ไม่สามารถเล่นวิดีโอนี้
ขออภัยในความไม่สะดวก

New Bazigar Funny Gidha | Part 1 | Amanpreet Kaur | Manpreet Kaur | Karamjeet Kaur | Chankata Tv

แชร์
ฝัง
  • เผยแพร่เมื่อ 16 ธ.ค. 2019
  • Bazigar Funny Gidha Part 1 Amanpreet Kaur Manpreet Kaur Karamjeet Kaur Chankata Tv
    ‪@ChankataTV‬ #Chankatatv #Mrsroyalpunjaban #Bazigarfunnygidha

ความคิดเห็น • 137

  • @ChankataTV
    @ChankataTV  4 ปีที่แล้ว +58

    ਸਤਿ ਸ੍ਰੀ ਅਕਾਲ ਜੀ🙏🏻
    ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ।
    ਮਿਹਰਬਾਨੀ ਜੀ🙏🏻😊

  • @harchandsingh4481
    @harchandsingh4481 3 ปีที่แล้ว +7

    ਭਾਜੀ ਇਹ ਕੁੜੀਆਂ ਤਾ ਅਸਲ ਬਾਜੀਗਰਨੀਆ ਲੱਗਦੀਆ ਨੇ। ਅੱਤ ਕਰਾ ਦਿੱਤੀ ਜੀ।

  • @gurpreetsinghbatala7039
    @gurpreetsinghbatala7039 4 ปีที่แล้ว +19

    ਸਭਿਆਚਾਰ ਤੇ ਵਿਰਸੇ ਦੀ ਗੱਲ ਕਰਨੀ ਤੇ ਠੀਕ ਆ ਪਰ ਕਿਸੇ ਨੂੰ ਜਾਤ-ਪਾਤ ਦੇ ਨਾਮ ਤੇ ਨੀ ਭੰਡਣਾ ਚਾਹੀਦਾ ।

    • @manpreetkaursibia5212
      @manpreetkaursibia5212 4 ปีที่แล้ว +5

      Nhi ji eh jaat paat ali koi gl ni kiti ashi ehde vich ohna da talent dakhiya lok bhul chuke a hun tci negative soch rhe o hun tan eh university level te pai riha gidha ohna warga koi ni nach skhda 🙏

    • @gurpreetsinghbatala7039
      @gurpreetsinghbatala7039 4 ปีที่แล้ว +2

      @@manpreetkaursibia5212
      ਭਾਗ ਦੋ ਚ' ਸੁਣੋ ਭਾਈ ਸਾਬ
      ਨੱਚਣਾ ਤੇ ਨੱਚਣਾ ਹੁੰਦਾ
      ਬਾਕੀ ਅੱਜ ਤੁਸੀ DJ ਤੇ ਦੇਖ ਲੋ । ਕਿਸੇ ਜਾਤ ਬਰਾਦਰੀ ਦਾ ਨਾਮ ਕਿਓ ਲੈਣ ਕੋਈ ਵੀ ਘੱਟ ਨਈ ।
      ਵੀਡਿਓ ਦਾ ਸਟੇਟਸ ਦੇਖੋ "New Bazighar Funny Gidha ....?

