R NAIT : U Turn (Official Video) | Ft. Shipra Goyal | Jeona & Jogi | Punjabi Song

แชร์
ฝัง
  • เผยแพร่เมื่อ 13 ธ.ค. 2024

ความคิดเห็น • 21K

  • @RNait
    @RNait 3 ปีที่แล้ว +13980

    Haji Kida Lagya Ji Song Comments Kr K Dseo Ji 🙏🏻🙏🏻

  • @IshtarPunjabi
    @IshtarPunjabi  3 ปีที่แล้ว +1259

    Hanji fer kidaa lageya gaana? Comment karke zarur daso..

    • @Vakilmasih_501
      @Vakilmasih_501 3 ปีที่แล้ว +32

      Sahi Aa Rnait Fan like Please

    • @abhaysharma0759
      @abhaysharma0759 3 ปีที่แล้ว +22

      R nait nu kaho 1 month vich 4 song kadea kre 👍👍

    • @abhaysharma0759
      @abhaysharma0759 3 ปีที่แล้ว +14

      R nait favourite

    • @abhaysharma0759
      @abhaysharma0759 3 ปีที่แล้ว +7

      Ik Naai song hor chheti plz

    • @Sumit_kulria
      @Sumit_kulria 3 ปีที่แล้ว +3

      Nice bhai jaan

  • @THUGLIFE-io9ts
    @THUGLIFE-io9ts 3 ปีที่แล้ว +174

    ਨਹੀਂ ਰੀਸ ਬਾਈ ਤੇਰੀ ਕਲਮ ਦੀ ਪਤਾ ਨਹੀਂ ਕਿੰਨੀ ਵਾਰੀ ਦਿਹਾੜੀ ch ਗਾਨਾ ਸੁਣ ਲਿਆ ਆ ਮਨ ਕਹਿੰਦਾ ਸੁਣੀ ਜਾ ਓਹ ਦਿਨ ਯਾਦ ਕਰਵਾ ਦਿੱਤੇ ਬਾਈ ਜਿੰਨਾ ਨੂੰ ਬੜੀ ਮੁਸ਼ਕਿਲ ਨਾਲ ਭੁੱਲੇ ਸੀ 👈

  • @ASTEdits
    @ASTEdits 3 ปีที่แล้ว +81

    ਕਿੰਨੇ ਵਿਦਿਆਰਥੀ ਇਸ ਗਾਣੇ ਨੂੰ ਸੁਣ ਰਹੇ ਹਨ ?

  • @kapoorgas
    @kapoorgas ปีที่แล้ว +128

    ਕਮਾਲ ਹੁੰਦਾ ਜੇ ਤੇਰਾਂ ਖ਼ਿਆਲ ਨਾ ਹੁੰਦਾ😶
    ਕਮਾਲ ਹੁੰਦਾ ਜੇ ਦਿਲ ਦਾ ਦਿਮਾਗ ਹੁੰਦਾ💯
    ਤੇਰੇ ਨਾਲ ਮਹੁੱਬਤ ਨਾ ਕਰਦਾ ਤੇ ਏਹ ਹਾਲ ਨਾ ਹੁੰਦਾ💔
    ਕਮਾਲ ਹੁੰਦਾ ਜੇ ਮੈਂ ਆਸ਼ਿਕ ਵਫ਼ਾਦਾਰ ਨਾ ਹੁੰਦਾ

    • @KhushvinderBrar
      @KhushvinderBrar 7 หลายเดือนก่อน +4

      Waa ki gaal aakhi h ❤❤❤❤❤❤

    • @SureshKumar-ij1mo
      @SureshKumar-ij1mo 5 หลายเดือนก่อน +2

      Best

    • @shantysheora
      @shantysheora 4 หลายเดือนก่อน +2

      Bhot bdhia veere

    • @Gurpreetsingh-go9us
      @Gurpreetsingh-go9us 3 หลายเดือนก่อน

      ​@@shantysheorahhhuum+mjjjujjmjjumhumjmjmmujjjyjjmujjyjhmyhy
      Mhhh--hhhhhhhuhhhhh+huhuu-uuuuu

  • @harpreetsingh5195
    @harpreetsingh5195 3 ปีที่แล้ว +1049

    ਕਿਹੜੇ ਕਿਹੜੇ ਵਿਦਿਆਰਥੀ ਗੀਤ ਸੁਣ ਰਿਹੇ ਆ 😍

  • @garrybajwa3028
    @garrybajwa3028 3 ปีที่แล้ว +170

    ਆਰ ਨੈਟ ਬਾਈ ਹਰ ਵਾਰੀ ਸਿਰਾ ਕਰੋੰਦਾ ਕਿਸਨੂੰ ਕਿਸਨੂੰ ਪਸੰਦ ਆਇਆ ਬਾਈ ਦਾ ਗਾਣਾ ❤️❤️❤️

    • @Yuvrajsingh-nx7ed
      @Yuvrajsingh-nx7ed 2 ปีที่แล้ว +3

      I love song very very beautiful

    • @luckymaan9928
      @luckymaan9928 ปีที่แล้ว +3

      ਸਿਰਾਂ ਕਰਾਇਆ ਪਿਆ

  • @arshdeepsinghboora3516
    @arshdeepsinghboora3516 3 ปีที่แล้ว +195

    1ਘੰਟੇ ਦਾ ਹੋਣਾ ਚਾਹੀਦਾ ਸੀ😍❤❤❤ ਬਹੁਤ ਵਧੀਆ ਬਾਈ ਆਰ ਨੇਤ ਗਾਨਾ

  • @Manpreetdahiya410
    @Manpreetdahiya410 3 ปีที่แล้ว +156

    ਸਭ ਪਿਆਰਾ ਨਾਲੋ ਮਾਂ ਦਾ ਪਿਆਰ ਵੱਡਾ ਹੁੰਦਾ........ ਕੁੜੀਆਂ ਪਿੱਛੇ ਲੱਗ ਕੇ ਆਪਣਾ time ਖਰਾਬ ਨਾ ਕਰੋ😎😎

    • @shivaayshivaay8386
      @shivaayshivaay8386 3 ปีที่แล้ว +16

      Sb pyara nalo bappu da pyar bdaa hunda
      Emi mundiya pishe LG ke apna time na khrab kro
      Apna feture settle kro

