ਘਰ ਦੇ ਕਮਾਊ ਪੁੱਤ ਦਾ ਕੀਤਾ ਸਵਾਗਤ! ਪਰ ਘਰਦਿਆਂ ਨੂੰ ਹੋਈ ਇਕ ਹੋਰ ਟੈਨਸ਼ਨ ??

แชร์
ฝัง
  • เผยแพร่เมื่อ 22 ธ.ค. 2024

ความคิดเห็น • 637

  • @shokergurpal
    @shokergurpal ปีที่แล้ว +3

    My favorite tractor 🚜 Preet wadaian ji thunu bahut bahut Sare pariwar nu

  • @ranachakkal1956
    @ranachakkal1956 2 ปีที่แล้ว +33

    ਨੇਤਰ ਬਾਈ ਨਵੇਂ ਟਰੈਕਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @jaskiratkhaira8456
    @jaskiratkhaira8456 2 ปีที่แล้ว +14

    ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਨਵੀਂ ਮਸ਼ੀਨਰੀ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @lavi9136
    @lavi9136 2 ปีที่แล้ว +1

    ਬਹੁਤ ਵਧੀਆ ਟਰੈਕਟਰ ਐ ਜੀ ਰੇਟ ਚ ਵੀ ਤੇ ਫਿਊਚਰਾ ਚ ਵੀ ਤੇ ਨਾਲੇ ਆਪਣੇ ਦੇਸ਼ ਦੀ ਕੰਪਨੀ ਦਾ 👍💪💪💪🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @daljitsingh9003
    @daljitsingh9003 2 ปีที่แล้ว +3

    ਕਰਨਵੀਰ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਤੈਨੂੰ ਹਰ ਖੁਸ਼ੀ ਬਖਸ਼ਸ ਕਰਨ ਜੀ।

  • @jatinderbela
    @jatinderbela 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ

  • @jaswindersinghtoor4048
    @jaswindersinghtoor4048 2 ปีที่แล้ว

    ਜੱਟ ਦਾ ਨਵਾਂ ਗੱਡਾ ਏ। ਸਾਰੇ ਪ੍ਰਵਾਰ ਨੂੰ ਵਧਾਈਆਂ।

  • @BRARSAAABB
    @BRARSAAABB 2 ปีที่แล้ว +26

    ਗੱਲਾਂ ਗੱਲਾਂ ਵਿੱਚ ਦੱਸਤਾ ਕੋਈ ਮੰਗਣ ਨਾ ਆਵੇ ਟਰੈਕਟਰ very clever family 😂

  • @MaxiMGaming-wi8me
    @MaxiMGaming-wi8me 2 ปีที่แล้ว +5

    ਲੇਡੀਜ਼ ਅਾਪਨਾ ਖਰਚਾ ਘੱਟ ਕਰਨ ਜੀ ਜਿਅਾਦਾਤਰ ਕਪੜਿਅਾ ੳੁੱਤੇ ਜੀ

  • @jiwanbrar1262
    @jiwanbrar1262 2 ปีที่แล้ว +1

    ਬਲਕਾਰ ਮਿਸ਼ਨ ਬਹੁਤ ਵਧੀਆ ਹੈ

  • @GurjantSingh-c4b
    @GurjantSingh-c4b หลายเดือนก่อน

    ਬਹੁਤ ਬਹੁਤ ਮੁਬਾਰਕਾਂ

  • @sumittyagi5930
    @sumittyagi5930 2 ปีที่แล้ว +1

    Bhut khub bhai ji, wahe guruji sukh rakhe..

