Bhagat Ravidas Ji | Katha | Giani Jaswant Singh Ji Parwana | Panjab University Chandigarh |

แชร์
ฝัง
  • เผยแพร่เมื่อ 24 ก.พ. 2019
  • Mahan Krantikari Bhagat, Bhagat Ravidas Ji | Katha | Gurmat Vichar | Giani Jaswant Singh Ji Parwana | Panjab University Sector 14 Chandigarh | Sarbat Sewa Society |
    ਮਹਾਨ ਕ੍ਰਾਂਤੀਕਾਰੀ ਭਗਤ, ਭਗਤ ਰਵਿਦਾਸ ਜੀ
    ਕਥਾਵਾਚਕ : ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ
    ਸਮਾਗਮ ਸਥਾਨ :ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
    Content copyright @ Punjabi Lok Devotional
    Thanks for Watching / Listening.

ความคิดเห็น • 86

  • @babaamarjeetkumarravidassi105
    @babaamarjeetkumarravidassi105 ปีที่แล้ว +7

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @NirmalSingh-om4bs
    @NirmalSingh-om4bs ปีที่แล้ว +4

    Dhan Dhan shri guru Ravdas ji

  • @mangharam3509
    @mangharam3509 ปีที่แล้ว +2

    सतनाम श्री वाहेगुरु जी।
    धन्यवाद महाराज जी।

  • @mangharam3509
    @mangharam3509 3 หลายเดือนก่อน

    सतनाम श्रीवाहेगुरु जी।
    धन्यवाद महाराज जी।

  • @AmanDeep-lo3zx
    @AmanDeep-lo3zx 19 วันที่ผ่านมา

    ਵਾਹ ਜੀ ਵਾਹ ❤😊💐🙏

  • @minder8432
    @minder8432 4 ปีที่แล้ว +7

    ਧੰਨ ਧੰਨ ਭਗਤ ਰਵਿਦਾਸ ਜੀ ਸਚੇ ਪਾਤਸ਼ਾਹ ਜੀ ਲਾਜ ਰਖਿਓ ਗਰੀਬ ਦੀ ਵਾਹਿਗੁਰੂ ਜੀ

    • @harjitkumar7031
      @harjitkumar7031 3 ปีที่แล้ว

      Veer ji guru ravidas ji.. Bhagat asi ohna de..

    • @karanpreetbhatti4836
      @karanpreetbhatti4836 3 ปีที่แล้ว +3

      ਭਗਤ ਰੱਬ ਦੇ ਨੇ ਸਾਡੇ ਗੁਰੂ ਨੇ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ

    • @MANJITSINGH-zo1dn
      @MANJITSINGH-zo1dn ปีที่แล้ว

      @@harjitkumar7031 1

  • @arvindkaur9579
    @arvindkaur9579 2 ปีที่แล้ว +3

    ਬਹੁਤ ਗਿਆਨ ਭਰਪੂਰ ਕਥਾ

  • @rssandhu7797
    @rssandhu7797 ปีที่แล้ว +2

    🌹🌹ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🌹

  • @yuvrajduggal3064
    @yuvrajduggal3064 ปีที่แล้ว +1

    🙏🌹jagat guru Ravidas maharaj ji sab te apni kirpa darishti rakhi 🌹🙏

  • @madansingh-uf2ud
    @madansingh-uf2ud ปีที่แล้ว

    Dhan Dhan shri Guru Nanak dev ji

  • @harmeshlal530
    @harmeshlal530 ปีที่แล้ว +6

    ਸਤਿਕਾਰ ਨਾਲ ਨਾਮ ਲਵੋ ਜੀ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ

    • @bhaisukhdevsinghindrapuril5768
      @bhaisukhdevsinghindrapuril5768 5 หลายเดือนก่อน +2

      ਬਾਬਾ ਨਾਮਦੇਵ ਜੀ ਨੂੰ ਬਾਦਸ਼ਾਹ ਕਹਿਣ ਲਗਾ ਤੂੰ ਰਾਮ ਨਾਮ ਕਹਿਣਾ ਛਡ ਦੇ ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦੇ ਤੇਰੀ ਜਾਨ ਬਖਸ਼ ਦਿਤੀ ਜਾਵੇਗੀ
      ਬਾਬਾ ਜੀ ਕਹਿਣ ਲਗੇ ਬਿਲਕੁਲ ਨਹੀ ਕਹਿਣਾ
      ਮਰਨਾ ਮਨਜੂਰ ਹੈ
      ਬਾਬਾ ਨਾਮਦੇਵ ਜੀ ਦੀ ਮਾ ਕਹਿਣ ਲੱਗੀ
      ਪੁਤਰ ਨਾਮਦੇਵ
      ਤੂੰ ਕਦੇ ਕਦੇ ਘਰ ਵਿਚ ਬੈਠਾ ਵੀ ਕਹਿਨਾ ਆ ਕਿ
      ਕਰੀਮਾ ਰਹੀਮਾ ਅੱਲਾਹ ਤੂੰ ਗਨੀ
      ਤੂੰ ਮੇਰਾ ਪੁਤ ਹੈਂ ਇਕ ਵਾਰ ਅੱਲਾ ਅੱਲਾ ਕਹਿ ਦੇ ਤੇਰੀ ਜਾਨ ਬਚ ਜਾਵੇਗੀ
      ਪਰ ਬਾਬਾ ਨਾਮਦੇਵ ਜੀ ਨੇ ਮਾ ਦੇ ਕਹਿਣ ਤੇ ਵੀ ਰੱਬ ਨੂੰ ਅੱਲਾ ਅੱਲਾ ਨਹੀ ਕਿਹਾ
      ਜਿਸ ਵਿਦਵਾਨ ਨੂੰ ਤੁਸੀ ਕਹਿ ਰਹੇ ਹੋ ਭਗਤ ਰਵਿਦਾਸ ਜੀ ਦਾ ਸਤਿਕਾਰ ਕਰੋ
      ਓ ਕਮਲਿਆ
      ਇਸ ਵਿਦਵਾਨ ਬਾਰੇ ਕਹਿਣ ਤੋ ਪਹਿਲਾ ਚੰਗੀ ਤਰਾ ਜਾਣ ਲੈ
      ਰਵਿਦਾਸ ਜੀ ਦੀ ਸਾਰੀ ਬਾਣੀ ਇਹਨਾ ਨੂੰ ਜਬਾਨੀ ਕੰਠ ਹੈ
      ਕੀ ਰਵਿਦਾਸ ਜੀ ਨੂੰ
      ਸਤਿਗੁਰ ਰਵਿਦਾਸ ਕਹਿਣ ਨਾਲ ਸਤਿਕਾਰ ਵਧ ਜਾਵੇਗਾ
      ਕੀ ਭਗਤ ਰਵਿਦਾਸ ਕਹਿਣ ਨਾਲ ਸਤਿਕਾਰ ਘਟ ਜਾਵੇਗਾ
      ਵੀਰ ਜੀ ਆਪਣੇ ਦਿਮਾਗ ਦਾ ਇਲਾਜ ਕਰਵਾਓ

