Guru Gobind | (Official Audio) | Sukhpreet Kaur | Singhjeet | Shabad 2021 | Jass Records Devotional

แชร์
ฝัง
  • เผยแพร่เมื่อ 13 ธ.ค. 2024

ความคิดเห็น • 1.1K

  • @lovepreetonthebeatboy6807
    @lovepreetonthebeatboy6807 10 หลายเดือนก่อน +9

    I proud to me 💪😎 mere pita guru gobind singh ji hai mai sikh hu❤❤❤

  • @manjeetsingh1656
    @manjeetsingh1656 ปีที่แล้ว +29

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ
    ਬਹੁਤ ਬਹੁਤ ਹੀ ਖੂਬਸੂਰਤ ਸ਼ਬਦ..
    ਸੁਣਕੇ ਰੂਹ ਨੂੰ ਸਕੂਨ ਮਿਲਦਾ.. ਸਿੱਖੀ ਤੇ ਗੁਬਾਣੀ ਨਾਲ ਜੋੜ ਦਿੰਦਾ ਹੈ 🙏🙏🙏🙏

  • @GurshabadTv.RamnagarWale
    @GurshabadTv.RamnagarWale 16 วันที่ผ่านมา +8

    ਧੰਨ ਗੁਰੂ ਕਲਗੀਧਰ ਪਾਤਸ਼ਾਹ ਮੇਰਾ ❤❤

  • @ajaypalsingh.majhail
    @ajaypalsingh.majhail 2 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏🏻💙

  • @AvtarSingh-gk2jm
    @AvtarSingh-gk2jm 2 ปีที่แล้ว +39

    ਕਿੰਨਾ ਸੋਹਣਾ ਗਾਇਆ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @AshmanDeepkaur-uq2zg
    @AshmanDeepkaur-uq2zg 11 หลายเดือนก่อน +26

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ🙏🏻❤️🌸

  • @Anant-h7e
    @Anant-h7e 11 หลายเดือนก่อน +11

    Shah -e-sehan Shah Guru Gobind singh badshah Guru Gobind singh ❤

  • @harpreetsinghshergill7745
    @harpreetsinghshergill7745 2 ปีที่แล้ว +18

    ਦੀਦੀ ਜੇ ਮੈਂ ਲੱਖ like ਕੱਰ ਸਕਦਾ ਨਾ ਸਾਰੇ ਕਰ ਦੇਣੇ ਸੀ ਇਹਨਾਂ ਸੋਹਣਾ ਸ਼ਬਦ and your voice ਸੌਂਹ ਗੁਰੂ d

  • @jasleenkaur309
    @jasleenkaur309 2 ปีที่แล้ว +34

    ਤੁਹਾਡੀ ਆਵਾਜ਼ ਕਮਲ ਦੀ ਐ ਧਨ ਧਨ ਬਾਬਾ ਗੋਬਿੰਦ ਸਿੰਘ ਜੀ ਵਾਹਿਗੁਰੂ

  • @JassJobpoint
    @JassJobpoint 5 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏

  • @gorakaler875
    @gorakaler875 2 ปีที่แล้ว +18

    🙏🙏🙏🌹🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🌹🌹🌹🙏🙏🙏🙏🙏 ਬਹੁਤ ਹੀ ਸੋਹਣੀ ਅਵਾਜ਼ ਦੇ ਵਿਚ ਗਾਇਆ ਜੀ 👍👍👍👍👍

  • @AvtarSingh-gk2jm
    @AvtarSingh-gk2jm 2 ปีที่แล้ว +2

    ਬਹੁਤ ਸੋਹਣਾ ਲਿਖਿਆ ਸ਼ਬਦ 😀😀😀😘😘😘❤️❤️

  • @joggasingh6616
    @joggasingh6616 2 ปีที่แล้ว +30

    Dhan dhan Guru gobind sigh g
    Dhan Teri sikhi
    Bahut vadia shabad aa

  • @gurpreetsingh1882
    @gurpreetsingh1882 ปีที่แล้ว +3

    ਚੜਦੀ ਕਲਾ ਜੀ

  • @pritamsingh-ii7xz
    @pritamsingh-ii7xz 2 ปีที่แล้ว +35

    Ki kehne ne tuhadi awaz de ik shabad ch guru ji da sara itihas suna ditta. Loved this shabd

