ਪੰਜਾਬ ਦੇ 4 ਸਟਾਰ ਕਬੂਤਰਬਾਜ਼ਾ ਨੇ ਕਬੂਤਰਬਾਜੀ ਦੀ ਖੇਡ ਬਾਰੇ ਚਰਚਾ ਕੀਤਾ

แชร์
ฝัง
  • เผยแพร่เมื่อ 13 ธ.ค. 2024

ความคิดเห็น • 40

  • @PARMINDERSINGHBAWA
    @PARMINDERSINGHBAWA 10 หลายเดือนก่อน +8

    ਵੀਰ ਮੇਰਿਓ ਆਲੂ ਬੁਖਾਰ ਸਿਰਫ ਪੇਟ ਸਾਫ ਕਰਦਾ ਕਬੂਤਰ ਨੂੰ ਟੱਟੀਆਂ ਲਾ ਕੇ ਪੇਟ ਸਾਫ ਕਰ ਦਿੰਦਾ ਤੇ ਮਿਹਦੇ ਦੀ ਗਰਮੀ ਚੱਕ ਦਿੰਦਾ ਕੋਈ ਰਿਹਾਇਸ਼ ਨਹੀਂ ਦਿੰਦਾ ਸਭ ਝੂਠ ਬੋਲਦੇ ਆ ਆਪਣਾ ਦਿਮਾਗ ਲਓ ਥੋੜਾ ਜਿਹਾ ।।।ਜਦੋਂ ਕਬੂਤਰ ਨੂੰ ਆਲੂ ਬੁਖਾਰ ਦਿੱਤਾ ਓਹਨੇ ਸਾਫ ਕਰਤਾ ਕਬੂਤਰ ਤਾਂ ਉਸਤੋਂ ਬਾਅਦ ਕਬੂਤਰ ਨੂੰ ਬਹੁਤ ਤੇਜ ਭੁੱਖ ਲਗਦੀ ਆ।।

    • @karankaler2448
      @karankaler2448 10 หลายเดือนก่อน

      Schi gll verr ji

    • @gamerff8110
      @gamerff8110 8 หลายเดือนก่อน

      Manu ta Hale kush ne pta ma ta shota aa menu hor koi v jankari deo

    • @deepmannmann5342
      @deepmannmann5342 7 หลายเดือนก่อน

      ਉਹ ਭਰਾਵਾ ਆਲੂਬੁਖਾਰਾ।। ਪੇਟੀ ਵੀ ਰੋਕ ਦਿੰਦਾ ।।

    • @SurenderMarar
      @SurenderMarar 7 หลายเดือนก่อน

      Sahi gal e vir

  • @JassS634
    @JassS634 10 หลายเดือนก่อน +7

    ਐਂਟਰੀ 1200,1500,1700,2200, ਲਾਸਟ 3200 nri ਵੀਰਾ ਨੇ ਐਂਟਰੀ ਵਦਾ ਦਿੱਤੀ ਤੇ ਇਨਾਮ ਵੱਡਾ ਨਾਮ ਪੁਰਾਣੇ ਕਬੂਤਰਬਾਜ਼ ਵੀਰ ਕਬੂਤਰਬਾਜ਼ੀ ਨੂੰ ਹੁਣ ਤੱਕ ਲੈਕੇ ਆਈ ਆ ,old,is,gold

    • @GURPANTHBRAR47
      @GURPANTHBRAR47 10 หลายเดือนก่อน

      Right ❤️👍

    • @karankaler2448
      @karankaler2448 10 หลายเดือนก่อน

      Nice ji bhjji

    • @sunny__423
      @sunny__423 9 หลายเดือนก่อน

      Bilkul sahi keha bhra gareeb Banda eni entry nhi bhar skda

    • @sunny__423
      @sunny__423 9 หลายเดือนก่อน

      Ghat entry walia bazi v jrur honia chahidia ne harek elake ch

  • @Jasssidhu-1616
    @Jasssidhu-1616 10 หลายเดือนก่อน +1

    ਵਕੀਲ y g ਨੇ ਬਹੁਤ ਹੀ ਸੋਹਣੀ ਤੇ ਚੰਗੀ ਗੱਲ ਕਹੀ ਆ ਨਵੇਂ ਕਬੂਤਰ ਵਾਜਾ ਦੇ ਲਈ ਬਹੁਤ ਹੀ ਵਧੀਆ ਸੋਚ ਆ y ਦੀ ਸਾਰੀ interview ch ਸਿੱਖਣ ਲਈ ਮਿਲਿਆ ❤