  • @jaswantsingh-kv8ep
    @jaswantsingh-kv8ep 2 ปีที่แล้ว +1

    ਨਮਾ ਟਰੈਕਟਰ ਤੇ ਹੁਣ ਨਮੀ ਸਰਕਾਰ ਵੀ ਆਓਣੀ ਏ ਝਾੜੂ ਤਾ ਸਾਨੂੰ ਨੇਤਰ ਬਾਈ ਨੇ ਚੁਕਾਏਆ ਏ

  • @Sukhchain1926
    @Sukhchain1926 2 ปีที่แล้ว

    ਚੀਜ਼ਾਂ ਤਾਂ ਬਾਈ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਦੇ ਕੁਸ ਬਣ ਗਿਆ ਕਦੇ ਕੁਸ ਬਿੱਕ ਗਿਆ। ਪਰ ਜੋ ਤੁਹਾਡੇ ਬਿੱਚ ਸਮਝਦਾਰੀ (Understanding) ਤੇ ਪਿਆਰ ਬਣਿਆਂ ਇਹਨੂੰ 90% ਲੋਕ ਪੰਜਾਬ ਦੇ ਤਰਸਦੇ ਆ ਕੇ ਸਾਡੇ ਚ ਬੀ ਐਂ ਪਿਆਰ ਬਣਜੇ। ਨਾਲੇ ਬਾਈ ਬਦਾਈਆਂ ਸੋਨੂੰ ਸੋਡੇ ਪ੍ਰੀਤ ਦੀਆਂ ਬਹੁਤ ਬਦੀਆ ਗੱਡੀ ਸੋਡੀ…👌👌👍

  • @LovepreetSingh-md6nw
    @LovepreetSingh-md6nw 2 ปีที่แล้ว

    ਭੈਣ ਜੀ ਅਤੇ ਭਾਜੀ ਬਾਂਕੀ ਸਾਰੇ ਪਰਿਵਾਰ ਨੂੰ ਮੁਬਾਰਕ ਹਾਂ ਹੋਣ ਜੀ

  • @JOHALDESIWEB
    @JOHALDESIWEB 2 ปีที่แล้ว +1

    ਬਹੁਤ ਖੁਸ਼ੀ ਹੋਈ 🤗🤗 🎉👍👍👍 ਲੱਖ ਲੱਖ ਵਧਾਈਆਂ ਹੋਣ ਵੀਰ ਜੀ ਨਵੇਂ ਟਰੈਕਟਰ ਦੀਆਂ 🙏🙏🙏 ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਮੇਰੇ ਵੀਰ ਨੂੰ 🙏🙏🙏👍👍👍🎉🎉🎉🎉❤️❤️❤️

  • @truenewspunjab2557
    @truenewspunjab2557 2 ปีที่แล้ว

    ਭਾਜੀ ਬਹੁਤ ਬਹੁਤ ਮੁਬਾਰਕਾਂ ਜੀ ਟਰੈਕਟਰ ਦੀਆਂ

  • @gagandeepboparai7477
    @gagandeepboparai7477 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ

  • @gurpreetsinghdhaliwal6428
    @gurpreetsinghdhaliwal6428 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਨੇਤਰ ਬਾਈ ਨਮੇਂ ਟਰੈਕਟਰ ਦੀਆਂ ਪਰਮਾਤਮਾ ਵਾਧਾ ਕਰੇ ਜੀ

  • @sangha4236
    @sangha4236 2 ปีที่แล้ว

    ਵਧਾਈਆਂ ਜੀ ਬਹੁਤ ਬਹੁਤ🙏🙏🙏🙏🙏🙏🙏🙏

  • @rajwinderkaur4327
    @rajwinderkaur4327 2 ปีที่แล้ว

    ਬਹੁਤ ਬਹੁਤ। ਮੁਬਾਰਕਾਂ ਵੀਰ ਜੀ

  • @lakhibajwa2050
    @lakhibajwa2050 2 ปีที่แล้ว

    ਬਲਕਾਰ ਕੰਬਾਈਨ (ਬਰਨਾਲੇ) ਵਾਲੀ ਲਉ।, 👌👌👌

  • @ajitbatth9279
    @ajitbatth9279 2 ปีที่แล้ว +5

    ਜੈਸਮੀਨ ਪੁੱਤਰ ਬਹੁਤ ਪਿਆਰ

  • @harbhajansingh6891
    @harbhajansingh6891 2 ปีที่แล้ว

    ਵਾਹਿਗੁਰੂ ਜੀ ਗੂਰੂ ਚੜ੍ਹਦੀ ਕਲਾ ਰਖੇ

  • @GurvinderSingh-jg4nn
    @GurvinderSingh-jg4nn 2 ปีที่แล้ว +1

    ਵਧਾਈਆਂ ਹੋਣ ਵੀਰ ਜੀ 🙏🙏

  • @manjitsingh-uc2ub
    @manjitsingh-uc2ub 2 ปีที่แล้ว

    Mubarkan g buhat buhat parwar nu

  • @kgill1365
    @kgill1365 2 ปีที่แล้ว +1

    Karn sangh mahl Nantr SANGH Mahal very SANGH Mahal sandeep kura Mahal sveert KUDR a MAHL GOOD JOB NICE VIDEO

