ਸਾਖੀ:- ਜਦੋਂ ਗੋਰਖਨਾਥ ਦੇ 84 ਚੇਲੇ ਬਾਬਾ ਸ਼੍ਰੀ ਚੰਦ ਜੀ ਨੂੰ ਪਰਖਣ ਲਈ ਆਏ।

แชร์
ฝัง
  • เผยแพร่เมื่อ 30 ก.ย. 2024

ความคิดเห็น • 242

  • @tarsemsinghrajput6675
    @tarsemsinghrajput6675 ปีที่แล้ว +6

    ਅਧੂਰੇ ਗਿਆਨੀ ਜੀ 🙏🏻 ਬੀਬੀ ਕਮਲਾ ਨਹੀਂ। ਸੰਤ ਬਾਬਾ ਕਮਲ਼ਿਆਂ ਜੀ ਸਨ ਜੋ ਪੁਰਸ਼ ਸਨ 🙏🏻🙏🏻🙏🏻

  • @laddijatt3306
    @laddijatt3306 ปีที่แล้ว +3

    ਓਹ ਭੈਣ ਦਿਆ ਯਾਰਾਂ ਝੂਠੀ ਕਥਾ ਗੱਪਾਂ ਨਾ ਸੁਣਾ ਗੁਰੂ ਗੋਰਖ ਨਾਥ ਬਾਬਾ ਸ੍ਰੀ ਚੰਦ ਜੀ ਦੇ ਜੰਮਣ ਤੋ ਕਈ 100 ਸਾਲ ਪਹਿਲਾ ਹੋਏ ਤੂੰ ਬਾਬੇ ਬਾਲਕ ਨਾਥ ਦੀ ਕਥਾ ਬਾਬੇ ਸ਼੍ਰੀ ਚੰਦ ਜੀ ਨਾਲ ਜੋੜ ਦਿੱਤੀ ਸ਼ਰਮ ਕਰ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +16

    ਬੋਹਤ ਸੁਰੀਲੀ ਆਵਾਜ਼ ਹੈ ਜੀ ਹੌਲੀ ਬੋਲ ਕੇ ਸਾਖੀ ਕੀਤੀ ਬੋਹਤ ਚੰਗੀ ਲਗਦੀ ਹੈ ਜੀ ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏⚘🌹

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 ปีที่แล้ว +31

    ਧੰਨ ਧੰਨ ਬਾਬਾ ਨਾਨਕ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਵਹਿਗੁਰੂ ਜੀ🙏🌹⚘

  • @DeepSingh-ut3ls
    @DeepSingh-ut3ls ปีที่แล้ว +23

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਸਾਰੇ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੀ ਸਤਿਨਾਮ ਵਾਹਿਗੁਰੂ ਜੀ

  • @gurcharankulana3971
    @gurcharankulana3971 ปีที่แล้ว +14

    ਧੰਨ ਧੰਨ ਗੁਰੂ ਸ਼੍ਰੀ ਚੰਦ ਮਹਾਰਾਜ ਜੀ 🙏🙏🙏🌹🌹🌹🌹🌹🌹🌹🌹🥀🥀🥀🥀🥀🥀

    • @Gambhir.kk6666
      @Gambhir.kk6666 ปีที่แล้ว

      Dhongi baba howega udasi mat da modi dhongi

  • @boharsinghthind9264
    @boharsinghthind9264 ปีที่แล้ว +3

    ਭਗਤ ਕਮਲੀਆਂ ਜੀ ਸੀ ਬੀਬੀ ਕਮਲਾ ਨਹੀਂ

  • @vikramjeetsingh4547
    @vikramjeetsingh4547 ปีที่แล้ว +3

    ਬਿਬੀ ਕਮਲਾ ਨਹੀ ਉਹ ਭਾਈ ਕਮਲੀਆ ਜੀ ਸਨ ਭਾਈ ਕਮਲੀਆ ਜੀ ਬਾਬਾ ਜੀ ਚੇਲੇ ਸਨ ਜੋ ੳਹਨਾ ਦੇ ਨਾਲ ਹੀ ਰਹਿੰਦੇ ਸਨ

  • @balkarsingh5564
    @balkarsingh5564 ปีที่แล้ว +15

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ wehguru ji ਧੰਨ ਧੰਨ ਗੁਰੂ ਨਾਨਕ ਦੇਵ ਦੇ ਗੁਰੂਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ

  • @mixorignalvideo8766
    @mixorignalvideo8766 ปีที่แล้ว +2

    ਸੱਭ ਝੂਠ,, ਬੋਲਦਾ ਇਹ ਬੰਦਾ,, ਕਿਉ ਕਿ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਘਰ ਛੱਡ ਦਿੱਤਾ ਸੀ, ਗੁਰੂ ਗੋਰਖ ਨਾਥ ਜੀ ਵੀ ਇਨ੍ਹਾਂ ਦੇ ਵਿੱਚੋਂ ਹੀ ਸੀ ਇੱਕ,, ਸ਼ਿਵ ਜੀ ਮਹਾਰਾਜ ਵੀ ਇਨ੍ਹਾਂ ਸਭ ਦੇ ਗੁਰੂ ਸਨ

  • @rajindersingh3290
    @rajindersingh3290 ปีที่แล้ว +5

    ਧੰਨ ਧੰਨ ਸ੍ਰੀ ਮਾਨ ਬ੍ਰਹਮਗਿਆਨੀ ਬਾਬਾ ਸ੍ਰੀ ਚੰਦ ਸਾਹਿਬ ਜੀ

  • @Shivkaamrit
    @Shivkaamrit ปีที่แล้ว +2

    ਝੂਠੀ ਕਹਾਣੀ ਬਣਾ ਕੇ ਦੱਸ ਰਿਹਾ ਹੈ। ਗੁਰੂ ਗੋਰਖਨਾਥ ਜੀ ਦੇ ਚੇਲੇ ਈਰਖਾ ਹੰਕਾਰ ਨਹੀਂ ਕਰਦੇ। ਸ੍ਰੀ ਚੰਦ ਜੀ ਦਾ ਸਰੂਪ ਵੀ ਨਾਥਾ ਵਾਲਾ ਹੈ, ਓਹਨਾਂ ਨੇ ਨਾਥ ਪੰਥ ਸਵੀਕਾਰ ਕੀਤਾ ਸੀ।

  • @MandeepSingh-yo7zt
    @MandeepSingh-yo7zt 2 ปีที่แล้ว +8

    Waheguru ji

  • @jonychahal2491
    @jonychahal2491 2 ปีที่แล้ว +5

    Than than siri chand ji maharaj

  • @sukhwindersargill5353
    @sukhwindersargill5353 2 ปีที่แล้ว +5

    DHAN DHAN baba Shri guro NANAK dav ji

  • @ghanshyambhargava3901
    @ghanshyambhargava3901 ปีที่แล้ว +2

    Dhan dhan Baba Shri Chand ji, Dhan Shri Guru Gorakhnath Ji. O tu bass kr oye paagal, Naa apni Mann marzi Diya kahaniya bna bna k sunaya Karo janta nu. Ena parmeshwar saroop mahapurkha nu koi ldaayi jhagde karn di lorh ni hundi faltu de jo tusi apni marji naal jhoothi kahaniya bna bna k loka nu sunayi ja rahe o. Baba Shri Chand ji bairaag maarg apnaya oh Shri Guru Gorakhnath Sahib ji da he maarg si. Ena param shaktiya nu koi lorh ni aapas vich vair ya jhagda karn di. Eh iko jyot de alag roop h. Bass kro eh jhoothiya kahaniya bannd kro tusi lok..

  • @gandis5093
    @gandis5093 2 ปีที่แล้ว +3

    🙏🙏🙏🙏🙏🙏🙏

  • @s4sam008
    @s4sam008 ปีที่แล้ว +3

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏❤️
    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏❤

  • @bobysekhonbobysekhon9162
    @bobysekhonbobysekhon9162 ปีที่แล้ว +1

    ਸੱਭ ਤੋਂ ਵੱਡਾ ਕੌਮ ਦੋਖੀ ਓਹ ਬੰਦਾ ਐ , ਜਿਹੜਾ ਸ੍ਰੀ ਚੰਦ ਦੀਆਂ ਝੂਠੀਆਂ ਕਹਾਣੀਆਂ ਤੇ ਯਕੀਨ ਕਰਦਾ । ਜੇਕਰ ਇੰਨੀ ਹੀ ਕਾਬਲੀਅਤ ਹੁੰਦੀ ਤਾਂ ਗੁਰੂ ਦਾ ਰੁਤਬਾ ਇਹਨੂੰ ਕਿਊਂ ਨਹੀਂ ਮਿਲਿਆ ?