    • @ChankataTV
      @ChankataTV  4 ปีที่แล้ว

      Bazighar kio kiha jnda se Ena nu g pta

    • @rupalijindal9270
      @rupalijindal9270 4 ปีที่แล้ว +1

      GURPREET SINGH BATALA

    • @veerulaalka6010
      @veerulaalka6010 3 ปีที่แล้ว +1

      M ta sunya. Ni ki koi bazighar ida da koi km krde c

  • @suvichohan6457
    @suvichohan6457 4 ปีที่แล้ว +4

    ਬਹੁਤ ਖੂਬ ਮਨਪਰੀਤ ਜੀ

  • @daljeetsingh4749
    @daljeetsingh4749 4 ปีที่แล้ว +15

    ਸਾਡੀਆਂ ਬੱਚੀਆਂ ਨੇ ਕਮਾਲ ਕਰਤੀ ।ਪ੍ਰਮਾਤਮਾ ਤਰੱਕੀ ਬਖਸ਼ੇ ।

  • @HarjitSingh-mx2kv
    @HarjitSingh-mx2kv 3 ปีที่แล้ว +4

    Very Excellent performance by Girls Congratulations Carry on

  • @amandeepkaur4368
    @amandeepkaur4368 3 ปีที่แล้ว +2

    Black duppate vali kudi di performance the 👍💯

  • @sianbrothersproduction341
    @sianbrothersproduction341 4 ปีที่แล้ว +25

    ਵੀਰ ਜੀ ਹਰੇਕ ਕਬੀਲੇ ਦਾ ਆਪਣਾਂ ਹੀ ਢੰਗ ਹੁੰਦਾ, ਜਿਸ ਨੇ ਵੀ ਇਹ ਗਿੱਧਾ ਤਿਆਰ ਕਰਵਾਇਆ ਏ ਕੀ ਉਹਨੇ ਕਦੀ ਬਾਜ਼ੀਗਰ ਬਰਾਦਰੀ ਦੀਆਂ ਬੀਬੀਆਂ ਨੂੰ ਗਿੱਧਾ ਪਾਉਂਦੀਆਂ ਨੂੰ ਦੇਖਿਆ ਏ , ਇਹ ਗਿੱਧੇ ਦੀ ਵੀਡੀਓ ਨੂੰ ਦੇਖ ਐ ਲੱਗਦੈ ਜਿਵੇਂ ਇਸ ਗਿੱਧੇ ਨੂੰ ਤਿਆਰ ਕਰਨ ਵਾਲੇ ਨੂੰ ਇਸ ਕਬੀਲੇ ਦੇ ਅੰਦਾਜ਼ ਵਾਰੇ ਉੱਕਾ ਹੀ ਨਹੀਂ ਪਤਾ। ਪਲੀਜ਼ ਜਦੋਂ ਕਦੀ ਕਿਸੇ ਵੀ ਕਬੀਲੇ ਵਾਰੇ ਕੋਈ ਪ੍ਰੋਗਰਾਮ ਤਿਆਰ ਕਰਨਾ ਹੋਵੇ ਤਾਂ ਪਹਿਲਾਂ ਉਸ ਕਬੀਲੇ ਦੇ ਰੀਤੀ ਰਿਵਾਜਾਂ ਵਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।ਵਰਨਾ ਅਜਿਹੀਆਂ ਵੀਡੀਓ ਬਣਾਕੇ ਕਿਸੀ ਦਾ ਮਜ਼ਾਕ ਨਾ ਬਣਾਇਆ ਕਰੋ। ਮੈਨੂੰ ਪਤਾ ਕਿ ਮੇਰੀਆਂ ਇਹ ਗੱਲਾਂ ਕੲੀਆਂ ਨੂੰ ਮਾੜੀਆਂ ਮੋਟੀਆਂ ਭੈੜੀਆਂ ਜ਼ਰੂਰ ਲੱਗਣਗੀਆਂ ,ਪਰ ਇਹ ਹਨ ਸੱਚੀਆਂ। ਪਲੀਜ਼ ਮੇਰੇ ਇਸ ਕੂਮੈਂਟ ਨੂੰ ਡਲੀਟ ਕਰਨ ਤੋਂ ਪਹਿਲਾਂ ਇਸ ਉਪਰ ਗ਼ੌਰ ਜ਼ਰੂਰ ਕਰ ਲੈਣਾ ਜੀ‌। ਧੰਨਵਾਦ