  • @khushsinghvlog
    @khushsinghvlog 2 ปีที่แล้ว

    Bhot bhot Mubarak veer g.. waheguru mehar kre aap g te..per veer preet company de tracter nahi lne c g dekhan nu he sohne lagde aa bt palle kuj nhi g... farmtrc.jhondeer.mahindra.sawaraj king..jo marji le lande bt eh preet kabaad ho jana g jaldi he..

  • @kamalpreetsingh4102
    @kamalpreetsingh4102 2 ปีที่แล้ว

    ਨੇਤਰ ਬੀਰ ਜੀ ਨਵੇ ਟਰੈਕਟਰ ਦੀਆ ਬਹੁਤ ਬਹੁਤ ਵਧਾਈਆ ਜੀ

  • @bindersingh1685
    @bindersingh1685 2 ปีที่แล้ว

    Bai g vdhai hovein new tractor di par machhine da koi faida ni kmai koi ni Jaker kambine laini ks green ja standard 54 inch

  • @VarinderSingh-jr6dc
    @VarinderSingh-jr6dc 2 ปีที่แล้ว +1

    ਮੁਬਾਰਕਾਂ ਜੀ ਬਹੁਤ 🎉🎉🎉🎉🎉🎊🎉🎊🎉🎊🎉🎊🎉

  • @RajveerVlogsSpain
    @RajveerVlogsSpain 2 ปีที่แล้ว

    Bahut kushi hoyi bahut bahut mubarka puri family nu from spain 🇪🇸 👌💢💯💥💢💯

  • @Randhawapigfarm
    @Randhawapigfarm 2 ปีที่แล้ว

    Very gud brother.

  • @fatehsandhu.4566
    @fatehsandhu.4566 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਜੀ

  • @kiransaini4719
    @kiransaini4719 2 ปีที่แล้ว +1

    Bhaut Bhaut Vaidya sare family nu subpreet bhaut lucky aa sub laye khush rho

  • @Mycanadianlifestyle1313
    @Mycanadianlifestyle1313 2 ปีที่แล้ว +1

    Congratulations vade veer waheguru meher kre

  • @ammyammy1657
    @ammyammy1657 2 ปีที่แล้ว

    Ssa ji 🙏 🙏 🙏 🙏 🙏 🙏 🙏
    ਮੁਬਾਰਕਾਂ ਹੌਣ ਸਾਰੇ ਪਰਿਵਾਰ ਨੂੰ 🎉 🎊 💕 👌 ਨਵੇ ਟਰੈਕਟਰ ਦੀਆਂ ਜੀ 🙏 🌹 💕 🍫
    ਬਾਪੂ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੌਣ ਜੀ 🙏 🌹
    Party ਕਰੋ ਜੀ ਘਰ ਵਿਚ ਤਾਂ ਖੁਸ਼ੀਆਂ ਮਨਾਉਣ ਦਾ ਮੌਕਾ ਹੀ ਚਾਹੀਦਾ ਹੁੰਦਾ ਜੀ
    ਪਰਮਾਤਮਾ ਤੁਹਾਨੂੰ ਇਸੇ ਤਰਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ
    🍫🍫🍫🍫🍫🍟🍟🍟🍟🎉🎉🎉🎊🎊🎊🍔🍔🍔🍔🍕🍕🍧🍧🍦🍦🍨

