ਦੇਖੋ ਪੁਰਾਣੇ ਸਮੇ (ਸੰਨ 1987) ਦੇ ਵਿਆਹ ਦੀਆ ਰੌਣਕਾ, ਬਿਨਾ DJ ਦੇਖੋ ਪੈਂਦਾ ਭੜਥੂ |OLD MARRIAGE| Raunk TV

แชร์
ฝัง
  • เผยแพร่เมื่อ 18 ม.ค. 2025

ความคิดเห็น • 525

  • @RaunkTV
    @RaunkTV  3 ปีที่แล้ว +22

    th-cam.com/video/GDjjhqVX-6A/w-d-xo.html

  • @SukhwinderSingh-wq5ip
    @SukhwinderSingh-wq5ip 9 หลายเดือนก่อน +14

    ਬਹੁਤ ਵਧੀਆ ਜੀ ਇਹ ਸਮੇਂ ਮੁੜਕੇ ਨਹੀਂ ਆਉਣੇ 😊

  • @sellisaab8414
    @sellisaab8414 ปีที่แล้ว +28

    ਸੋਹਣੀ ਤੇ ਸਿੰਪਲ ਜਿੰਦਗੀ ਕਾਸ ਓਹ ਸਮਾ ਵਾਪਸ ਆ ਜਾਏ

  • @sarojrani7468
    @sarojrani7468 3 ปีที่แล้ว +90

    ਸਾਰਿਆ ਦੇ ਸਿਰ ਢੱਕੇ ਹੁੰਦੇ ਹਨ ਮੁੰਡੀਆ ਦੇ ਸਿਰਾ ਤੇ ਪੱਗਾ ਸਨ😍🙏🙏🙏🙏

  • @jasvirsinghjas6545
    @jasvirsinghjas6545 3 ปีที่แล้ว +129

    ਇਹ ਪੁਰਾਣਾਂ ਸਮਾਂ ਦੇਖ ਕੇ ਲਗਦਾ ਹੈ ਕੇ ਅੱਜ ਸਬ ਕੁਝ ਹੁੰਦਿਆਂ ਹੋਇਆ ਵੀ ਕੋਲ ਕੁਝ ਨਹੀਂ

    • @RaunkTV
      @RaunkTV  3 ปีที่แล้ว +4

      ਜੀ ਬਿਲਕੁਲ , ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @ManpreetSingh-he2mp
      @ManpreetSingh-he2mp ปีที่แล้ว +2

    • @designwithmusic23
      @designwithmusic23 ปีที่แล้ว +3

      exactly
      everyone has been preyed of isolation

    • @ShivKumar-ce5uh
      @ShivKumar-ce5uh 11 หลายเดือนก่อน +1

      Saali zindgi narrak jehi laggdi aa hun ta oh time kadde nhi wapsi aune

    • @KulwantHundal-q3v
      @KulwantHundal-q3v 9 หลายเดือนก่อน

      ਵਿਕਾਸ ਵਿੱਚ ਵਿਨਾਸ ਹੈ

  • @harpreetgrewal7934
    @harpreetgrewal7934 3 ปีที่แล้ว +68

    ਸਾਦੇ ਵਿਆਹ ਤੇ ਸਾਦੇ ਭੋਗ ਹੁੰਦੇ ਸੀ।ਨਾ ਕਰਜੇ ਸੀ ਨਾ ਰੋਗ ਸੀ ।ਕੀਰਤਨ ਕਿੰਨੇ ਪਿਆਰ ਨਾਲ ਕੀਤਾ ਗਿਆ। ਬਾਪੂ ਵੀ ਘੈਂਟ ਨੇ।ਇੱਕ ਮੋਹ ਦੀ ਸੁਗੰਧੀ ਆ ਰਹੀ ਐ ਪੁਰਾਣੇ ਬੰਦਿਆਂ ਵਿੱਚੋਂ। ਕਾਸ਼ ਇਹ ਦਿਨ ਮੁੜ ਕੇ ਆ ਜਾਣ। ਹੁਣ ਵੀ ਮਨ ਤਰੋਤਾਜ਼ਾ ਹੋ ਗਿਆ।🥰🥰🥰

    • @jaswindersinghjaswindersin4615
      @jaswindersinghjaswindersin4615 3 ปีที่แล้ว +3

      Veer meriya eh din Hun vi aa sakde ne sab apne te dipend kerda haa mera viah 2019 vich hoya haa simple hi bas greeb ghar di kudi c 16 bande gay c na simple ban k gya c na kot pent na kuj hor only simple suit sanu Guru Gobind Singh Ji Maharaj ne bohut kuj dita haa mere veer eh sab apne te dipend haa

    • @vkjoshi5501
      @vkjoshi5501 5 หลายเดือนก่อน

      सादा अते सुचे लोग

  • @seerarandhawa2351
    @seerarandhawa2351 10 หลายเดือนก่อน +10

    ਦੁਆਰਾ ਫੇਰ ਆ ਜਾਵੇਗਾ ਇਹੋ ਜਿਹਾ ਸਮਾਂ ਸੱਚੇ ਪਾਤਸ਼ਾਹ ਜੀ

  • @jagdevkaur3144
    @jagdevkaur3144 3 ปีที่แล้ว +36

    ਬਹੁਤ ਵਧੀਆ ਲੋਕ ਸਨ ਪਹਿਲੇ ਸਿਧੇ ਸਾਧੇ ਦਿਲਾਂ ਦੇ ਸੱਚੇ ਨਾ ਕੋਈ ਫੁਕਰਪੁਣਾ ਹੁੰਦਾ ਸੀ ਇਕ ਬਾਰ ਫੇਰ ਉਹ ਜ਼ਮਾਨਾ ਆ ਜਾਵੇ 🙏👌🌹

    • @Sukh951
      @Sukh951 10 หลายเดือนก่อน

      Meri date of birth 1997 aa ji😂

  • @DaljeetSingh-kz9bm
    @DaljeetSingh-kz9bm 3 ปีที่แล้ว +90

    ਮੇਰਾ ਵਿਆਹ 1994 ਵਿੱਚ ਸੀ ,ਅੱਜ ਵੀ ਮੂਵੀ ਦੇਖਕੇ ਸਕੂਨ ਮਿਲਦਾ ਹੈ। ਹੁਣ ਤਾਂ ਵਿਆਹ ਸਿਰਫ ਸੋਸੇਬਾਜੀ ਹੀ ਹੈ।