    • @ChankataTV
      @ChankataTV  4 ปีที่แล้ว +2

      ਸਤਿ ਸ੍ਰੀ ਅਕਾਲ ਜੀ🙏🏻
      ਅਸੀਂ ਇਹ ਵੀਡੀਓ ਬਾਜ਼ੀਗਰ ਕਬੀਲੇ/ ਕੌਮ ਜੋ ਸਾਡੇ ਪੰਜਾਬ ਦੇ ਘਰਾਂ ਦੇ ਵਿਹੜਿਆਂ ਚੋਂ ਖੁਸ਼ੀ ਦੇ ਮੌਕਿਆਂ 'ਚ ਲੱਗਭੱਗ ਅਲੋਪ ਹੋ ਗਈ ਹੈ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਤਹਿਤ ਪਾਈ ਹੈ ਨਾ ਕਿ ਕਿਸੇ ਜ਼ਾਤ, ਧਰਮ ਜਾਂ ਕੌਮ ਨੂੰ ਨੀਵਾਂ ਵਿਖਾਉਣ ਜਾਂ ਅਪਮਾਣਿਤ ਕਰਨ ਲਈ। ਇਹ ਕੌਮ ਤੇ ਇਸ ਕੌਮ ਦੇ ਲੋਕ ਸਾਡੇ ਵਿਹੜਿਆਂ ਵਿੱਚ ਹਾਸੇ ਤੇ ਖ਼ੁਸ਼ੀਆਂ ਬਿਖੇਰਦੇ ਸਨ ਜੋ ਹੁਣ ਕਿੱਧਰੇ ਨਜ਼ਰ ਨਹੀਂ ਆਉਂਦੇ। ਇਹਨਾਂ ਕਾਰਨ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹਰਿਆ ਭਰਿਆ ਹੈ ਜਿਸ ਨੂੰ ਅਸੀਂ ਸੁੱਕਣ ਨਹੀਂ ਦੇਣਾ ਚਾਹੁੰਦੇ, ਪਰ ਫਿਰ ਵੀ ਜੇਕਰ ਸਾਡੇ ਇਸ ਉਪਰਾਲੇ ਨਾਲ ਕਿਸੇ ਨੂੰ ਬੁਰਾ ਲੱਗਾ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ।
      ਮਿਹਰਬਾਨੀ ਜੀ🙏🏻😊 veer thanku so much sujav den lai

    • @veerulaalka6010
      @veerulaalka6010 3 ปีที่แล้ว

      Te shayd tuhanu bazoghar kabile bare ik baar jrur padna chaihida h

  • @rammirammi2000
    @rammirammi2000 2 ปีที่แล้ว

    Man gae mundeya nu. Jehre piche khare aa or hasde ni 😛😛😛😝😝😝😝

  • @HarpreetKaur-uf9zu
    @HarpreetKaur-uf9zu 4 ปีที่แล้ว +1

    Mnpreet di tc khud v Bhut khush hundi hovo gy ehh video dekh dekh

  • @samanpreetkaur6242
    @samanpreetkaur6242 4 ปีที่แล้ว +1

    Very Niceeeee Video.M apne jindgi vich Pehli baar enni vadiya video dekhi hai

  • @AsadKhan-dd7pp
    @AsadKhan-dd7pp 4 ปีที่แล้ว +3

    Wah wah wah..........from Pakistan.

  • @manjit3540
    @manjit3540 4 ปีที่แล้ว +2

    ਧੀਆਂ ਦੇ ਸਿਰ ਤੇ ਰੱਬਾ ਹਮੇਸ਼ਾ ਹੱਥ ਰੱਖਿਓ

  • @gurudavika3499
    @gurudavika3499 4 ปีที่แล้ว +5

    Bazigar da dance best hunda c hun ketha aa👏👏👏👏👏👏👏👏

  • @harinderkaur7218
    @harinderkaur7218 3 ปีที่แล้ว +2

    Simply amazing !!👍

  • @Navjotrai20
    @Navjotrai20 4 ปีที่แล้ว +6

    Manpreet kaur ❤❤❤ and her team 🔥🔥

  • @davinderkaur8235
    @davinderkaur8235 4 ปีที่แล้ว +2

    God bless u beta Kush rho

  • @kesarthakkar984
    @kesarthakkar984 4 ปีที่แล้ว +2

    Awesome good

  • @BalwinderKaur-ph6dy
    @BalwinderKaur-ph6dy 4 ปีที่แล้ว +4

    Very nice.
    Waheguru....