  • @KamaljeetKaur-kn5py
    @KamaljeetKaur-kn5py 2 ปีที่แล้ว

    ਮੁਬਾਰਕ ਜੀ

  • @GurdeepSingh-zy7nm
    @GurdeepSingh-zy7nm 2 ปีที่แล้ว

    ਨੇਤਰ ਨਵਾ ਟਰੈਕਟਰ ਲਿਆਇਆ ਸਾਨੂੰ ਗੋਡੇ ਗੋਡੇ ਚਾਇਆ

  • @sukhrajsinghmahalmahal2918
    @sukhrajsinghmahalmahal2918 2 ปีที่แล้ว

    22 ji asi mahal ha ma v new ada mubarak huwe ji tahanu god bless you💛💛 thxx amritsar pind gaggo mahal fukra

  • @dilwarsingh9864
    @dilwarsingh9864 2 ปีที่แล้ว

    Bai Ji Bhout Bhout Mubaraka ji

  • @yadwindercheema2935
    @yadwindercheema2935 2 ปีที่แล้ว

    ਵਧਾੲੀਅਾ ਜੀ

  • @bhathfarm7881
    @bhathfarm7881 2 ปีที่แล้ว +1

    Standard TSC 513 best combine tractor wali

  • @NirmalSingh-lu8bf
    @NirmalSingh-lu8bf 2 ปีที่แล้ว +3

    Congratulations to you veerji and your all family for new tracker waheguru ji hamesha tahanu khus rakhan 🙏🙏

  • @rajwindersingh7394
    @rajwindersingh7394 2 ปีที่แล้ว

    Bai ji mubarka thono waheguru ne 2 datan ditiya ne sab kush sahi he hoyega

  • @sukhjitlakhian9376
    @sukhjitlakhian9376 2 ปีที่แล้ว +3

    Congratulations veer ji. God bless you

  • @kkvj3305
    @kkvj3305 2 ปีที่แล้ว +6

    ਤੂੜੀ ਬਣੋਣ ਵਾਲੀ ਮਸ਼ੀਨ (ਜਾਂ) ਟਰੈਕਟਰ ਵਾਲੀ ਕੰਬਾਈਨ ਮਸ਼ੀਨ ਮੱਤਲਬ ਜਿਰੀ ਕਣਕ ਵੰਡਣ ਵਾਲੀ

  • @hardeepdhillon5386
    @hardeepdhillon5386 2 ปีที่แล้ว

    Handaya barnala kine Marji old machine

  • @baljindersingh2241
    @baljindersingh2241 2 ปีที่แล้ว

    Bai dil da bhut saff aa jehda bnda sahi aa hunda dil da chgga hunda ohi sab nu sadhan de skda bai bhut Wadia bnda

  • @kubuspl8593
    @kubuspl8593 2 ปีที่แล้ว

    Mubaraka bai g waheguru kamiye barataka paiye g

  • @deepbains2474
    @deepbains2474 2 ปีที่แล้ว

    22 ji kine da aya

  • @satishdhiman7903
    @satishdhiman7903 2 ปีที่แล้ว +1

    Congratulations veer

  • @sukhveersingh9533
    @sukhveersingh9533 2 ปีที่แล้ว +1

    Waheguru ji

  • @davindarsaharan722
    @davindarsaharan722 2 ปีที่แล้ว

    Congratulations JI AND GOD BLESS YOU PREET At

  • @gurindersingh543
    @gurindersingh543 2 ปีที่แล้ว

    ਮੁਬਾਰਕਾਂ ਜੀ

  • @SandeepSingh-hu8qq
    @SandeepSingh-hu8qq 2 ปีที่แล้ว +1

    Very good g Sandeep singh kuwait toh 👌

  • @taranjeetsalh636
    @taranjeetsalh636 2 ปีที่แล้ว

    KS group Malerkotla ਵਾਲਿਆਂ ਦੀ ਕੰਬਾਈਨ ਲਵੋ।

  • @baggalitt9783
    @baggalitt9783 2 ปีที่แล้ว

    Very nice. & congrats to all Mahil family..

  • @rajinderkaur9395
    @rajinderkaur9395 2 ปีที่แล้ว +3

    Waheguru ji hamesha tuhanu tarrakiaya dwe 🙏🎂💐💐

  • @pritikasaini3761
    @pritikasaini3761 2 ปีที่แล้ว +4

    Many many congratulations to all family

  • @karanbirsarkaria
    @karanbirsarkaria 2 ปีที่แล้ว +3

    Mubarka bai ji👍🙏

  • @Jatinder_singh
    @Jatinder_singh 2 ปีที่แล้ว +1

    Congratulations, your little daughter is very luck for you.

