Auto land valeya ne karata Sirra🔥//ਚਾਰ ਮਹੀਨੇ ਬਾਅਦ ਆਇਆ ਟਰੈਕਟਰ ਘਰੇ//ਏਜੰਸੀ ਵਾਲੇ ਵੀ ਹੈਰਾਨ//

แชร์
ฝัง
  • เผยแพร่เมื่อ 12 ม.ค. 2025

ความคิดเห็น • 405

  • @kalamahalvlogs
    @kalamahalvlogs  2 ปีที่แล้ว +26

    Thx to all❤️

  • @gurjotsinghjot9837
    @gurjotsinghjot9837 2 ปีที่แล้ว +12

    ਕਾਲੇ ਵੀਰ ਸੰਤ ਤੋ ਬੱਚ ਏ ਬੰਦਾ ਤੇਜ਼ ਆ ਪੂਰਾ ਸੰਤ ਦੀ ਅੱਖ ਤਾਂ ਦੇਖ ਇਸ ਤੋ ਦੂਰ ਰਹਿ ਵੀਰ

  • @ranachakkal1956
    @ranachakkal1956 2 ปีที่แล้ว +6

    ਕਾਲੇ ਬਾਈ ਟਰੈਕਟਰ ਮੋਡੀਫਾਈ ਕਰਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਵੱਧ ਖੁਸ਼ੀ ਹੋਈ ਬਾਪੂ ਜੀ ਨੂੰ ਖੁਸ ਦੇਖਕੇ ਸਿਆਣੇ ਖੁਸ਼ ਤਾਂ ਰੱਬ ਖੁਸ

  • @ManbirMaan1980
    @ManbirMaan1980 2 ปีที่แล้ว +8

    ਬਹੁਤ ਸੋਹਣਾ ਤਿਆਰ ਹੋਇਆ ਟਰੈਕਟਰ, ਮੌਡਿਫਕੇਸ਼ਨ ਇੰਨੀ ਹੀ ਸੋਹਣੀ ਲਗਦੀ ਹੁਣ ਟਰੈਕਟਰ ਤੋਂ ਕੰਮ ਵੀ ਹਰ ਤਰਾਂ ਦਾ ਲਿਆ ਜਾ ਸਕਦਾ, ਕੲਈ ਇਨ੍ਹਾਂ ਜਲੂਸ ਕੱਢ ਲੈਂਦੇ ਆ ਟਰੈਕਟਰ ਖੇਤ ਦੇ ਕੰਮ ਦਾ ਹੀ ਨਹੀਂ ਰਹਿੰਦਾ

  • @GurwinderSingh-ys5ic
    @GurwinderSingh-ys5ic ปีที่แล้ว

    ਬਹੁਤ ਵਧੀਆ ਟਰੈਕਟਰ ਤਿਆਰ ਕੀਤਾ ਬਾਈ ਹੋਰਾਂ ਨੇ ਪਰ ਕਾਲੇ ਬਾਈ ਬਾਪੂ ਦੇ ਤਾਂ ਹਜੇ ਚਾਅ ਸ਼ੋਕ ਪੁਰੇ ਨਹੀਂ ਹੋਏ ਹੋਣਗੇ ਪ੍ਰਮਾਤਮਾ ਦਾ ਸੱਦਾ ਪਹਿਲਾਂ ਆ ਗਿਆ ਬਾਪੂ ਬਹੁਤ ਜਾਂਦਾ ਵਧੀਆ ਸੁਭਾਅ ਦੇ ਇਨਸਾਨ ਸੀ ਵਿਡੀਉ ਵਿਚ ਹਮੇਸ਼ਾ ਹੱਸ ਹੀ ਦਿਸ ਦੇ ਸੀ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਸੀ

  • @SSingh-bd6pv
    @SSingh-bd6pv 2 ปีที่แล้ว +2

    ਇੱਥੇ ਬੰਦੇ ਥੋੜੇ ਆ
    ਤੇ ਵਲੋਗਰ ਜਿਆਦਾ ਆ
    😄😜

  • @singhhundal8655
    @singhhundal8655 2 ปีที่แล้ว +1

    Ssa ਬਾਪੂ ਜੀ🙏..ਟ੍ਰੈਕਟਰ bhout vadia ਤਿਆਰ ਕੀਤਾ autoland ਵਾਲਿਆ ਨੇ ਕਾਲੇ ਵੀਰ ਬਾਪੂ ਜੀ ਫੁੱਲ ਖੁਸ਼ ਖੁਸ਼ ne

  • @Simran_7708
    @Simran_7708 2 ปีที่แล้ว +3

    ਬਾਈ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਦਾ ਬਾਕੀ ਵੀਰ ਬਾਬੇ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਵੇਖੀ ਬਹੁਤ ਬਹੁਤ ਖੁਸ਼ੀ ਹੋਈ।

  • @ਦੁਆਬੇਵਾਲੇ-ਛ3ਤ
    @ਦੁਆਬੇਵਾਲੇ-ਛ3ਤ 2 ปีที่แล้ว

    Love u ਬਾਪੂ ਯਾਰ
    ਪਤਾ ਨੀ ਪਹਲੀ ਵਾਰ ਸੱਭ ਤੋਂ ਵਧੀਆ ਵੀਡਿਓ ਲੱਗੀ
    ਬਾਪੂ ਦੀ ਖੁਸ਼ੀ
    ਸਾਡੀ ਸਾਰਿਆਂ ਦੀ ਖੁਸ਼ੀ ❤️❤️❤️❤️❤️

  • @SumitKumar-st6lm
    @SumitKumar-st6lm 2 ปีที่แล้ว +2

    Bapu de muh tey smile kalye krkey well done kaley Bai tu bahut vadiy bnda

  • @harjinder245
    @harjinder245 2 ปีที่แล้ว +11

    ਬਹੁਤ ਬਹੁਤ ਮੁਬਾਰਕਾਂ ਜੀਓ। ਵਾਕਈ ਬਹੁਤ ਹੀ ਸੋਹਣਾ ਕੰਮ ਕੀਤਾ।
    ਟ੍ਰੈਕਟਰ ਵੀ ਬਾਪੂ ਜੀ ਵਾਂਗੂ ਜਵਾਨ ਹੋ ਗਿਆ ਜੀ।
    ਮਾਲਕ ਬਾਪੂ ਜੀ ਨੂੰ ਵੱਧ ਤੰਦਰੁਸਤੀ ਅਤੇ ਹੋਰ ਵੀ ਤਰੱਕੀਆਂ ਬੱਖਸ਼ੇ ਜੀ। 💕🙏💐🙂

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.t

  • @STCvlogs7959
    @STCvlogs7959 2 ปีที่แล้ว +3

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ❤️❤️❤️❤️❤️🔥🔥🔥🔥🔥
    ਵਲੋਂ ਕੋਮਲ ਸਿੱਧੂ ਮੋਗਾ

  • @nindersingh3203
    @nindersingh3203 2 ปีที่แล้ว +1

    ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਮੁਬਾਰਕਾਂ ਜੀ ਬਹੁਤ ਬਹੁਤ 😍🥰😘😘🚜🚜👌👌👍👍

  • @gurjiwangill9921
    @gurjiwangill9921 2 ปีที่แล้ว +2

    ਸਿਰਾ ਗੱਲ ਬਾਤ ਬਾਪੂ ਦਾ ਝੋਟਾ 🐂👍

  • @tiwanasgroup1925
    @tiwanasgroup1925 2 ปีที่แล้ว +9

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ 🙏🙏🙏

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.d

  • @amritsinghdhanoa5434
    @amritsinghdhanoa5434 2 ปีที่แล้ว +1

    Congratulations bapu g all Mahal family bhout baddia tiyarr kita tractor dill khush ho gia bro video dekh ke rabb chardhikala bich rakhe