    • @nikchahal3392
      @nikchahal3392 5 หลายเดือนก่อน

      Je bani muh jubani yaad aa ohi juban nal Guru keh dewe mooh te chale ta ni pai jange veer ji

  • @rooplal2294
    @rooplal2294 4 หลายเดือนก่อน

    ਤੁਹਾਡੇ ਵਿਖਿਆਨ ਨੂੰ ਸੁਣਨ ਨੂੰ ਮਨ ਹੀ ਮੰਨਦਾ ।'ਗੁਰੂ ' ਆਖਿਆ ਕਰੋ ਜੀ

  • @neelusosle7788
    @neelusosle7788 ปีที่แล้ว +1

    Jai guru ravi dass g 🌷⚘🌹🤲🙏

  • @taranpreetbhatti9992
    @taranpreetbhatti9992 4 ปีที่แล้ว +10

    ਜਗਤ ਪਿਤਾਮਾ ਸਾਹਿਬ ਸਰੀ ਗੁਰੂ ਰਵਿਦਾਸ ਮਾਹਾਰਾਜ ਜੀ ਮੇਹਰਬਾਨੀ ਕਰਕੇ ਗੁਰੂ ਕਿਹਾ ਕਰੋ

  • @neelusosle7788
    @neelusosle7788 ปีที่แล้ว +1

    Satnam waheguru g 🙏🙏🙏🙏🤲🤲🤲🌹🌷⚘

  • @Yuvrajsingh-si6zs
    @Yuvrajsingh-si6zs 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tamanakaur8453
    @tamanakaur8453 4 ปีที่แล้ว +4

    Waheguru jii dhan guru ravidass jii

  • @veerjassisatvir5663
    @veerjassisatvir5663 ปีที่แล้ว +1

    Jai jgt pita shri guru ravidas mahraj g
    Jai gurudev
    Dhan gurudev
    Jai bhim

  • @butasingh6416
    @butasingh6416 5 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @saroopmobiles
    @saroopmobiles 4 ปีที่แล้ว +3

    ਵਾਹਿਗੁਰੂ..ਬਹੁਤ ਵਧੀਅਾ ਵੀਚਾਰ

  • @minder8432
    @minder8432 4 ปีที่แล้ว +2

    ਵਾਹਿਗੁਰੂ ਜੀ

  • @jagroopsingh9083
    @jagroopsingh9083 5 ปีที่แล้ว +15

    ਬਹੁਤ ਵਧੀਆ ਸਾਖੀਆਂ ਸੁਣਾ ਕੇ ਸਮਝਾਇਆ ਬਾਬਾ ਜੀ ਵਾਹਿਗੁਰੂ ਜੀ

    • @kathawachakbhaidalvirsingh8623
      @kathawachakbhaidalvirsingh8623 4 ปีที่แล้ว +1

      bahot mahan vidwaan hn ji eh bapu ji, dear

    • @sran3638
      @sran3638 3 ปีที่แล้ว

      balkar singh waheguru ji waheguru ji waheguru ji waheguru ji waheguru ji

  • @manojkumar-wx8ep
    @manojkumar-wx8ep 3 ปีที่แล้ว +3

    dhan guru ravidass ji maharaj. dhan bhai sahib jaswant singh Parwana ji. wahehuru ji bhai sahib te mehar bharya hath rakhna ji. bani vich jithe bhee bhagat aunda hai uthe Bhagat padida hai bolan vich guru satguru kahida hai. bhagat aur guru de chakkar vicho aapa sare bahar nikkal ke satguru ji de bani nal juriea ji👏

    • @sarvjitsingh1803
      @sarvjitsingh1803 3 ปีที่แล้ว

      Bhut vdiya bro

    • @AmanpreetKaur-tr8yu
      @AmanpreetKaur-tr8yu 4 หลายเดือนก่อน +1

      Pehli gall SatGuru Ravidass Maharaj ji Rabb de awtar han te SatGuru Ravidass Maharaj ji Guruaan de Satguru han na k bhagat