  • @kaminikamini9983
    @kaminikamini9983 ปีที่แล้ว +10

    Sachi rula danda ha aa dharmik sabaad dhan dhan guru gobind singh ji🙏🙏🙏😭😭😭😭😭🙏🙏🙏🙏🙏🙏🙏🙏😭😭😭😭🙏🙏🙏😭😭😭😭😭🙏🙏🙏❤❤❤❤

  • @Dhaliwalkaur210
    @Dhaliwalkaur210 2 ปีที่แล้ว +65

    Waheguru ji🙏🏻 I can’t explain in words kinna skoon milda eh shabad sunke 😊 Lyrics and voice❤️

  • @bawamand8420
    @bawamand8420 2 ปีที่แล้ว +14

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪਿ ਤੇ ਆਪਿ ਜੀ ਦੀ ਸਾਰੀ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕ੍ਰਿਪਾ ਕਰਨ ਤੁਹਾਡਾ ਜੀਵਨ ਖੁਸ਼ੀਆਂ ਭਰਿਆ ਹੋਵੇ ਰੱਬ ਤੁਹਾਡੀ ਹਰ ਆਸ ਮੁਰਾਦ ਪੂਰੀ ਕਰੇ ਦੇਹ ਰੋਗਤਾ ਬਖਸ਼ਣ ਸੱਚੇ ਪਿਤਾ ਜੀ🙏🙏
    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🌹

  • @preetsa1n144
    @preetsa1n144 2 ปีที่แล้ว +27

    ਵਾਹਿਗਰੂ ਜੀ 🙏❤️ ਬਹੁਤ ਸੋਹਣਾ ਸ਼ਬਦ ਆ ਜੀ ਮੈਂ ਬਹੁਤ ਸੁਣਦੀ ਆ ਬਹੁਤ ਸੋਹਣੀ ਆਵਾਜ਼ ਆ ਤੁਹਾਡੀ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏❣️❣️❣️❣️❣️❣️❣️

  • @Gurugurbani13
    @Gurugurbani13 3 ปีที่แล้ว +63

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

  • @Harpreetkaur-998
    @Harpreetkaur-998 2 ปีที่แล้ว +33

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏 ਧੰਨ ਤੇਰੀ ਸਿੱਖੀ 🙏🙏🙏🙏🙏🙏

  • @balwindersingh1124
    @balwindersingh1124 3 ปีที่แล้ว +80

    Dhan Guru Gobind singh 🙏
    Dhan teri Sikhi........
    Bahut wadia dharmik song 🎵 ♥

  • @mandeepkaurkaur671
    @mandeepkaurkaur671 10 วันที่ผ่านมา +2

    ❤ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ❤

  • @ggn_1
    @ggn_1 2 ปีที่แล้ว +9

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹

  • @harpreetsinghshergill7745
    @harpreetsinghshergill7745 2 ปีที่แล้ว

    ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਆਪੇ ਚੇਲਾ ਬਹੁਤ ਸੋਹਣੀ ਆਵਾਜ਼ ਆ ਭੈਣ di ਮਹਾਰਾਜ ਇੰਜ ਹੀ ਤਰੱਕੀਆਂ ਬਕਸ਼ੇ ਭੈਣ nu

  • @sukhwinderkaursidhubrar2374
    @sukhwinderkaursidhubrar2374 3 ปีที่แล้ว +19

    ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🦅🦅🦅🚩🚩🚩💎💎💎👍👍👌👌🌹🌹🌷🌷 ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @JaspalSingh-io9wc
    @JaspalSingh-io9wc 2 ปีที่แล้ว +36

    Bole So Nihal Sat Shriya Kal WaheGuru Ji ka Khalsa WaheGuru Ji ki Fateh 😍🤗🥺💛💕💛💕💛💕💛💕💛💕🥺🤗