    • @sukhh1998
      @sukhh1998 3 ปีที่แล้ว +4

      @@shivaayshivaay8386 🤘👌good reply

    • @SUKHCHAINSINGH-bg1jl
      @SUKHCHAINSINGH-bg1jl 3 ปีที่แล้ว +3

      @@shivaayshivaay8386 kudia v bhut hundia cheater veere

    • @shivaayshivaay8386
      @shivaayshivaay8386 3 ปีที่แล้ว +2

      @@SUKHCHAINSINGH-bg1jl veer ni Mai sister a

    • @Shivshankar47311
      @Shivshankar47311 3 ปีที่แล้ว

      Hlo

  • @ibalkar
    @ibalkar 3 ปีที่แล้ว +231

    ਕਲਮ ਤਬਾਹੀ, ਬਾਈ ਬਹੁਤ ਸੋਹਣਾ ਗਾਣਾ ਯਰ👉🏻👌🏻

  • @billuchdchd8297
    @billuchdchd8297 9 หลายเดือนก่อน +48

    ਅਪਨੇ ਦਿਲ ਸੇ ਲਾਈਕ ਕਰੋ ਜੋ ਵੀ R nait Bhai ki Fans hai ❤❤❤ ilove R nait ❤❤❤❤ my favourite singer ❤

    • @ShyambirBhadana-vq4se
      @ShyambirBhadana-vq4se 7 หลายเดือนก่อน

      Same bhen

    • @RajinderSingh-jb8zx
      @RajinderSingh-jb8zx 4 หลายเดือนก่อน +2

      ❤😊

    • @RajinderSingh-jb8zx
      @RajinderSingh-jb8zx 4 หลายเดือนก่อน

      ❤❤❤❤❤❤❤❤❤❤❤❤❤❤❤😂😂❤❤❤❤❤❤❤❤❤❤❤❤❤

    • @RajinderSingh-jb8zx
      @RajinderSingh-jb8zx 4 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊

  • @j3m19
    @j3m19 3 ปีที่แล้ว +73

    ਸ਼ੌਂਹ ਲੱਗੇ r nait ਦੀ repeat ਤੇ ਚੱਲੀ ਜਾਂਦਾ ਰਾਤ ਦਾ 💥❤

    • @RajveerSingh-oz5uc
      @RajveerSingh-oz5uc 3 ปีที่แล้ว

      Enaa v koii khaas nii

    • @j3m19
      @j3m19 3 ปีที่แล้ว +1

      @@RajveerSingh-oz5uc na sun fr bro

    • @jagsirsingh9366
      @jagsirsingh9366 3 ปีที่แล้ว

      Nyc

    • @diipabuttar3465
      @diipabuttar3465 3 ปีที่แล้ว +1

      🇺🇲🇺🇲🇺🇲🇺🇲🇺🇲🚛🚛🚛🚛🚛edr b miles da pata e ni chlda ud dian jandian vaattan California to New York 🚛🇺🇲🌉🙏🙏👍👍💪💪💪👌👌👌👆👆👆

    • @j3m19
      @j3m19 3 ปีที่แล้ว +1

      @@diipabuttar3465 dhian nal kro drivri bro

  • @luckymaan9928
    @luckymaan9928 ปีที่แล้ว +55

    ਬਾਈ ਦੀ ਕ਼ਲਮ ਸਭ ਤੋਂ ਵੱਖਰੀ ਤੇ ਲਾਜਵਾਬ ਐ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏

    • @BhatijSingh
      @BhatijSingh 5 หลายเดือนก่อน +1

      ❤❤❤❤❤❤

  • @jassmehraaa
    @jassmehraaa 3 ปีที่แล้ว +219

    ਵੱਡੇ ਘਰ ਦੀ ਸੀ ਵਿਰੇ ਹੁੰਦੀ ਵੀ ਕਿਉਂ chnge ਨਾ ਯਾਮਹੇ ਵਾਲਾ ਯਾਰ ਕਿੱਥੋਂ ਰਲਣਾ ਸੀ range ਨਾ 🙁🥀💯

    • @aaryanch7865
      @aaryanch7865 3 ปีที่แล้ว +1

      th-cam.com/video/TbJ0Q1nD6GI/w-d-xo.html ....

    • @vishalpb0237
      @vishalpb0237 3 ปีที่แล้ว +1

      Ok report

    • @sharpgodgaming7667
      @sharpgodgaming7667 3 ปีที่แล้ว +2

      🙏th-cam.com/video/1jKh39KmjqA/w-d-xo.html

    • @cheemaPB08
      @cheemaPB08 3 ปีที่แล้ว +2

      mere kol v yamha c 😩

    • @chahar199
      @chahar199 3 ปีที่แล้ว

      I need support 🙏
      If you don't like the video then dislike and don't subscribe.

  • @ArshSafri-vc5yj
    @ArshSafri-vc5yj 8 หลายเดือนก่อน +13

    R nait Bhai G song vadiya❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @writerguri4088
    @writerguri4088 3 ปีที่แล้ว +202

    ਮਨੁ ਨੀ ਲਗਦਾ ਕੋਈ ਹੋਊ ਜਿਹਦਾ ਦਿਲ ਨਾ ਟੁੱਟਿਆ ਹੋਵੇ 🙏

    • @rohitusiby3501
      @rohitusiby3501 3 ปีที่แล้ว +2

      th-cam.com/video/chnM4EjDG5w/w-d-xo.html

    • @harmanpindiala8528
      @harmanpindiala8528 3 ปีที่แล้ว +3

      Harman pindi ala subscribe karo

    • @musiclovers4673
      @musiclovers4673 3 ปีที่แล้ว

      th-cam.com/video/j-TqSr6Jhes/w-d-xo.html

    • @musiclovers4673
      @musiclovers4673 3 ปีที่แล้ว

      @@rohitusiby3501 th-cam.com/video/j-TqSr6Jhes/w-d-xo.html

    • @mehraboymehraboy2482
      @mehraboymehraboy2482 3 ปีที่แล้ว +1

      Sada Nahi tutya Dil no gril friend no Tensan g

  • @amritsar8947
    @amritsar8947 3 ปีที่แล้ว +45

    ਕਿਨੇ ਦਿਨਾਂ ਬਾਅਦ ਕੋਈ ਸੋਹਣਾ ਗੀਤ ਸੁਣਨ ਨੂੰ ਮਿਲਿਆਂ ਬਹੁਤ ਖੂਬਸੂਰਤ ਲਾਈਨਾਂ ਤੇ ਆਵਾਜ਼ ਮਿਊਜ਼ਿਕ ਸਭ ਕਮਾਲ ਕਰ ਦਿੱਤੀ 👍🏾

    • @abhaysharma0759
      @abhaysharma0759 3 ปีที่แล้ว

      Sir cheeti 100 k comments krdo

    • @musiclovers4673
      @musiclovers4673 3 ปีที่แล้ว

      th-cam.com/video/j-TqSr6Jhes/w-d-xo.html.