  • @pritpalsandhu474
    @pritpalsandhu474 2 ปีที่แล้ว +1

    Bapu ji di nature. Very nice wahaguru ji mehar rakhna all family ty 🙏🙏 love you jatta real Hero BAPUJI 🙏🙏🙏 WAHAGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI 🙏🙏🙏❤️❤️❤️❤️❤️❤️🙏🙏🙏🙏🙏

  • @pritpalsandhu474
    @pritpalsandhu474 2 ปีที่แล้ว +1

    Congratulations BABA JI KISSAN EAKTA ZINDABAD MAHINDRA COMPANY TRACTOR 🚜🚜🚜🚜👌👌👌👌👌👌👌 BHOUT SUNDER SIRA 👌👌👌👍👍👍👍🙏🙏

  • @ManjeetSingh-gp6ch
    @ManjeetSingh-gp6ch 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਾਪੂ ਜੀ ਅੱਜ ਬਹੁਤ ਖੁਸ਼ ਦਿਸੇ

  • @BalwinderSingh-hy1ok
    @BalwinderSingh-hy1ok 2 ปีที่แล้ว +2

    ਟਰੈਕਟਰ ਕਾਲੇ ਬਾਈ ਦਾ ਤਿਆਰ ਹੋਇਆ
    ਵੀਡੀਓ ਸਾਰਾ ਪਿੰਡ ਬਣਾ ਰਿਹਾ । ਕਾਲੇ ਬਾਈ ਦੀ ਇਕ ਸਿਫਤ ਆ ਬਾਈ ਆਪਣੇ ਸੰਦਾ ਦੀ ਆਪਣੀ ਫਸਲ ਦੀ ਵੀਡੀਓ ਪਾਉਦਾ ਰਿਹਦਾ

  • @bikramjeetsingh2596
    @bikramjeetsingh2596 2 ปีที่แล้ว

    Congratulations Bapu ji waheguru ji mehar Karn 🙏🙏 ajj Bapu ji bout happy aa g oo Bapu ji 🌹🌹🙏🙏

  • @gurbagsidhu3422
    @gurbagsidhu3422 2 ปีที่แล้ว

    ਕਾਲੇ ਬਾਈ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @gulbhardhillon2802
    @gulbhardhillon2802 2 ปีที่แล้ว

    ਬਾਪੂ ਜੀ, 🙏 ਅਤੇ ਕਾਲੇ ੨੨ ਨੂੰ ਨਵੇਂ ਟਰੈਕਟਰ🚜🚜 ਕੀ ਬਹੁਤ ੨ ਵਧਾਈਆਂ ਜੀ🙏🙏, ਵੱਲੋਂ ਗੁਲਬਹਾਰ ਸਿੰਘ ਢਿੱਲੋਂ ਦੱਫਰ ਪੁਰ ਮੋਹਾਲੀ ਜੀਰਕਪੁਰ

  • @sukhasandhusukha9981
    @sukhasandhusukha9981 2 ปีที่แล้ว +1

    ਬਹੁਤ ਸਹੌਣਾ ਟਰੈਕਟਰ ਤਿਆਰ ਕੀਤਾ ਬਾਈ ਨੇ

  • @sardarsaabsingh6463
    @sardarsaabsingh6463 2 ปีที่แล้ว

    ਮੁਬਾਰਕਾਂ ਸਰਦਾਰੋ 👍
    ਸੰਤਾ ਦੀ ਫੋਟੋ ❤️

  • @jagdeepgillvlogs1858
    @jagdeepgillvlogs1858 2 ปีที่แล้ว +2

    ਬਹੁਤ ਸੋਹਣਾ ਤਿਆਰ ਕੀਤਾ ਰੀਝ ਲਾਤੀ ਪੂਰੀ 👌👌

  • @amritgill6858
    @amritgill6858 2 ปีที่แล้ว +1

    ਵੀਡੀਓ ਬਣਾਉਣ ਦਾ ਮੌਕਾ ਕੋਈ ਨੀ ਛੱਡਦਾ ਸਾਰੇ ਆਪਣੇ ਕੈਮਰੇ ਲੈ ਕੇ ਦੁਆਲੇ ਹੋਏ ਪਏ

  • @thepunjabdialoguevickysial1266
    @thepunjabdialoguevickysial1266 2 ปีที่แล้ว +2