    • @AmanpreetKaur-tr8yu
      @AmanpreetKaur-tr8yu 4 หลายเดือนก่อน +1

      SatGuru Ravidass Maharaj ji nu tusi bhagat likhde ho ta tuhade saare Guru vi bhagat hi han Sabhtoh pehlan SatGuru Ravidass Maharaj ji de te phir Rabb de bhagat han

    • @Djxhx-xm9yt
      @Djxhx-xm9yt 4 หลายเดือนก่อน

      ਸਾਨੂੰ ਬਾਹਮਣਾ ਕੋਲੋ ਸਰਟੀਫਿਕੇਟ ਦੀ ਲੋੜ ਨੀ

  • @bhaiarvindsinghattari953
    @bhaiarvindsinghattari953 5 ปีที่แล้ว +2

    ਧੰਨਵਾਦ ਜੀ🙏

  • @ymcsingh9531
    @ymcsingh9531 3 ปีที่แล้ว +2

    Satnam waheguru ji

  • @harirai4739
    @harirai4739 2 ปีที่แล้ว

    karanti kari Guru RAVIDAS ji Maharaj

  • @sohpauljanakraj4827
    @sohpauljanakraj4827 3 ปีที่แล้ว +2

    ਬਾਬਾ ਜੀ ਮੈਂ ਆਪ ਜੀ ਦੀ ਗੱਲ ਨਾਲ ਸਹਿਮਤ ਨਹੀਂ ਆ
    10 ਬੰਦੇ ਆਪ ਜੀ ਕੋਲ ਆਏ ਤੇ ਕਿਸੇ ਇਕ ਨੂੰ ਵੀ ਗੁਰੂ ਰਵਿਦਾਸ ਜੀ ਦਾ ਕੋਈ ਇਕ ਵੀ ਸ਼ਬਦ ਨਹੀਂ ਸੀ ਆਉਂਦਾ
    ਉਨ੍ਹਾਂ ਦਾ ਪਤਾ ਦੱਸੋ ਜੀ ਜੇ ਮੁਮਕਿਨ ਹੋਵੇ 🙏
    ਦੂਜਾ ਸ਼ਰਾਬ ਤਾ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਵੀ ਫੜੀ ਗਯੀ ਰੋਜ਼ਾਨਾ ਸਪੋਕਸਮਨ ਚ ਖਬਰ ਛਪੀ ਸੀ
    ਕੁਜ ਲੋਕ ਹਨ ਜਰੂਰ ਇਹ ਸਾਰੇ ਸਮਾਜ ਦੀ ਤਸਵੀਰ ਨਹੀਂ
    ਸਤਿਗੁਰ ਨਾਮਦੇਵ ਜੀ ,ਕਬੀਰ ਜੀ ,ਰਵਦਾਸ ਜੀ ਸੈਨ ਜੀ ਵਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇਹ ਪੰਜਾਬੀ ,ਹਿੰਦੀ ਵਿਚ ਲਿਖੀਆਂ ਪੁਸਤਕਾਂ ਪੜ੍ਹੀਆਂ ਜਾਣ
    1 ਝੂਠ ਨਾ ਬੋਲ ਪਾਂਡੇ
    2 ਸਿੱਖ ਲਹਿਰ ਦੇ ਸਿਰਜਕ
    3 ਕਹਿ ਰਵਦਾਸ ਚਮਾਰਾ
    4 ਭਾਰਤੀ ਲੋਕ ਨੀਚ ਕਿਵੇਂ ਬਣੇ
    5 ਖੋਲ੍ਹਦਾ ਮਹਾਸਾਗਰ
    ਧੰਨਵਾਦ

  • @veerjassi4777
    @veerjassi4777 2 ปีที่แล้ว

    Jgt pita shri guru ravidas maharaj g ke jai

  • @user-kk4rj3ic1r
    @user-kk4rj3ic1r 5 ปีที่แล้ว +2

    Waheguru Ji 🌻🌳🌺🌴🌸

  • @ManishKumar-hc7wk
    @ManishKumar-hc7wk 3 ปีที่แล้ว

    GURU RAVIDAS MAHARAJ JI JAGAT GURU SE

  • @HarjinderSingh-np8ee
    @HarjinderSingh-np8ee 3 ปีที่แล้ว

    Guru manya Granth shri GURU Ravidas ji maharaj

  • @srishtdeepkaur9505
    @srishtdeepkaur9505 3 ปีที่แล้ว +1

    WAHEGURUJI

  • @HarjinderSingh-np8ee
    @HarjinderSingh-np8ee 3 ปีที่แล้ว

    Guru Ravidas ji maharaj

  • @harirai4739
    @harirai4739 2 ปีที่แล้ว

    Great Guru ji Bolo sir

  • @manishwalia3368
    @manishwalia3368 5 ปีที่แล้ว +2

    Guru manya kro ji sariya ne bhagati kiti aa ji

  • @preetranga
    @preetranga ปีที่แล้ว

    ਤੁਹਾਨੂੰ ਕਦੋਂ ਅਕਲ ਆਉਣੀ ਹੈ ਕਿ ਉਹ ਗੁਰੂ ਨੇ ਭਗਤ ਨਹੀਂ
    ਜੈ ਗੁਰੂ ਰਵਿਦਾਸ ਜੀ 🙏

  • @rajindersingh-bm4gt
    @rajindersingh-bm4gt 4 ปีที่แล้ว +1

    👏🙏

  • @bhattiballu5844
    @bhattiballu5844 5 ปีที่แล้ว +5

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਬੇ ਨਾਨਕ ਨੂੰ ਭੱਟਾ ਨੇ ਵੀ ਭਗਤ ਕਿਹਾ ਪਰ ਗੁਰੂ ਬਣ ਗਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 52 ਸੇਵਕ ਹੋਏ ਸਨ ਜਿਹਨਾਂ ਨੇ ਗੁਰੂ ਮੰਨਿਆਂ ਸਤਿਕਾਰ ਕਰੋ ਗੁਰੂ ਕਹਿ ਕੇ

