ਹਜ਼ੂਰ ਸਾਹਿਬ ਤੋਂ ਦਰਵਾਜ਼ਿਆਂ ਦੇ ਸ਼ਹਿਰ ਔਰੰਗਾਬਾਦ ਵੱਲ । Hazur Sahib To Aurangabad । Nanded Walk With Turna

แชร์
ฝัง
  • เผยแพร่เมื่อ 18 พ.ย. 2024

ความคิดเห็น • 66

  • @satnamsinghsivia9842
    @satnamsinghsivia9842 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਕਰਾੲੇ
    ਬਹੁਤ ਵਧੀਆ ਜਾਣਕਾਰੀ ਦਿੱਤੀ

    • @WalkWithTurna
      @WalkWithTurna  ปีที่แล้ว

      ਮੇਹਰਬਾਨੀ ਜੀ

  • @SurjitSingh-jl1ds
    @SurjitSingh-jl1ds ปีที่แล้ว +1

    ਬਿਲਕੁਲ ਠੀਕ। ਅਸੀ 8 .12.22 ਨੂੰ ਆਏ ਸੀ।ਇਥੋਂ 25 ਨੂੰ ਪੰਜਾਬ ਜਾਣਾ।ਪਰ ਦਿਲ ਨੀ ਕਰਦਾ।

  • @balrajsingh4848
    @balrajsingh4848 ปีที่แล้ว

    Wahe Guru ji Wahe Guru ji Wahe Guru ji.Dhan Guru Dhan Guru pyaare...shukriya veer ji..

  • @dr.sukhdevsinghkhalsamakhu970
    @dr.sukhdevsinghkhalsamakhu970 ปีที่แล้ว +2

    ਬਾਬਾ ਗੋਰਾ ਸਿੰਘ ਜੀ ਤੁਹਾਡਾ ਸਿੱਖੀ ਸਰੂਪ ਬਹੁਤ ਹੀ ਸੋਹਣਾ ਤੇ ਪਿਆਰਾ ਲਗਦਾ ਹੈ।ਬਾਕੀ ਜੌ ਤੁਸੀ ਗੁਰੂ ਘਰ ਦੀ ਜਾਣਕਾਰੀ ਦਿੱਤੀ ਹੈ ਬਹੁਤ ਹੀ ਜਾਣਕਾਰੀ ਵਿਚ ਵਾਧਾ ਹੋਇਆ ਅਤੇ ਚੰਗਾ ਲੱਗਾ। ਵਾਹਿਗਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @baljitbains2732
    @baljitbains2732 ปีที่แล้ว

    Wahe guru g 🙏

  • @gurmailsingh5936
    @gurmailsingh5936 ปีที่แล้ว +2

    ਮੇਰੇ ਕੋਲ ਸਬਦ ਨਹੀਂ ਕਿ ਮੈਂ ਕਿਮੇ ਧੰਨਵਾਦ ਕਰਾਂ ਬਾਬਾ ਗੋਰਾ ਸਿੰਘ ਜੀ ਦਾ ਤੇ ਤੁਹਾਡਾ ਜਿਨ੍ਹਾਂ ਇੰਨਾਂ ਵਧੀਆ ਤਰੀਕੇ ਨਾਲ ਹਜੂਰ ਸਾਹਿਬ ਦੇ ਸਾਰੇ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ

  • @DaljitSingh-zd9bm
    @DaljitSingh-zd9bm ปีที่แล้ว +2

    ਹਜ਼ੂਰ ਸਾਹਿਬ ਵਿਖੇ ਆ ਕੇ ਲੱਗਦਾ ਹੀ ਨਹੀਂ ਅਸੀਂ ਪੰਜਾਬ ਤੋਂ ਬਾਹਰ ਆਇਆ ਹੋਏ ਆ, ਪਤਾ ਨੀ ਕਿਉਂ ਇੱਥੇ ਆ ਕੇ ਵਾਪਸ ਜਾਣ ਨੂੰ ਦਿਲ ਹੀ ਨਹੀਂ ਕਰਦਾ

  • @sanjaykapoor7205
    @sanjaykapoor7205 11 หลายเดือนก่อน +1

    didi tusi video bahut bahut bahut bahut bahut vadia banadey ho waheguru tuhadi family nu hamesha khush rakhe

    • @WalkWithTurna
      @WalkWithTurna  11 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @jugindersingh4910
    @jugindersingh4910 ปีที่แล้ว +9