  • @jak8570
    @jak8570 3 ปีที่แล้ว +88

    ਸੋਹਣਾ ਸੋਂਗ JO 💔mn
    ਪਿਆਰ ਤੇਰੇ ਨੇ ਕਰਤਾ ਸੀ ਬੁੱਤ, ਪੁੱਛਦੀ ਸੀ ਬੇਬੇ ਮੇਰਾ ਸੌਂਦਾ ਕਿਉਂ ਨੀ ਪੁੱਤ.. 👌 ਧੋਖੇਆ ਨੇ ਕਰਤਾ dimag billo tej ਹੁਣ ਪਹਿਲਾਂ ਜਿਆ crunnt ਨਾਂ ਬਦਾਮਾਂ ਵਿੱਚ ਰਹਿਗਿਆ...

  • @geetmp3officialchannel767
    @geetmp3officialchannel767 ปีที่แล้ว +23

    ਇਸ ਪਿਆਰੀ ਕਲਮ ਨੂੰ ਕਿਸੇ ਦੀ ਨਜ਼ਰ ਨਾ ਲੱਗੇ ✍️

  • @vinod-ik4st
    @vinod-ik4st 3 ปีที่แล้ว +130

    200 million cross sport kro sare nait veer nu 😍😍👌👌

    • @Anilkumar-mo6jb
      @Anilkumar-mo6jb 3 ปีที่แล้ว +5

      support krne ki jrurt ni h bro

    • @itzlove4551
      @itzlove4551 3 ปีที่แล้ว +3

      th-cam.com/video/HxuzXq1odyc/w-d-xo.html

    • @shivangpratapsingh8000
      @shivangpratapsingh8000 3 ปีที่แล้ว +2

      Full support veere👍

    • @sushantkumar6035
      @sushantkumar6035 3 ปีที่แล้ว +3

      Kuch bhi 50 million tap je badi gal hai 👎🏿👎

    • @aaryanch7865
      @aaryanch7865 3 ปีที่แล้ว +1

      @@itzlove4551 th-cam.com/video/TbJ0Q1nD6GI/w-d-xo.html ......

  • @DeepSingh-do4ly
    @DeepSingh-do4ly 3 ปีที่แล้ว +242

    Best Wishes Veer R nait
    Boht Ghaintt Aa Song 👌🏻👌🏻

    • @asimqamar1947
      @asimqamar1947 3 ปีที่แล้ว +8

      Love you veere

    • @mukuldagar1157
      @mukuldagar1157 3 ปีที่แล้ว +3

      जमा गच song

    • @aowntv1957
      @aowntv1957 3 ปีที่แล้ว

      G Bht Hot and gainntt

    • @a.k.ddhawan1135
      @a.k.ddhawan1135 3 ปีที่แล้ว +2

      Love you bhai ji

    • @asr1716
      @asr1716 3 ปีที่แล้ว

      Akdum gachhhh hai bhai 👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️

  • @BALWINDERSINGH-kl7fd
    @BALWINDERSINGH-kl7fd 3 ปีที่แล้ว +71

    ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਇਕ ਜੁੱਟ ਹੋ ਕੇ ਆਪਾਂ ਸਾਰੇ ਮਿਲ ਕੇ ਕਿਸਾਨੀ ਅੰਦੋਲਨ ਨੂੰ ਬੁਲੰਦ ਕਰੀਏ 🙏🙏

    • @payalpalakpuls6448
      @payalpalakpuls6448 3 ปีที่แล้ว

      th-cam.com/video/oby1ayV07L4/w-d-xo.html

    • @aashishsinh
      @aashishsinh 3 ปีที่แล้ว

      th-cam.com/video/Hr6zMViOoSs/w-d-xo.html

  • @zaid17968
    @zaid17968 ปีที่แล้ว +43

    R nait 😍❤
    Music 😍❤
    Voice 😍❤
    Lyrics 😍❤

  • @wypcreation379
    @wypcreation379 3 ปีที่แล้ว +43

    Pyar virre mapeya ni janda..💜💜
    Book akhbara vich chapeya ni janda❤️..
    Hearttouching line ❤️❤️

  • @Krishan_jalwehra
    @Krishan_jalwehra 3 ปีที่แล้ว +167

    ਧੋਖਿਆਂ ਨੇ ਕਰਤਾ ਦਿਮਾਗ ਬਿੱਲੋ ਤੇਜ
    ਨਾਲੇ ਪਹਿਲਾਂ ਜਿਆ ਕਰੰਟ ਨਾ ਬਦਾਮਾਂ ਵਿੱਚ ਰਹਿ ਗਿਆ
    lyrics are awesome 👌🔥❤

  • @harindersandhu9291
    @harindersandhu9291 3 ปีที่แล้ว +59

    ਵੀਰ ਤੇਰੇ ਗੀਤ ਦੀ ਸਿਫ਼ਤ ਲਿਖਣ ਲਈ ਲਫ਼ਜ਼ ਹੀ ਹੈ ਨੀ
    Sirraaa ਕਰਾਇਆ ਪਿਆ ❤️❤️

  • @reetChauhan9728
    @reetChauhan9728 ปีที่แล้ว +8

    ਏ ਕੀ ਸਾਰੇ ਹੀ ਸੋਗ ਜਾਨ ਤੇਰੇ ਪਿਆਰੇ ਨੇ ਲਵ ਯੂ ਸੋ ਮੰਚ❣️💞💯💪

  • @jobstudypoint3780
    @jobstudypoint3780 3 ปีที่แล้ว +72

    ਬਾਈ ਦਾ ਹਰ song ਹੀ end ਹੁੰਦਾ 🔥🔥🔥🔥🔥🔥🔥

    • @NishanSingh-m5c
      @NishanSingh-m5c 6 หลายเดือนก่อน +1

      ਮੈਨੂੰ ਬਹੁਤ ਵਧੀਆ ਲਗਦਾ ❤❤i love you r n

  • @smilegaming936
    @smilegaming936 3 ปีที่แล้ว +66

    22 R.nait ਇਹੋ ਜਿਹੇ ਹੀ ਆਉਣ ਦੋ ਫੀਲਿੰਗ ਵਾਲੇ ਗੀਤ,,,ਬੱਬੂ ਮਾਨ ਦੇ ਟੈਲੀਫੋਨ ਗਾਣੇ ਵਰਗੀ ਫੀਲਿੰਗ ਆਈ ਹੈ ਅੱਜ,,,,ਉਤਰਦਾ ਗਾਣਾ ਸਿੱਧਾ ਦਿਲ ਚ u turn

