ความคิดเห็น •

  • @songpunjabichannel6534
    @songpunjabichannel6534 2 หลายเดือนก่อน +2

    ਇਹ ਜਿਹੜੀ ਮੰਡੀ ਤੇ ਵੀਡੀਓ ਬਣਾਈਆਂ ਜਗਰਾਓਂ ਮੰਡੀ ਤੇ ਮੱਝ ਚੋਰੀ ਹੋਗੀ ਇਹ ਇੱਕ
    ਲੋਕਾਂ ਨੂੰ ਸਮਝਾਉਣ ਲਈ ਵੀਡੀਓ ਬਣਾਈ ਸੀ ਮੈਂ ਉੱਥੇ ਸੀ ਜਦੋਂ ਸੰਧੂ ਕਹਿੰਦਾ ਆਪਾਂ ਛੋਟੀ ਜਿਹੀ ਵੀਡੀਓ ਬਣਾਉਣੀਆ ਲੋਕਾਂ ਨੂੰ ਸਮਝਾਉਣ ਵਾਸਤੇ ਇਹ ਮੁੰਡਾ ਨੂੰ ਸੰਧੂ ਕਹਿੰਦਾ ਤੂੰ ਇਹ ਮੇਰਾ ਦੁਪਾਟਾ ਬੰਨ ਲੈ ਵੀਰੇ ਇਸ ਮੰਡੀ ਜਗਰਾਓਂ ਤੇ ਕੋਈ ਮੱਝ ਚੋਰੀ ਨਹੀਂ ਹੋਈ ਲੋਕਾਂ ਨੂੰ ਸਾਵਧਾਨ ਕਰਨ ਲਈ ਵੀਡੀਓ ਬਣਾਉਣੀਆ ਪਾਈ ਸੀ ਧੰਨਵਾਦ ਬਹੁਤ ਬਹੁਤ

  • @Pardeepsingh-wu1ok
    @Pardeepsingh-wu1ok 2 หลายเดือนก่อน +9

    ਬਾਈ ਵੀਡੀਓ ਬਣਾਈ ਦਾ ਕੀ ਫਾਇਦਾ ਜੇ ਰੇਟ ਨੀ ਦਸਨਾ

  • @karanvirsingh2609
    @karanvirsingh2609 2 หลายเดือนก่อน +2

    ਹੈਪੀ ਵੀਰੇ ਸਤਿ ਸੀਂ ਅਕਾਲ ਸੋਹਣੀ ਵੀਡੀਓ

  • @Apnapunjab-sz7eb
    @Apnapunjab-sz7eb 2 หลายเดือนก่อน +10

    ਅਸੀਂ ਵੀ ਗਏ ਸੀ ਸਾਨੂੰ ਤਾ ਪਤਾ ਨੀਂ ਲੱਗਿਆ 2ਲੱਖ ਵਾਲੀ ਛੱਡੋ 50ਹਜਾਰ ਵਾਲੀ ਵੀ ਹੁੰਦੀ ਪਿੱਟਣਾ ਸੀ ਇਸ ਨੇ ਆਹ ਮੂੰਹ ਨੀਂ ਹੋਣਾ ਸੀ

  • @IqbalSingh-ps1mg
    @IqbalSingh-ps1mg 2 หลายเดือนก่อน +2

    ਮੱਝਾਂ ਬਹੁਤ ਸੁੰਦਰ ਜੀ

  • @HarpreetSingh-le3sh
    @HarpreetSingh-le3sh 2 หลายเดือนก่อน +2

    ਰੇਟ ਦਸਿਆ ਕਰੋ ਵੀਰ

  • @jagjeetharike6257
    @jagjeetharike6257 2 หลายเดือนก่อน +8

    ਮੂੰਹ ਤਾ ਇਹ ਤਾ ਲਕਾਊਦਾ ਵਈ ਜਿਹਨੂੰ ਇਹਨੇ ਵੇਚੀਆਂ ਵਈ ਇਹਨੂੰ ਪਛਾਣ ਕੇ ਦੱਸ ਨਾ ਦੇਣ ਵਈ ਵੇਚੀ ਤਾ ਇਸੇ ਨੇ ਹੀਆ