    ਸਹੀ ਗੱਲ ਹੈ ਸੰਗਤਾਂ ਆਮਤੌਰ ਤੇ ਗੁਰਦੁਆਰੇ ਦੇ ਦਰਸ਼ਨ ਕਰਕੇ ਵਾਪਸ ਆ ਜਾਂਦੇ ਹਨ ਪਰ ਤੁਸੀ ਬਾਬਾ ਗੋਰਾ ਸਿੰਘ ਜੀ ਦੇ ਸਹਯੋਗ ਨਾਲ ਲੰਗਰ ਸਾਹਿਬ ਦੇ ਸਾਰਿਆ ਸੇਵਾਵਾਂ ਦੇ ਨਾਲ ਜਾਣੂ ਕਰਵਾਇਆ ਹੈ ਬਹੁਤ ਬਹੁਤ ਧੰਨਵਾਦ

  • @m.d.1769
    @m.d.1769 ปีที่แล้ว +1

    very nice, veerji, waheguru chardikla bakshees krn 🙏

  • @GhostRide7
    @GhostRide7 ปีที่แล้ว

    Waheguru ji ka khalsa Waheguru ji ki Fateh namaste 🙏

  • @karamdeep.singhsingh
    @karamdeep.singhsingh ปีที่แล้ว +1

    Waheguru

  • @kamalvirk......8071
    @kamalvirk......8071 ปีที่แล้ว +2

    Hazur sahib toh aun da dil.nhi krda..sewa kran da Anand hi alag...hun kuch veer kehn ge othe nsha sokha mil.jaanda..but nhi aethe guru Maharaj ji di bhot kirpa

  • @hssingh1051
    @hssingh1051 ปีที่แล้ว +5

    ਬਾਬਾ ਗੋਰਾ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ

  • @mohindersingh9263
    @mohindersingh9263 ปีที่แล้ว +1

    ਬਹੁਤ ਵਧੀਆ ਉਪਰਾਲਾ ਬਾਬਾ ਜੀ ਤੁਹਾਡੇ ਨਾਲ

  • @varinderkaursandhu708
    @varinderkaursandhu708 ปีที่แล้ว +1

    Wahegur ji wahegur ji

  • @hssingh1051
    @hssingh1051 ปีที่แล้ว +3

    ਸਹੀ ਗੱਲ ਹਜੂਰ ਦੇ ਘਰੇ ਜਾ ਕੇ ਬਹੁਤ ਜੀਅ ਲੱਗਦੇ ਦੁਬਾਰਾ ਫੇਰ ਆਉਣ ਨੂੰ ਮਨ ਕਰਦਾ

  • @sukhmandersingh8034
    @sukhmandersingh8034 ปีที่แล้ว +1

    ਬਾਈ ਜੀ ਤੁਸੀ ਭਾਗਾ ਵਾਲੇ ਹੋ ਜਿੰਨਾ ਨੇ ਭਾਈ ਗੋਰਾ ਸਿੰਘ ਦੀ ਮਦਤ ਨਾਲ ਗੁਰੂ ਜੀ ਦਾ ਪੂਰਾ ਘਰ ਦੇਖ ਲਿਆ ਜੀ

  • @ParwinderSingh-iu1zx
    @ParwinderSingh-iu1zx ปีที่แล้ว +1

    ਧੰਨ ਧੰਨ ਸੰਤ ਬਾਬਾ ਨਿਧਾਨ ਸਿੰਘ ਜੀ ਮਾਹਾਰਾਜ ਜੀ ਧੰਨ ਸਨ

  • @PrabhjotSingh-ej9qb
    @PrabhjotSingh-ej9qb ปีที่แล้ว +1

    Paji tuhade vlog vee ripan Khushi vangoo bahut vadiya hun,👍aak kal kithe tuhanu milna hai g