  • @sony.dhannedhanne2188
    @sony.dhannedhanne2188 3 ปีที่แล้ว +98

    ਗੀਤ ਸੁੱਣ ਕੇ ਸਕੂਲ ਟਾੲੀਮ ਯਾਦ ਅਾ ਗਿਅਾ ❤ਚੰਦਰਾ ਹਰ ਵਾਰ ੲਿਹੋ ਜਿਹੇ ਗੀਤ ਸੁਣ ਕੇ ਟੁੱਟਦਾ

  • @rakeshkumr8821
    @rakeshkumr8821 ปีที่แล้ว +9

    ਕਿਹੜੇ ਕਿਹੜੇ ਵਿਦਿਆਰਥੀ ਗੀਤ ਸੁਣ ਰਹੇ ਹਨ

  • @mbshorts8880
    @mbshorts8880 3 ปีที่แล้ว +83

    Trending no 1 chahiye ye song

    • @aaryanch7865
      @aaryanch7865 3 ปีที่แล้ว

      th-cam.com/video/TbJ0Q1nD6GI/w-d-xo.html .....

    • @sharpgodgaming7667
      @sharpgodgaming7667 3 ปีที่แล้ว +1

      🙏❤️th-cam.com/video/1jKh39KmjqA/w-d-xo.html

    • @abhaysharma0759
      @abhaysharma0759 3 ปีที่แล้ว +1

      A gya trending 1 t sir g

    • @familykitchen7028
      @familykitchen7028 3 ปีที่แล้ว +2

      Aa gya bhai 1 pe bhi🔥

    • @spyon1220
      @spyon1220 3 ปีที่แล้ว

      @@abhaysharma0759 Kaali Raat Punjabi Song meaning in Hindi 🙏 th-cam.com/video/k1a2UwJsZ9A/w-d-xo.html 🙏

  • @Jaspreetsingh-wn3uu
    @Jaspreetsingh-wn3uu 3 ปีที่แล้ว +71

    ਏਕ ਗੱਲ ਦਸ ਕਿਮੇ ਲਿਖ ਲੈਣਾ ਗੀਤ ਬੇ ਸਿਰਾ ਲਾ ਰੱਖਿਆ r nait ਬਾਈ 👍👍👍👍👍👍👍👍

  • @manisran3391
    @manisran3391 3 ปีที่แล้ว +32

    ਵੱਡੇ ਘਰ ਦੀ ਸੀ ਵੀਰੇ ਹੁੰਦੀ ਵੀ ਕਿਓਂ ਚੇਂਜ ਨਾ 👌👌👌

  • @husankahllon456
    @husankahllon456 3 หลายเดือนก่อน +6

    ਬਾਈ ਕੀ ਖਾ ਕੇ ਲਿਖਦਾ ਦੱਸੀ ਯਾਰ ਸਿਰਾ 😅

  • @jattmakmagillfarmer8313
    @jattmakmagillfarmer8313 3 ปีที่แล้ว +42

    R nait ਦੀ ਅਵਾਜ਼ ਨੂੰ ਦਿਲੋਂ ਪਿਆਰ ਕਰਨ ਵਾਲੇ thoko like 👈👈👈👍 👍👍
    Shipra. Goyal ਦੀ ਸਾਦਗੀ ਨੂੰ ਪਸੰਦ ਕਰਨ ਵਾਲੇ
    Thoko comments 👈👈👇 👇👇👇👇👇👇👇👇👇👇👇👇👇

  • @lovepreetsinghsandhu1304
    @lovepreetsinghsandhu1304 3 ปีที่แล้ว +55

    ਬਹੁਤ ਸ਼ੋਹਣਾ ਗੀਤ ਅ ਬਾਈ
    ਵੀਡੀਓ ਉਸ ਤੋਂ ਵੀ ਸਿਰਾ👌👌
    100 ਚ 101🤗🤗

    • @musiclovers4673
      @musiclovers4673 3 ปีที่แล้ว +1

      th-cam.com/video/j-TqSr6Jhes/w-d-xo.html

  • @rajindermehra8353
    @rajindermehra8353 2 ปีที่แล้ว +195

    Kon kon r nait baai da big fan aa 🤟🤟 like jroor kareoo 👍🏻👍🏻❤️❤️

    • @RaviKumar-yi5vy
      @RaviKumar-yi5vy 2 ปีที่แล้ว

      👍👍👍🍫🍫👍🍫🍫🍫👍👍🍫🍫🍫🍫

    • @gurnamkailey7379
      @gurnamkailey7379 ปีที่แล้ว +4

      I am bigggggggg faaannnn ooofffff rrrrrrrrr nnnaaaaiiittt

    • @manigharu5167
      @manigharu5167 ปีที่แล้ว

      I am r nait big fan

    • @PoojaMehra-lf5yc
      @PoojaMehra-lf5yc ปีที่แล้ว

      M v bhut vaddi fan aaa r nait di ❤❤❤❤❤❤❤❤❤

    • @PreetDeep-v3x
      @PreetDeep-v3x ปีที่แล้ว

      Lovely song rnait ji so cute or voice no words mention

  • @Shahrukrangrezz
    @Shahrukrangrezz 7 หลายเดือนก่อน +16

    ਕੌਣ ਅਜੇ ਵੀ ਇਸ ਗੀਤ ਨੂੰ ਸੁਣਦਾ ਹੈ?

  • @rahulkhatrirahulkhatri5419
    @rahulkhatrirahulkhatri5419 3 ปีที่แล้ว +208

    ਕਦੇ ਟਨਾ ਵਿਚ ਹੁੰਦਾ ਸੀ ਪਿਆਰ ਟੁੱਟ ਪੈਣੀ ਦਾ ਤੇ ਹੌਲੀ ਹੌਲੀ ਗਰਮਾ ਵਿਚ ਰਹਿ ਗਿਆ ❤️ਲਵ ਯੂ r nait bha ji❤️

    • @chahar199
      @chahar199 3 ปีที่แล้ว +3

      I need support 🙏
      If you don't like the video then dislike and don't subscribe.