  • @damandeepkaur9047
    @damandeepkaur9047 2 ปีที่แล้ว +1

    Special congratulations Singh Bro.'s

  • @tanveerdhillonvlog
    @tanveerdhillonvlog 2 ปีที่แล้ว +2

    Natar veer g all family nu New 🚂🚂 congratulations good 👌👌👌👌👌🚂 Satnam waheguru g 🙏🙏🙏🙏🙏

  • @rdtkhokhar2113
    @rdtkhokhar2113 2 ปีที่แล้ว +1

    Kisaan ekta zindabad 💪💪💪👍🙏

  • @khushsinghvlog
    @khushsinghvlog 2 ปีที่แล้ว

    Vishal combine end aa g..baki hor bhot company ne .

  • @sharanjitsinghkalsi1588
    @sharanjitsinghkalsi1588 2 ปีที่แล้ว +3

    Congratulations Veer ji

  • @punjabimunde6590
    @punjabimunde6590 2 ปีที่แล้ว

    ਮੁਬਾਰਕਾਂ ਬਾਈ ਜੀ 🎉🎉🎁🎁

  • @AvtarSingh-tc5mz
    @AvtarSingh-tc5mz 2 ปีที่แล้ว

    ਏਦੇ ਮੂਹਰੇ ਲਿਖਦੋ ਨਿੱਤ ਮੰਗਵਾ ਨੀ ਮਿਲਣਾ ਆਵਦਾ ਲਿਆ ਮਿੱਤਰਾਂ

  • @swarankaur4997
    @swarankaur4997 2 ปีที่แล้ว +3

    Congratulations to everyone, God bliss you!!

  • @rdtkhokhar2113
    @rdtkhokhar2113 2 ปีที่แล้ว +2

    Very good job sir please carry on 💪👍🙏🙏

  • @harpalsingh-xg2pf
    @harpalsingh-xg2pf 2 ปีที่แล้ว +1

    Boht boht mubarka bai ji. New tracter diea ji. F. Harpal sangruria

  • @Gurdeepsingh-pc7eh
    @Gurdeepsingh-pc7eh 2 ปีที่แล้ว

    Congratulations veer ji for new tractor rabb tohanu sareyan nu khush rakhe

  • @kuldepkour2161
    @kuldepkour2161 2 ปีที่แล้ว +1

    ਵਧਾਈ ਹੋਵੇ ਬਾਈ ਜੀ

    • @mohanmann6678
      @mohanmann6678 2 ปีที่แล้ว

      ਵਧਾਈਆ। ਵੀਰ। ਜੀ। ਨਿਊ। ਟਰੈਕਟਰ। ਦੀਆਂ

    • @karanmahalvideo
      @karanmahalvideo  2 ปีที่แล้ว

      Thxg

  • @naveedaligujjar2983
    @naveedaligujjar2983 2 ปีที่แล้ว

    Very very Congratulations Dear Brother Wish you a happy. From Pakistan punjab 💝💝💝💝🎁🎁🎁🎂🎂🎂🎂🎂🇵🇰🇵🇰🇵🇰🇵🇰🇵🇰

  • @parkashsingh3146
    @parkashsingh3146 2 ปีที่แล้ว +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਨਵੇਂ ਟਰੈਕਟਰ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਤੇ ਸ਼ੁਭਰੀਤ ਕੌਰ ਮਹਾਲ ਨੂੰ ਬਹੁਤ ਬਹੁਤ ਪਿਆਰ

  • @gskhaira8635
    @gskhaira8635 2 ปีที่แล้ว

    ਬਹੁਤ ਬਹੁਤ ਵਧੀਆ ਬਾਈ 👌🙏

  • @BornToVlog3630
    @BornToVlog3630 2 ปีที่แล้ว +1

    Congratulations veer ji waheguru chardi kala cha rakhe

  • @nimmasekhon8243
    @nimmasekhon8243 2 ปีที่แล้ว

    Bhut bhut mubarkan bai ji.... Tractor wali combine sb ton best balkar combine aw bai.... Tractor v sokha chlonda nd Mentence v bhut ghat aw.. Dujjia combines de mukable.. ਬਜਟ vich v milju bai