    • @saroopmobiles
      @saroopmobiles 4 ปีที่แล้ว +1

      ਭਗਤ ਗੁਰੂ ਤੇ ਹੀ ਫਸੇ ਰਹਿਓ

    • @user-gz8jz4jt7d
      @user-gz8jz4jt7d 4 ปีที่แล้ว +3

      ਮੇਰੀ ਸਤਿਕਾਰ ਨਾਲ ਬੇਨਤੀ ਆ ਕਿ ਦੋ ਮਿੰਟ ਵਿੱਚ ਭਗਤ ਤੇ ਗੁਰੂ ਦੇ ਅਰਥ ਲਿਖ ਕੇ ਭੇਜੋ ਨਾਲੇ ਤੁਸੀਂ 52 ਸੇਵਕ ਕਹੇ ਨੇ ਬੜੀ ਮਾੜੀ ਗੱਲ ਗਿਣਤੀ ਲੱਖਾਂ ਦੀ ਸੇਵਕ 52 ਕਮਾਲ ਆ,ਭਗਤ ਰਵਿਦਾਸ ਜੀ ਪਰਮੇਸ਼ੁਰ ਸਰੂਪ ਹਨ ਅੱਖਰਾਂ ਦੀ ਵਰਤੋਂ ਕਰਕੇ ਵੰਡੀਆਂ ਨਾ ਪਾਉ, ਜਵਾਬ ਦੀ ਉਡੀਕ ਕਰਦਾ ਕਿਰਪਾ ਕਰੋ

    • @sarvjitsingh1803
      @sarvjitsingh1803 4 ปีที่แล้ว

      Bhatti ballu ji , jis Insan ne bhagat Ravidass maharaj ji di Bani Da jaap kita ha ,oh kde is matter ch ni auonda, eh km vehle loka da Dharm de naa te larrayi krvan da

    • @palklair6228
      @palklair6228 3 ปีที่แล้ว +2

      @@user-gz8jz4jt7d ਜੀ! ਭਗਤ ਉਹ ਹੈ, ਜੋ ਰੱਬ ਨੂ ਮਿਲਣ ਲਈ ਅਜੇ **ਭਗਤੀ** ਕਰ ਰਿਹਾ ਹੁੰਦਾ। ਜਦੋ ਭਗਤੀ ਪੂਰੀ ਹੋ ਚੁੱਕੀ ਹੁੰਦੀ ਹੈ , ਤੇ ਪਰਮੇਸਰ ਵਿਚ ਲੀਨ ਹੋਕੇ **ਪਰਮੇਸਰ** ਹੀ ਬਣ ਜਾਂਦੈ।
      👉🏿ਪਰ ਜਦੋ ਕੋਈ ਭਗਤੀ ਕਰ ਰਿਹਾ ਹੁੰਦਾ, ਤਾ ਲੋਕ ਉਸਨੂੰ ਭਗਤ ਕਹਿਣ ਲਗ ਜਾਂਦੇ ਨੇ।
      ਭਾਵ ਕਿ ਉਸਦਾ ਨਾਂ **ਭਗਤ** ਪੱਕ ਜਾਂਦੈ। ਇਸੇ ਕਰਕੇ ਗੁਰੂ ਜੀ ਨੇ, ਬਾਣੀ ਵਿਚ **ਭਗਤ ਹੀ ਲਿਖ ਦਿਤਾ।
      👉🏿ਪਰ ਦਸਮ ਗੁਰੂ ਜੀ ਨੇ, ((ੴਤੋ ਲੈ ਕੇ, ਅਠਾਰਹ ਦਸ ਬੀਸ।।)) ਤੱਕ , ਸਾਰੀ ਹੀ ਬਾਣੀ ਨੂੰ **((ਗੁਰੂ)) ਦਾ ਖਿਤਾਬ ਦਿਤੈ।
      ਕਿਉਕਿ ਬਾਣੀ ਕਿਸੇ ਵੀ ਭਗਤ, ਜਾਂ ਗੁਰੂ ਦੀ ਹੋਵੇ, ਪਰ ਗੁਰੂ ਹੀ ਹੈ। (ਬਾਣੀ ਗੁਰੂ, ਗੁਰੂ ਹੈ ਬਾਣੀ-----।।)
      ਇਸ ਕਰਕੇ ਭਗਤ ਰਵਿਦਾਸ ਜੀ ਨੂੰ, **(((ਗੁਰੂ*ਰਵਿਦਾਸ* ਜੀ)))** ਵੀ ਕਹਿ ਸਕਦੇ ਹਾਂ। ਪਰ ਕਈ ਪਰਚਾਰਕ ਆਪ ਵੀ ਕੱਟੜ ਹਨ, ਤੇ ਕੱਟੜਾਂ ਤੋ ਡਰਦੇ ਵੀ ਹਨ। ਇਸੇ ਤਰਾ ਇਹ ਪਰਚਾਰਕ :-ਪਰਵਾਨਾ ਜੀ ਵੀ ਕੱਟੜਾਂ ਤੋ ਡਰਦੇ ਹਨ!