    kale veere bapu ji di tuci bohat respect karde o sari family . best sona gift dita bapu ji nu ❤️🙏 but bapu ji vi bohat jada humble ,hardworker and honest parson ne 🙏

  • @farming4o364
    @farming4o364 2 ปีที่แล้ว +4

    Congratulations 🎉🎉🎉 . Bapu ji pure khush ne .

  • @manimaan9008
    @manimaan9008 2 ปีที่แล้ว +2

    Na koe fukri marda bapu great man in the world bapu jee

  • @hardeepcanada1498
    @hardeepcanada1498 2 ปีที่แล้ว +5

    ਸਾਰੇ ਮੀਡੀਆ ਵਾਲੇ ਬਣੇ ਫਿਰਦੇ ਕੈਮਰੇ ਲੈਕੇ ਦੁਆਲੇ ਹੋਗੇ ਨਿੰਦਰ ਹੋਣਾ ਦੇ 😃😃😃😃😃

  • @ravidala4570
    @ravidala4570 2 ปีที่แล้ว

    ਬਹੁਤ ਬਹੁਤ ਮੁਬਾਰਕਾ ਬਾਈ ਸਾਰੇ ਪਰਿਵਾਰ ਨੂੰ

  • @gurpreetsinghgrewal9487
    @gurpreetsinghgrewal9487 2 ปีที่แล้ว +2

    Congratulations to all family members god bless you

  • @1mannik
    @1mannik 2 ปีที่แล้ว +2

    Bapu kush , apaa vi kush . Autoland & kala mechanic veer ne dono ney sirra kam kittah .
    Vadiya saara parivar nu 🙏
    Hun nehi dabda Bapu Alaa 👌🔴

  • @sukhjitchhina1002
    @sukhjitchhina1002 2 ปีที่แล้ว

    Bhut bhut mubarka vaade veer

  • @karanbeersingh9851
    @karanbeersingh9851 2 ปีที่แล้ว

    Vadaiya baut jadiya kala veer, dil khush ho gya tractor dekh k jaat di aan baan shaan, rab trkiya kre 🙏🙏love from uk London karan singh

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.s

  • @harjindersingh8915
    @harjindersingh8915 2 ปีที่แล้ว

    ਗੂੜਾ ਪਿਆਰ ਏ, ਬਾਪੂ ਜੀ ਦਾ ਟਰੈਕਟਰ ਨਾਲ😊😊🙏🙏

  • @jobansinghsingh1738
    @jobansinghsingh1738 2 ปีที่แล้ว +1

    ਬਾਈ ਦਿਲ ਖੁਸ਼ ਕਰਤਾ ਬਾਪੂ ਨੂੰ ਟਰੈਕਟਰ ਗਿਫਟ ਕਰਕੇ

  • @kamal9629
    @kamal9629 2 ปีที่แล้ว

    Bhai ji bahut vadia km krya bapu nu khush krke

  • @budgetgamerzzzz1059
    @budgetgamerzzzz1059 2 ปีที่แล้ว

    ਵਾਹ ਬਈ ਨਜ਼ਾਰਾ ਆਗਿਆ ਬਾਪੂ ਨੂੰ ਦੇਖ ਕੇ ❤️

  • @sunnyminhasvlogs
    @sunnyminhasvlogs 2 ปีที่แล้ว

    Big Big Congratulations Kale Bai Bapu Khush Ho Gya Pura Aj Tractor V Bahut Vadia Tyar Hoya Kale Bai Love From Adampur PB 08 Wale Jalandhar