  • @JagseerSingh-mi6sf
    @JagseerSingh-mi6sf ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਮੂਹ ਪ੍ਰਾਣੀ ਜੀਆ ਤੇ ਆਪਣੀ ਮੇਹਰ ਰੱਖਣੀ

  • @pulkitsureka6938
    @pulkitsureka6938 ปีที่แล้ว +1

    गुरु तेग बहादुर ,गुरु नानक देव ,गुरु गोविंद सिंह भारत के महान सिख गुरुओ ने हिन्दू धर्म की रक्षा हेतु अपना सर्वशःअर्पण कर दिया और क्रूर आततायियों से युद्ध किया ,इन महान गुरुओ को हमरा कोटि कोटि नमन ,जो बोले सो निहाल शत श्री अकाल वाहे गुरु ज़ी का खालसा वाहे गुरु ज़ी की फतह जय श्री राम

  • @sukhbeerbrar5423
    @sukhbeerbrar5423 2 ปีที่แล้ว +4

    ਸਤਿਨਾਮ ਵਾਹਿਗੁਰੂ ਜੀ

  • @manindersingh4627
    @manindersingh4627 ปีที่แล้ว +2

    ਸਲੀਕੇ ਨਾਲ ਬੋਲੋ ਜਨਾਬ ਓਹਨਾ ਦਾ ਨਾਮ ਸ਼੍ਰੀ ਸ਼੍ਰੀ ਮਹਾਯੋਗੀ ਗੁਰੂ ਗੋਰਖਨਾਥ ਹੈ .. ਇੱਜਤ ਕਰਨੀ ਵੀ ਸਿੱਖ ਲਓ .. ਗੁਰੂਆਂ ਦੇ ਗੁਰੂ.. ਸ਼੍ਰੀ ਗੁਰੂ ਗੋਰਖਨਾਥ ਦੀ ਜੈ ਹੋ ।

    • @sukhdevsingh-vn8vn
      @sukhdevsingh-vn8vn ปีที่แล้ว

      Sahi gal hai brother

    • @jaihind________
      @jaihind________ ปีที่แล้ว +2

      Bhai ye log nafrat se bhare hue hai in logo ko lagta hai k bina sanatan dharmio ko apmanit kiye ye log khud ko jaya mahan sabit nahi kar sakte ye in logo ka ghatiyapan hai

  • @jijag8758
    @jijag8758 ปีที่แล้ว +1

    ਜਿਸ ਨੂੰ ਬਾਬੇ ਨਾਨਕ ਨੇ ਨਹੀਂ ਮੰਨਿਆ ,ਉਹਨੂੰ ਕੁਝ ਮੂਰਖ ਰੱਬ ਬਣਾ ਰਹੇ । ਇਹਦੀ ਆਪ ਦੀ ਨਸਲ ਤੱਕ ਸਰਦਾਰ ਨਹੀਂ ।

  • @surajkumar-mw7pv
    @surajkumar-mw7pv 2 ปีที่แล้ว +6

    Dhan dhan baba Shiri Chand ji

  • @HarrySingh-om6rg
    @HarrySingh-om6rg ปีที่แล้ว +1

    भाई साब जी बीबी कमला नहीं सी कोई बाबा कमलीआ जी गुरू नानक देव जी दे सेबक सन जिना ने बचपन तो ही बाबा सिरी चंद जी दी सेबा कीती सदा ही बाबा सिरी चंद जी दे नाल रहे बुधू दा आबा कॅचा ऐह बचन बी बाबा कमलीआ जी ने कहे सन बेनती है ऐस कथा नु सही करो सारा सिख जगत जाणदा है के बाबा सिरी चंद जी दी सेबा बिच उमर भर बाबा कमलीआ जी ही रहे