    • @kiranjeetkaur455
      @kiranjeetkaur455 3 ปีที่แล้ว +2

      ਕਾ੧@aqq

    • @kiranjeetkaur455
      @kiranjeetkaur455 3 ปีที่แล้ว +1

      ਕਾ੧@aqq। Fmgdhjjh

    • @KuldeepSingh-nm1mc
      @KuldeepSingh-nm1mc 3 ปีที่แล้ว +2

      @@kiranjeetkaur455 ਪਰ ਇਹ ਲਿਖ਼ਿਆ ਕੀ ਆ।

    • @punjab3878
      @punjab3878 3 ปีที่แล้ว +2

      ਤੁਸੀ ਫੌਜੀ ਜਵਾਨ ਲਗਦੇ ਓ ਪਰ ਵਿਆਹ ਬਹੁਤ ਹੀ ਵਧਿਆ ਆ

    • @RaunkTV
      @RaunkTV  3 ปีที่แล้ว +1

      @@punjab3878 ਧੰਨਵਾਦ ਜੀ

  • @harkirat4795
    @harkirat4795 ปีที่แล้ว +14

    1989ਵਿੱਚ ਮੇਰਾ ਵਿਆਹ ਵੀ ਏਦਾ ਹੋਇਆ। ਬਹੁਤ ਵਧੀਆ ਸਮਾਂ ਸੀ। ਇਕ ਹਫਤਾ ਪਹਿਲਾ ਹੀ ਰਿਸ਼ਤੇਦਾਰ ਆਉਣੇ ਸੁਰੂ ਹੋ ਜਾਂਦੇ ਸਨ। ਵਿਆਹ ਵਿਚ ਬਹੁਤ ਇਕੱਠ ਹੋ ਜਾਂਦਾ ਸੀ। ਕਾਰਾ ਬਹੁਤ ਆਮ ਲੋਕਾ ਕੋਲ ਬਹੁਤ ਘੱਟ ਸਨ। ਜਿਆਦਾਤਰ ਟਰੈਕਟਰ ਟਰਾਲੀ ਵਿਚ ਬੈਠਕੇ ਰਿਸ਼ਤੇਦਾਰ ਆ। ਜਾਂਦੇ ਸਨ। ਬਚਪਨ ਵਿੱਚ ਅਸੀ ਵਿਆਹ ਬਲਦਾਂ ਵਾਲੀ ਰੇਹੜੀ ਚ ਬੈਠਕੇ ਵਿਆਹ ਜਾਦੇ। ਉਸ ਤੋ ਪਹਿਲਾ ਬਦਲ ਗੱਡੇ ਜਾ ਉਨਾਂ ਤੇ ਬੈਠਕੇ ਵਿਆਹ ਜਾਂਦੇ ਸਨ। ਭਾਂਵੇ ਲੋਕ ਗਰੀਬ ਸਨ। ਪਰ ਦਿਲ ਦੇ ਅਮੀਰ ਸਨ। ਸਭਦਾ ਪਿਆਰ ਸੀ

  • @amriksinghamriksingh2927
    @amriksinghamriksingh2927 3 ปีที่แล้ว +24

    ਸਭ ਤੋਂ ਵਧੀਆ ਗੱਲ ਪੱਗਾਂ ਵਾਲੇ ਸਰਦਾਰ ਬਹੁਤ ਨੇ ਹੁਣ ਤਾਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ

  • @harindersingh9372
    @harindersingh9372 3 ปีที่แล้ว +57

    ਲੋਕ ਭਾਵੇਂ ਸਾਦੇ ਸੀ ਪਰ ਖੂਸੀ ਦਿਲੋਂ ਮਨਾਉਂਦੇ ਸੀ ਅੱਜ 20 ਲੱਖ ਖਰਚ ਕੇ ਵੀ ਕੋੲਈ ਖੂਸ ਨੀ ਹੁੰਦਾ

    • @RaunkTV
      @RaunkTV  3 ปีที่แล้ว +1

      ਪੁਰਾਣਾ ਵੇਲਾ ਬਹੁੱਤ ਵਧੀਆ ਹੁੰਦਾ ਸੀ ,ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @meetkaur2038
      @meetkaur2038 3 ปีที่แล้ว

      @@RaunkTV khush swah hon 20 lakh ser chdaa lende aa

    • @RahulBrown-cb2zi
      @RahulBrown-cb2zi 10 หลายเดือนก่อน

      ​@@meetkaur2038😂😂😂😂😂😂

    • @KulwantHundal-q3v
      @KulwantHundal-q3v 9 หลายเดือนก่อน

      ਵਿਕਾਸ ਵਿੱਚ ਵਿਨਾਸ ਹੈ

  • @gursahibgill4167
    @gursahibgill4167 4 หลายเดือนก่อน +2

    ਬਹੁਤ ਜ਼ਿਆਦਾ ਵਧੀਆ ਲੱਗਾ ਵੇਖਕੇ ਮੈਂ ਇਹੋ ਜਿਹੇ ਵਿਆਹ ਦੇਖੇ ਜੀ । ਪਰ ਹੁਣ ਅਸੀਂ ਕਿਧਰ ਨੂੰ ਤੁਰ ਪਏਂ ਇਸ ਗੱਲ ਦਾ ਬਹੁਤ ਦੁੱਖ ਆ ॥ਪਿਆਰ ਘੱਟ ਤੇ ਵਿਖਾਵਾ ਜ਼ਿਆਦਾ ਹੋ ਗਿਆ ॥

  • @ManpreetSingh-p8m
    @ManpreetSingh-p8m 9 หลายเดือนก่อน +2

    ਭਾਈ ਸਬ ਤੋਂ ਵਧਿਆ ਗੱਲ ਕੁੜੀ ਚ ਸ਼ਰਮ ਹੈ। ਸ਼ਰਮਾਉਂਦੀ ਕੀਨੀ ਸੋਹਣੀ ਲੱਗਦੀ ਹੈ

  • @SatnamSingh-eq3yv
    @SatnamSingh-eq3yv 3 ปีที่แล้ว +19

    ਸਾਰੇ ਲੋਕ ਸਰਦਾਰ ਆ ਮੋਨਾ ਕੋਈ ਵੀ ਨਹੀਂ ਆ ਕਿੰਨਾ ਵਧੀਆ ਮਾਹੌਲ ਸੀ ਉਸ ਟਾਈਮ

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @Daske.WaleSahi
    @Daske.WaleSahi 3 ปีที่แล้ว +67

    ਅੱਜ ਤਾਂ ਪੈਲੇਸ ਚ ਚਾਰ ਘੰਟਿਆਂ ਦਾ ਵਿਆਹ ਰਹਿ ਗਿਆ । ਇਹ ਵਿਆਹ ਸਨ ਅਸਲੀ ਦੋ ਤਿੰਨ ਦਿਨ ਪਹਿਲਾਂ ਰਿਸ਼ਤੇਦਾਰ ਆ ਜਾਂਦੇ ਸੀ ਤੇ ਹਫਤਾ ਪਿੱਛੋਂ ਜਾਂਦੇ ਸੀ ਏਨੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ । ਇਹ ਸਾਡੇ ਸਰਹਿੰਦ ਨੇੜਲੇ ਸਰਾਣਾ ਪਿੰਡ ਦਾ ਬਹੁਤ ਵਧੀਆ ਵਿਆਹ ਸੀ। ਸਰਹਿੰਦ ਡਾਕਖਾਨੇ ਦੇ ਨਾਲ ਕਈ ਸਟੂਡੀਓ ਸੀ ਇਹ ਕਮਲ ਸਟੂਡੀਓ ਵੀ ਬਹੁਤ ਮਸ਼ਹੂਰ ਸੀ ਜਿਸਨੇ ਇਹ ਮੂਵੀ ਬਣਾਈ

    • @ravinderpunia6875
      @ravinderpunia6875 3 ปีที่แล้ว +4

      Ha ji eh mere chacha ji de viah di video a vill sarana distt. shri fatehgarh sahib

    • @RaunkTV
      @RaunkTV  3 ปีที่แล้ว +1

      @@sarabjeetkaur15 ji bilkul

    • @pardeepgill9020
      @pardeepgill9020 2 ปีที่แล้ว +2

      @@RaunkTV ford 3600,green swaraj 735👍👌

    • @balwiderkumar6745
      @balwiderkumar6745 2 ปีที่แล้ว +1

      Sahi srpanch veer eh hun v ha kamal studeo. Sirhind post office road. Mere nebar ne.