    • @ManishKumar-hc7wk
      @ManishKumar-hc7wk 3 ปีที่แล้ว

      @@user-gz8jz4jt7d JA TA FIR NANAK NU BE BHAGAT NANAK KAHO
      GURU RAVIDAS MAHARAJ JI JAGAT GURU SE
      JAI GURUDEV JI DHAN GURUDEV JI 🙏

  • @harbanslalbadhan7843
    @harbanslalbadhan7843 3 ปีที่แล้ว +2

    ਭਗਤ ਦਾ ਅਰਥ ਹੈ ਗੁਲਾਮ ।
    Bhagat means Gulam (slave)
    ਭਗਤ ਦਾ ਇਹ ਹੀ ਜੀਵਨ ਹੈ ਕਿ ਉਹ ਆਪਣੇ ਮਾਲਕ ਦੀ ਜਿੰਦਗੀ ਭਰ ਗੁਲਾਮੀ ਕਰੇ ਅਤੇ ਭਗਤੀ ਕਰਨ ਵਿੱਚ ਆਪਣਾ ਜੀਵਨ ਅਰਪਨ ਦੇਵੇ। ਇਸ ਲਈ ਹੀ ਸ਼ੂਦਰ ਹੀ ਭਗਤ ਹੈ।

    • @ManishSingh-cw7ir
      @ManishSingh-cw7ir ปีที่แล้ว

      Jihna de oh bhagat bne ohna de hi Sare bhagat c , guru gobind Singh ji ne v char putt waar ke keya c tera bahna mitha laage ... Jihde bahne Di gal kiti ohde hi sab bhagat aa par oh Sade guru aa rubb de bhagat te Sade guru aa 🙏🙏

  • @ManishKumar-hc7wk
    @ManishKumar-hc7wk 3 ปีที่แล้ว

    JA TA NANAK NU BE BHAGAT KEHA KRO

  • @karanpreetbhatti4836
    @karanpreetbhatti4836 3 ปีที่แล้ว

    ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਸਾਹਿਬ ਰਵਿਦਾਸ ਮਹਾਰਾਜ ਜੀ ਕਿਥੇ ਨੇ

    • @worldworld6992
      @worldworld6992 2 ปีที่แล้ว +1

      ਰੱਬ ਰੂਪ ਭਗਤ ਰਵਿਦਾਸ ਜੀ ਮਹਾਰਾਜ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹਨ ਜੀ।

  • @bhattiballu5844
    @bhattiballu5844 5 ปีที่แล้ว +3

    ਰਾਮਾਨੰਦ ਸਿਮਰਨ ਕਰਦੇ ਸੀ ਪਰਮਾਤਮਾ ਦੀ ਅਵਾਜ਼ ਕੰਨਾਂ ਵਿੱਚ ਪਈ ਰਾਮਾਨੰਦ ਇਕੱ ਰੂਹਾਨੀ ਤਾਕਤ ਆ ਰਹੀ ਦੂਨੀਆ ਤੇ ਜਾ ਕੇ ਉਨ੍ਹਾਂ ਦੇ ਦਰਸ਼ਨ ਕਰ ਪਹਿਲਾਂ ਰਾਮਾਨੰਦ ਨੇ ਜਾ ਕੇ ਰਵਿਦਾਸ ਜੀ ਦੇ ਚਰਨਾਂ ਨੂੰ ਮੱਥੇ ਨਾਲ ਲਾਇਆ ਫੇਰ ਮੱਥਾ ਚੂੰਮਿਆ ਕਹਾਣੀ ਬਣਾਈ ਪੰਡਿਤਾਂ ਨੇ ਙੂਠ

  • @GurpreetSingh-qj1vd
    @GurpreetSingh-qj1vd 5 ปีที่แล้ว +5

    ਵਾਹ ਜੀ ਵਾਹ ਬਾਬਾ ਜੀ ਸ਼ੁਕਰ ਅਾ ਤੁਹਾਨੂੰ ਏਹ ਤਾਂ ਪਤਾ ਏ ਬਾਣੀ िਸਰਫ ਕ੍ਾਤੀਕਾਰੀ ਭਗਤਾ ਦੀ ਦਰਜ ਕੀਤੀ ਅਾ ਤੁਹਾੜੇ ਵਰਗੇ िਮਣਕ िਮਣਕ ਜੀ ਕਰਨ ਵਾਲੇ ਤਾ ਨੇੜੇ ਨੀ ਅਾੳੁਣ िਦॅਦੇ ਗੁਰੂ ਸਾिਹਬ ਜੀ ਨੇ ! ਕਾਸ਼ ਕ੍ਾਤੀਕਾਰੀ ਭਗਤਾ ਤੇ ਗੁਰੂਅਾਂ ਦੀ ਕ੍ਾਤੀਕਾਰੀ ਬਾਣੀ ਦੀ ਵੀਚਾਰ ਤੁਸੀ ਕੀਤੀ ਹੁੰਦੀ ਤਾਂ ਪੰਜਾਬ ਦਾ ਅॅਜ ਏਨਾ ਬੁਰ ਹਾਲ ਨਾ ਹੁੰਦਾ ! ਤੁਸੀ ਤਾ ਅਾਪਣੀਅਾ ਸਟੇਜਾਂ ਬਚਾੳੁਣ ਲੲੀ ਸॅਚ ਰੁਮਾिਲਅਾਂ ਚ ਹੀ ਲਕੋ ਕੇ ਰॅिਖਅਾ ਦੁਨੀਅਾ ਤॅਕ ਪਹੁੰਚਾਣ ਦੀ ਬਜਾਏ ?

