายเดือนก่อน +7

    ਵੀਡੀਓ ਬਹੁਤ ਘੈਟ ਆ 👍👍
    ਸੋਨੀਆ ਇੰਨੀ ਸਿਆਣੀ ਸੀ ਪਤਾ ਨੀ ਕਿਉ ਲਾਬੋ ਦੇ ਧੱਕੇ ਚੜਗੀ 😢
    ਬਾਕੀ ਜਿਹੜੇ ਕੰਡੇ ਅਭੀ ਬੀਜ ਰਿਹਾ ਉਹ ਇੱਕ ਦਿਨ ਚੁਗਣੇ ਪੈਣ ਗੇ ਉਸੇ ਨੂੰ
    🙏🙏🙏🙏🙏🙏🙏

  • @deeppunj-lx7rf
    @deeppunj-lx7rf 10 หลายเดือนก่อน +8

    ਬਹੁਤ ਵਧੀਆ ਵੀਡੀਓ ਆ ਹੁਣ ਭੈਣ ਰਾਜਵੀਰ ਸਹੀ ਗੱਲ ਆ ਵੱਡੇ ਚੱਕ ਤਾਂ ਵੱਡਿਆਂ ਵੱਡਿਆਂ ਦੇ ਘਰ ਪੱਟ ਦਿੰਦੀ ਆ ਸਹੀ ਗੱਲ ਆ ਸੋਚ ਸਮਝ ਕੇ ਚੱਲਣਾ ਚਾਹੀਦਾ ਬੰਦੇ ਨੂੰ

  • @talwinderkaur2287
    @talwinderkaur2287 10 หลายเดือนก่อน +12

    ਸੋਨੀਆਂ ਅੱਜ ਤੱਕ ਤਾਂ ਲੜੀਨਹੀ ਹੁਣ ਸੱਸ ਨਾਲ ਲੜਨਾ ਸ਼ੁਰੂ ਕਰੂ 😂😂😂😂😂😂

  • @sanjeevsharma4454
    @sanjeevsharma4454 10 หลายเดือนก่อน +1

    So beautiful story ji very nice video ji har ek da act Bohut Bohut hi pyara lga ji aman Di ap sach Mai bde h Apka part Bohut hi pyara h ji super supar very super