  • @jatinderbrar3309
    @jatinderbrar3309 4 ปีที่แล้ว +1

    Very nice 👌👌👌

  • @karnailsingh9200
    @karnailsingh9200 4 ปีที่แล้ว +2

    Good👍 😂😂

  • @sukhbirraj4696
    @sukhbirraj4696 4 ปีที่แล้ว +2

    Very talented girls

  • @vikelsingh1745
    @vikelsingh1745 4 ปีที่แล้ว +3

    Bajigar King

  • @vikelsingh1745
    @vikelsingh1745 4 ปีที่แล้ว +1

    Very nice

  • @veerulaalka6010
    @veerulaalka6010 3 ปีที่แล้ว +2

    Pls kise v jaat paat de bare dsn to phla ode bare ik vari jrur pdya kro

  • @jasvirkaurasafri2909
    @jasvirkaurasafri2909 2 ปีที่แล้ว

    You both are so cute well done

  • @shardarani4345
    @shardarani4345 3 ปีที่แล้ว +1

    Good

  • @pushpinderkaurtv
    @pushpinderkaurtv 2 ปีที่แล้ว

    Good good good 👌👌👍🙏🙏

  • @deepindersingh5361
    @deepindersingh5361 4 ปีที่แล้ว +3

    well done dear sis RABB G KHUSH RAKHAN LOVE U WALA SARA

  • @kaurkaur7621
    @kaurkaur7621 2 ปีที่แล้ว

    Yellow suit performance 👌

  • @RavinderKaur-yk8pn
    @RavinderKaur-yk8pn 4 ปีที่แล้ว +2

    Vary good 🤣🤣

  • @nirmalkaur7610
    @nirmalkaur7610 4 ปีที่แล้ว +4

    ਬਹੁਤ ਵਧੀਆ 👏👏👏👏👏👏👏👌

  • @ManjitKaur-ey9nm
    @ManjitKaur-ey9nm 4 ปีที่แล้ว +5

    Gal ni bani

  • @jaswinderkaurbanga180
    @jaswinderkaurbanga180 4 ปีที่แล้ว

    ਬਹੁਤ ਵਧੀਆ

  • @rajwantdhaliwal7845
    @rajwantdhaliwal7845 2 ปีที่แล้ว

    Good 👌👌👌👌👌

  • @gurdarshansingh9322
    @gurdarshansingh9322 4 ปีที่แล้ว +1

    Very very very very lovely.

  • @kamaljitkamal463
    @kamaljitkamal463 4 ปีที่แล้ว +9

    awesome performance sisters.............................from sydney

  • @kamalsidhu1494
    @kamalsidhu1494 4 ปีที่แล้ว +3

    Manpreet didi bahut hi khoob enjoy kr k perform krde ne.
    Vese dujjia bhena ne v bahut sohna perform kita.
    Pure form ch oo saria bhenia
    Khush raho😊

  • @sarbjeetkair2607
    @sarbjeetkair2607 4 ปีที่แล้ว +1

    Keep it up😄

  • @mannatsahota1661
    @mannatsahota1661 3 ปีที่แล้ว

    Very nice 👌

  • @mankhushkaur4584
    @mankhushkaur4584 4 ปีที่แล้ว +5

    Aman Ji good job. Keep it up

  • @jassgill2058
    @jassgill2058 4 ปีที่แล้ว +1

    ਬਹੁਤ ਖੂਬਸੂਰਤ

  • @gillpigeonvlogs6687
    @gillpigeonvlogs6687 4 ปีที่แล้ว +1

    wheguru mehr kre bhan mriye

  • @ajaylalka3530
    @ajaylalka3530 4 ปีที่แล้ว +1

    My cast bazigar from panipat

    • @ajaylalka3530
      @ajaylalka3530 3 ปีที่แล้ว

      @ASHOK Kumar aawa pai tu katho

  • @navisandhu6334
    @navisandhu6334 3 ปีที่แล้ว

    👌👌

  • @JaspalSingh-dv6hl
    @JaspalSingh-dv6hl 4 ปีที่แล้ว +2

    I THINK u can get it from

  • @komalkaurkomal4020
    @komalkaurkomal4020 2 หลายเดือนก่อน

    Asal bazigarinya ta ehi a Lgda oh ta idda krdya vi nhi jida eh Krdya a

  • @harmitjutla103
    @harmitjutla103 2 ปีที่แล้ว

    Who ever making money from these girls Dance must give them good tips.otherwise no daught you will have to pay big drs wills🙏😌