    • @shashwatboy5225
      @shashwatboy5225 3 ปีที่แล้ว

      th-cam.com/video/3TCZHK-LofI/w-d-xo.html

    • @aashishsinh
      @aashishsinh 3 ปีที่แล้ว

      th-cam.com/video/Hr6zMViOoSs/w-d-xo.html

    • @chandakumarichandakumari5702
      @chandakumarichandakumari5702 2 ปีที่แล้ว +1

      ਕਦੇ ਟਨਾ ਵਿਚ ਹੁੰਦਾ 💕 ਸੀ ਪਿਆਰ ਟੁੱਟ ਪੈਣੀ ਦਾ👍 ਤੇ ਹੌਲੀ ਹੌਲੀ ❣️ਗਰਮਾ ਵਿਚ ਰਹਿ ਗਿਆ ❤️ love you r nait bhi ji very very nice 👍

    • @renudevi3768
      @renudevi3768 2 ปีที่แล้ว

      Hello

  • @inayatali9250
    @inayatali9250 3 ปีที่แล้ว +37

    R Nait is back🔥🔥

    • @chahar199
      @chahar199 3 ปีที่แล้ว

      I need support 🙏
      If you don't like the video then dislike and don't subscribe.

  • @sharanjeet3954
    @sharanjeet3954 3 ปีที่แล้ว +603

    ਬਹੁਤ ਸੋਹਣਾ ਗੀਤ ਗਾਇਆ ਆਰ ਨੇਤ ਨੇ ਤੇ ਬਹੁਤ ਸੋਹਣਾ ਲਿਖਿਆ ਆਰ ਨੇਤ ਵੀਰਾਂ ਨੇ

    • @musiclovers4673
      @musiclovers4673 3 ปีที่แล้ว +5

      th-cam.com/video/j-TqSr6Jhes/w-d-xo.html

    • @Karandeepsingh-rg6xj
      @Karandeepsingh-rg6xj 3 ปีที่แล้ว +2

      Sharan jeet

    • @punjabiboy1873
      @punjabiboy1873 3 ปีที่แล้ว +2

      Oh ta bai karr ta aapa tu kyo mangta banya hoya 😂😂😂😂😂

    • @chahar199
      @chahar199 3 ปีที่แล้ว +1

      I need support 🙏
      If you don't like the video then dislike and don't subscribe.

    • @sharanjeet3954
      @sharanjeet3954 3 ปีที่แล้ว +1

      Thx All❤️

  • @lovelyrukman1929
    @lovelyrukman1929 4 วันที่ผ่านมา

    Starting Music with Vocal..... Salute Laddi Gill Bhaji👌👌👌👌.... Kitho creativity krde o....

  • @Amritkamboz5905
    @Amritkamboz5905 3 ปีที่แล้ว +53

    Lokki khde c Rnait da tym gya bt ehne ta sira kraya hoa ❤️❤️🔥🔥🔥

  • @tanzeemrajputvideochannel510
    @tanzeemrajputvideochannel510 3 ปีที่แล้ว +17

    200 millions cross sport kro R Nait veer nu
    😍😍👍🏻👍🏻

    • @chahar199
      @chahar199 3 ปีที่แล้ว

      I need support 🙏
      If you don't like the video then dislike and don't subscribe.

  • @kulwindergill3592
    @kulwindergill3592 3 ปีที่แล้ว +97

    ਕੋਈ ਸ਼ਬਦ ਨੀ ਇਸ ਗੀਤ ਲਈ end song nait veer

    • @sonurai6820
      @sonurai6820 3 ปีที่แล้ว +1

      Sonu rai

    • @parbjeet6872
      @parbjeet6872 3 ปีที่แล้ว +1

      ♥️♥️♥️💖💖💖💝💘👍👌

  • @arshdeepsingh-je4ue
    @arshdeepsingh-je4ue 8 หลายเดือนก่อน +1

    Very nice to see❤❤❤❤

  • @Ramniksingh302
    @Ramniksingh302 3 ปีที่แล้ว +37

    Pb 31 ਆਲੇ ਦੋਵੇਂ ਕੱਠੇ ਹੋ ਗਏ🔥🔥🔥🔥🔥

    • @musiclovers4673
      @musiclovers4673 3 ปีที่แล้ว

      th-cam.com/video/j-TqSr6Jhes/w-d-xo.html.

    • @panjabikitaab
      @panjabikitaab 3 ปีที่แล้ว

      👍👍👍👍👍👍👍👍

  • @GaganDeep-fy8eb
    @GaganDeep-fy8eb 3 ปีที่แล้ว +42

    True feeling... Touch wood nyc song aa... Dhokhya n krta dimag bilo tej 👌

  • @jyotijyotikaur8463
    @jyotijyotikaur8463 ปีที่แล้ว +6

    Amar singh Chamkila di ghaat Puri karda R Nait Bhai❤❤❤❤❤❤❤

  • @misssona514
    @misssona514 3 ปีที่แล้ว +118

    Kon kon chahta h iss gane ka part 2 aaye 👍

  • @dilbaggajjanwala2569
    @dilbaggajjanwala2569 3 ปีที่แล้ว +147

    10-15 ਵਾਰੀ ਸੁਣ ਲਿਆ... ਬਹੁਤ ਸੋਹਣਾ ਗੀਤ ਆ

    • @gurmukhsingh2616
      @gurmukhsingh2616 3 ปีที่แล้ว +3

      Happy good night

    • @JagtarSingh-ff9iy
      @JagtarSingh-ff9iy 3 ปีที่แล้ว +1

      Ma 100 var sun laa bhut sohna song aa 😍😍

    • @daljeetkaur4687
      @daljeetkaur4687 3 ปีที่แล้ว +1

      Main v sachi 10 varri sun leya ganna
      buht sohna aa ganna

    • @yashchy085
      @yashchy085 3 ปีที่แล้ว

      Main 50 ton vi zyada

    • @wariskaler9651
      @wariskaler9651 3 ปีที่แล้ว

      ehder roj chalda

  • @punjab9308
    @punjab9308 3 ปีที่แล้ว +71

    Dila ਜਾਨ ਹੀ ਕੱਢ ਲੈਨਾਂ ਤੂੰ ਹਰ ਵਾਰ , ਲੱਖਾਂ ਸਾਲ ਜੀਵੇ ਦਿਲਾ ਤੂੰ , ਦਿਲ ਨੂੰ ਪਾੜ ਕਿ ਰੱਖ ਦਿੰਦੇ ਆ ਸ਼ਬਦ ਤੇਰੇ , ਤੂੰ ਕਮਾਲ ਆ dila ❤️❤️❤️