  • @AmandeepKaur-fu3vi
    @AmandeepKaur-fu3vi 10 หลายเดือนก่อน +2

    Very nice video Aman didi 👍 👌

  • @KamaljitKaur-kj7fv
    @KamaljitKaur-kj7fv 10 หลายเดือนก่อน +13

    ਕਰਮੇਂ ਨੂੰ ਸੁਧਰਦੇ ਸੋਨੀਆ ਆਪ ਹੀ bigarh ਗਈ 😂😂😂😂😂😂

    • @Sitare_Punjabde
      @Sitare_Punjabde 10 หลายเดือนก่อน

      😂😂😂 ਸਹੀ ਗੱਲ ਆ ਜੀ😊

  • @ekamjot9513
    @ekamjot9513 10 หลายเดือนก่อน +1

    Very very nice video Sis bhot vadya ji Hun ta Abbi de sahai samane lea oo please

  • @amrikkhokhar2970
    @amrikkhokhar2970 10 หลายเดือนก่อน +4

    ਬਹੁਤ ਵਧੀਆ ਵੀਡੀਓ ਜੀ।ਲਾਭੋ ਦੀ ਸਿੱਖਿਆ ਨੇ ਸੋਨੀਆ ਉਪਰ ਅਸਰ ਕਰਨਾ ਸੁਰੂ ਕਰ ਦਿੱਤਾ।

  • @TarnveerSingh-qh4xy
    @TarnveerSingh-qh4xy 10 หลายเดือนก่อน +2

    ❤❤♥️👌👌👌 MOGA

  • @veerpalkaur4499
    @veerpalkaur4499 10 หลายเดือนก่อน +3

    Very nice acting and massage God 🙏🙏🙏 bless you all team members

  • @BalbirSingh-ji6vv
    @BalbirSingh-ji6vv 10 หลายเดือนก่อน +12

    ਚੱਕ ਤਾਂ ਵੱਡੇ ਵੱਡੇ ਪਹਾੜਾ ਨੂੰ ਵਿੱਚੋ ਪਾੜ ਦਿੰਦੀ ਹੈ , ਇਨਸਾਨ ਦੀ ਕੀ ਹਿੰਮਤ।

  • @kaursukhidhillon9272
    @kaursukhidhillon9272 10 หลายเดือนก่อน +3

    Very nice video aman didi God bless you ❤

  • @SukhjeetSingh-wy1ou
    @SukhjeetSingh-wy1ou 10 หลายเดือนก่อน +2

    Very nice video ❤❤🎉🎉🎉

  • @JaspreetSingh-z1v
    @JaspreetSingh-z1v 10 หลายเดือนก่อน +10

    ਸੋਨੀਆ ਕਿਨਾਂ ਬਦਲ ਗਈ ਇਨੀ ਸਿਆਣੀ ਹੁੰਦੀ ਸੀ

    • @IqbalSingh-hw8hb
      @IqbalSingh-hw8hb 9 หลายเดือนก่อน

      👍🏼👍🏼👌🏿👌🏿

  • @h_sgaming2291
    @h_sgaming2291 10 หลายเดือนก่อน +6

    Very nice story aa heart touching episodes aa god bless you 💖

  • @sukhdeepsidhu2342
    @sukhdeepsidhu2342 10 หลายเดือนก่อน +3

    Very nice story, Rajveer Dhillon veer, Aman dhillon sister ji 👍👍👍👌👌👌

  • @vijaykumari3183
    @vijaykumari3183 10 หลายเดือนก่อน +3

    ❤very.nice.video.gbu.all.team👍👍🙏🙏 Radhe Radhe.first.comments👏👏 ambala

  • @kulwinderkensray6360
    @kulwinderkensray6360 10 หลายเดือนก่อน +1

    Very nice video g

  • @Harjinder_x01
    @Harjinder_x01 10 หลายเดือนก่อน +3

    Bahut sohni video aa ji God bless you all

  • @jaswantkatawde2858
    @jaswantkatawde2858 10 หลายเดือนก่อน +1

    Very nice video 🙏💐🙏💐🙏💐🙏

  • @SandeepKaur-qf1xf
    @SandeepKaur-qf1xf 10 หลายเดือนก่อน +2

    Bht vdya video GBU all team always be happy 😌❤️

  • @sarbjitkaur9202
    @sarbjitkaur9202 10 หลายเดือนก่อน +7

    Very nice God bless you all family 🙏🙏💓💞

  • @harvinderdhillon3389
    @harvinderdhillon3389 10 หลายเดือนก่อน +2

    ਬਸ ਲਾ ਤੀ ਅਗ ਲਾਭੋ ਨੇ ਸੋਨੀਆ ਦੇ

  • @sanawarjotsinghsanawarjot72
    @sanawarjotsinghsanawarjot72 10 หลายเดือนก่อน +1

    Very nice Ji bro

  • @tejindersingh9676
    @tejindersingh9676 10 หลายเดือนก่อน +1

    Verry nice episode God bless you all teem member good acting sonia vi girgat vang rang badldi aa 🌷🌷❤❤🐦🐦🐦🐦🐦

  • @suchiarsingh7837
    @suchiarsingh7837 10 หลายเดือนก่อน +1

    Nice video

  • @brinderchahar8755
    @brinderchahar8755 10 หลายเดือนก่อน +3

    ਸੋਨੀਆ ਭੈਣਾਂ ਲਾਭੋ ਦੀਆਂ ਗੱਲਾਂ ਵਿਚ ਨਾ ਆਈ ਨਹੀਂ ਤੇਰਾ ਘਰ ਪੱਟ ਦਊਗੀ

  • @vartiyasaabvlog4193
    @vartiyasaabvlog4193 10 หลายเดือนก่อน +2

    Bhut vadiya 🎉God bless you ❤

  • @amarjitsingh1946
    @amarjitsingh1946 10 หลายเดือนก่อน +10

    ਬਹੁਤ ਸੋਹਣੀ ਵੀਡੀਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙

  • @sukhmindersivia158
    @sukhmindersivia158 10 หลายเดือนก่อน +6

    Bahut bahut wait si aman dii g Waheguru trki baksh

  • @darshansingh5731
    @darshansingh5731 10 หลายเดือนก่อน +2

    ਸੋਨੀਆ ਦਿਖਾ ਗਈ ਆਪਣਾ ਅਸਲੀ ਰੂਪ ਬਾਕੀ ਲਾਭੂ ਤਾ ਅੱਗ ਤੇ ਫੂਸ ਪਾਉਣ ਵਾਲੀ ਹੀ ਲੱਗਦੀ ਹੈ ਅੱਜ ਵੇਖ ਵੀ ਲਈ