    • @er.jaswindersingh4028
      @er.jaswindersingh4028 4 หลายเดือนก่อน

      ਅਪਣਾ no ਭੇਜੋ

  • @kuldeepsinghbhau4665
    @kuldeepsinghbhau4665 ปีที่แล้ว +7

    ਕਿੰਨਾ ਵਧੀਆ ਸਮਾਂ ਸੀ ਪਹਿਲਾਂ ਵਾਲਾ ਵੀਡੀਓ ਵੇਖ ਕੇ ਪਤਾ ਲੱਗਾ ਅਸੀਂ ਕਿੰਨਾ ਕੁੱਝ ਗਵਾ ਚੁੱਕੇ ਆ ਸਾਰਿਆਂ ਦੇ ਸਿਰ ਪੱਗਾਂ ਚੁਨੀਆ ਸਾਧਾਰਨ ਵਿਆਹ ਖੁਸ਼ੀਆਂ ਸਾਦੇ ਪਹਿਰਾਵੇ ਕਿੰਨੇ ਵਧੀਆ ਸਨ ਬੱਸ ਟਰੱਕ ਤੇ ਬਰਾਤ ਜਾਂਣਾਂ ਸਕੂਲਾਂ ਵਿੱਚ ਧਰਮਸ਼ਾਲਾ ਵਿੱਚ ਬੈਠਣਾ ਅੱਜ ਕੱਲ ਇਹ ਸੱਭ ਪੰਜ ਛੇ ਘੰਟਿਆਂ ਲਈ ਪੈਲੇਸ ਵਿੱਚ ਹੀ ਰਹਿ ਗਈਆਂ

  • @gurmeetsingh-ti4xx
    @gurmeetsingh-ti4xx ปีที่แล้ว +6

    ਪੰਜਾਬ ਦੇ ਪੁਰਾਣੇ ਸਮੇਂ ਦੇ ਵਿਆਹਾਂ ਦੀਆਂ ਮੂਵੀਆਂ ਪੈਂਦੀ ਰਹਿਣੀਆ ਚਾਹੀਦੀਆਂ ਹਨ ਮਨ ਦਗ /2 ਹੋ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @RaunkTV
      @RaunkTV  ปีที่แล้ว

      ਬਹੁਤ ਬਹੁਤ ਧੰਨਵਾਦ ਜੀ , ਜਲਦੀ ਹੀ ਹੋਰ videos ਲੈ ਕੇ ਆਵਾਗੇ 🙏🏻🙏🏻

  • @gurmeetmangat279
    @gurmeetmangat279 2 ปีที่แล้ว +18

    ਬਹੁਤ ਵਧੀਆ ਜੀ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜੀ

  • @jagseernumberdar8827
    @jagseernumberdar8827 3 ปีที่แล้ว +16

    ਬੀਤੇ ਸਮੇਂ ਦੀਆਂ ਯਾਦਾਂ ਬਹੁਤ ਹੀ ਵਧੀਆ ਸਮਾਂ ਹੁੰਦਾ ਸੀ ਦੋਸਤੋ ਇਹ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਣਾ ਦੋਸਤੋ ਮੇਰੀ ਵੀ ਮੈਰਿਜ 1991 ਚ ਸੀ ਬਾਈ ਜੀ ਬਹੁਤ ਵਧੀਆ ਲੱਗਿਆ

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @amarjitkaur4623
    @amarjitkaur4623 3 ปีที่แล้ว +13

    ਕਾਸ਼ ਇਹ ਮਹੋਲ ਫਿਰ ਮੁੜ ਕੇ ਵਾਪਸ ਆ ਜਾਣ। ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ 🙏🙏🙏🙏🙏🙏💐💐💐💐💐💐💐💐

    • @RaunkTV
      @RaunkTV  3 ปีที่แล้ว +1

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @jaswindersinghjaswindersin4615
      @jaswindersinghjaswindersin4615 3 ปีที่แล้ว +3

      Eh sama aa sakda haa mud k sister eh apne te dipend kerda ha apa apne app nu badal deyiye sab kuj thik ho javega mera vi viah hoya only simple sada

    • @hardipsingh8823
      @hardipsingh8823 3 ปีที่แล้ว +1

      No never kade nhi vapis auna, because people are selfish now

  • @gurpreetsingh3510
    @gurpreetsingh3510 3 ปีที่แล้ว +70

    ਪਹਿਲਾ ਆਲਾ ਟਾਈਮ ਈ ਵਧੀਆ ਸੀ

    • @RaunkTV
      @RaunkTV  3 ปีที่แล้ว

      ਬਹੁੱਤ ਵਧੀਆ ਸੀ

  • @reshamsingh329
    @reshamsingh329 3 ปีที่แล้ว +28

    ਯਾਰ ਹੁਣ ਦੇ ਵਿਅਾਹ ਤਾ ਅੇਮੇ ਹਨ ਪਹਿਲਾ ਸਾਰੇ ਹੁਦੇ ਸਨ ਪਿਅਾਰ ਬਹੁਤ ਹੁਦਾ ਸੀ ਹੁਣ ਤਾ ਅੱਦੇ ਰਿਸਤੇ ਦਾਰ ਅਾੳੁਦੇ ਨਹੀ ਗਾਲਾ ਕਦ ਦੇ ਹਨ ਪਹਿਲਾ ਸਮਾ ਚੰਗਾ ਸੀ ਵਾਹਿਗੂਰੁ ਜੀ ਅਰਦਾਸ ਕਰਦੇ ਹਾ ਪਹਿਲਾ ਵਾਲਾ ਸਮਾ ਅਾੳੁਗਾ ਜਾ ਨਹੀ

    • @RaunkTV
      @RaunkTV  3 ปีที่แล้ว

      ਜੀ ਬਿਲਕੁਲ , ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @HarbhajanSingh-zt7ro
    @HarbhajanSingh-zt7ro 2 ปีที่แล้ว +14

    ਸਾਡਾ ਵਿਆਹ 1987ਦਾ ਹੋਇਆ ੲਇਸੇ ਤਰ੍ਹਾਂ ਸੀ ਬਹੁਤ ਵਧੀਆ ਪੁਰਾਣੇ ਸਮੇਂ

  • @ikjottimes8888
    @ikjottimes8888 2 ปีที่แล้ว +4

    ਸਾਰਿਆਂ ਦੇ ਪੱਗਾਂ ਬੰਨੀਆਂ ਹੋਈਆਂ ਕਿਸੇ ਦਾ ਵੀ ਸਿਰ ਨੰਗਾ ਨਹੀਂ ਹੈ ਬਹੁਤ ਹੀ ਵਧੀਆ ਲੱਗਿਆ

  • @SandhuRecord-kb3li
    @SandhuRecord-kb3li 3 ปีที่แล้ว +26

    ਦਿਲ ਪਿਆਰ ਨਹੀਂ ਮੁੜ ਕੇ ਅਉਣਾ ਅੱਜ ਦੇ ਸਮੇਂ ਵਿੱਚ ਨਫਰਤ ਨਾਲ ਦਿਲ ਭਰੇ ਪਏ ਆ ਉਹ ਗੱਲਾਂ ਕਿੱਥੋਂ ?😞😞😞😞😞😞😞😞😞