  • @jasmeetsingh6684
    @jasmeetsingh6684 5 หลายเดือนก่อน +2

    ਦਿਹਾੜੀ ਤੇ ਦਸ ਵਾਰੀ ਸੁਣਦੇ ਆਂ ਬਾਈ ਗੀਤ ਨੂੰ ❤😊

  • @sukhamahey3347
    @sukhamahey3347 3 ปีที่แล้ว +50

    ਇੰਡੀਅਨ ਕਰਾਸੀ ਨਾਲ ਸਾਸਤਾ ਸੀ ਮੁੰਡਾ
    ਹੀਰ ਕੋਈ ਦੁਬੲੀ ਦੇ ਡਰਾਮ ਵਿੱਚ ਲੈ ਗਿਆ ✍✍👂👌👌💵💵

  • @tonygr180
    @tonygr180 3 ปีที่แล้ว +81

    ਅਜ ਸੁਣਿਆ ਗਾਣਾ r nait veer da,ਤੇ ਸੁਣਿਆ ਵੀ 2 ਘੰਟੇ ਲਗਾਤਾਰ, love u💞 very nice song, super hit song, ਇਸ ਗਾਣੇ ਦਾ ਇਨਾਮ ਵੀ ਜਰੂਰ ਮਿਲੇਗਾ ਦੇਖ ਲਿਓ, ਧੰਨਵਾਦ ਜੀ love u God,

    • @manpreetkaur7353
      @manpreetkaur7353 3 ปีที่แล้ว +2

      Sachi veere bahut hi ziada sohna song a main ta sun sun ke kamli ho gi a Ajj tak main ina sohna song ni suniya god bless you

    • @ASIFAli-pm3td
      @ASIFAli-pm3td 3 ปีที่แล้ว +2

      @@manpreetkaur7353a

    • @prabheditor6307
      @prabheditor6307 3 ปีที่แล้ว +1

      @@manpreetkaur7353 👍👍

    • @pawankaur2624
      @pawankaur2624 3 ปีที่แล้ว +1

      ਵੀਰ ਜੀ ਅੱਤ ਅਾ

    • @babber2536
      @babber2536 3 ปีที่แล้ว +2

      Shabad Kinney k sundey o veer ,

  • @TheGRYIndia
    @TheGRYIndia 3 ปีที่แล้ว +1381

    R nait R nait Hogi Yenkne 🔥🔥🔥

    • @jassabindra7481
      @jassabindra7481 3 ปีที่แล้ว +17

      Hun Te Star B Lag Gaye

    • @Amankumar-nq4rg
      @Amankumar-nq4rg 3 ปีที่แล้ว +9

      th-cam.com/video/T_Tcr55G6Bg/w-d-xo.html
      ❤️❤️ Statsu

    • @abhaysharma0759
      @abhaysharma0759 3 ปีที่แล้ว +5

      Yaar cheeti 100 k comments krdo

    • @musiclovers4673
      @musiclovers4673 3 ปีที่แล้ว +2

      th-cam.com/video/j-TqSr6Jhes/w-d-xo.html

    • @musiclovers4673
      @musiclovers4673 3 ปีที่แล้ว +2

      @@Amankumar-nq4rg th-cam.com/video/j-TqSr6Jhes/w-d-xo.html

  • @jatijchaudhary3491
    @jatijchaudhary3491 ปีที่แล้ว +3

    ਦਿਲ ਨੂੰ ਛੂਹ ਲੈਣ ਵਾਲਾ ਗੀਤ 😍

  • @jattmakmagillfarmer8313
    @jattmakmagillfarmer8313 3 ปีที่แล้ว +68

    Morning time kon kon sun reha thoko LIKE 👈👈👈👍 👍

    • @aaryanch7865
      @aaryanch7865 3 ปีที่แล้ว

      th-cam.com/video/TbJ0Q1nD6GI/w-d-xo.html .....

    • @sharpgodgaming7667
      @sharpgodgaming7667 3 ปีที่แล้ว +1

      🙏❤️th-cam.com/video/1jKh39KmjqA/w-d-xo.html

  • @Jay15577
    @Jay15577 2 ปีที่แล้ว +54

    R Nait ਪਾਜੀ ਬੱਸ ਤੁਸੀਂ ਐਵੇਂ ਹੀ ਗੀਤ ਲਿਖ ਕੇ ਗਾਉਂਦੇ ਜਾਓ ਇਕ ਨਾ ਇਕ ਦਿਨ ਜਰੂਰ ਮਹਾਨ ਗਾਇਕ ਬਣੋਂਗੇ Love u ਪਾਜੀ 😍😍❤️

  • @VrInfinite
    @VrInfinite 3 ปีที่แล้ว +30

    Ek Ek feeling hain mare Thank you Bahi g😊for Ultimate Song 😍😘😘😘😘😘

  • @lakhvirsingh9619
    @lakhvirsingh9619 8 วันที่ผ่านมา +1

    22 gal baat ok aa end song

  • @sultansoldierfoji5455
    @sultansoldierfoji5455 3 ปีที่แล้ว +30

    कोई तोड़ नहीं मित्रो
    एक-दम बिन्दास ❣❣

  • @ashwanibhardwaj9066
    @ashwanibhardwaj9066 3 ปีที่แล้ว +63

    Supporting song for us in this Valentine's week

    • @musiclovers4673
      @musiclovers4673 3 ปีที่แล้ว

      th-cam.com/video/j-TqSr6Jhes/w-d-xo.html..

    • @panjabikitaab
      @panjabikitaab 3 ปีที่แล้ว +1

      👍👍👍👍👍👍

  • @RNait_855
    @RNait_855 3 ปีที่แล้ว +197

    on repeat te daily chlda
    R NAIT ↪U TURN⬆️

    • @indudhonsi1046
      @indudhonsi1046 3 ปีที่แล้ว +10

      R nait da u turn song 💯💯💯💯💯 bahut shona lagya, all song best 👍👍👍

    • @jagannath9818
      @jagannath9818 3 ปีที่แล้ว +2

      Osm song.

    • @SunitaRani-px4pc
      @SunitaRani-px4pc 3 ปีที่แล้ว

      Hlo

    • @jasveerkaur8452
      @jasveerkaur8452 3 ปีที่แล้ว

      Ff

    • @samarpreetsingh1736
      @samarpreetsingh1736 3 ปีที่แล้ว

      💯💯💯💯💯💯💯💯💯💯💯💯💯💯💯💯💯 ATT SONG 😘😘😘😘

  • @RanaPreet-o4i
    @RanaPreet-o4i 9 หลายเดือนก่อน

    Mai bhut sunya song very nice song ❤❤❤❤

  • @babbuferozepuria4804
    @babbuferozepuria4804 3 ปีที่แล้ว +57

    ,R nait ਬੰਦਾ ਵੀ ਸਿਰਾ👌 , ਤੇ ਕਲਮ ਵੀ ਸਿਰਾ 👌.