  • @binderdhumi1232
    @binderdhumi1232 10 หลายเดือนก่อน +5

    ਬਹੁਤ ਵਧੀਆ ਜੀ❤❤❤❤❤❤❤

  • @GurinderSingh-ow5wl
    @GurinderSingh-ow5wl 10 หลายเดือนก่อน +3

    Bht vadiya g🎉...

  • @meetokaur6000
    @meetokaur6000 10 หลายเดือนก่อน +2

    Very nice video uk 🌹🙏👌ਸਾਰੀ ਟੀਮ ਬਹੁਤ ਸੋਹਣੀ ਐਕਟਿੰਇੰਗ

  • @Rajvans-l5o
    @Rajvans-l5o 10 หลายเดือนก่อน +2

    All team is very nice. God.bless u kuljeet sagar

  • @kushdeepbrar-id5wl
    @kushdeepbrar-id5wl 10 หลายเดือนก่อน +1

    Very nice video

  • @PrabhjotSingh-hk2on
    @PrabhjotSingh-hk2on 10 หลายเดือนก่อน +3

    ❤ ਬਹੁਤ ਵਧੀਆ ਜੀ ❤

  • @BalwinderKaur-hg7fn
    @BalwinderKaur-hg7fn 10 หลายเดือนก่อน +2

    Very nice video sister aman ji❤❤❤❤❤❤❤❤

  • @muhammadafzal8112
    @muhammadafzal8112 10 หลายเดือนก่อน +9

    Aman and team excellent 👍

  • @komaldeepkaur7914
    @komaldeepkaur7914 10 หลายเดือนก่อน +6

    Very nice story ❤

  • @mangigill6639
    @mangigill6639 10 หลายเดือนก่อน +10

    Well guys, loving the fighting, loving the excitement, loving the arguments, loving the doublecrossing, loving the backstabbing. It’s a fantastic web series so far. Can’t wait for the next step episode. Keep your uploads coming on all three of your channels love and support and success going out to you and all your team. Hi from the UK loving, loving and loving you. God bless you are all simply the best. God bless

  • @SushilSharma-ee6sj
    @SushilSharma-ee6sj 10 หลายเดือนก่อน +2

    Good Interesting Episode 👍

  • @riyasanjeevbajaj
    @riyasanjeevbajaj 10 หลายเดือนก่อน +3

    Soniya kese magar lag ke apna Ghar khraab nhi Karna chida apna Ghar dekh ke chalna chida nd wait for next part 👍