    • @RaunkTV
      @RaunkTV  3 ปีที่แล้ว +2

      ਜੀ ਬਿਲਕੁਲ , ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @dilpreetsingh9522
      @dilpreetsingh9522 3 ปีที่แล้ว +1

      ਬਿਲਕੁਲ ਬਾਈ ਜੀ

  • @guggumangatguggu3051
    @guggumangatguggu3051 ปีที่แล้ว +4

    ਛੋਟੇ ਤੋ ਲੈ ਕੇ ਵੱਡੇ ਤੱਕ ਸੱਭ ਦੇ ਸਿਰ ਤੇ ਪੱਗ ਆ ❤❤❤❤👍👍👍👌👌👌

  • @PremSingh-vz9fy
    @PremSingh-vz9fy 2 ปีที่แล้ว +10

    ਮੇਰਾ ਦਿਲ ਨੱਚ ਉੱਠਦਾ
    ਕਿੰਨਾ ਸੋਹਣਾ ਭੰਗੜਾ ਪਾਉਂਦੇ ਸੀ ਜੱਟ
    ਢੋਲ ਦੀ ਤਾਲ ਤੇ

  • @deepbhullar8452
    @deepbhullar8452 3 ปีที่แล้ว +32

    ਰੂਹ ਖੁਸ ਹੋ ਗਈ 😘

  • @baljinderkaur3083
    @baljinderkaur3083 2 ปีที่แล้ว +5

    ਹੁਣ ਦੇ ਵਿਆਹ ਜਿਆਦੇ ਵਿਖਾਵੇ ਦੇ ਨੇ ।ਉਸ ਸਮੇ ਵਿਖਾਵਾ ਘੱਟ ਤੇ ਰਿਸ਼ਤਿਆਂ ਦੀ ਕਦਰ ਜਿਆਦਾ ਸੀ ।ੳਦੋਂ ਬਹੁਤ ਰੋਣਕਾਂ ਲਗਦੀਆਂ ।ਅੱਜ ਕਲ ਦੀਆਂ ਰੌਣਕਾਂ ਵੀ ਕਿਰਾਏ ਤੇ ਨੇ।ਉਸ ਸਮੇਂ ਖਰਚਾ ਘੱਟ ਅਤੇ ਰੌਣਕਾਂ ਵੀ ਅਸਲੀ ਸੀ।

  • @mnjitkkkk8790
    @mnjitkkkk8790 3 ปีที่แล้ว +52

    ਪੁਰਾਣੇ ਸਮੇਂ ਵਾਲੇ ਵਿਆਹ ਆਪਾ ਹੁਣ ਵੀ ਲਿਆ ਸਕਦੇ ਹਾਂ
    ਜੀ।

    • @RaunkTV
      @RaunkTV  3 ปีที่แล้ว

      ਜੀ ਬਿਲਕੁਲ

    • @gurdeepkaur3837
      @gurdeepkaur3837 3 ปีที่แล้ว

      ਹਾਂ ਜੀ ਬਿਲਕੁਲ

  • @gillromi3098
    @gillromi3098 2 ปีที่แล้ว +3

    ਚਿਟੈ, ਟੀਕੇ ਤੋ ਮੁਕਤ ਪੰਜਾਬ ,,ਸੌਹਨਾ ਪੰਜਾਬ,,, OLD IS GOLD.... RAB KRE VAPIS AJJE AHH PUNJAB🙏🙏

    • @arbazmultani6283
      @arbazmultani6283 ปีที่แล้ว

      Sahi gal Kai tussi

    • @Confused-0711
      @Confused-0711 7 หลายเดือนก่อน

      ਪਰ ਦਾਰੂ ਤਾਂ ਫੁੱਲ ਚੱਲਦੀ ਆ😂

  • @parmjitkaur6613
    @parmjitkaur6613 3 ปีที่แล้ว +34

    ਪੁਰਾਣੀਆਂ ਯਾਦਾਂ ਤਾਜੀਆ

    • @RaunkTV
      @RaunkTV  3 ปีที่แล้ว

      th-cam.com/video/GDjjhqVX-6A/w-d-xo.html

  • @harkirat4795
    @harkirat4795 ปีที่แล้ว +2

    ਜੇਹੜਾ ਸਮਾ ਲੱਘ਼ ਗਿਆ ਦੁਬਾਰਾ ਨਹੀ ਆਉਦਾ। ਹੁਣ ਤੇ ਸਮਾ ਬਹੁਤ ਮਾੜਾ ਸਭ ਕੁਝ ਦਿਖਾਵਾ ਰਹਿ ਗਿਆ। ਸਭ ਰਿਸਤੇ ਨਾਤੇ ਖਤਮ ਹੁੰਦੇ ਜਾ ਰਹੇ ਨੇ।

  • @pritpalsingh2466
    @pritpalsingh2466 3 ปีที่แล้ว +21

    ਕਾਸ਼ ਮੁੜ ਆਉਂਦੇ ਉਹ ਦਿਨ ਜਿਹਨਾਂ ਵਿੱਚ ਪਿਆਰ ਸੀ ਵੱਡਿਆਂ ਦੀ ਇੱਜਤ ਸੀ ਕੋਈ ਅਮੀਰ ਗਰੀਬ ਨਹੀਂ ਸੀ ਬਸ ਵਿਰਸਾ ਸੀ ਜੋ ਅੱਜ ਦੀ ਪੀੜ੍ਹੀ ਨੇ ਸਭ ਕੁਝ ਗੁਵਾਹ ਦਿੱਤਾ ਫੂਕਰਵਾਜੀ ਵਿਚ