  • @satnamkwtpb09pnj46
    @satnamkwtpb09pnj46 2 ปีที่แล้ว +5

    Good Nice

  • @surjitbadhan7853
    @surjitbadhan7853 2 ปีที่แล้ว +5

    Waheguru waheguru ji

  • @gajansingh7873
    @gajansingh7873 2 ปีที่แล้ว +5

    Waheguru ji waheguru j waheguru ji waheguru ji waheguru ji ☬🌹🌹❤

  • @kulbirkaur2968
    @kulbirkaur2968 2 ปีที่แล้ว +4

    🙏💐ਵਾਹਿਗੁਰੂ ਜੀ

  • @soapshouse9275
    @soapshouse9275 2 ปีที่แล้ว +8

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI BABA NANAK JI🙏 bless all HIS creations with Simran NAAM JAAP🙏👑

  • @MandeepSingh-xu9lv
    @MandeepSingh-xu9lv 2 ปีที่แล้ว +5

    Satnam waheguru ji

  • @sardarharryshergill8831
    @sardarharryshergill8831 2 ปีที่แล้ว +6

    Waheguru ji 🙏🙏🙏🙏🙏

  • @angrejrai1671
    @angrejrai1671 ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ🙏🙏 ਵਾਹਿਗੁਰੂ ਜੀ🙏🙏

  • @pramjeet3271
    @pramjeet3271 ปีที่แล้ว +2

    Than than baba Shri Chand ji kirpa Karo garib te

  • @NARESHKUMAR-gn2bo
    @NARESHKUMAR-gn2bo 2 ปีที่แล้ว +4

    Satnam Shree Waheguru ji

  • @Jupitor6893
    @Jupitor6893 ปีที่แล้ว +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ🙏🌹🙏

  • @karnailsingh2863
    @karnailsingh2863 ปีที่แล้ว +2

    Dhan. Dhan
    Baba.sri.chand.ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mixorignalvideo8766
    @mixorignalvideo8766 ปีที่แล้ว +1

    ਜਿੰਨਾ ਥੋਨੂੰ ਪਤਾ ਓਨੀ ਹੀ ਗੱਲ ਕਰੋ,,

  • @HarjitSingh-xh2by
    @HarjitSingh-xh2by 2 ปีที่แล้ว +4

    Satnam shree 🪴🪴🙏🙏🌹🌹wahe guru.ji

  • @gurmeetaulakh7381
    @gurmeetaulakh7381 2 ปีที่แล้ว +4

    Waheguru ji

  • @avtargill2779
    @avtargill2779 2 ปีที่แล้ว +5

    🙏🙏🙏🙏🙏

  • @GurcharanSingh-ig3es
    @GurcharanSingh-ig3es ปีที่แล้ว +2

    Wahagur ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @omkaruppal2681
    @omkaruppal2681 7 หลายเดือนก่อน

    ਧੰਨ ਧੰਨ ਸ਼੍ਰੀ ਚੰਦ ਮਾਹਾਰਾਜ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ 🙏🙏 ਵਾਹਿਗੁਰੂ ਜੀ 🙏🙏

  • @kulwantbedi4669
    @kulwantbedi4669 ปีที่แล้ว +1

    ਇਹ ਸਾਖੀ ਸਾਡੇ ਪਿੰਡ ਨਾਨਕ ਚੱਕ ਦੀ ਹੈ

  • @LachhmanJawandha
    @LachhmanJawandha ปีที่แล้ว +3

    🙏 dhan dhan baba shri Chand ji 🙏🙏🙏🙏💐

  • @harpreetharpreet9334
    @harpreetharpreet9334 2 ปีที่แล้ว +4

    🙏

  • @jogasingh4019
    @jogasingh4019 ปีที่แล้ว +3

    Dhan Dhan baba shri Chand ji maharaj

  • @jaihind________
    @jaihind________ ปีที่แล้ว +1

    Aapne sikh dharam ko jyada mahaan batane ke liye baithe jhoot pe jhoot fenkte rehte ho tum log is tarah jhoot bol bol kar failyea jane wala dharam kitna mahan hoga hum samajh hi sakte hai sharam nahi aati tum logo ko bade bade gapp hankte hue aur Baba sri chand ne to khud yog mat ka ek badle roop mein parchaar kia tumahre Nanak ke sikh dharam ko nakaar kar sharam karo jhooto tum bade bade jhoot bolne se tum billi ko hathi sabit nahi kar sakte