  • @ramandeeptiwana2778
    @ramandeeptiwana2778 10 หลายเดือนก่อน +2

    ਬਹੁਤ ਵਧੀਆ ਵੀਡਿਉ ਐ ਅਮਨ ਬੇਟਾ ਜੀ ❤

  • @boharsingh7725
    @boharsingh7725 10 หลายเดือนก่อน +3

    ਬਹੁਤ ਹੀ ਵਧੀਆ ਬਾਈ
    👍👍👍👍👍

  • @arpindercheema5493
    @arpindercheema5493 10 หลายเดือนก่อน +3

    Very nice video aman di 👌👌❤️👌👌

  • @crazygamerz136
    @crazygamerz136 10 หลายเดือนก่อน +5

    ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤

  • @kukkaddhaliwal7599
    @kukkaddhaliwal7599 10 หลายเดือนก่อน +8

    bhuth vadia video aa ji vad to vad comments like nd share kro ji ❤thanks ji ❤

    • @PreetMandahar
      @PreetMandahar 10 หลายเดือนก่อน +1

      Very nice video jii ❤❤❤

  • @BaljinderSingh-to5rq
    @BaljinderSingh-to5rq 10 หลายเดือนก่อน +4

    Sonya is beautiful character

  • @KaliSingh-c8l
    @KaliSingh-c8l 10 หลายเดือนก่อน +1

    Karme nu sudhaardi sudhaardi Aap hi bigad gyi😂 par story bhut sohni hai ji🎉🎉

  • @KaramjeetKaur-ot4nr
    @KaramjeetKaur-ot4nr 10 หลายเดือนก่อน

    ਬਹੁਤ ਸੋਹਣੀ ਵੀਡਓ ਸੋਨੀਆ ਬੈਠੇ ਬੇੜੇ ਆਲਾ ਇੱਕ ਵਾਰ ਕਹਿ ਦਿਆ ਕਰ ਸੋਹਣੀ ਲੱਗਦੀ ਆ

  • @sukhnandanromana1011
    @sukhnandanromana1011 10 หลายเดือนก่อน +3

    ❤❤ ਬਹੁਤ ਬਹੁਤ ਧੰਨਵਾਦ ਜੀ ਰਮਨਦੀਦੀ ਅਤੇ ਰਾਜ ਵੀਰੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਸੋਨੀਆਂ ਬਹੁਤ ਹੀ ਬਦਲ ਗਈ 😂😂ਰੋਊ ਗੀ ❤❤ ਦਿਲੋਂ ਧੰਨਵਾਦ ਕੀਤਾ ❤❤

  • @ManjitKaur-lu7oy
    @ManjitKaur-lu7oy 10 หลายเดือนก่อน +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 21ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਪਰ ਅਮਨ ਜਿਵੇ ਅਭੀ ਤੇ ਕਰਮਾ ਬਚੇ ਨੂੰ ਮਾਰਨ ਦੀਆ ਸਕੀਮਾ ਬਣਾ ਰਹੇ ਨੇ ਓਦੋ ਵੀਡਿਓ ਨੀ ਦੇਖੀ ਜਾਣੀ ਕੀ ਹੂਣ ਤੂਹਾਡੀਆ ਵੀਡੀਓਜ ਚ ਬਚੇ ਦਾ ਕਤਲ ਹੋਣਾ ਜੀ ਬਹੂਤ ਮਾੜੀ ਗਲ ਐ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

    • @Sitare_Punjabde
      @Sitare_Punjabde 10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 😊❤

  • @Sharnjeet-g9k
    @Sharnjeet-g9k 10 หลายเดือนก่อน +2

    ਬਹੁਤ ਵਧੀਆ ਸਟੋਰੀ ਜੀ ❤

  • @AMANDEEPSINGH-p6p
    @AMANDEEPSINGH-p6p 10 หลายเดือนก่อน +1

    Very nice story God bless you harpreet Kaur sandoha I

  • @dulaybainsdulay3413
    @dulaybainsdulay3413 10 หลายเดือนก่อน +1

    Very nice video 👌👌👌 and always stay blessed all of you 😇😇🙏🙏

  • @JaspinderSingh-h2q
    @JaspinderSingh-h2q 10 หลายเดือนก่อน +2

    Very very nice video Aman didi ❤❤❤🎉🎉🎉

  • @ekamdhaliwal6235
    @ekamdhaliwal6235 10 หลายเดือนก่อน +1

    Very nice video JASDEEP Singh wander Moga

  • @gurtejsingh6904
    @gurtejsingh6904 10 หลายเดือนก่อน

    Very ncji family god🥰🥰❤❤❤ bless you🌹 happy days 😍😍

  • @HarjinderSingh-nr4ky
    @HarjinderSingh-nr4ky 10 หลายเดือนก่อน +3

    Bai Karame tainu bhulekha v Abhi teri help karda tera ghar da v Abhi ne hi khilaara paayea 😂😂😂😂❤