  • @paramjeetsingh8989
    @paramjeetsingh8989 3 ปีที่แล้ว +86

    ਬਹੁਤ ਸੋਹਣਾ ਸ਼ਬਦ ਭੈਣੇ ਖੁਸ਼ ਰਹੋ 🙂

    • @gurpratap
      @gurpratap ปีที่แล้ว +2

      shabad ni aa veer kavishari aa

  • @X1_sukhraj
    @X1_sukhraj ปีที่แล้ว +10

    Waheguru Ji 🙏🙏🙏🙏shabad sunke sakoon mil gya 👌👌 very nice voice

  • @jasspreet6757
    @jasspreet6757 2 ปีที่แล้ว +4

    ਮੇਹਰ ਕਰੀ ਦਾਤਿਆ ਸਬ ਤੇ 🙏

  • @HarpalSingh-yc2ti
    @HarpalSingh-yc2ti 2 ปีที่แล้ว +13

    Waheguru Waheguru Waheguru Waheguru Waheguru Waheguru Waheguru Waheguru sahib Jio dhan dhan dashmesh pita guru gobind singh sahib ji 🙏🙏🙇‍♀🌹🌹💕🌷🌷🌷🌷

  • @sadstatus8573
    @sadstatus8573 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ🙏🙏 ਵਾਹਿਗੁਰੂ ਜੀ ਕੀ ਫਤਿਹ 🙏🙏

  • @Merisaachipreetgobind
    @Merisaachipreetgobind ปีที่แล้ว +1

    Bahut khoob ,Anand hi Anand, Inj laga Guru Gobind Singh ji nal mulakat jehi kra ditties tuci ,❤❤❤❤❤❤

  • @gurjinderkaur8457
    @gurjinderkaur8457 3 ปีที่แล้ว +23

    Boht vdiaa shabad ji❤️❤️ waheguru ji🙏🙏🙏🙏

  • @munda_panjab_to
    @munda_panjab_to ปีที่แล้ว +2

    ਬਹੁਤ ਵਧੀਆ ਭੈਣੇ ਵਾਹਿਗੁਰੂ ਜੀ ਮਿਹਰ ਪਰਿਆ ਹੱਥ ਰੱਖਣ ਭੈਣ ਤੇ❣️🙇

  • @Sabi-nq5ii
    @Sabi-nq5ii 2 ปีที่แล้ว +10

    Dhan Dhan Guru Gobind Singh ji .....Waheguru Ji

  • @jag220
    @jag220 2 ปีที่แล้ว

    ਦੁਆਵਾਂ ਭੈਣ ਜੀ,,,ਬਹੁਤ ਖੂਬਸੂਰਤ

  • @LakhwinderSingh-nk5vm
    @LakhwinderSingh-nk5vm 2 ปีที่แล้ว +9

    Lyrics and voice is just so heart touching ❤❤❤………… listening this shabad on repeat…… waheguru g ka Khalsa, Waheguru g ki Fateh 🙏🏽

  • @Harmeet-es4se
    @Harmeet-es4se ปีที่แล้ว

    Waheguru ji🙏🏻 I can't explain kinna skoon milda eh shabad sunke💯❤️❤️

  • @KaranSinghLohiya
    @KaranSinghLohiya ปีที่แล้ว +9

    Dhan dhan Sri Guru Gobind Singh Ji Maharaj ji 🙏🙏❤️ dhan teri sikhi 🙏🙏🙏

  • @corporatecompliance3787
    @corporatecompliance3787 3 ปีที่แล้ว +20

    Listened 4 times in a row.. Thanks for this great song. Waheguru bless u with all the success in this world.

  • @ha_ppy_x
    @ha_ppy_x 2 ปีที่แล้ว +13

    Boht Sohna Geet Bhene❤🙏🏻🙏🏻

  • @AadiAnantShiv
    @AadiAnantShiv 11 หลายเดือนก่อน +1

    बहुत सुंदर भजन... श्री गुरु गोविंद सिंह जी
    और उनके पूरे परिवार की शहादत को कोटि कोटि नमन 🙏

  • @BaldevSingh-dz8cf
    @BaldevSingh-dz8cf 3 ปีที่แล้ว +6

    ਪ੍ਰਣਾਮ ਮਹਾਨ ਸਿੱਖ ਸੁਰਮਿਆ ਦੀ ਸ਼ਹੀਦੀ ਨੂੰ 🙏🙏🙏🙏🙏

  • @Harjeet_Kaur_Ladwa
    @Harjeet_Kaur_Ladwa ปีที่แล้ว +1

    ਬਹੁਤ ਪਿਆਰਾ ਲਿਖਿਆ ਤੇ ਗਾਇਆ।

  • @gorasinghlukwindersingh8900
    @gorasinghlukwindersingh8900 2 ปีที่แล้ว +14

    ਧੰਨ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @GurdeepSingh-fs8eo
    @GurdeepSingh-fs8eo 2 ปีที่แล้ว +19