  • @ParminderSingh-st1mr
    @ParminderSingh-st1mr ปีที่แล้ว +1

    ❤❤ HAR HAR MAHADEV ❤❤ DHAN DHAN BHAGWAN SHRI CHANDAR G MAHARAJ G ❤❤❤❤

  • @gurmeetsingh8877
    @gurmeetsingh8877 2 ปีที่แล้ว +3

    Waheguru ji waheguru ji waheguru ji waheguru ji waheguru ji 👏👏👏👏👏

  • @gurdeepsingh4397
    @gurdeepsingh4397 2 ปีที่แล้ว +8

    🙏🙏🙏🙏🌹🌹🌹🌹🌹🌹🌹🌹🙏🙏ਧੰਨੁ ਧੰਨੁ ਬਾਬਾ ਸ੍ਰੀ ਚੰਦ ਜੀ🙏🙏🙏❣️❣️❣️❣️❣️🌹🌹🌹🌹

  • @Balrajbhullar981
    @Balrajbhullar981 ปีที่แล้ว +3

    ਧੰਨ ਧੰਨ ਬਾਬਾ ਸ੍ਰੀ ਚੰਦ ਜੀ।

  • @gaggugrewal6258
    @gaggugrewal6258 ปีที่แล้ว +9

    ਧੰਨ ਵਾਹਿਗੁਰੂ ਜੀ 🙏🙏🙏

  • @Crazygamingwar
    @Crazygamingwar ปีที่แล้ว

    ਵਾਹਿਗੁਰੂ ਜੀ ਮੈਨੂੰ ਪਾਤਾ ਤੇ ਨਹੀ ਪਰ ਭਾਈ ਕਮਲੀਆ ਜੀ ਦਾ ਨਾਮ ਸੁਣਿਆ ਪਹਿਲਾ ਤੋ ਮੈ ਬਾਕੀ ਕਿਸੇ ਵੀਰ ਨੂੰ ਪਾਤਾ ਹੋਵੇ ਤੇ ਦਸ ਦੇ ਹੋ ਸਕਦਾ ਮੈ ਗਲਤ ਹੋਵਾ ਜੇ ਕੁੱਝ ਅਖਰ ਵੱਦ ਕੱਟ ਹੋਣ ਉਸਦੇ ਲਈ ਮਾਫ ਕਰਨਾ ਸਗੰਤ ਜੀ 🙏🏻

  • @HarshSingh-cl4pi
    @HarshSingh-cl4pi ปีที่แล้ว +1

    ਧਨ ਧਨ ਗੁਰੂ ਨਾਨਕ ਦੇਵ ਜੀ ਧਨ ਧਨ ਬਾਬਾ ਸੀ ਚੰਦ ਜੀ

    • @HarshSingh-cl4pi
      @HarshSingh-cl4pi ปีที่แล้ว

      ,,,🙏🙏🙏🙏🙏🌹🌹🌹🌹🌹

  • @DeepakKumar-jb4sb
    @DeepakKumar-jb4sb ปีที่แล้ว +3

    🙏Jai Shri Chander Deva g 🙏

  • @dr.jaswantsingh9055
    @dr.jaswantsingh9055 ปีที่แล้ว +1

    Bibi kamla. C. Ja ....bhai kamliya ji ??? Please dso ?

    • @gurnaamsingh266
      @gurnaamsingh266 ปีที่แล้ว

      ਬਾਬਾ ਕਮਲੀਆਂ ਜੀ

  • @kulwantbedi4669
    @kulwantbedi4669 ปีที่แล้ว +1

    ਬੀਬੀ ਕਮਲਾ ਨਹੀਂ ਬਾਬਾ ਜੀ ਦਾ ਚੇਲਾ ਭਾਈ ਕਮਲੀਆ ਸੀ

  • @AnilKumar-tq2rm
    @AnilKumar-tq2rm 2 ปีที่แล้ว +2

    🌷🌷🌷🌷🌷🙏🙏🙏🙏🙏🌹WhayGuru ji 🌹🙏🙏🙏🙏🙏🌷🌷🌷🌷🌷

  • @omkaruppal2681
    @omkaruppal2681 7 หลายเดือนก่อน

    ਧੰਨ ਧੰਨ ਸ਼੍ਰੀ ਚੰਦ ਮਾਹਾਰਾਜ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ 🙏🙏