  • @kashmirsingh7710
    @kashmirsingh7710 3 ปีที่แล้ว +5

    ਬਹੁਤ ਵਧੀਆ ਸਮੇਂ ਸੀ ਵਿਆਹ ਸਾਦੇ ਢੰਗ ਨਾਲ ਹੁੰਦੇ ਸਨ ਫਿਲਮ ਬਣਾਉਣ ਵਾਲੇ ਨੇ ਹਰੇਕ ਪਹਿਲੂ ਨੂੰ ਦਿ੍ਸ਼ ਬਾਨ ਕੀਤਾ ਹੈ ਜੀ ਪੁਰਾਣੇ ਸਮੇਂ ਪਿਆਰ ਭਾਵ ਬਹੁਤ ਸੀ ਹੁਣ ਵਿਆਹਾਂ ਵਿੱਚ ਬਹੁਤ ਸਭਿਆਚਾਰ ਚੀਜ਼ਾਂ ਅਲੋਪ ਹੋ ਗਈਆਂ ਹਨ। ਬੀਨਾ ਵਾਲੇ ਬਾਜੇ ਵਾਲੇ ਨਾਲ ਨਚਾਰਾਂ ਨੂੰ ਲੈ ਕੇ ਆਉਂਦੇ ਸਨ ਪੁਰਾਣੀਆਂ ਗੱਡੀ ਟਰੱਕਾਂ ਗੱਡੀਆਂ ਤੇ ਬਰਾਤੀਆਂ ਨੂੰ ਲੈ ਕੇ ਜਾਦੈ ਸਨ ਬਹੁਤ ਵਧੀਆ ਲੱਗ ਰਿਹਾ ਪੁਰਾਣੇ ਸਮੇਂ ਤੱਕ ਕੇ ।
    ਵਾਹਿਗੁਰੂ ਜੀ ਚੜਦੀਕਲਾ ਬਖਸਿਸ਼ ਕਰੇ ਜੀ
    ਕਸ਼ਮੀਰ ਸਿੰਘ ਮੋਠਾਪੁਰ

    • @RaunkTV
      @RaunkTV  3 ปีที่แล้ว

      ਜੀ ਬਿਲਕੁਲ , ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @reshamsingh7453
    @reshamsingh7453 3 ปีที่แล้ว +6

    ਹੁਣ ਤੇ ਵਿਆਹ ਵਾਲੀ ਜੋੜੀ ਦੇ ਪੋਤਰੇ ਵਿਉਣ ਜੋਗੇ ਹੋਗੇ ਹੋਣੇ ਆ

  • @Gulabkaur-h2z
    @Gulabkaur-h2z 7 หลายเดือนก่อน +1

    ਅੱਜ ਕੱਲ੍ਹ ਦੇ ਵਿਆਹ ਦੇ ਵਿਆਹ ਤਾਂ ਸਿਰਫ ਸ਼ੋਸ਼ੇਬਾਜ਼ੀ ਐ, ਬਹੁਤ ਵਧੀਆ ਵਿਆਹ ਹੁੰਦੇ ਸੀ ਪਹਿਲਾਂ ਹਫ਼ਤਾ ਹਫਤਾ ਵਿਆਹ ਚੱਲੀ ਜਾਂਦੇ ਸੀ ਹੁਣ ਤਾਂ ਕੰਜਕ ਖਾਨਾ ਲਾ ਕੇ ਠੁਮਕੇ ਲਾਈ ਜਾਂਦੀਆਂ ਨੇ 🙏

  • @bakhshishaatma-zn7sv
    @bakhshishaatma-zn7sv ปีที่แล้ว +1

    ਪੁਰਾਣੇ ਜ਼ਮਾਨੇ ਵਿਆਹ ਬਹੁਤ ਵਧੀਆ ਹੁੰਦੇ ਸਨ ਰਿਸ਼ਤੇਦਾਰਾਂ ਦਾ ਪਿਆਰ ਬਹੁਤ ਸੀ ਹੁਣ ਤਾਂ ਮਾੜਾ ਬੰਦਾ ਕੀ ਵਿਆਹ ਕੱਰਲਉਗਾ ਵਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @swarnsingh4787
    @swarnsingh4787 ปีที่แล้ว +2

    ਰੌਣਕਾਂ ਹੀ ਪਹਿਲੇ ਸਮੇਂ ਦੇ ਵਿਆਹਾਂ ਵਿੱਚ ਬਹੁਤ ਹੁੰਦੀਆਂ ਸਨ

  • @gurdevkaur1209
    @gurdevkaur1209 ปีที่แล้ว +4

    ਵਾਹਿਗੁਰੂ ਜੀ ਕਿਰਪਾ ਕਰੋ ਜੀ ਪੁਰਾਣੇ ਸਮੇਂ। ਫਿਰ ਤੋਂ ਵਾਪਸ ਆ ਜਾਣ ਸਾਨੂੰ ਪੁਰਾਣੇ ਸਮੇਂ ਵਧੀਆ ਲੱਗਦੇ ਹਨ ਜੀ

    • @RahulBrown-cb2zi
      @RahulBrown-cb2zi 10 หลายเดือนก่อน

      🤙🤙🤙🤙🤙🤙💪

  • @Sattiਜਰਮਨੀ
    @Sattiਜਰਮਨੀ 3 ปีที่แล้ว +5

    Bhut vdiya time c..har ik veer de sir pagg...kina sohna lgde aa sare..golden sma c

    • @sandeepkw989
      @sandeepkw989 3 ปีที่แล้ว +1

      👍

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @swarnsingh4787
    @swarnsingh4787 ปีที่แล้ว +3

    ਬਹੁਤ ਵਧੀਆ ਪੇਸ਼ ਕਰ

  • @JagmailSingh-fe9yr
    @JagmailSingh-fe9yr 10 หลายเดือนก่อน +2

    ਕਿਆ ਬਾਤ ਐ ਮਣ ਖੁਸ ਹੋ ਗਿਆ 30 35 ਸਾਲ ਪਹਿਲਾ ਇਹ਼ਦਾ ਵਿਆਹ ਹੁੰਦੇ ਸੀ

  • @PreetKaur-sb7sw
    @PreetKaur-sb7sw 3 ปีที่แล้ว +11

    Minu boht vadia lga eh wala tym mera odo janam vi ni c hoya jdo di eh video sirf meri sis da janam hoya c. Hun nalo de tym nlo eh tym sab to best c simple sab kuj.nale rishte vi umra de nibhde c.hun ta kuj ni reh geya eda da 👍

    • @RaunkTV
      @RaunkTV  3 ปีที่แล้ว +1

      ਪੁਰਾਣਾ ਵੇਲਾ ਬਹੁੱਤ ਵਧੀਆ ਹੁੰਦਾ ਸੀ ,ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @universeinfnite
      @universeinfnite 3 ปีที่แล้ว

      Same here ji

  • @dalvirsingh3697
    @dalvirsingh3697 3 ปีที่แล้ว +13

    ਮੇਰਾ ਵਿਆਹ 1995 ਵਿੱਚ ਸੀ ਹੁਣ ਸ਼ੋਛੇ ਬਾਜੀ ਹੈ ਉਸ ਟਾਈਮ ਮਸੀ ਟਾਈਮ ਪਾਸ ਹੁੰਦਾ ਸੀ ਫੁਕਰੀ ਨਹੀ ਸੀ

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @JagtarSingh-cb5vt
    @JagtarSingh-cb5vt 3 ปีที่แล้ว +2

    ਬਹੁਤ ਵਧੀਆ ਵਿਆਹ ਹੁੰਦੇ ਸੀ ਪਹਿਲਾਂ। ਸਭ ਤੋਂ ਵੱਡੀ ਗੱਲ ਸਭ ਨੇ ਦਸਤਾਰਾਂ ਸਜਾਈਆਂ ਹੋਈਆਂ ਹਨ।
    ਕਾਸ ਹੁਣ ਵੀ ਪਹਿਲਾਂ ਵਾਲਾ ਸਮਾਂ ਆ ਜਾਵੇ।

  • @stocksforinvesting
    @stocksforinvesting ปีที่แล้ว +1

    Guach gaye uh din hun. Hun tan pind ch banda ni labda. Old days were great.