  • @sukhrai4075
    @sukhrai4075 2 ปีที่แล้ว +2

    ਪਹੇਲਾ।ਦੋ।ਕੇ।ਲੰਖ।ਵਾਲਾ।ਲੰਬਦੇ।ਸੀ।ਹੁਣ।ਛੇ।ਲੰਖ।ਲਾਤਾ

  • @ajitbatth9279
    @ajitbatth9279 2 ปีที่แล้ว

    ਸਤਿ ਸ੍ਰੀ ਅਕਾਲ ਦਾਦੀ ਜੀ ਵੀਰ ਜੀ ਵਧੀਆ ਜੀ

  • @kamalpreetsingh7838
    @kamalpreetsingh7838 2 ปีที่แล้ว +1

    50000 Sade tàrf toh jado machine lawo gay. Msg send ker deyo veer ji. Jado laehn jana howay 2 din pehla msg ker dena. Maih apna number msg kardo veer ji

  • @satnamjadoria8091
    @satnamjadoria8091 2 ปีที่แล้ว +1

    Congratulations Netar Bhaji I am from village Hazara lives in Canada, pretty baby girl & Nice Tractor

  • @gurbirbatth2620
    @gurbirbatth2620 2 ปีที่แล้ว +1

    Congratulations vir ji .. God bless u

  • @jaamjo5477
    @jaamjo5477 2 ปีที่แล้ว

    Waheguru ji congrats all family

  • @kulwinderKaur-zy1ng
    @kulwinderKaur-zy1ng 2 ปีที่แล้ว +4

    Many many congratulations to all family 🎉

  • @pindersamra5484
    @pindersamra5484 2 ปีที่แล้ว +1

    ਲੱਖ ਲੱਖ ਵਧੀਆ 22 ਜੀ

  • @yashpalsingh8384
    @yashpalsingh8384 2 ปีที่แล้ว

    22 standard tractor combine best he barnala to milegi

  • @gaggigrewal8361
    @gaggigrewal8361 2 ปีที่แล้ว +2

    ਬਲਕਾਰ ਮੀਸ਼ਨ ਲੈ ਬਾਈ

  • @sarabjitsingh6579
    @sarabjitsingh6579 2 ปีที่แล้ว

    congratulations nater bay

  • @gurbazsinghaulakh6078
    @gurbazsinghaulakh6078 2 ปีที่แล้ว

    Gbu🎉🌷

  • @RanveerSingh-zf4um
    @RanveerSingh-zf4um 2 ปีที่แล้ว

    Congratulations 🎊 g new Preet Tractor 🚜 Waheguru mahar krey

  • @shahrehmaan3366
    @shahrehmaan3366 2 ปีที่แล้ว +1

    Combine hagi A rupal price 30000

  • @gurtejsahota8637
    @gurtejsahota8637 2 ปีที่แล้ว +1

    Paji if u need help plz tell me am your small brother

  • @ajitbatth9279
    @ajitbatth9279 2 ปีที่แล้ว

    ਸਤਿ ਸ੍ਰੀ ਅਕਾਲ ਦਾਦੀ ਜੀ ਵੀਰ ਜੀ ਬਿਕੀ ਵਧੀਆ

  • @gurpreetsinghgrewal9487
    @gurpreetsinghgrewal9487 2 ปีที่แล้ว

    Congratulations y Ji god bless you

  • @ajitbatth9279
    @ajitbatth9279 2 ปีที่แล้ว

    ਕਰਨਵੀਰ ਸਿੰਘ ਪੁੱਤਰ ਬਹੁਤ ਪਿਆਰ

  • @gurwinderchahal6720
    @gurwinderchahal6720 2 ปีที่แล้ว

    Bohat bohat mubarakan ji 🙏

  • @RajveerVlogsSpain
    @RajveerVlogsSpain 2 ปีที่แล้ว

    Bahut vadiya lagya dee di khusi dekh ke 👍👍

  • @arshdhandi7277
    @arshdhandi7277 2 ปีที่แล้ว +3

    Mubaraka ji 🙏🙏