  • @gufarmohammad8402
    @gufarmohammad8402 2 หลายเดือนก่อน

    Mote ne kidi chakivi hai sandhu sab g 😮😮😅😅❤❤❤❤❤

  • @iqbalsingh2747
    @iqbalsingh2747 2 หลายเดือนก่อน

    Sira mandi

  • @NavadeepSingh-vb4eq
    @NavadeepSingh-vb4eq 2 หลายเดือนก่อน +1

    Very nice bro

  • @SonyWaraichAgricultureFarmers
    @SonyWaraichAgricultureFarmers 2 หลายเดือนก่อน +4

    Good 👍 Buffalo 🐃🐃🐃🐃

  • @ShonkiJatt321
    @ShonkiJatt321 2 หลายเดือนก่อน +2

    Dhakka bahla hunda made bande nal ta mandi ch fayida ni aun da

  • @BrarDairyFarmGumtiKalan
    @BrarDairyFarmGumtiKalan 2 หลายเดือนก่อน +8

    ਝੂਠ.ਬੋਲਦਾ.ਏ.ਬਁਂਦਾਂ

  • @shindabutter9433
    @shindabutter9433 2 หลายเดือนก่อน

    ਬਾਈ ਜੀ ਸੋਦਾ ਤਾਂ ਦੱਸਿਆ ਕਰੋ ਕਿਨੇ ਦਾ ਹੋਦਾ

  • @gurbhindersingh331
    @gurbhindersingh331 2 หลายเดือนก่อน +2

    Very nice

  • @raghbirsingh6192
    @raghbirsingh6192 2 หลายเดือนก่อน

    Mainu ni lgda majh chori hoe howe. Banda jhuth bolda. Lukiaa taa baitha c. Mainu lgda chori karn giaa mandi ty.

  • @Gagan-wl2dc
    @Gagan-wl2dc 2 หลายเดือนก่อน +1

    Aui mari jnda a Kedi chori Hoi a majj edi

  • @karandeep8496
    @karandeep8496 2 หลายเดือนก่อน

    Very nice baffalos ❤❤😊😊

  • @rajbirsingh3641
    @rajbirsingh3641 2 หลายเดือนก่อน

    Very nice y

  • @vinaygujjar8911
    @vinaygujjar8911 2 หลายเดือนก่อน

    Good job 🎉

  • @ranveerkaur4654
    @ranveerkaur4654 2 หลายเดือนก่อน

    Meeni kine di viki bro

  • @tejindersingh9310
    @tejindersingh9310 2 หลายเดือนก่อน

    ਮੈਨੂੰ ਤਾ ਇਹ ਖੁਦ ਚੋਰ ਗਿਰੋਹ ਦਾ ਮੈਂਬਰ ਲੱਗਦਾ

  • @Apnapunjab-sz7eb
    @Apnapunjab-sz7eb 2 หลายเดือนก่อน

    ਹੁਣ ਦੇਖਿਓ ਅਗਲੀ ਮੰਡੀ ਤੇ ਬੰਦਾ ਰੋਂਦਾ ਮਿਲੂ ਪੱਕਾ ਕੋਈ ਹੋਰ k

  • @ranveerkaur4654
    @ranveerkaur4654 2 หลายเดือนก่อน +1

    Jis di majj chori hoi mainu ta jhooth lgda.. pta ta lag hi jana mooh lakon na ki hojo

  • @gaminglegend5434
    @gaminglegend5434 2 หลายเดือนก่อน

    Mandi bhut tez c ajj lutt aaa

  • @jaggijagsir2542
    @jaggijagsir2542 2 หลายเดือนก่อน

    Rate ke meni

  • @Warringfarm
    @Warringfarm 2 หลายเดือนก่อน +1

    Supply bali londa happy

  • @aarifmk2005
    @aarifmk2005 2 หลายเดือนก่อน

    Bakwaas 5 din dudd rok k