  • @amangrewal4502
    @amangrewal4502 2 ปีที่แล้ว

    Bahut mubarakan 22g, baapu di umer vadh gaye tractor dekh k, great workmanship 👍🏻

  • @jugrajsingh6349
    @jugrajsingh6349 2 ปีที่แล้ว +1

    Jhri sant ji di photo lagai magar eh bhot Vida lga. love from uk

  • @amangrewal2235
    @amangrewal2235 2 ปีที่แล้ว

    Bapu ji nu khush dekh ke sada be khoon vadh janda Waheguru ji Bapu ji nu hamesha chardikla ch rakhan .......Bapu ji nu bout bout mubarkha meri dili tamana ke Bapu ji nu mila so jado be hun India ayiya Bapu ji nu jarurr milna.........Aman Toronto.

  • @laddi5557
    @laddi5557 2 ปีที่แล้ว

    Bahut sohna lgda veer 👌👌

  • @manimaan9008
    @manimaan9008 2 ปีที่แล้ว

    Dil khush karta bapu jee aala tractor dekh k saab jee

  • @palsingh6827
    @palsingh6827 2 ปีที่แล้ว

    atttt hogi Qale
    bapu nu bht bht mubarakan,

  • @ramandeepsingh1360
    @ramandeepsingh1360 2 ปีที่แล้ว +1

    Bai dil kush oo gya tractor dakh ka bai❤️❤️❤️❤️

  • @veetdhillon4477
    @veetdhillon4477 2 ปีที่แล้ว

    mubarkan bappu g nu 😍😍🇳🇿🇳🇿🇳🇿🇳🇿🇳🇿

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.s

  • @vanshpreetsingh4890
    @vanshpreetsingh4890 2 ปีที่แล้ว +1

    Bai ji bhot Khushi hundi aa jdo ghre khushiya aun

  • @SatnamSarpanch7790
    @SatnamSarpanch7790 2 ปีที่แล้ว

    ਬਾਪੂ ਜੀ ਆਲਵੇਜ਼ ਰੋਕ 🔥🔥❤️❤️

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.s

  • @laddibains6539
    @laddibains6539 2 ปีที่แล้ว

    ਬਹੁਤ ਵਧੀਆ ਕੀਤਾ ਕਾਲੇ ਵੀਰ ਬਾਪੂ ਆਲਾ ਤਿਆਰ ਕਰਾਂ ਕੇ

  • @bikramjeetsingh2596
    @bikramjeetsingh2596 ปีที่แล้ว

    Bapu ji 😭😭😭😭😭 vaida Ensaan de Rab nu bee jrourt hunde aa Bapu ji de Rab ji nu jrourt see m bhout video dakhda see Bapu ji de bhout Khush Dil Ensaan see Bapu ji sab nall bhout Pyar karde see but ajj Bapu ji nahi aa 😭😭😭😭 kale veer Bapu ji app de nall he aa

  • @aman5050d
    @aman5050d 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਕਾਲੇ ਵੀਰ

  • @prabhjotsinghatwal5774
    @prabhjotsinghatwal5774 2 ปีที่แล้ว +1

    Congratulations bapu ji puree khosh aa

  • @DeepChahal1313
    @DeepChahal1313 2 ปีที่แล้ว +3

    ਸਾਰਾ ਪਿੰਡ ਤਾਂ ਵਲੋਗਰ ਬਣੇ ਫਿਰਦੇ ਆ 10 ਜਾਨੇ ਆਏ 9 ਵਿੱਚੋ ਵਲੋਗਰ ਨਿਕਲੇ ਇੱਕ ਬਾਪੂ ਨੂੰ ਛੱਡ ਕੇ