  • @kamaljeetaulakh2604
    @kamaljeetaulakh2604 ปีที่แล้ว

    Manpreet mere vi same feeling hundi a, I feel like Guru ji apne nal nal han

  • @yadwindersinghbrar4967
    @yadwindersinghbrar4967 ปีที่แล้ว +1

    Waheguru ji

  • @makhansingh3002
    @makhansingh3002 ปีที่แล้ว +1

    ਗੁਰੂ ਜੀ ਮੇਹਰ ਕਰਨ

  • @jaspalmaanjaspalmaan9473
    @jaspalmaanjaspalmaan9473 ปีที่แล้ว

    Waheguru ji mihar karan

  • @dayasingh7080
    @dayasingh7080 ปีที่แล้ว +1

    ਬਾਬਾ ਗੋਰਾ ਸਿੰਘ ਜੀ ਸਿੱਖ ਪੰਥ ਦੀ ਸਾਣ

  • @arshpreetjandu8162
    @arshpreetjandu8162 ปีที่แล้ว

    👍👍🙏🙏

  • @makhansingh3002
    @makhansingh3002 ปีที่แล้ว

    ਵਾਹਿਗੁਰੂ ਜੀ ਕਿਰਪਾ ਨਾਲ ਦਾਸ ਨੇ ਦੋ‌ ਵਾਰ ਦਰਸ਼ਨ ਕੀਤੇ

  • @parmjeetsingh1314
    @parmjeetsingh1314 ปีที่แล้ว

    🙏🙏🙏🙏🙏

  • @jugrajsinghsidhu1551
    @jugrajsinghsidhu1551 ปีที่แล้ว

    ਛੋਟੇ ਭਾਈ ਹਰਪਾਲ ਸਾਂਭ ਦਿਨ ਦੇ ਤਾਪਮਾਨ ਵਾਰੇ ਜ਼ਰੂਰ ਵਿਡੀਉ ਵਿੱਚ ਦੱਸਿਆ ਕਰੋ ਤਾ ਕੇ ਆਉਂਣ ਵਾਲੇ ਬੰਦੇ ਨੂੰ ਪੂਰੀ ਜਾਣਕਾਰੀ ਹੋ ਸਕੇ ਤਾਂ ਜੋ ਕੱਪੜੇ ਵੀ ਨਾਲ ਉਸ ਹਿਸਾਬ ਨਾਲ ਲੈਕੇ ਆਵੇ

  • @ParminderSingh-yg1qh
    @ParminderSingh-yg1qh ปีที่แล้ว +3

    ਵੀਰ ਤੁਸੀਂ ਬਿਲਕੁਲ ਸੱਚ ਆਖਦੇ ਹੋ ਜੀ ਅਸੀਂ ਤੁਹਾਡੇ ਵਾਗਾਂ ਰੋਕੇ ਰੇਲ ਤੇ ਆਵਦੇ ਹਾਂ ਜੀ🙏🙏🙏🙏🙏

  • @majorsingh5064
    @majorsingh5064 ปีที่แล้ว +1

    वो लोग सबसे बड़े बेवकूफ हैं जो गुरू घरों को डेरा वाद कहते हैं और हमारे गुरू घरों में जो प्रबंध हमारे सेवा दार करते हैं वो और कोई पैसा लेकर भी नहीं कर सकता और धन्यवाद है सेवा दार बाबा गोरा सिंह का जो उन्होंने गुरू साहिब की हर चीज के दर्शन करवाए और इतिहास बताया जिस दिन से आप विडीयो बना रहे हैं में उस दिन से ही देख रहा हूँ तीन साल हो गए हैं हमें सोचते हुए कि हजूर साहब जाना है दर्शन करने के लिए पर जा पा रही रहे शायद अभी परमात्मा का ही हुक्म नहीं है वाहेगुरू

  • @jasssandhu9809
    @jasssandhu9809 ปีที่แล้ว +3

    Baba Gora singh ji ne bahut vadiya explore kita te karwaya walk with turna🙏

  • @prattybrar9968
    @prattybrar9968 ปีที่แล้ว

    Thanks ji

  • @sukhchainsingh6243
    @sukhchainsingh6243 ปีที่แล้ว

    Wahaguru ji chardi kallaa karan

  • @kaurj8453
    @kaurj8453 ปีที่แล้ว +1

    Turan ji aragabad da blog vi banoo
    Baba goro ji navi tuhada sath dita
    Good
    Baba ji sat shri akal thanks

  • @sushilgarggarg1478
    @sushilgarggarg1478 ปีที่แล้ว +1

    Dhan-Dhan guru gobind sahib ji....!

  • @cheemasingh3215
    @cheemasingh3215 ปีที่แล้ว

    Ohna Nu Sade valo fateh bulayo

  • @darshankaurbhui5017
    @darshankaurbhui5017 ปีที่แล้ว

    Waheguru ji 🙏🙏

  • @balbirsingh4565
    @balbirsingh4565 ปีที่แล้ว +1

    Good mm be Jana hh

  • @harwindernamberdar4502
    @harwindernamberdar4502 ปีที่แล้ว

    Baba gora je da nature ve vadia laga

  • @jotdhillon-13000
    @jotdhillon-13000 10 หลายเดือนก่อน

    Baba gora ji da no dedo paji

  • @rupindersingh568
    @rupindersingh568 ปีที่แล้ว

    Tusi bahut wadhia dikhia hazoor sahib di management, ma utha study kitha par aj tak ma v oh chiza nahi dekhia si, jiwa welding dept and other things