    • @Sitare_Punjabde
      @Sitare_Punjabde 10 หลายเดือนก่อน +1

      😂😂😂 ਠੀਕ ਆ ਜੀ ਮੈ ਗੌਰ ਰੱਖੂਗਾ 😊❤

  • @SandeepKaur-d6b9f
    @SandeepKaur-d6b9f 10 หลายเดือนก่อน +2

    Nice aman dii ..❤❤❤

  • @BhagSinghMandeir
    @BhagSinghMandeir 10 หลายเดือนก่อน +2

    Very Nice 👍👍👍👍 22 ji God Bless You All Team

  • @PalSingh-jo2lf
    @PalSingh-jo2lf 10 หลายเดือนก่อน

    Very nice vedio Dhillon ਬਾਈ

  • @jagtarkaur4433
    @jagtarkaur4433 10 หลายเดือนก่อน +1

    ਅਮਨ ਅਜ ਸੂਟ ਸੋਹਣ ਲੱਗਦਾ

  • @gurvinderkullar5431
    @gurvinderkullar5431 10 หลายเดือนก่อน +4

    ਸੋਨੀਆ, ਸ਼ਰੀਕਾਂ ਦੀ ਚੁੱਕ ਤੇ ਆ ਗਈ ਲਾਭੋ ਨੇ ਪਾੜਗ ਪਾ ਦਿਤਾ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @gagandeepkaur-ll4hg
    @gagandeepkaur-ll4hg 10 หลายเดือนก่อน

    Buth vadia video a aman ਦੀਦੀ ji wmk ❤❤

  • @tanukaur10
    @tanukaur10 10 หลายเดือนก่อน +3

    ❤❤😊😊Very Very Very nice video ji😊😊❤❤

  • @UshaRani-cd4px
    @UshaRani-cd4px 10 หลายเดือนก่อน +4

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸਿਖਿਆ ਭਰਪੂਰ ਸਟੋਰੀ ਆ ਬਹੁਤ ਬਹੁਤ ਧੰਨਵਾਦ ਅਮਨ

  • @SimranKaur-xp8xy
    @SimranKaur-xp8xy 10 หลายเดือนก่อน

    very nice god bless you and 🙏🙏👌🏻👌🏻👍👍

  • @HarishKumar-cl6sy
    @HarishKumar-cl6sy 10 หลายเดือนก่อน +1

    Great 💯👍

  • @RanaJaveed-hg4lc
    @RanaJaveed-hg4lc 10 หลายเดือนก่อน

    Video bahot hi Zabardast aa.
    Shabaashy.good work all the team.

  • @waitloseandgain44
    @waitloseandgain44 10 หลายเดือนก่อน +2

    Very nice video agla bhag jaldi bhejna please God bless you ❤❤❤❤❤❤❤❤

  • @bindergahlot6920
    @bindergahlot6920 10 หลายเดือนก่อน

    ਸੋਨੀਆ ਵੀ ਇਨੀ ਛੇਤੀ ਬਦਲ ਜਾਏਗੀ ਤਾਂ ਸੋਚਿਆ ਵੀ ਨਹੀਂ ਸੀ ਕਿਸੇ ਦੀ ਉਂਗਲ ਘਰ ਪੱਟ ਦਿੰਦੀ ਹੈ ਜੀ

  • @Jagjeet-kaur57
    @Jagjeet-kaur57 10 หลายเดือนก่อน +4

    ਪੰਜਾਬੀਓ ਪੰਜਾਬੀ ਵਿਚ ਕੁਮੈਟ ਲਿਖਿਆ ਕਰੋ ਅੰਗਰੇਜ਼ ਨਾ ਬਣੋ ਮਾਲੇਰਕੋਟਲਾ ਤੋਂ

    • @manjotkaur8184
      @manjotkaur8184 10 หลายเดือนก่อน

      ਸਹੀ ਗੱਲ ਆ ਜੀ 😄

  • @gurjeetkaurdhaliwal3559
    @gurjeetkaurdhaliwal3559 10 หลายเดือนก่อน +5

    ਵੀਡੀਓ ਬਾਹੁਤ ਵਧੀਆ ਐ ਅਮਨ ਦੀਦੀ। ਤੁਹਾਡੀ ਐਕਟਿੰਗ ਬਾਹੁਤ ਵਧੀਆ ਲੱਗੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @jaspalmann-bd3ro
    @jaspalmann-bd3ro 10 หลายเดือนก่อน +3