    I listen your shabad always when i am free its very very heart touching shabad🙏🙏🙏

  • @harpinderkaur8518
    @harpinderkaur8518 2 ปีที่แล้ว +21

    Dhan Dhan Shri Guru Gobind Singh Ji Maharaj ji

  • @jaswindersingh-yu2bq
    @jaswindersingh-yu2bq 2 ปีที่แล้ว +2

    ਬਹੁਤ ਹੀ ਵਧੀਆ ਗਾਇਆ ਬੇਟਾ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਅਤੇ ਤੰਦਰੁਸਤੀ ਬਖਸ਼ਣ ਜੀ।

  • @vikramsinghsekhon3264
    @vikramsinghsekhon3264 2 ปีที่แล้ว +7

    ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟੀ ਪ੍ਰਣਾਮ 🙏🙏🙏

  • @balwindersingh6228
    @balwindersingh6228 2 ปีที่แล้ว +12

    🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🚩

  • @laxmikantmangeshkar3815
    @laxmikantmangeshkar3815 ปีที่แล้ว

    सतनाम वाहे गुरु जी ❤

  • @avirajsingh4378
    @avirajsingh4378 2 ปีที่แล้ว +19

    Dhan dhan Sri Guru Gobind Singh Ji

  • @RamanSingh-m6m
    @RamanSingh-m6m 11 วันที่ผ่านมา +1

    Waheguru ji ❤

  • @manjotburj7194
    @manjotburj7194 2 ปีที่แล้ว +12

    Bhut bhut sohna sister 😍😍waheguru ji 🙏🙏

  • @sukhrajuppal9874
    @sukhrajuppal9874 2 ปีที่แล้ว +1

    ਬਹੁਤ ਖੂਬ ਜੀ। ਲਿਖਣ ਤੇ ਬੋਲਣਾ ਵਾਲੇ ਨੂੰ ਦਿਲੋਂ ਸਲਾਮ ਹੈ।

  • @Itz_khushboo_khan
    @Itz_khushboo_khan 2 ปีที่แล้ว +242

    I am Muslim but I love this song very much 🥰🥰🥰🥰🥰

    • @RRRAAA143
      @RRRAAA143 ปีที่แล้ว

      आप मुसलमान नही इंसान हो वरना मुसलमान तो वो थे जिसने चारो को ही नही लाखो करोड़ो को जबरन धर्म बदलने के लिए कत्लेआम किया बलात्कार किया ।।

    • @JaswinderSingh-xd6ef
      @JaswinderSingh-xd6ef ปีที่แล้ว +12

      Waheguru ji

    • @karanveer8107
      @karanveer8107 ปีที่แล้ว +16

      It's not song it's shahbad

    • @agamjotsingh3923
      @agamjotsingh3923 ปีที่แล้ว +5

      Very good di

    • @KaranSinghLohiya
      @KaranSinghLohiya ปีที่แล้ว +6

      Waheguru ji ka khalsa waheguru ji ki Fateh 🙏🙏🙏🙏🙏🙏🙏🔥

  • @harinderbhangu7348
    @harinderbhangu7348 3 ปีที่แล้ว +1

    ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ

  • @harjitkaur9000
    @harjitkaur9000 2 ปีที่แล้ว +11

    Queen of melodious voice. I love your voice. I listened this song at least ten times and it is the most beautiful song of the world. Hats off to your voice 👍🏻👍🏻👍🏻

  • @sayammutneja9615
    @sayammutneja9615 2 ปีที่แล้ว +2

    ਬਹੁਤ ਸੋਹਣੇ ਸ਼ਬਦਾਂ ਚ ਗਾਇਅਾ ਭੈਣੇ🙏🙏💞

  • @balrajsinghkhalsa7302
    @balrajsinghkhalsa7302 3 ปีที่แล้ว +3

    ਬਹੁਤ ਵਧੀਆ ਮੇਰੀ ਭੈਣ ਜੀ ਨੂੰ ਗੁਰੂ ਸਾਹਿਬ ਹੋਰ ਚੜਦੀ ਕਲਾ ਬਖਸ਼ਣ

  • @BalwinderSingh-yg6tm
    @BalwinderSingh-yg6tm หลายเดือนก่อน +1

    ❤❤❤ ਚਿੜੀਆਂ ਸੇ ਮੈਂ ਬਾਜ ਲੜਾਊਂ ਗਿਦੜੋ ਕੋ ਮੈਂ ਸੇ਼ਰ ਬਣਾਊ ਸਵਾ ਲਾਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ ਧੰਨ ਗੁਰੂ ਗੋਬਿੰਦ ਸਤਿਨਾਮ ਸ਼੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ ਮਾਹਾਰਾਜ ਜੀ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤

  • @peerji786
    @peerji786 11 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤️🙏🏻

  • @EESHARDarbar
    @EESHARDarbar 3 ปีที่แล้ว +1

    Assin sara roya eh geet sunke

  • @kpopbug444
    @kpopbug444 ปีที่แล้ว +4

    It is really heart touching shabad I Mean it cover all history just in few para's.Which is really.....👍 for ur great work.
    Waheguru ji ka Khalsa waheguru ji ki Fateh 🙏

  • @damandeep5620
    @damandeep5620 2 ปีที่แล้ว

    Khalsa panth di sb nu vadai hove ji🙏🏻🙏🏻

  • @sukhbirkaur826
    @sukhbirkaur826 3 ปีที่แล้ว +17

    🙏waheguru ji ....beautiful singing especially music....

  • @ajaywatore6072
    @ajaywatore6072 2 ปีที่แล้ว +2

    ह्या गाण्यात पूर्ण त्यानं जे बलिदान केलं आहे ते सर्व दिसून येत आहे खरंच खूप छान गाणं आहे मी पण हुजुर साहिब नांदेडचा आहे

  • @sidneetloveergk6254
    @sidneetloveergk6254 2 ปีที่แล้ว +5

    ਵਾਹਿਗੁਰੂ ਜੀ ਕੀ ਫਤਿਹ 🙏🙏🙏

  • @harjindersinghsingh7450
    @harjindersinghsingh7450 2 ปีที่แล้ว +1

    Very nice di g eh vi Or chotte sahibzade shabad vi

  • @kulwantgurusaria
    @kulwantgurusaria ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ ਦੀਨ ਦੁਨੀਆਂ ਦੇ ਮਾਲਕ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @gulshanattri9833
    @gulshanattri9833 10 หลายเดือนก่อน +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੱਬਤ ਦਾਂ ਭਲਾਂ ਕਰਨਾਂ 🙏👨‍👩‍👧‍👦❤

  • @Skybird.cartoon
    @Skybird.cartoon ปีที่แล้ว +6

    Must listen song waheguru ji❤❤❤

  • @Volvotrucks001
    @Volvotrucks001 11 หลายเดือนก่อน +1

    ਵਾਹਿਗੁਰੂ ਮੇਹਰ ਕਰਿਓ ਸਭਤੇ ❤

  • @samreenkaur3440
    @samreenkaur3440 ปีที่แล้ว +6

    ❤️❤️bahoot sohna shabad aa g ........sukoon mil gya sun kae 👍

  • @amritdelhor9201
    @amritdelhor9201 3 ปีที่แล้ว +5

    ਬਹੁਤ ਖੂਬ ਲਿਖਿਆ ਤੇ ਗਾਇਆ 👍👍

  • @waheguru5940
    @waheguru5940 2 ปีที่แล้ว

    Thankyou sister eh mera bhitt vadiya shabad aa 🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏🙏👍🙏👍🙏👍🙏