  • @goingtoumrahinshaallah7674
    @goingtoumrahinshaallah7674 4 ปีที่แล้ว +4

    Wery goos sistre g mein pakistan se hun boht shok se apka gidha dekhti hun😀😀😀

    • @jahanzaibzaib2139
      @jahanzaibzaib2139 4 ปีที่แล้ว

      فرےرررزعکرزرسہکحلح چجفچزچششطچچظظلفحش. ک چطںچث

  • @kaurranjeetadvocatebjp7942
    @kaurranjeetadvocatebjp7942 3 ปีที่แล้ว +1

    😂😂😂😂😂

  • @Mummy-ol7lq
    @Mummy-ol7lq 4 ปีที่แล้ว +2

    Very good🌹

  • @manjitbajwa4511
    @manjitbajwa4511 2 ปีที่แล้ว

    Ihde vich bazigarniya de gidhe wali koyi gal nahi.

  • @aishkang9006
    @aishkang9006 4 ปีที่แล้ว

    👌👌👌👌👌👌👌

  • @manusidhu2487
    @manusidhu2487 4 ปีที่แล้ว +2

    Bht kaim aman di

  • @GurpreetKaur-hm2jb
    @GurpreetKaur-hm2jb 4 ปีที่แล้ว +2

    Aman sis aa eh

  • @ManjitKaur-ih9df
    @ManjitKaur-ih9df 4 ปีที่แล้ว

    Ah hat pat. Nai ta lot ke aa

  • @pardeep9334
    @pardeep9334 4 ปีที่แล้ว

    Bhut vadia cultural activity

  • @manikaur8482
    @manikaur8482 4 ปีที่แล้ว +3

    Very nice sister

  • @AmritpalSingh-cr3hg
    @AmritpalSingh-cr3hg 4 ปีที่แล้ว +2

    Manpreet yar miss u Sade colg di sabh toh cute darlo Mata sundri colg dhada .dikh

  • @gurpindersingh6804
    @gurpindersingh6804 4 ปีที่แล้ว

    Very nice good

  • @GuriSingh-qe1rq
    @GuriSingh-qe1rq 4 ปีที่แล้ว +1

    I am bazigar

    • @sawanpal9303
      @sawanpal9303 3 ปีที่แล้ว

      ਫਿਰ ਵਿਰੋਧ ਕਿਓਂ ਨਹੀ ਕੀਤਾ?

  • @sarabjitnicekaur220
    @sarabjitnicekaur220 4 ปีที่แล้ว +5

    Hun bazaigar be khat nhi

  • @babburam6985
    @babburam6985 3 ปีที่แล้ว +1

    Paji aa bazigar ni aa

  • @harpalsingh-wq8kg
    @harpalsingh-wq8kg 4 ปีที่แล้ว +3

    👍👍👍👍👍👍

  • @user-ww4fp8gt2c
    @user-ww4fp8gt2c 4 ปีที่แล้ว +1

    MUHAMMAD Nagar

  • @VipanKumar-sk5lx
    @VipanKumar-sk5lx 4 ปีที่แล้ว +4

    nkl krni bhut aukhi aa asal asal hi hunda

  • @ajashpreetsohi2654
    @ajashpreetsohi2654 4 ปีที่แล้ว +1

    Very nice bhano

  • @indercanadian4968
    @indercanadian4968 4 ปีที่แล้ว

    Osm.. yaar

  • @bajwamaninder8690
    @bajwamaninder8690 4 ปีที่แล้ว +3

    Very nyc

  • @karldosanjh665
    @karldosanjh665 4 ปีที่แล้ว +1

    Why not invite real Bazigar?