  • @cheemasingh3215
    @cheemasingh3215 ปีที่แล้ว

    Waheguru ji ka khalsa vaheguru ji ki fateh
    Veerji asi Germany to tuhade video vekhde Hunde.
    Baba gora singh ji da bohut bohut dhanwaad. Satguru ji ohna te mehr bharea hath rkhn, una ne bohut seva kiti. Chardikala bkhshn veerji Nu te tuhanu vi.
    Sare kende ne ke hazur sahib to Delhi jaye, sara kujh bhul janda. Bohut Maja aonda are dil lgda Hazur sahib ja ke. Bohut vdia sohni jaankari mili

  • @cheemasingh3215
    @cheemasingh3215 ปีที่แล้ว

    Bhangala sahib sade nerhe a, othe vi bohut sohna Hai. Othe vi chnga parbhand hai

    • @kauranmol3152
      @kauranmol3152 ปีที่แล้ว

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @singhraj414
    @singhraj414 ปีที่แล้ว

    Waheguru ji 🙏 mehar sadka Dhan Sri Guru Gobind Singh Sahib Ji Maharaj ji de parti waraag dekh ke Dil khush ho geya Aapji di sariyan videos dekhke ♥️👍🙏

  • @jagirsingh7369
    @jagirsingh7369 ปีที่แล้ว +2

    ਅੰਮ੍ਰਿਤ ਛਕੋ, ਗੁਰੂ ਦੇ ਸਿੱਖ ਬਣੋ

  • @amsingh173
    @amsingh173 ปีที่แล้ว

    Pyara maharastra te special nagpur . Nagpur jarur Jana pahji te panchmadi 225 kilometres aa nagpur ton jarur jana.Nagpur vich vi punjabi bohat rehende ne te sindi vi rehende ne jehde guru granth sahib ji nu mande han.

  • @rajwindersingh4962
    @rajwindersingh4962 ปีที่แล้ว +2

    ਸਹੀ ਆ ਪ੍ਰਬੰਧ ਬਹੁਤ ਵਧੀਆ ਤੇ ਕਾਬਲੇ ਤਰੀਫ਼ ਆ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਆ,ਬਾਕੀ ਸਾਨੂੰ ਵੀ ਨਾਲ਼ ਨਾਲ਼ ਖਿੱਚੀ ਫਿਰਦੇ ਓ ਕਦੇ ਅੰਡਮਾਨ ਕਦੇ ਹਜ਼ੂਰ ਸਾਹਿਬ ਹੁਣ ਔਰੰਗਾਬਾਦ 🙏

  • @kamalvirk......8071
    @kamalvirk......8071 ปีที่แล้ว +1

    Ajmer singh naam da bnda Gora singh baba ji....ohda dimak khrab hoea

    • @WalkWithTurna
      @WalkWithTurna  ปีที่แล้ว

      ਚਲੋ ਕੋਈ ਨਾ ਹੋ ਜਾਊ ਸੈੱਟ

  • @ajit_singh15
    @ajit_singh15 ปีที่แล้ว

    Baba g jehde puthe sidhe comment karde ya na oh lok jra apne ghar 50 Jane sad k 10 ku din sewa kar k dekh len fer pta laggu

    • @WalkWithTurna
      @WalkWithTurna  ปีที่แล้ว

      ਆ ਵਧੀਆ ਗੱਲ ਹੈ

  • @AmrikBrarvlog
    @AmrikBrarvlog ปีที่แล้ว

    🙏🙏🙏

  • @ramram-ram
    @ramram-ram ปีที่แล้ว +1

    तुम लोगो को तो खालिस्तान चाहिए फिर भारत कैसे आओगे

    • @WalkWithTurna
      @WalkWithTurna  ปีที่แล้ว +1

      ਬਕਵਾਸ ਨਾ ਕਰ ਕਤੀੜੇ

  • @parmjitsingh9970
    @parmjitsingh9970 ปีที่แล้ว +1

    🙏🙏🙏🙏

  • @batth_gamerz9948
    @batth_gamerz9948 ปีที่แล้ว +1

    Waheguru ji maher karan

  • @singhrasal8483
    @singhrasal8483 ปีที่แล้ว +1

    Waheguru ji

  • @jask8675
    @jask8675 ปีที่แล้ว

    Waheguru ji