  • @ParamjitSingh-qv9ut
    @ParamjitSingh-qv9ut 2 ปีที่แล้ว +10

    ਮੈਨੂੰ ਤੇ ਕਿੱਸੇ ਪਾਸੇ ਤੋਂ ਇਹ ਵਿਆਹ ਸਾਦਾ ਨਹੀਂ ਲੱਗਿਆ.. ਉਸ ਸਮੇਂ ਦੇ ਮੁਤਾਬਕ ਕਾਫੀ ਖੱਰਚਾ ਕਿੱਤਾ ਵਿਆਹ ਚ..ਰੱਜ ਕੇ ਸ਼ਰਾਬ ਪਿੱਲਾਈ ਖੋਲ ਕੇ ਨੋਟ ਸੁਟੇ ਨਚਣ ਵਾਲੀਆਂ ਤੇ...

  • @pindadalifestyle682
    @pindadalifestyle682 ปีที่แล้ว +2

    ਬਹੁਤ ਵਧੀਆ ਸਾਡਾ ਵਿਆਹ 1994ਚ ਹੋਇਆ ਸੀ ਅਸੀਂ ਵਈ ਵੀਡੀਓ ਪਾਵਾਂ ਗੇ ਸਾਡੇ ਚੈਨਲ ਤੇ

  • @karanvir7629
    @karanvir7629 3 ปีที่แล้ว +29

    ਲੜਾਈ ਸਰਾਬੀਆ ਦੀ ਪੱਕੀ ਹੁੰਦੀ ਸੀ ਇੱਕ ਸਰੀਕੇ ਨੂੰ ਪੱਕਾ ਮਨਾਉਣਾ ਪੈਦਾ ਸੀ

    • @RaunkTV
      @RaunkTV  3 ปีที่แล้ว

      ਪੁਰਾਣੇ ਵੇਲੇਆ ਦੀਆਂ ਗੱਲਾਂ ਨੇ ਜੀ ਹੁਣ ਇਸ ਸਬ ਕਿੱਥੇ
      th-cam.com/video/GDjjhqVX-6A/w-d-xo.html

    • @p.sstudiorjp8288
      @p.sstudiorjp8288 3 ปีที่แล้ว

      Pakki gal aa pr man jande c

    • @UKtonhor
      @UKtonhor ปีที่แล้ว

      ​@@p.sstudiorjp8288 aa v. Gal paki aa man jande c😅

  • @sandeephoshiarpuriye7507
    @sandeephoshiarpuriye7507 3 ปีที่แล้ว +12

    ਵਾਹਿਗੁਰੂ ਜੀ ਮੈਨੂੰ ਇਸ ਟਾਈਮ ਚ ਦੁਬਾਰਾ ਭੇਜ ਦਿਓ

  • @gurdevkaur1209
    @gurdevkaur1209 8 หลายเดือนก่อน +1

    ਇਹ ਵਿਆਹ ਦੇਖ ਅਪਣਾ ਬਚਪਨ ਯਾਦ ਆ ਗਿਆ ਬੋਹਤ ਵਧੀਆ ਸਮੇਂ ਹੁੰਦੇ ਸੀ

  • @ArshDeep-jt2sw
    @ArshDeep-jt2sw 2 หลายเดือนก่อน

    Very good ❤❤ ਧੰਨਵਾਦ ਸਟੂਡੀਓ ਦਾ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ❤❤

  • @HardevSingh-rj9rv
    @HardevSingh-rj9rv 3 ปีที่แล้ว +4

    Kamal studio da dhanvaad jine purani yaad chete karvai

  • @gurmeetgill6759
    @gurmeetgill6759 ปีที่แล้ว +2

    ਵੀਰੇ ਬੀਤੇ ਸਮੇਂ ਮੁੜ ਕੇ ਨਹੀਂ ਆਉਣੇ ਉਦਾਸ ਬੈਠ ਕੇ ਸੋਚਣ ਤੋਂ ਇਲਾਵਾ ਸਾਡੇ ਪੱਲੇ ਕੁਝ ਨਹੀਂ ਬਚਿਆ ਵੀਰੇ ਜਿਨ੍ਹਾਂ ਵੀਰਾਂ ਦੀ ਮੂਵੀ ਤੁਸੀਂ ਕੱਢ ਕੇ ਦਿਖਾਂਦੇ ਹੋ ਉਹ ਵੀਰ ਤਾਂ ਬਹੁਤ ਖੁਸ਼ ਹੁੰਦੇ ਹੋਣਗੇ ਵੀਰੇ ਇਹ ਗੱਲਾਂ ਵੀ ਨਾਲ ਜ਼ਰੂਰ ਦੱਸਿਆ ਕਰੋ ਕਿੰਨੇ ਸਾਦੈ ਤੇ ਕਿੰਨੇ ਭੋਲੇ ਲੋਕ ਨੇ ਵਿਚਾਰੇ

  • @ajitgrewal3076
    @ajitgrewal3076 2 ปีที่แล้ว +9

    Very good . Old time can not come back. God bless you couple.

  • @neerajkumar-ss7gm
    @neerajkumar-ss7gm ปีที่แล้ว +2

    Kya din the ...mast rehte the sab❤ sabke chehre pe asli Khushi hai

  • @sukdavsingh862
    @sukdavsingh862 3 ปีที่แล้ว +17

    ਭਿੰਡਰਾਂਵਾਲੇ ਬੱਬਰ ਸ਼ੇਰ ਦੀ ਲਹਿਰ ਚਲਦੀ ਸੀ ਉਦੋ ਸਾਰੇ ਵਿਆਹ ਇਝ ਹੀ ਹੁੰਦੇ ਸਨ

  • @Hdprince34
    @Hdprince34 5 หลายเดือนก่อน +1

    Na ਕੋਈ ਮੋਨਾ ਬੰਦਾ ਸਰੇ ਦੇ ਸਾਰੇ ਸਰਦਾਰ ਨੇ ਤੇ ਕਿਸੇ ਕੋਲ਼ ਕੋਈ ਫੋਨ ਨਹੀ

  • @nathunathu2103
    @nathunathu2103 9 หลายเดือนก่อน +1

    Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna 📿📘🌹🌹🍓🍒🍎🍇🍉🥭🍊🥝❤️🌹❤️🌹❤️🌹❤️🌹❤️💕💓💪👊🖕🙏👍🇮🇳🚩🗡️✔️

  • @mrsrizvi9530
    @mrsrizvi9530 3 ปีที่แล้ว +2

    Dulhan bohat pyari hay, nazuk aur shirmeeli!

  • @bakhsheeshkaur2696
    @bakhsheeshkaur2696 3 ปีที่แล้ว +1

    Kya ronkan ne g.veer ne tan gidhe ch siraa e lata.kurian fail kartian boht vadhiaa lga g a purana vyaah dekhke.a ronkan Hun kithhe labhdian ne.