  • @gulbaharsandhu2941
    @gulbaharsandhu2941 2 ปีที่แล้ว

    Kala veer g ssa ki hal aa thoude kala veer g baut baut Mubarakaa hon sari family Troctor ta sirra dita autoland walya baut khushi hoyi Troctor dekh

  • @amritpal_1990
    @amritpal_1990 2 ปีที่แล้ว +1

    Congratulations
    Vlogger vich Vlogger vajda firda

  • @khushpreetbhullar8049
    @khushpreetbhullar8049 2 ปีที่แล้ว

    ਬਹੁਤ👍💯 ਵਧੀਆ ਜੀ ਮੁਬਾਰਕਾਂ🎉🎊 ਜੀ ✅

  • @ManpreetKaur-nd9kk
    @ManpreetKaur-nd9kk 2 ปีที่แล้ว

    BOHAT BOHAT Mubarka ji

  • @amanpreetsidhu5495
    @amanpreetsidhu5495 2 ปีที่แล้ว

    Bhut sohna teyar keta kale veer congratulations and bappu nu v

  • @gamingyoutuber6124
    @gamingyoutuber6124 2 ปีที่แล้ว

    Bhoat vdeya vedeo ha g 🙏

  • @jagteshshayer1449
    @jagteshshayer1449 2 ปีที่แล้ว

    Tractor bhot siraa baniaaa✅👌👌👌

  • @veerpalkaur1862
    @veerpalkaur1862 2 ปีที่แล้ว

    Congratulations 🎊 👏 💐 Bappu kush a

  • @babbusandhubabbusandhu8541
    @babbusandhubabbusandhu8541 2 ปีที่แล้ว

    ਵਾਹਿਗੁਰੂ ਮਿਹਰ ਰੱਖੇ ਜੀ

  • @jatindersingh479
    @jatindersingh479 2 ปีที่แล้ว +15

    ਲਗਦਾ ਸਾਰਾ ਮਾਹਲ ਪਿੰਡ ਵਲੋਗਰ ਬਣ ਗਿਆ 😃

  • @MandeepKaur-vz9fn
    @MandeepKaur-vz9fn 2 ปีที่แล้ว

    End kale veer ji

  • @harwinderbains4275
    @harwinderbains4275 2 ปีที่แล้ว +1

    Bapu ji nice man from gharuan Wala 🌷🥀🌹

  • @bikramjeetsingh2596
    @bikramjeetsingh2596 ปีที่แล้ว

    Veeru Bapu ji da face dakhu kine khushi aa Bapu ji de face te Laal rang aa Khushi de nall Bapu ji da 🙏🙏🙏🙏🙏

  • @sunilpoonia5550
    @sunilpoonia5550 2 ปีที่แล้ว

    Bai ji beautiful apna Trector

  • @shamshersingh2710
    @shamshersingh2710 2 ปีที่แล้ว

    Congratulations bapu g siraaaaaaaaaaaa tyar hoyea khaint lgda attttttttttttttttttt 👌

  • @kumarajaykumarajay2636
    @kumarajaykumarajay2636 2 ปีที่แล้ว

    Bai ji bapu ji te tractor pura sirra

  • @didarsinghsingh6947
    @didarsinghsingh6947 2 ปีที่แล้ว

    Very nice God bless you 🙏🙏🙏🙏

  • @darshanchuharmajra3760
    @darshanchuharmajra3760 2 ปีที่แล้ว

    ਕਾਲੇ ਦਾ ਬਾਪੂ ਪੂਰਾ ਖੂਸ਼

  • @ProducerProducer-c2f
    @ProducerProducer-c2f 4 หลายเดือนก่อน

    Missing bappu ji😢💯

  • @manimaan9008
    @manimaan9008 2 ปีที่แล้ว

    Rabba bapu jee nu lambi Umar bakhshi bahut mehnti jatt aa bapu jee

  • @singaasingaa7404
    @singaasingaa7404 2 ปีที่แล้ว

    Bhut. Vdya Bhai kala veer

  • @arshdeepsinghhundal1281
    @arshdeepsinghhundal1281 2 ปีที่แล้ว

    Sant jarnail singh bhindrawale di tasveer bhut vadia lagg rhi aa❤️❤️….Hale tak vi santa di tasveer darave vairi nu🔥