    • @gurjitsingh9877
      @gurjitsingh9877 3 ปีที่แล้ว +2

      ਇਹ ਇਲਜਾਮ ਬੇਬੁਨਿਆਦ ਹੈ,ਆਪ ਦੀ ਈਰਖਾ ਵਾਦੀ ਮਾਨਸਿਕਤਾ,,
      ਇਹਨਾਂ ਦੀ ਦਰਦ ਤੁਸੀਂ ਕਿਹੜਾ ਗੂੰਗੇ ਹੋ ਤੁਸੀਂ ਪ੍ਰਚਾਰ ਦਿਓ ,"ਭਗਤ ਰਵਿਦਾਸ ਜੀ ਮਹਾਰਾਜ" ਦਾ ਫਲਸਫਾ,,,

  • @KaramjeetKaur-xq7ye
    @KaramjeetKaur-xq7ye ปีที่แล้ว

    0

  • @davinderkumarbodh3294
    @davinderkumarbodh3294 ปีที่แล้ว +1

    ਭਾਈ ਸਾਹਿਬ ਜੀ, ਪਹਿਲਾਂ ਤਾਂ ਤੁਸੀਂ ਖੁਦ ਭਗਤ ਸ਼ਬਦ ਕਹਿੰਣਾ ਬੰਦ ਕਰੋ ਤੇ ਮਨੂੰਵਾਦੀ ਮਾਨਸਿਕਤਾ ਨੂੰ ਤਿਆਗੋ ਤੇ ਮਾਨਵਵਾਦੀ ਸੋਚ ਕਰਮ ਨੂੰ ਅਪਨਾਉ। ਲੋਕਾਂ ਨੂੰ ਗਿਆਨ, ਧਿਆਨ ਫਿਰ ਦਿਉ?

    • @Djxhx-xm9yt
      @Djxhx-xm9yt 4 หลายเดือนก่อน

      ਤੁਸੀ ਗੁਰੂ ਕਹਿਣਾ ਪਹਿਲਾ ਬੰਦ ਕਰੋ ਵੀਰ ਜੀ ਰਵੀਦਾਸ ਜੀ ਗੁਰੂਞਸਾਹਿਬ ਜੀ ਤੋ ਉੱਪਰ ਹਨ ਉਹ ਰਬ ਹਨ

  • @karanpreetbhatti4836
    @karanpreetbhatti4836 3 ปีที่แล้ว +2

    ਉਥੇ ਤਾਂ ਭਗਤ ਲਿਖਿਆ ਅਮਰ ਦਾਸ ਜੀ ਨੂੰ ਭਗਤ ਕਹਿ ਦਿੱਤਾ ਬਾਹਰ ਕਿਉਂ ਨਹੀਂ ਕਹਿੰਦੇ 10 ਪਾਤਸ਼ਾਹੀਆਂ ਨੂੰ ਕਿਹੜਾ ਗੁਰੂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਸੀਂ ਤਾਂ ਗੁਰੂ ਕਹੀ ਜਾਂਦੇ ਫਿਰ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਲਤ ਪੜੀ ਜਾਂਦੇ ਹੋ ੫੨ ਸੇਵਕ ਹੋਏ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹਨਾਂ ਨੇ ਗੁਰੂ ਮੰਨਿਆਂ ਗੁਰੂ ਕਹਿਣਾਂ ਪੈਣਾਂ ਨਹੀਂ ਤਾਂ ਇਤਿਹਾਸ ਪੜਨਾਂ ਛੱਡ ਦਿਉ

    • @ManishKumar-hc7wk
      @ManishKumar-hc7wk 3 ปีที่แล้ว

      BILKUL RIGHT

    • @ManishKumar-hc7wk
      @ManishKumar-hc7wk 3 ปีที่แล้ว +1

      EH SALE SIKH APNE GURU NU GURU TE SADE GURU NU BHAGAT KAHI JANDE FUDDI DE AA SALE SIKH

    • @harjitkumar7031
      @harjitkumar7031 3 ปีที่แล้ว +1

      Tusi bilkul sahi kiha ji jai guru ravidas ji🙏🙏

  • @santokhsingh8466
    @santokhsingh8466 ปีที่แล้ว

    Oda mari janda

  • @palklair6228
    @palklair6228 3 ปีที่แล้ว +4

    ਸਤਿਕਾਰਯੋਗ ਪਰਵਾਨਾ ਜੀ! ਝੂਠਾ ਇਲਜਾਮ ਨਾ ਲਾਓ। ਕਿਉਕਿ ਰੋਜ ਸਰਾਬ ਪੀਣ ਵਾਲਾ ਸ਼ਰਾਬੀ ਵੀ, ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ (ਨਗਰ ਕੀਰਤਨ) ਦੇ ਅੱਗੇ ਅੱਗੇ ਸਰਾਬ ਪੀਕੇ ਭੰਗੜਾ ਨਹੀ ਪਾ ਸਕਦੇ।