  • @RamanDeep-lt3ok
    @RamanDeep-lt3ok 4 ปีที่แล้ว +1

    Gal ni bani bai

  • @gurjindersingh3145
    @gurjindersingh3145 4 ปีที่แล้ว +3

    kyaa baat h

  • @amanpannu5580
    @amanpannu5580 4 ปีที่แล้ว +1

    very nice ji😊

  • @beatsmusicbest1956
    @beatsmusicbest1956 4 ปีที่แล้ว

    Be sure lok

  • @ManjitKaur-ih9df
    @ManjitKaur-ih9df 4 ปีที่แล้ว

    Punjabi

  • @pardeepsandy9450
    @pardeepsandy9450 2 ปีที่แล้ว

    Jyada he over kr dita. 😒

  • @dalwindersingh1028
    @dalwindersingh1028 4 ปีที่แล้ว +5

    ਬਾਕੀ ਮੂੰਹ ਬੰਦ ਕਰਕੇ ਬੈਠਿਆ ਤੁਹਾਡਾ ਸਾਥ ਨੀ ਦੇਂਦੀਆਂ ਗਿੱਧਾ ਤੁਹਾਡਾ ਬਹੁਤ ਸੋਹਣਾ ਹੈ

  • @harpreetsidhu7118
    @harpreetsidhu7118 4 ปีที่แล้ว +2

    Manu clz time ta pata c by hun

  • @darshanlal6515
    @darshanlal6515 3 ปีที่แล้ว

    C 5

  • @binderlal2419
    @binderlal2419 3 ปีที่แล้ว

    Not like them,but try,sory to say not near them,

  • @kamaldhaliwal8212
    @kamaldhaliwal8212 4 ปีที่แล้ว

    Nc

  • @user-uj4tc2ej5r
    @user-uj4tc2ej5r 4 ปีที่แล้ว +1

    😆😆😆👌

  • @Jaswinderkaur-vl6rt
    @Jaswinderkaur-vl6rt ปีที่แล้ว

    any body can give me contact number of these girls

  • @hardevvirk8613
    @hardevvirk8613 3 ปีที่แล้ว

    Nakal na karo

  • @sukhkaur159
    @sukhkaur159 3 ปีที่แล้ว

    Fake lgg rea sbb kujj...👎👎

  • @AmitKumar-ul9vg
    @AmitKumar-ul9vg 4 ปีที่แล้ว +2

    😄😄😄😄😄😄😄

  • @ParamjeetKaur-go5zg
    @ParamjeetKaur-go5zg 4 ปีที่แล้ว +1

    😀😀

  • @mamtasood5321
    @mamtasood5321 3 ปีที่แล้ว

    Bkwas gal ni bani👎.over acting

  • @pardeepsandy9450
    @pardeepsandy9450 2 ปีที่แล้ว

    👎👎👎👎👎👎👎👎👎👎👎👎👎👎👎

  • @gurmeetkaur5389
    @gurmeetkaur5389 4 ปีที่แล้ว +2

    Very bad

  • @amritpalkaur7135
    @amritpalkaur7135 4 ปีที่แล้ว +1

    Very nice

  • @harmindersingh353
    @harmindersingh353 4 ปีที่แล้ว +1

    Good

  • @gurpankaur6444
    @gurpankaur6444 4 ปีที่แล้ว +2

    Very nice to good

  • @bainsbains2314
    @bainsbains2314 3 ปีที่แล้ว

    Very nice

  • @gurtejsidhu9681
    @gurtejsidhu9681 3 ปีที่แล้ว

    Very nice

  • @sarbjitsinghgarcha6116
    @sarbjitsinghgarcha6116 4 ปีที่แล้ว +2

    Very nice

  • @BhupinderSingh-mf5gv
    @BhupinderSingh-mf5gv 4 ปีที่แล้ว

    Very nice