    Nice video ji ❤❤

  • @SAMSUNGJ-md4ek
    @SAMSUNGJ-md4ek 10 หลายเดือนก่อน +1

    Raj bahi end Aman sister ji very very nice video ❤❤❤ 🇵🇰 Ali frome spain

  • @ankubasra9220
    @ankubasra9220 6 หลายเดือนก่อน

    ਮਾਤਾ ਜੀ ਕਰਮੈ ਦੀ ਘਰ ਵਾਲੀ ਕਰਮੈ ਨਾਲ਼ ਰਲ ਗਈ ਆਹ ਅਮਨ ਪੁੱਤ ਤਾਈ ਨੇ ਆਪਣੇ ਵੱਲ ਦੀ ਕਰ ਲਈ ਹੈ❤❤❤। ਹੁਣ ਤਾਂ 10000 ਰੁਪੈ dana ਹੀ pana ਆਹ ਪੁੱਤ

  • @VanshikaSharma-h9x
    @VanshikaSharma-h9x 10 หลายเดือนก่อน +1

    ❤❤❤❤❤❤❤❤

  • @gurwinderbrar189
    @gurwinderbrar189 10 หลายเดือนก่อน +3

    Labbo kini agg pondi aa Sonia lailag aa magar lagi pai aa samj hai ni 🙏bhut vadia episode g 👍👍

  • @JatinderSingh-fn6ov
    @JatinderSingh-fn6ov 10 หลายเดือนก่อน +1

    ❤ very nice video sister and brother ❤

  • @KarnailSingh-og4eu
    @KarnailSingh-og4eu 10 หลายเดือนก่อน +2

    very nice video ❤❤

  • @kskaurkaur4692
    @kskaurkaur4692 10 หลายเดือนก่อน

    Very nice story God bless you karamjeet

  • @ManjeetKaur-wb4py
    @ManjeetKaur-wb4py 10 หลายเดือนก่อน +3

    God bless you

  • @SimranKaur-g9b5p
    @SimranKaur-g9b5p 10 หลายเดือนก่อน +2

    Very nice video aman didi ji God bless you all family ❤❤❤❤❤❤

  • @ekambrar2374
    @ekambrar2374 10 หลายเดือนก่อน +1

    Very nice

  • @SandhuGora-wu7mc
    @SandhuGora-wu7mc 10 หลายเดือนก่อน +2

    Very very very nice video aman dhillon 🎉🎉❤❤❤

  • @mehekpreet9671
    @mehekpreet9671 10 หลายเดือนก่อน +2

    very nice viedo ❤❤❤❤❤❤❤superhit short movie

  • @FaheemAli-b4w
    @FaheemAli-b4w 10 หลายเดือนก่อน

    Good video very gggggggggggggggg

  • @SatnamSingh-rx2ks
    @SatnamSingh-rx2ks 10 หลายเดือนก่อน +2

    Very very nice 👍🙂❤

  • @HarjinderSingh-nr4ky
    @HarjinderSingh-nr4ky 10 หลายเดือนก่อน +3

    Aman ji Karame te Sonia nu Abhi ne chuk diti hoi aa ih Sonia dimaag to kam nahi laidi 😂😂😂😂

  • @MamtaRani-yl1pp
    @MamtaRani-yl1pp 9 หลายเดือนก่อน

    Very nice video g 👌👌👌👌👌👌👌👌👌👌

  • @amninderkundal6549
    @amninderkundal6549 10 หลายเดือนก่อน

    Buhat vadiya video bgani chak ghar patt dindi aa

  • @Santa_singh_
    @Santa_singh_ 10 หลายเดือนก่อน +4

    ਬਹੁਤ ਹੀ ਵਧੀਆ ਸੀ ਵੀਡੀਓ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਾਮੇਸਾ ਤਦਰੁਸਤ ਰੱਖੇ

  • @kulwinderkaur6938
    @kulwinderkaur6938 10 หลายเดือนก่อน +7

    Siraa acting hai ji saryan di God bless all team 😍

  • @sonysidhu3855
    @sonysidhu3855 10 หลายเดือนก่อน +2

    NYC story sister❤❤❤❤❤good job❤‍🔥❤‍🔥❤❤

  • @ManpreetKaur-q2e8g
    @ManpreetKaur-q2e8g 9 หลายเดือนก่อน

    Very nice all theme acting