  • @DemoForcontects
    @DemoForcontects 3 หลายเดือนก่อน

    ਪਹਿਲੇ 9 ਮਿੰਟ ਵਾਲੀ ਵੀਡੀਓ ਨੇ ਸਾਰਾ ਵਿਆਹ ਦਿਖਾ ਦਿੱਤਾ ਤੇ ਨਜ਼ਾਰਾ ਹੀ ਲਿਆ ਦਿੱਤਾ ਪੁਰਾਣੇ ਵਿਆਹ ਨੇ ।

  • @tarsemsingh7141
    @tarsemsingh7141 3 ปีที่แล้ว +7

    Sab ton pyara gida , rabb kre fir ton Purana sma as jave

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @arbazmultani6283
      @arbazmultani6283 ปีที่แล้ว

      Me bhi ae hi chounda c

  • @Gill-mp9vt
    @Gill-mp9vt 5 หลายเดือนก่อน +1

    ਮੇਰੇ ਵਿਆਹ ਦੀ ਵੀਡੀਓ ਵੀ ਹੈ,-1989- ਵਿੱਚ ਹੋਇਆ ਸੀ

  • @SurinderSingh-xf2fm
    @SurinderSingh-xf2fm 3 ปีที่แล้ว +12

    22g ਏਹੋ ਜਹੀ movies ਦਿਖਾ dea ਕਰੋ ghant e

    • @RaunkTV
      @RaunkTV  3 ปีที่แล้ว

      ਜੀ ਬਿਲਕੁਲ , ਅਸੀਂ ਪੁਰਾਣਾ ਵੇਲਾ ਆਪ ਜੀ ਨੂੰ ਦਿਖਾਉਦੇ ਰਹਾਂਗੇ
      th-cam.com/video/GDjjhqVX-6A/w-d-xo.html
      ਇਸ ਲਿੰਕ ਵਿਚ ਵੀ ਪੁਰਾਣੇ ਵੇਲੇ ਦਾ ਹੀ ਵਿਆਹ ਹੈ ਜੀ

  • @balwantsingh6251
    @balwantsingh6251 ปีที่แล้ว +3

    ਪਹਿਲਾਂ ਵਾਲਾ ਟਾਈਮ ਬਹੁਤ ਵੱਧੀਆ ਸੀ ਇਹਨਾਂ ਖੁਸ਼ਹਾਲ ਸੀ ਪੰਜਾਬ

  • @RaiSimran-c9y
    @RaiSimran-c9y 3 ปีที่แล้ว +10

    ਆਹ ਤਾਂ ਪੰਮੀ ਬਾਈ ਲਗਦਾ ਪਿਆ

  • @SarabjeetSingh-z8p
    @SarabjeetSingh-z8p 10 หลายเดือนก่อน

    ਇਹ ਹੈ ਪੰਜਾਬੀ ਪਹਿਰਾਵਾ ਅੱਜ ਕੱਲ ਕਿਸੇ ਦੇ ਵਾਲ ਖੁੱਲ੍ਹੇ ਹਨ ਕਿਸੇ ਦੇ ਲੋਹਰਾ ਪਾਈਆ ਨੇ ਜਿਹੋ ਜੇ ਲੋਕ ਹੋ ਗਏ ਐਹੋ ਰੱਬ ਹੋ ਗਿਆ

  • @paramjeetsandhu3628
    @paramjeetsandhu3628 2 ปีที่แล้ว +4

    Old is gold . That happiest day c annot come back. Real good video. Thanks

  • @gurmukhsingh9717
    @gurmukhsingh9717 10 หลายเดือนก่อน +1

    ਪਹਿਲਾਂ ਸਮੇਂ ਵਿੱਚ ਬਹੁਤ ਵਧੀਆ ਵਿਆਹ ਕੀਤੇ ਜਾਂਦੇ ਸੀ ਪਿੰਡ ਦੇ ਜਿੰਨੇ ਵੀ ਮੁੰਡੇ ਵਿਆਹ ਵਿੱਚ ਜਾਂਦੇ ਉਨ੍ਹਾਂ ਦੇ ਸਿਰ ਤੇ ਪੱਗਾਂ ਹੁੰਦੀਆਂ ਸੀ ਕੁੜੀਆਂ ਦੇ ਸਿਰ ਤੇ ਚੁੰਨੀਆਂ ਹੁੰਦੀਆਂ ਸੀ ਪਿੰਡ ਵਿੱਚ ਇੱਕ ਘਰ ਵਿੱਚ ਵਿਆਹ ਹੁੰਦਾ ਸਾਰਾਂ ਪਿੰਡ ਵਿਆਹ ਵਾਲੇ ਘਰ ਵਿੱਚ ਕੰਮ ਕਰਦਾ ਸੀ

  • @Inderjeet_1550
    @Inderjeet_1550 4 หลายเดือนก่อน +1

    Ajj kal log mobile de tohi vicho he bhar nekaldhe❤😢nahi

  • @pannasingh1517
    @pannasingh1517 3 ปีที่แล้ว +9

    ਹੁਣ ਵਿਆਹ ਥੋੜੀ ਹੁੰਦੇ ਹੁਣ ਵਿਆਹਾਂ ਵਿਚ ਫਾਲਤੂ ਖਰਚਾ ਵਧ ਹੁੰਦਾ

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

    • @goldenturna1437
      @goldenturna1437 3 ปีที่แล้ว

      @@RaunkTV u6

  • @harvinderdhillon3389
    @harvinderdhillon3389 5 หลายเดือนก่อน +2

    ਸਾਡੀ ਮੈਰਿਜ 1986ਵਿਚ ਸੀ

  • @gurdevkaur1209
    @gurdevkaur1209 ปีที่แล้ว +2

    ਇਹ ਪੁਰਾਣੇ ਸਮੇਂ ਦੀ ਵੀਡੀਓ ਦੇਖ ਕੇ ਮਨ ਬੋਹਤ ਹੀ ਖੁਸ਼ ਹੋ ਗਿਆ ਜੀ ਉਹ ਸਮੇਂ ਬਹੁਤ ਹੀ ਵਧੀਆ ਹੁੰਦੇ ਸੀ ਹੁਣ ਬਹੁਤ ਹੀ ਸਮੇ ਬਦਲ ਗਏ ਹਨ ਘੋਰ ਕਲਯੁੱਗ ਆ ਗਿਆ ਹੈ ਜੀ

  • @DevRaj-kk8zz
    @DevRaj-kk8zz 3 ปีที่แล้ว +6

    Bahut vadia dill khush ho gya

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @Sanjay-zf1gh
    @Sanjay-zf1gh 3 ปีที่แล้ว +12

    ਕੇਵਲ ਗੋਨਿਆਣਾ ਬਾਈ ਬਹੁਤ ਵਧੀਆ ਜੀ 🙏🙏🙏🙏

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @surinderkumar-hp1hk
    @surinderkumar-hp1hk ปีที่แล้ว

    Real Punjabi viaah of real Punjab which will never come again. I really miss the days and our cultural ceremonies.

  • @satwantkaur3636
    @satwantkaur3636 ปีที่แล้ว +2

    ਸਾਡਾ ਵਿਆਹ ਇਕ ਮਾਰਚ ਉਨੀ ਸੌ ਸਿਆਸੀ ਨੂੰ ਹੋਇਆ ਸੀ ਬਿਲਕੁਲ ਇਸੇ ਤਰਾਂ ਹੀ ਮੂਵੀ ਬਣੀ ਸੀ

  • @tarloksingh5755
    @tarloksingh5755 3 ปีที่แล้ว +5

    Purana samaa bahout hi vadhiyaa c very good attt 👍

  • @gurcharankaur8303
    @gurcharankaur8303 3 ปีที่แล้ว +8

    Very nice, purani yadan tajian ho gaian.