  • @harpreetharpreet9334
    @harpreetharpreet9334 2 ปีที่แล้ว +4

    Waheguru ji 🙏

  • @SandeepSingh-eh1gb
    @SandeepSingh-eh1gb ปีที่แล้ว +1

    Waheguru ji waheguru ji waheguru ji waheguru ji

  • @PrabhSingh-gy1tx
    @PrabhSingh-gy1tx ปีที่แล้ว +3

    Dhan Dhan Baba Shiri Chand JI Maharaj JI

  • @vikramjeetsingh4547
    @vikramjeetsingh4547 ปีที่แล้ว +2

    dhan bhagwan shri chand ji

  • @gaganbhinder7412
    @gaganbhinder7412 ปีที่แล้ว +1

    Phai kamliya ea vr bibi nhi baba kamliya ji n

  • @DeepSingh-qj4cm
    @DeepSingh-qj4cm ปีที่แล้ว +2

    ਧੰਨ ਹੈ ਵਹਿਗੁਰੂ ਜੀ 🙏❣️

  • @balbirkaur22
    @balbirkaur22 ปีที่แล้ว +1

    Dhan dhan satgurug shrichand maharajg kirpa karog hedata bakslaug wahegurug🙏🙏🙏🙏🙏🙏🙏🙏🙏🙏🙏🙏🙏 🙏🌹🌹🌹🌺🌺🌺🌺🙏🙏🙏🙏

  • @WriterBachitarSingh
    @WriterBachitarSingh ปีที่แล้ว +1

    ਹੇ ਮੇਰੇ ਮਾਲਕ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਰਬੱਤ ਦਾ ਭਲਾ ਕਰੋ ਜੀ 🙏🏼🙏🏼

  • @kulwantbedi4669
    @kulwantbedi4669 ปีที่แล้ว +1

    ਗਲਤ ਨਾਮ ਨਾ ਲਵੋ

  • @kanwaljitsingh7876
    @kanwaljitsingh7876 ปีที่แล้ว

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
    ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ
    ਧੰਨ ਧੰਨ ਬਾਬਾ ਲਖਮੀ ਦਾਸ ਜੀ

  • @online_Gurukul5
    @online_Gurukul5 ปีที่แล้ว

    ਇਸ ਪੋਸਟ ਦੇ ਪਿੱਛੇ ਕੀ ਹਵਾਲਾ ਹੈ....ਰੱਬ ਇੱਕ ਹੈ .
    .ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ

  • @sardoolsingh9288
    @sardoolsingh9288 2 ปีที่แล้ว +1

    Bibi kamla nahi g. Baba kamlia g hoe ne. Inni waddi galti kyon ?

  • @manindersingh5335
    @manindersingh5335 ปีที่แล้ว +2

    Dhan dhan baba Siri Chand ji maharaj

  • @BEING-HUMAN-STUDIO
    @BEING-HUMAN-STUDIO ปีที่แล้ว +1

    Baba shri chand g da sevadar bhai kamliya san naki bibi kamla.👍

  • @gurcharanbrar4133
    @gurcharanbrar4133 ปีที่แล้ว +2

    wahegure wahegure ji 🙏🙏🙏🙏🙏🙏🙏

  • @oparora2991
    @oparora2991 ปีที่แล้ว +1

    Jai Baba shree chand ji maharaj ji di jai ho ji jai Baba shree chand ji maharaj ji mehar karo ji satnam waheguru ji

  • @harjotkaur5613
    @harjotkaur5613 ปีที่แล้ว +2

    Jai baba shri Chand ji

  • @jarnailbawa8078
    @jarnailbawa8078 ปีที่แล้ว +1

    ਬਾਬਾ ਕਮਲੀਆ ਜੀ ਸਨ ਨਾ ਕੇ ਬੀਬੀ ਕਮਲਾ ਜੀ

  • @preetsahil2864
    @preetsahil2864 ปีที่แล้ว +1

    ਭਰਾਵਾ ਭਾਈ ਕਮਲੀਆ ਜੀ

  • @JagseerSingh-mi6sf
    @JagseerSingh-mi6sf ปีที่แล้ว

    ਭਾਈ ਸਾਬ ਜੀ ਗਿਆਨ ਅੰਧੂਰਾ ਹੈ ਬੀਬੀ ਕਮਲਾ ਨਹੀਂ ਸੀ ਮਹਾਰਾਜ ਜੀ ਦੇ ਮਹਾਨ ਸੇਵਾਦਾਰ ਭਾਈ ਕਮਲੀਆਂ ਜੀ ਸੀ