  • @RGMusicFactory
    @RGMusicFactory 3 ปีที่แล้ว +886

    Congrats R Nait For Another Superhit Song 🔥🔥🔥🥳🥳🥳 U R A Superstar 😃😃

    • @shashwatboy5225
      @shashwatboy5225 3 ปีที่แล้ว +13

      th-cam.com/video/3TCZHK-LofI/w-d-xo.html

    • @Itspersonal9432
      @Itspersonal9432 3 ปีที่แล้ว +14

      th-cam.com/video/TbJ0Q1nD6GI/w-d-xo.html ........

    • @sahitirajput4692
      @sahitirajput4692 3 ปีที่แล้ว +4

      th-cam.com/video/kNYRlyHX27o/w-d-xo.html

    • @aashishsinh
      @aashishsinh 3 ปีที่แล้ว +2

      th-cam.com/video/Hr6zMViOoSs/w-d-xo.html

    • @gursimransingh1438
      @gursimransingh1438 3 ปีที่แล้ว +4

      🔥🔥🔥🔥🔥

  • @akashdeepchauhan3581
    @akashdeepchauhan3581 3 ปีที่แล้ว +57

    R nait bhai da different type da song hunda 💞💞your are the best singer

  • @Lunaram-c1m
    @Lunaram-c1m หลายเดือนก่อน +2

    Best song R net 😊

  • @najreenkhan9763
    @najreenkhan9763 3 ปีที่แล้ว +128

    Jo Jo comments padh ra bhagwan unke mata pita ko lambi umar de❤️❤️

  • @user-eu6go3sg3f
    @user-eu6go3sg3f 3 ปีที่แล้ว +23

    21 ਫਰਵਰੀ
    ਅੰਤਰ ਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜਾ
    ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਮਾਂ ਬੋਲੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ।
    ਪੰਜਾਬੀ ਪੜ੍ਹੋ
    ਪੰਜਾਬੀ ਬੋਲੋ
    ਪੰਜਾਬੀ ਲਿਖੋ।
    ਵਾਹਿਗੁਰੂ ਸਾਡੀ ਮਾਂ ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਰੱਖਣ ਹਰ ਸਖਸ਼ ਨੂੰ ਪੰਜਾਬੀ ਪੜ੍ਹਨ,, ਲਿਖਣ,, ਬੋਲਣ,, ਦੀ ਸਮੱਤ ਬਖਸ਼ਣ।

  • @RNait_855
    @RNait_855 3 ปีที่แล้ว +331

    In april kon kon hje v repeat te sundaa 《UTURN》
    like one for R-NAIT 👍👍

    • @indudhonsi1046
      @indudhonsi1046 3 ปีที่แล้ว +7

      Holi specle te u turn song repeat🔁💯💯💯💯💯🎵🎵🎵🎵 song chalta

    • @indudhonsi1046
      @indudhonsi1046 3 ปีที่แล้ว +7

      So beauty ful song 💯💯💯💯💯

    • @indudhonsi1046
      @indudhonsi1046 3 ปีที่แล้ว +2

      Vvv nice song😎😎🤩🤩🥳🥳🤠🤠👍👌🎼💯💯💯💯❣❣❣❣❣

    • @bilalalvi5781
      @bilalalvi5781 3 ปีที่แล้ว +4

      I am one of them.
      Pakistan

    • @sajidgujjar8508
      @sajidgujjar8508 3 ปีที่แล้ว +3

      Me bahut Baar sunta hu

  • @JOBANPREETSINGH-m7e
    @JOBANPREETSINGH-m7e ปีที่แล้ว +11

    Shipra voice❤❤❤❤❤❤

  • @gurtej2209
    @gurtej2209 3 ปีที่แล้ว +25

    Award milna chahida aa gane lyi r nait nu
    Schi sira laya pya♥️♥️

  • @Manishkaushal669
    @Manishkaushal669 3 ปีที่แล้ว +99

    love you r nait bai kon kon r nait bai nu like krda hai

  • @maahirpreet8695
    @maahirpreet8695 3 ปีที่แล้ว +18

    Ustaad 🌎💝 Apnu vekh hi music da passion bnya sadda 🙏🏻😇 rabb apnu always chardikala ch rkhn

    • @aaryanch7865
      @aaryanch7865 3 ปีที่แล้ว

      th-cam.com/video/TbJ0Q1nD6GI/w-d-xo.html .....

  • @ramankaler5075
    @ramankaler5075 3 ปีที่แล้ว +35

    ਸਾਡੇ ਪਿੰਡ ਦੇ ਮਾਣ ਹੋ ਵੀਰ ਜੀ🥰🥰🥰

  • @ਦੋਆਬੇਵਾਲੇ4173
    @ਦੋਆਬੇਵਾਲੇ4173 3 ปีที่แล้ว +58

    ਚੱਲਦਾ ਨਾਂ ਹਜੇ ਬਿੱਲੋ ਮਿੱਤਰਾ ਦਾ ਸਿੱਕਾ
    ਜਦੋ ਚੱਲਿਆ ਚਲ ਪਿਆ ਸਿੱਕਾ ਤੇਰੇ ਦਿਲ ਵਿਚ ਬਹਿ ਜੁਗਾ
    ਟਨਾ ਵਾਲੇ ਪਿਆਰ ਦਾ ਕੀ ਪਾਉਣਾ ਮੈ ਅਚਾਰ
    ਇਕ ਦਿਨ ਜਦੋ ਹੌਲੀ ਹੌਲੀ ਗਰਾਮਾ ਵਿਚ ਰਹਿ ਜੂਗਾ
    ਲਿਖਦਾ ਆ ਦੀਪ ਵੀ ਤੇਰੇ ਦਿੱਤੇ ਦੁੱਖ
    ਖੈਰ ਸੁੱਖ ਰੱਖੇ ਤੇਰੀ ਤੋੜ ਦੂਗਾ ਚੁੱਪ
    ਫਿਰ ਤਰਸੇਗੀ ਦੀਪ ਦਾ ਤੂੰ ਦੇਖਣੇ ਨੂੰ ਮੁੱਖ
    ਜਦੋ ਹੱਡ ਬੀਤੀ ਮੈ ਗੀਤਾ ਵਿਚ ਕਹਿ ਜੂਗਾ
    ਟਨਾ ਵਾਲੇ ਪਿਆਰ ਦਾ ਕੀ ਪਾਉਣਾ ਮੈ ਅਚਾਰ
    ਦੀਪ✍️✍️✍️✍️
    ਇਕ ਦਿਨ ਜਦੋ ਹੌਲੀ ਹੌਲੀ ਗਰਾਮਾ ਵਿਚ ਰਹਿ ਜੂਗਾ