    • @karanpreetbhatti4836
      @karanpreetbhatti4836 3 ปีที่แล้ว

      ਜਗਾ ਦਾ ਨਾਂ ਦੱਸੋ ਜਿਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨਾਂ ਵਿੱਚ ਮੁੰਡਿਆਂ ਨੇ ਦਾਰੂ ਪੀ ਕੇ ਭੰਗੜਾ ਪਾਇਆ ਨਹੀਂ ਤਾਂ ਅਸੀਂ ਮਾਲਵੇ ਵਿੱਚ ਜਿੱਥੇ ਪਾਠੀ ਸਿੰਘ ਨਾਲ ਪਰਾਈ ਇਸਤਰੀ ਦਾਰੂ ਮੀਟ ਸਮੇਤ ਪਿੰਡ ਵਾਲਿਆਂ ਨੇ ਕਾਬੂ ਕੀਤਾ

    • @worldworld6992
      @worldworld6992 ปีที่แล้ว

      @@karanpreetbhatti4836 ਭੱਟੀ ਵੀਰ ਜੀ ਜਿਹੜਾ ਗ੍ਰੰਥੀ ਗ਼ਲਤ ਕੰਮ ਕਰਦਾ ਫੜਿਆ ਸੀ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਹੀਂ ਸੀ ਪੜਦਾ ?

  • @harjitkumar7031
    @harjitkumar7031 3 ปีที่แล้ว +2

    Uncle ji bhagat kehna bahut jaroori ho gya aa ta. Bakia nu vi us name nal bulao jo bani vich likhiya a. Satguru ravidas ji hona ne ee nahi c kiha apne aap nu bhagat.. Babe nanak ne v apne aap nu daas kiha si babe nanak nu kaho daas. Je ravidas ji guru nahi ta hor kon guru hoye... Bani guru granth saheb vich jis di v bani aa oh sare he guru san sade laye... Sade ta pehle guru ravidas ji han ji te akhri v baki de vaad vich asi sab nu satkarde aa ji.. Je ohna ne apne aap nu daas ja bhagat ja chela kiha he c ohnane us akal purakh da kiha c.. Janta sali ohna de name he rakhi jandi aa pagal lok.. Bhagat kehna ban karo guru ravidas ji🙏 keh lawo ge ta ki howe gaa tuhanu.. Juttiya ni pen lagiya kito vv satguran di kirpa howe gi tuhade te. Jai gurudev ji🙏... Satnam ji waheguru ji🙏

  • @kuldipsinghdharma2568
    @kuldipsinghdharma2568 2 ปีที่แล้ว

    ਵਿਦਵਾਨਾਂ ਨੇ ਕੌਮ ਨੂੰ ਕਿਸੇ ਨੇ ਸਹੀ ਗਾਈਡ ਨਹੀਂ ਕੀਤਾ ਹਰ ਇੱਕ ਨੇ ਆਪਣਾ ਉੱਲੂ ਸਿੱਧਾ ਕੀਤਾ

  • @KaramjeetKaur-xq7ye
    @KaramjeetKaur-xq7ye ปีที่แล้ว

    0000000

  • @preetranga
    @preetranga ปีที่แล้ว

    ਤੁਸੀ ਭਗਤ ਕਿਉਂ ਲਿਖਿਆ ਹੋਇਆ ਗੁਰੂ ਰਵਿਦਾਸ ਜੀਆਂ ਨੂੰ

  • @nikchahal3392
    @nikchahal3392 5 หลายเดือนก่อน

    Tuci juttia na kha lyo bar bar bhagat keh dinde oh nale sarup na cher char karde o

  • @arvindrajan7093
    @arvindrajan7093 4 ปีที่แล้ว

    So doesn't matter you say guru or Bhagat....it's equal. Bhagat Nanak dev ji. Or guru Nanak dev ji. It's same. Same to all.