  • @kajaldeeprandhawa5982
    @kajaldeeprandhawa5982 2 ปีที่แล้ว +1

    ਵਾਹਿਗੁਰੂ ਜੀ

  • @Jotkaurpb05
    @Jotkaurpb05 2 ปีที่แล้ว +5

    Dhan Guru gobind singh dhan teri sikhi 🙏🙏

  • @Supersongultimate
    @Supersongultimate 2 ปีที่แล้ว +1

    ਵਾਹੇਗੁਰੂ ਜੀ 🙏🏻🙏🏻👍🏻

  • @harjinderpannusinghpannu1766
    @harjinderpannusinghpannu1766 3 ปีที่แล้ว +9

    Dhan Guru Gobind Singh ji maharaj

  • @RannvijaySingh-i1i
    @RannvijaySingh-i1i 8 หลายเดือนก่อน +1

    Waheguru ji mehar karo ❤❤❤❤❤❤

  • @arshdeepsinghranga2551
    @arshdeepsinghranga2551 2 ปีที่แล้ว +6

    Dhan Dhan Guru Gobind Singh Ji ❤️🙏🙌

  • @preetsimran1529
    @preetsimran1529 3 ปีที่แล้ว +10

    Satnam waheguru 🙏🙏

  • @JATTINGTA3282
    @JATTINGTA3282 11 หลายเดือนก่อน

    Wah sri guru gobind singh . Dhan guru dhan guru ❤❤❤❤ . Pita darvesh . Kalgiyn wala . Shehnshaah . 🙏🙏
    Bahut mitthi awaj aaa bhene ❤

  • @preet274
    @preet274 2 ปีที่แล้ว +12

    waheguru Ji ka khalsa waheguru ji ki Fateh 🙏🙏🙏🙏💖💖🌺🌺🌺🌺💐💐💐💐🙏🙏🙏🙏

  • @workspaceofficedata8915
    @workspaceofficedata8915 2 ปีที่แล้ว

    Lok hor songs te like karde aa par sach wale song ignore karde aa waheguru sab te mehar kare bhout Shona behn meriye

  • @sukhmeetkaur6279
    @sukhmeetkaur6279 2 ปีที่แล้ว +5

    Dhan dhan guru gobind singh ji....bhut sohna shabd...dil krda wr wr sunn nu

  • @Prabhthathgarh69
    @Prabhthathgarh69 2 ปีที่แล้ว +1

    ਬਹੁਤ ਸੋਹਣਾ ਸ਼ਬਦ ਤੇ ਸੁਰੀਲੀ ਅਵਾਜ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @sarbjitkaur2178
    @sarbjitkaur2178 3 ปีที่แล้ว +10

    Tears are flowing from my eyes

  • @VeerSingh-um4vk
    @VeerSingh-um4vk 2 ปีที่แล้ว

    Dhan dhan choji pritam
    Puttre de danni
    Sarbans dani
    Amrit de datte
    Sahib ae kamal
    SHRI GURU GOBIND SINGH JI

  • @roshanshingh1333
    @roshanshingh1333 3 ปีที่แล้ว +20

    Words can't describe how amazing this track is.

  • @sadstatus8573
    @sadstatus8573 ปีที่แล้ว +3

    boht sohna song aa ji 🙏🙏

  • @bhooshaninamdar6288
    @bhooshaninamdar6288 ปีที่แล้ว

    " WAHEGURU... WAHEGURU
    SATNAAM SHREE... WAHEGURU "
    " RAB RAKHAA ",
    " DHAN DHAN SHREE GURU GOBIND SAHIB JI "!
    Sukhpreet Kaur ji, Tussi Great Ho!
    "WAHEGURU JI", Twanu Khush Rakhein assi Prarthana Kar De Haan!

  • @ekamjotsandhu2683
    @ekamjotsandhu2683 2 ปีที่แล้ว +3

    Dhan Dhan Guru Pitta🙏🏻

  • @agamjotsingh3923
    @agamjotsingh3923 ปีที่แล้ว +3

    Dhan dhan guru gobind singh ji very nice songh ji🙏🙏

  • @dharampalsingh6252
    @dharampalsingh6252 11 หลายเดือนก่อน +1

    Waheguru ji waheguru ji waheguru ji waheguru ji ❤❤❤❤❤

  • @parminderwalia1924
    @parminderwalia1924 2 ปีที่แล้ว +4

    Dhan shree guru Gobind Singh ji 🙏🏻🌹🙏🏻very nice song 🙏🏻🙏🏻

  • @MuskandeepKaurJattiChahal
    @MuskandeepKaurJattiChahal 8 หลายเดือนก่อน +1

    Satnam ji 😊😊😊😊

  • @ghaintamarsaini1983
    @ghaintamarsaini1983 3 ปีที่แล้ว +35

    He sacrifice his whole family for us during these days of extreme weather of winter

    • @cricketworld4192
      @cricketworld4192 2 ปีที่แล้ว +3

      Dhan Dhan Shri Guru Gobind Singh ji Maharaj