  • @mr.mundayshab3788
    @mr.mundayshab3788 3 ปีที่แล้ว +127

    R nait =like
    Sidhu mosewala =comment 🔥 🔥 🔥 🔥 🔥 🔥 🔥 🔥

  • @ManpreetKaur-q3e
    @ManpreetKaur-q3e 8 หลายเดือนก่อน +1

    Nice song arnait jann ji

  • @tamourbabartoor241
    @tamourbabartoor241 3 ปีที่แล้ว +90

    Jis jis ne pyaar Kiya ho ga usay smj zaroor aey Gi❣️❣️❣️

    • @rohitusiby3501
      @rohitusiby3501 3 ปีที่แล้ว +1

      th-cam.com/video/chnM4EjDG5w/w-d-xo.html

  • @HarpalSingh-ik2tu
    @HarpalSingh-ik2tu 3 ปีที่แล้ว +113

    Repeat te kon kon sunda 😊😊😊😊😊😊😊😊

    • @manumattu2101
      @manumattu2101 3 ปีที่แล้ว

      Nice video and song

    • @mslifecare9413
      @mslifecare9413 3 ปีที่แล้ว

      ☠️☠️☠️☠️☠️☠️🧡🧡🧡

  • @malikarajput9543
    @malikarajput9543 3 ปีที่แล้ว +40

    Song: 😍😍😍
    Music: ❤💖❤
    Lyrics:🔥🔥🔥🔥
    Voice: 👌👌💗💗
    All rounder perfect: R Nait
    Kaim, Att, Sirra lata Veer 💕.

  • @RadheShyam-kv1me
    @RadheShyam-kv1me 3 หลายเดือนก่อน +1

    My favourite song ❤️❤❤❤❤❤

  • @anjusinghaal7001
    @anjusinghaal7001 3 ปีที่แล้ว +58

    R nait ke liye like kro 😍😍

  • @urmani5938
    @urmani5938 3 ปีที่แล้ว +72

    Aye haye bro ❤️❤️❤️

    • @musiclovers4673
      @musiclovers4673 3 ปีที่แล้ว +2

      th-cam.com/video/j-TqSr6Jhes/w-d-xo.html.

    • @chnadeemzaman6064
      @chnadeemzaman6064 3 ปีที่แล้ว +1

      End cha kita so veery

    • @sadddammona117
      @sadddammona117 3 ปีที่แล้ว +1

      @shipra Shipra hoi pai a

    • @entashuchoudhary1609
      @entashuchoudhary1609 3 ปีที่แล้ว +2

      Vdaiya lain agya 😂😂😂😂

    • @Dhillon18
      @Dhillon18 3 ปีที่แล้ว +1

      pehla aap he kudi nu chak ke lai gya te bad ch aap he ohnu ohde ghr shd aya
      😂😂🤦‍♂️ eh koi gl thodi ae yaar😂

  • @ASTEdits
    @ASTEdits 3 ปีที่แล้ว +224

    Finally wait is over 😍❤️

  • @RatanveerAulakh
    @RatanveerAulakh 8 หลายเดือนก่อน +6

    Any school and college student here

  • @pb11_aala_deep14
    @pb11_aala_deep14 3 ปีที่แล้ว +275

    Kon kon dubara Sun reha song like krke dso

  • @ncertsolutionsbyyourbuddy7211
    @ncertsolutionsbyyourbuddy7211 3 ปีที่แล้ว +45

    Hanji, Kive Da Lga Veere Da Gaana
    .
    SHARE TE SUPPORT JARUR KARIYO

  • @karamjitkaur1770
    @karamjitkaur1770 3 ปีที่แล้ว +25

    Thode gaane sun k alag g feeling aaundi aw bro 🎉🎉

    • @sndhuxguri
      @sndhuxguri 3 ปีที่แล้ว

      Asha bhra😁😁

  • @_GURU_GAMING_YT
    @_GURU_GAMING_YT 2 หลายเดือนก่อน +2

    3:32 🔥🔥

  • @harpreetchahal7434
    @harpreetchahal7434 3 ปีที่แล้ว +20

    ਮੈਂ ਇਹ ਗੀਤ 50 ਬਾਰ ਸੁਣ ਲਿਆ ਹੋਣਾ। ਦਿਲ ਨੀ ਭਰਿਆ ਹਜੇ ਤਕ👍👍

  • @mohankashyap8533
    @mohankashyap8533 3 ปีที่แล้ว +119

    Jo sacha fan hai R Nait ke bhi ek like jarur kre ❤❤❤👍

  • @sukhisidhwan6122
    @sukhisidhwan6122 3 ปีที่แล้ว +88

    R nait bai nu jo pyar kr da like kro dhke de aa kon pyar kr da va ❤️👍

    • @chahar199
      @chahar199 3 ปีที่แล้ว +1

      I need support 🙏
      If you don't like the video then dislike and don't subscribe..

  • @RED__CRIMINAL
    @RED__CRIMINAL 7 หลายเดือนก่อน +1

    Faizan 🎉🎉🎉🎉❤❤❤❤ 2:42 😊😊😊R nate ❤ 😍 💖 ❣

  • @RICKY-mn2yx
    @RICKY-mn2yx 3 ปีที่แล้ว +18

    R Nait + Shipra goyal=👌👌👌

    • @chahar199
      @chahar199 3 ปีที่แล้ว

      I need support 🙏
      If you don't like the video then dislike and don't subscribe.

  • @bhajankamboj6309
    @bhajankamboj6309 3 ปีที่แล้ว +48

    Who loves R Nait's voice ☟
    💖💖💕💕💕💞

  • @swarnsinghbhathal6187
    @swarnsinghbhathal6187 3 ปีที่แล้ว +128

    ਵਾਲਾ ਘੈਂਟ ਗੀਤ ਵੀਰੇ ਸਾਰੇ ਗੀਤਾਂ ਨਾਲੋਂ ਵਧੀਆ ਗੀਤ ਆ ਵੀਰੇ ਆਰ ਨੈਤ ਜ਼ਿੰਦਾਬਾਦ ਅਤੇ ਕਿਸਾਨ ਯੂਨੀਅਨ ਜ਼ਿੰਦਾਬਾਦ