  • @sunnybajwa5206
    @sunnybajwa5206 ปีที่แล้ว

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @gurmukhrandhawa6938
    @gurmukhrandhawa6938 ปีที่แล้ว +2

    waheguru ji

  • @AmritpalSingh-xp7ov
    @AmritpalSingh-xp7ov ปีที่แล้ว +1

    satnam shri waheguru j sab t meher kro

  • @RanjitSingh-bl6hq
    @RanjitSingh-bl6hq ปีที่แล้ว

    ਇਹ ਇਤਿਹਾਸ ਕਿਸ ਜਗਾ ਦਾ ਹੈ ਕਿਹੜੇ ਸ਼ਹਿਰ ਦਾ ਇਤਿਹਾਸ ਹੈ ਜ਼ਰੂਰ ਦੱਸਿਆ ਕਰੋ ,ਜੈ ਬਾਬਾ ਸਿਰੀ ਚੰਦ ਜੀ

  • @GurdeepSingh-ju5ev
    @GurdeepSingh-ju5ev ปีที่แล้ว +1

    Jai baba Shri Chand ji mahraj

  • @ComedyKing-ch5pi
    @ComedyKing-ch5pi ปีที่แล้ว

    Dhan shri guru nanak dev ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @tarabajwa3243
    @tarabajwa3243 ปีที่แล้ว

    Dhan baba Shri chandji maharaj 🙏🙏🙏🙏🙏🌹🌹🌹🌹🌹🌹🌹🙏🙏🙏🙏🌹🌹🌹🌹🌹🌹🌹🌹🌹🌹

  • @ManjitSingh-xh8iy
    @ManjitSingh-xh8iy ปีที่แล้ว +1

    ਧੰਨ ਧੰਨ ਬਾਬਾ ਸ਼੍ਰੀਚੰਦ ਜੀ

  • @struggler36
    @struggler36 ปีที่แล้ว +1

    SATNAM SHRI WAHEGURU JI DHAN DHAN BABA SHRI CHAN JI MAHARAJ JI
    SATNAM SHRI WAHEGURU JI

  • @sukhshah7886
    @sukhshah7886 ปีที่แล้ว +1

    Bhai kamlia ji c

  • @kulwantbedi4669
    @kulwantbedi4669 ปีที่แล้ว +1

    ਧੰਨ ਧੰਨ ਬਾਬਾ ਧਰਮ ਚੰਦ ਜੀ

  • @bachandass9927
    @bachandass9927 ปีที่แล้ว +2

    Waheguru Ji

  • @kulwantbedi4669
    @kulwantbedi4669 ปีที่แล้ว

    ਬੋਹੜ ਦੀ ਜੜ੍ਹ ਹੁਣ ਥੇਹ ਤੇ ਪਹੁੰਚ ਗਈ ਹੈ ਬੋਹੜ ਦਾ ਦਰਖਤ ਵਡਾ ਹੋ ਗਯਾ ਹੈ

  • @rameshberi9065
    @rameshberi9065 ปีที่แล้ว +1

    Jai gurudev

  • @Knowtheanimals-df7ys
    @Knowtheanimals-df7ys ปีที่แล้ว +1

    🙏🙏🙏

  • @meet979
    @meet979 ปีที่แล้ว

    Dhan dhan baba shri Chand ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Amanbhai7861
    @Amanbhai7861 ปีที่แล้ว

    jo sri chand gyan de sagar nanak kolo kuch nhi sikh sakia. usne bahro ki sikhna ci. usde chele ne sarap hi dena c ta mughals te hor foreign powers punjab te hindustan vich baithia si kabza kar ke ohna nu sarap de dinda.

  • @NarinderSinghharry
    @NarinderSinghharry ปีที่แล้ว

    ਕਿਹੜੇ ਰੁੱਖ ਦਾ ਨਾਮ ਲਿਆ ਗਿਆ ਹੈ ਸਾਖੀ ਚ

  • @kuldeepSingh-bv3ld
    @kuldeepSingh-bv3ld ปีที่แล้ว +2

    Waheguru ji 🙏🏻