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @mandeepkhaira6567
    @mandeepkhaira6567 5 หลายเดือนก่อน

    Na koi branded kappda na dj da shor na koi lacharwaad na koi palis par raunka full hundia c❤❤❤❤

  • @MMysticalstories
    @MMysticalstories 2 ปีที่แล้ว +20

    Older days were golden days ❤️

  • @harmindersingh5180
    @harmindersingh5180 ปีที่แล้ว +2

    1987 वाह जी वाह क्या कहने नजारा आ गया

  • @SandeepKumar-jy7sd
    @SandeepKumar-jy7sd 3 ปีที่แล้ว +8

    Very nice ji

  • @Jassomazra
    @Jassomazra 3 ปีที่แล้ว +4

    Bhut shona lgda apne culture hu vakh k par munde wale ne chaapaa bhut layia milnii vale

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @arshpreetjandu8162
    @arshpreetjandu8162 ปีที่แล้ว +1

    ਨਾ ਕੋਈ ਪਿਸਟਲ ਬੰਦੂਕਾਂ ਨਾ ਕੋਈ ਫਾਲਤੂ ਖਰਚ ਸਿਦੇ ਸਾਦੇ ਲੋਕ 👍🙏

  • @hafeezaamir5953
    @hafeezaamir5953 3 ปีที่แล้ว +19

    ਵਾਹ
    ਹੁਣ ਉਹ ਵੇਲੇ ਕਿੱਥੇ?
    ਸਾਧ ਮੁਰਦੇ ਲੋਕ
    ਸੱਚੀਆਂ ਖੁਸ਼ੀਆਂ
    ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ
    ਅੰਬੜੀ ਦੇ ਦਿਲ ਦਾ ਸਹਾਰਾ
    ਨੀ ਵੀਰ ਮੇਰਾ ਘੋੜੀ ਚੜ੍ਹਿਆ

  • @varindersingh2508
    @varindersingh2508 3 ปีที่แล้ว +3

    Y baht vadeaa lagaaa purna time yad karke y mara ta is time janm v nhi ho aaa c os time de lok dila de saf c cahage lok c payer c pr aj serf nafrat de mare pe aaa aakd de mare pa aaa Parmatma ena nu aakl bakse pahla vangu ek duje nu chaon vale lok bn Jan waheguru g kerypa karn ena te kus rahn sda

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @parmjitsingh6927
    @parmjitsingh6927 2 ปีที่แล้ว +1

    Yaar ik gal aa oda.. Sab de dastaran bniya. Vdia c yar.. Aj kal ta bhut ghat reh gea..

  • @J.S.LAKHIYA
    @J.S.LAKHIYA ปีที่แล้ว +4

    ਮੇਰਾ ਬਾਪੂ ਵੀ ਬੇਬੇ ਨੂੰ ਟਰਕ ਤੇ ਵਿਓਨ ਗਿਆ ਸੀ ❤❤❤❤❤❤❤

  • @BaljinderSingh-rk2tc
    @BaljinderSingh-rk2tc 3 ปีที่แล้ว +5

    Ohwah g eh time c bhute sohna punjab da

  • @rajdeepkaur7087
    @rajdeepkaur7087 2 ปีที่แล้ว +1

    Bahut vadia veer g dil khush ho gya

  • @SinghJaswinder-xn8qw
    @SinghJaswinder-xn8qw ปีที่แล้ว +1

    ਇਹ ਵਿਆਹ 1995 ਤੋ 2000 ਸੰਨ ਦੇ ਆਸ ਪਾਸ ਲੱਗਦਾ ਹੈ ਕਿਉਂਕਿ ਗੁਰਦੁਆਰਾ ਫਤਹਿਗੜ ਸਾਹਿਬ ਦੇ ਬਾਹਰ ਜੋ ਪਾਣੀ ਠੰਢਾ ਕਰਨ ਵਾਲੀ ਫਰਿੱਜ ਲੱਗੀ ਹੈ ਉਹ ਸੰਨ 2000 ਦੇ ਆਸ ਪਾਸ ਹੀ ਬਜਾਰ ਵਿੱਚ ਆਈ ਸੀ ।
    ਬਾਕੀ ਪੁਰਾਣਾ ਸਮਾਂ ਬਹੁਤ ਚੰਗਾ ਸੀ।
    ਪੁਰਾਣੇ ਲੋਕ ਬਹੁਤ ਚੰਗੇ ਸਨ
    ਉਚੀ ਸੁੱਚੀ ਸੋਚ ਦੇ ਮਾਲਕ ਸਨ
    ਆਪਸੀ ਪ੍ਰੇਮ ਮਹੁਬਤ ਕਰਨ ਵਾਲੇ ਸਨ ।

  • @rajansingh6836
    @rajansingh6836 11 หลายเดือนก่อน +1

    ਰੱਬਾ ਦੁਬਾਰਾ ਲਿਆ ਦੇ ਇਹ ਵਖਤ😢😢

  • @sarbjit353
    @sarbjit353 2 ปีที่แล้ว +3

    ਸਾਰੀ ਵੀਡੀਓ ਨੂੰ ਮਿਟੀ ਵਿੱਚ ਮਿਲਾ ਤਾ ਆਹ ਅੱਜਕਲ ਦਾ music ਲਾ ਕੇ

  • @gurmeet3088
    @gurmeet3088 3 ปีที่แล้ว +10

    We Also got Married in 1987...
    Good Old Memories...

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @pbx1xxx859
    @pbx1xxx859 3 ปีที่แล้ว +4

    Mere aje hoyea ni kyu ki meri age 18 hi hui aa par maja aunda old dekh ke😊

    • @RaunkTV
      @RaunkTV  3 ปีที่แล้ว

      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html

  • @satpalkaur179
    @satpalkaur179 3 ปีที่แล้ว +2

    Purane time de vivah koi rees nahi c simpal nd sober g asi koi legha koi chura nahi paia g ta b ajj kine khusi khusi jeevan ji rehe ha g ajj kal toba toba ene show baji karke fir b sab banoti hoke reh gia hai dekh ke dil bht khus ho gia purania saria jada tajaia ho gaia han ji baba ji dubra phir tou eho jihi sadgi aa jave ji

    • @RaunkTV
      @RaunkTV  3 ปีที่แล้ว

      ਪੁਰਾਣਾ ਵੇਲਾ ਬਹੁੱਤ ਵਧੀਆ ਹੁੰਦਾ ਸੀ ,
      ਅਸੀ ਕੋਸ਼ੀਸ਼ ਕਰਾਂਗੇ ਆਪ ਜੀ ਨੂੰ ਐਵੇ ਦਾ ਪੁਰਾਣਾ ਵੇਲਾ ਦਿਖਾਉਦੇ ਰਹੀਏ
      th-cam.com/video/GDjjhqVX-6A/w-d-xo.html