  • @amardeepsinghbhattikala189
    @amardeepsinghbhattikala189 2 ปีที่แล้ว

    Sat shri akal ji sarian nu bapu nu kush dakh ke man kush hoya

  • @lakhvirsingh8829
    @lakhvirsingh8829 2 ปีที่แล้ว

    ਮੁਬਾਰਕਾ ਜੀ

  • @gurvinderbhullar4888
    @gurvinderbhullar4888 2 ปีที่แล้ว

    Congratulations🎊💐 all family nu hi❤️👌👌🚜

  • @jassshergillwale2361
    @jassshergillwale2361 2 ปีที่แล้ว +1

    ਮੁਬਾਰਕਾਂ ਵੀਰੇ ਵਾਹਿਗੁਰੂ ਜੀ ਵਾਧਾ ਕਰਨ

  • @prashantgoel8730
    @prashantgoel8730 2 ปีที่แล้ว

    Kala bhai aapko tractor ki बहुत-बहुत Mubarak

  • @provinderhawara8045
    @provinderhawara8045 2 ปีที่แล้ว

    Mbarka bapu ji bhut vadhia lagda Trakter

    • @alfabeta6817
      @alfabeta6817 2 ปีที่แล้ว

      Woodgas plant Lao , parali nal electricity Bano.d

  • @amritgrewal4664
    @amritgrewal4664 2 ปีที่แล้ว

    Very nice tractor veer bahut sohna 👌👌👌

  • @prabhsidhu3630
    @prabhsidhu3630 2 ปีที่แล้ว

    Congratulations bro 🙏 waheguru mher kare 🙏

  • @ravneetsingh2333
    @ravneetsingh2333 2 ปีที่แล้ว +1

    Congratulations bappu ji Gbu 🙏 I am Kuwait

  • @thejattfarmer1568
    @thejattfarmer1568 2 ปีที่แล้ว

    ❤️❤️ best vlog aa aah wala ajj tk da

  • @jaspreetsandhu2504
    @jaspreetsandhu2504 2 ปีที่แล้ว +1

    Congratulations veer sirra

  • @iqbalkarwasravlogfarmerbnd9667
    @iqbalkarwasravlogfarmerbnd9667 2 ปีที่แล้ว

    Congratulations veere bahut ghaint aa

  • @majhawala8144
    @majhawala8144 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @NavdeepSingh-fr3cg
    @NavdeepSingh-fr3cg 2 ปีที่แล้ว

    Sira karta kale veer tractor att

  • @tarwindersingh7220
    @tarwindersingh7220 2 ปีที่แล้ว

    Bahut mubarka sareya nu ji

  • @sarabjitkaur8997
    @sarabjitkaur8997 2 ปีที่แล้ว +1

    Congratulations 🎊bapu ji 🎊🎊🎊🎊🎊

  • @truththesach1808
    @truththesach1808 2 ปีที่แล้ว

    🎉 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @jassbhangu4738
    @jassbhangu4738 2 ปีที่แล้ว

    Bhout badea kala y

  • @karamjeetvlogger1109
    @karamjeetvlogger1109 2 ปีที่แล้ว +2

    Congratulations bro ❤️😘

  • @Vikramsingh-hc6lz
    @Vikramsingh-hc6lz 2 ปีที่แล้ว

    End krati bai g

  • @singaasingaa7404
    @singaasingaa7404 2 ปีที่แล้ว

    Sira kara ta Bhai👌👌👌✌️✌️

  • @sahilghera7389
    @sahilghera7389 2 ปีที่แล้ว

    Bhut bhut mubaraka Bapu ji nu