  • @satishrattanvlogs1992
    @satishrattanvlogs1992 2 ปีที่แล้ว +1

    Bhagat nhi Guru hun

  • @Baljindersinghjagraon-c6s
    @Baljindersinghjagraon-c6s ปีที่แล้ว +1

    ਤੁਹਾਡੇ ਵਰਗੇ ਕੂੜ ਪ੍ਰਚਾਰਕਾਂ ਕਰਕੇ ਪੂਰੇ ਸਿੱਖ ਸਮਾਜ ਦਾ ਬੇੜਾ ਬੈਠਾ ਹੈ ..ਤੁਸੀ ਗੁਰੂਆਂ ਦੀ ਨਹੀਂ ਮੰਨਦੇ ਤੁਸੀ ਕਾਹਦੇ ਸਿੱਖ ..
    ਕਦੀ ਕਥਾ ਕਰਕੇ ਦਸੋ ਕੇ ਗੁਰੂ ਨਾਨਕ ਦੇਵ ਜੀ ਦੇ ਗੁਰੂ ਰਵਿਦਾਸ ਜੀ ਹਨ
    ਕਿਸ ਲਈ ਬਾਬਾ ਨਾਨਕ ਜੀ ਨੇ ਬੋਲਿਆ ਸੀ
    ਸਬਤੇ ਵੱਡਾ ਸਤਿਗੁਰੂ 🙏 ਨਾਨਕ
    ਗੁਰੂ ਅਰਜੁਨ ਦੇਵ ਜੀ ਨੇ ਕਿਹਾ ਹੈ ਬਾਣੀ ਵਿਚ
    ਸੰਤ ਪ੍ਰਤਾਪ ਪਰਮ ਅਵਿਨਾਸੀ ਨਾਨਕ ਮਿਲੇ ਗੋਸਾਈਂ
    ਉਚਿਓ ਉਂਚ ਨਾਮਦੇਵ ਸਮਦਰਸੀ ਰਵਿਦਾਸ ਠਾਕੁਰ ਬਣ ਆਈ
    ਬਾਣੀ ਵਿਚ ਕਿਸੇ ਹੋਰ ਨੂੰ ਵੀ ਰੱਬ ਕਿਹਾ ਗਿਆ ਜਰਾ ਦਸਿਓ ਮਹਾਨ ਗਿਆਨੀ ਜੀ ..ਗਿਆਨੀ ਖੰਡੇ ਵੀ ਸ੍ਰਮ ਆਉਂਦੀ ਤੈਨੂੰ
    ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ
    ਦਾਸ ਗੋਬਿੰਦ ਫਤਹਿ ਸਤਿਗੁਰੂ ਕਿ ਹਰਿ ਭਗਤ ਪ੍ਰਾਪਤ ਹੋਏ ਧੇਯਾਯੀਏ ..
    ਤੁਸੀ ਤੇ ਗੁਰੂਆਂ ਦੇ ਵੀ ਸਕੇ ਨਹੀਂ ..ਬਾਣੀ ਨੂੰ ਨਹੀਂ ਮੰਨਦੇ ..ਮੀਕੇ ਪਕੜ ਕੇ ਬਾਹਮਣਾ ਵਾਂਗੂ ਕੁਝ ਵੀ ਬਕਨ ਲੱਗ ਜਾਂਦੇ .ਗੁਰੂਆਂ ਦੇ ਸਰੂਪ ਨਾਲ ਛੇੜਖਾਨੀ ਕਰਦੇ ਹੋ ਬੇਸ਼ਰਮੋ ..ਫੇਰ ਜਦ ਤੁਹਾਨੂੰ ਕੋਈ ਗਦਾਰ ਕੌਮ ਦਾ ਦਰਜਾ ਦਿੰਦਾ ਹੈ ਫੇਰ ਮੱਚਦੇ ਹੋ ਪਖੰਡੀਓ .ਵੇਲਾ ਹੈ ਅਜੇ ਵੀ ਸਰਮ ਕਰੋ 🙏

    • @Baljindersinghjagraon-c6s
      @Baljindersinghjagraon-c6s ปีที่แล้ว +1

      ਭਗਤ ਰੱਬ ਦੇ ਸੇ ਤੁਹਾਡੇ ਵਰਗੇ ਅਖੌਤੀ ਸਿਖਾਂ ਦੇ ਨਹੀਂ ..ਕਿ ਬਾਬਾ ਨਾਨਕ ਜੀ ਨੇ ਭਗਤੀ ਨਹੀਂ ਕੀਤੀ ਓਹਨਾ ਨੂੰ ਕਿਉ ਗੁਰੂ ਕਹਿੰਦੇ ਹੋ ..ਸਰੂਪ ਨਾਲ ਛੇੜਖਾਨੀ ਕਿਉ 😡😡 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 10ਗੁਰੂਆਂ ਦੀ ਜੋਤਿ ਕਹਿਣਾ ਬੇਅਦਬੀ ਨਹੀਂ ..ਬਾਕੀ 25 ਕੌਣ ਨੇ ਫਿਰ ..ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਗੁਰੂ ਮਾਨਿਓ ਗਰੰਥ ਤੁਸੀ ਕਿ ਗੁਰੂ ਗਰੰਥ ਸਾਹਿਬ ਜੀ ਦੇ ਤੀਜੇ ਹਿੱਸੇ ਨੂੰ ਹੀ ਗੁਰੂ ਮੰਨਦੇ ਹੋ ..ਹੈ ਕੋਈ ਜਵਾਬ ...ਕੋਈ ਵੀ ਬੇਵਕੂਫ ਉਠਕੇ ਪ੍ਰਚਾਰਕ bnn

    • @Baljindersinghjagraon-c6s
      @Baljindersinghjagraon-c6s ปีที่แล้ว

      ਭਗਤ ਰੱਬ ਦੇ ਸੇ ਤੁਹਾਡੇ ਵਰਗੇ ਅਖੌਤੀ ਸਿਖਾਂ ਦੇ ਨਹੀਂ ..ਕਿ ਬਾਬਾ ਨਾਨਕ ਜੀ ਨੇ ਭਗਤੀ ਨਹੀਂ ਕੀਤੀ ਓਹਨਾ ਨੂੰ ਕਿਉ ਗੁਰੂ ਕਹਿੰਦੇ ਹੋ ..ਸਰੂਪ ਨਾਲ ਛੇੜਖਾਨੀ ਕਿਉ 😡😡 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 10ਗੁਰੂਆਂ ਦੀ ਜੋਤਿ ਕਹਿਣਾ ਬੇਅਦਬੀ ਨਹੀਂ ..ਬਾਕੀ 25 ਕੌਣ ਨੇ ਫਿਰ ..ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ ਸੀ ਗੁਰੂ ਮਾਨਿਓ ਗਰੰਥ ਤੁਸੀ ਕਿ ਗੁਰੂ ਗਰੰਥ ਸਾਹਿਬ ਜੀ ਦੇ ਤੀਜੇ ਹਿੱਸੇ ਨੂੰ ਹੀ ਗੁਰੂ ਮੰਨਦੇ ਹੋ ..ਹੈ ਕੋਈ ਜਵਾਬ ...ਕੋਈ ਵੀ ਬੇਵਕੂਫ ਉਠਕੇ ਪ੍ਰਚਾਰਕ bnn