  • @HoneyKb-o9s
    @HoneyKb-o9s 10 หลายเดือนก่อน +4

    ਸਵਾਲ bohot ਵਧੀਆ pusda ਭਰਾ ❤good ਵੀਰ

  • @akashdeepvloger969
    @akashdeepvloger969 3 หลายเดือนก่อน

    ਜਿਉਣੇ ਬਾਈ ਦੀ ਗੱਲ ਸਿਰਾ ਸੀ

  • @ਅੱਤਦੇਸ਼ਿਕਾਰੀ-ਮ1ਧ
    @ਅੱਤਦੇਸ਼ਿਕਾਰੀ-ਮ1ਧ 10 หลายเดือนก่อน +2

    ਗੱਲ ਤਾਂ ਮਹਿਨਤ ਦੀ ਆ ਬਾਈ ਜੀ

  • @JAIPSPORTS
    @JAIPSPORTS 10 หลายเดือนก่อน

    ਵਧੀਆ ਇੰਟਰਵਿਊ ਭਾਈ,ਸੁਪਰ🙏

  • @HoneyKb-o9s
    @HoneyKb-o9s 10 หลายเดือนก่อน +2

    11,12 ਵਜੇ ਤੱਕ ਉੱਡਣਾ ,ਜਮਾ ਸਹੀ ਗੱਲ ਆ ਵੀਰ। ❤

  • @JaswinderSingh-vv1lu
    @JaswinderSingh-vv1lu 10 หลายเดือนก่อน +1

    Veer ji very nice waking jandan di soch❤❤❤❤❤

  • @PARMINDERSINGHBAWA
    @PARMINDERSINGHBAWA 10 หลายเดือนก่อน +3

    ਅਸੀ ਬੱਚੇ ਹੱਥ ਨਾਲ ਹੀ ਪਾਲਦੇ ਹਨ।।ਕੁੱਝ ਨੀ ਹੁੰਦਾ ਉੱਡ ਦੇ ਬਹੁਤ ਆ ਏਵੇਂ ਵਹਿਮ ਨਾ ਪਾਓ ਲੋਕਾਂ ਨੂੰ।।ਆਪ ਹਾਥ nal paln nal ਕਬੂਤਰ ਵੀ ਤੰਦਰੁਸਤ ਰਹਿੰਦੇ ਆ।।ਬੱਚੇ ਵੀ।।

  • @rudrapunjab9612
    @rudrapunjab9612 10 หลายเดือนก่อน

    Entry ke baare Changi gal ki ustad ji ne

  • @SukhveersinghsidhuSukhveersing
    @SukhveersinghsidhuSukhveersing 5 หลายเดือนก่อน

    Interview wale ek vinati hai yatai Apne speaker double laliya karo nahin kisi ne jis din interview karte ho usmein kah diya karo veer ji unchi thoda bolo double make laliya karo baj nahin sunti wali Holi Holi Baja Di hai baki Sara kuchh theek hai

  • @YashKhokhar-b7s
    @YashKhokhar-b7s 10 หลายเดือนก่อน

    Ustaad babu thind jii ❤

  • @SharanjitGill-pi1rb
    @SharanjitGill-pi1rb 10 หลายเดือนก่อน

    Very nice g god bless you bro

  • @AMANDEEPDHILLON-pb5mp
    @AMANDEEPDHILLON-pb5mp 10 หลายเดือนก่อน

    Very nice video 👍

  • @jatindergill1060
    @jatindergill1060 10 หลายเดือนก่อน

    Very nice ❤

  • @SandeepMaan-l5g
    @SandeepMaan-l5g 10 หลายเดือนก่อน

    👍

  • @HardeepSingh-ek7bn
    @HardeepSingh-ek7bn 10 หลายเดือนก่อน

    sirra intervieo y teri swal bahut vidya tere

  • @heambadesha5389
    @heambadesha5389 10 หลายเดือนก่อน +2

    ਵੀਰ ਜਿਹੜੇ 14 15 ਫੰਗ ਨੇ ਪੂਛ ਵਿਚ ਉਹ ਕਿਹੜੇ ਕਬੂਤਰ ਨੇ

  • @HarwinderSingh-tl6yf
    @HarwinderSingh-tl6yf 10 หลายเดือนก่อน

  • @ashokkumarashok3441
    @ashokkumarashok3441 10 หลายเดือนก่อน

    ❤❤ very very nice 👍👍 brother ❤❤

  • @babuthindpigeonclub
    @babuthindpigeonclub 10 หลายเดือนก่อน

    ❤❤

  • @sandhupb1155
    @sandhupb1155 10 หลายเดือนก่อน

    ਰਸੋਤ 😂😂😂😂😂

  • @sukhidhandhwar5476
    @sukhidhandhwar5476 10 หลายเดือนก่อน

    N r I veer hi help karda aa fer hi shownk aa kabootarwazi

  • @Babbasivian-hb8xv
    @Babbasivian-hb8xv 10 หลายเดือนก่อน

    Veer gal Karan da treaka change kar

  • @moinkhanmoinmoin6050
    @moinkhanmoinmoin6050 8 หลายเดือนก่อน

    Gapp Mari jnde aa bethe ade bdam de kehda kabootar udd ju .sreaam jhuth boli jndi aa eda de bnde hor nme bndya de kabootar khrab krwa dinde aa

  • @sukhbhullar9306
    @sukhbhullar9306 9 หลายเดือนก่อน

    Ki khass aw iss video cee dsu veer
    Koi gal nhi dssi bharwa ne😅

  • @charanjeetmavi1109
    @charanjeetmavi1109 10 หลายเดือนก่อน +1

    ❤❤

  • @karandeepsinghsingh-cq5xv
    @karandeepsinghsingh-cq5xv 10 หลายเดือนก่อน

  • @SandeepKumar-ub7bu
    @SandeepKumar-ub7bu 10 หลายเดือนก่อน

    ❤❤

  • @baljeetsingh6192
    @baljeetsingh6192 10 หลายเดือนก่อน

    ❤❤

  • @gouravsahota3648
    @gouravsahota3648 10 หลายเดือนก่อน

    ❤❤❤❤❤