Yograj Singh Exclusive on Kisan Morcha । THE KHALAS TV

แชร์
ฝัง
  • เผยแพร่เมื่อ 2 ต.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

ความคิดเห็น • 97

  • @onkarsahota1677
    @onkarsahota1677 7 หลายเดือนก่อน +5

    ਯੋਗਰਾਜ ਜੀ ਸਾਰੇ ਦੇਸ਼ ਕਾਰਪੋਰੇਟ ਘਰਾਣਿਆਂ ਨਾਲ਼ ਖੜ੍ਹੇ ਹਨ ਜੇ ਆਪਣੇ ਕਿਸਾਨ ਉਨ੍ਹਾਂ ਕੋਲ ਮਦਦ ਮੰਗਣ ਜਾਂਦੇ ਉਨ੍ਹਾਂ ਨੇ ਮਦਦ ਨਹੀਂ ਕਰਨੀ ਸੀ

  • @knowledgebabag
    @knowledgebabag 7 หลายเดือนก่อน +5

    ਬਿਲਕੁਲ ਸਹੀ ਗੱਲਾ ਯੋਗਰਾਜ ਜੀ ਦੀਆਂ, ਪਰ ਪਿਛਲੇ ਅੰਦੋਲਨ ਚ ਆਪ ਜੀ ਹੀ ਕਹਿੰਦੇ ਸੀ ਕੇ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਕੇ ਸਿਆਸਤ ਚ ਲੜਨਾ ਚਾਹਿਦਾ

  • @Sidhumoosewalashub
    @Sidhumoosewalashub 7 หลายเดือนก่อน +2

    ਪੈਸੇ ਤਾਂ ਖਾਦੇ ਆ ਲੀਡਰਾਂ ਨੇ ਤਾਹਿ ਘਰੇ ਚੁੱਪ ਆ

  • @BalwinderDhindsa-d2e
    @BalwinderDhindsa-d2e 7 หลายเดือนก่อน +9

    ਦਿਨੇ ਸੁਪਨੇ ਲੈਣ ਵਾਲੀਆ ਗੱਲਾਂ ਹਨ ਜੋਗਰਾਜ ਜੀ ਦੀਆ

    • @NareshKumar-bc8xw
      @NareshKumar-bc8xw 7 หลายเดือนก่อน

      😂😂😂😂😂😂😅😅 ਸਹੀ ਕਿਹਾ

    • @sukhpreetkaur4899
      @sukhpreetkaur4899 7 หลายเดือนก่อน

      Achha tu supne ch ja ke aye a ja anne bhagt ne jblimar diti😂😂😂

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 7 หลายเดือนก่อน +10

    ਸਤਿ ਸ੍ਰੀ ਅਕਾਲ🙏 ਬਾਪੂ ਯੋਗਰਾਜ ਸਿੰਘ ਜੀ ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਤੁਹਾਡੀਆਂ ਬਹੁਤ ਬਹੁਤ ਧੰਨਵਾਦ ਬਾਪੂ 🙏 ਜੀ

  • @Darshansingh-el4ti
    @Darshansingh-el4ti 7 หลายเดือนก่อน +6

    ਬਿਲਕੁਲ ਸੱਚ ਹੈ ਯੋਗਰਾਜ ਜੀ❤

  • @kuldeepchandsaini5413
    @kuldeepchandsaini5413 7 หลายเดือนก่อน

    Your views are great Yograj ji.Salute to you.

  • @buntyrajputperdasisingh4952
    @buntyrajputperdasisingh4952 7 หลายเดือนก่อน +1

    Very big dramebaaz 🎉

  • @SatnamSingh-qh3le
    @SatnamSingh-qh3le 7 หลายเดือนก่อน

    ਜਦੋਂ ਕਿਸੇ ਬੰਦੇ ਨੇ ਤੈਨੂੰ ਕਿਹਾ ਕਿ ਤੁਸੀਂ ਪੰਜਾਬੀ ਪੱਕੀ ਪਕਾਈ ਖਾਣ ਦੇ ਆਦੀ ਓ ਤੈਨੂੰ ਕੋਈ ਜੁਆਬ ਨਹੀਂ ਆਇਆ ਕਿਸ ਨੇ ਪਕਾਈ ਸੀ ਜਿਹੜੀ ਪੰਜਾਬੀ ਖਾ ਰਹੇ ਨੇ ਭਾਰਤ ਦਾ ਢਿੱਡ ਭਰ ਦਿੱਤਾ ,ਲਾਹਣਤ ਆ ਤੇਰੇ ਤੇ ਨਾਲੇ ਪੱਤਰਕਾਰ ਤੇ ਗੂੰਗਿਆਂ ਵਾਂਗ ਬੈਠੀ ਆ ਕੋਈ ਸਵਾਲ ਨਹੀਂ ਉਹ ਜੋ ਬੋਲੀ ਜਾਂਦਾ ਹਾਂ ਵਿੱਚ ਹਾਂ ਮਿਲਾਈ ਜਾਂਦੀ ਆ ਇਹ ਪੱਤਰਕਾਰੀ ਆ ਜਾਂ ਚਾਟੂਕਾਰੀ ਓਹੋ ਜਿਹਾ ਚੈਂਨਲ ਆ ਕੁਲ ਮਿਲਾ ਕੇ ਸਿਰਫ਼ ਲਾਹਣਤ ਆ ਤੁਹਾਡੇ ਤੇ।

  • @kulwantsingh9415
    @kulwantsingh9415 7 หลายเดือนก่อน +3

    ਧੰਨਵਾਦ

  • @Shazzvillagefoodsecrets
    @Shazzvillagefoodsecrets 7 หลายเดือนก่อน +18

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਹਾਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਹਿਬਜ਼ੋ ਮਾਨ ਦੇ ਵਿੱਚ ਰੱਖੇ 🙏😢🙏🙏🙏

    • @GurinderSingh-ow5wl
      @GurinderSingh-ow5wl 7 หลายเดือนก่อน

      Sanu be ver g alag kr dita. Sade be rstha ch border bna dite. Punjab nu India to alag krne ch lagi be Modi govt .ina bdanm kr rhea Sanu eh bhul gyea ke sab to phela kurabni Punjab dhinda hai but aj eh Sanu kalistani ya antkwati bol rhe oh be sade india de hi log nd godi media

    • @krsingh2924
      @krsingh2924 7 หลายเดือนก่อน

      ਹਹਹਹ ਭਿਖਾਰੀ ਆਪਣੇ ਦੇਸ਼ ਨੂੰ ਤਾਂ ਸੰਭਾਲ ਲੈ,,ਸਾਲੇ ਸਾਰੀ ਦੁਨੀਆਂ ਚੋਂ ਮੰਗ ਮੰਗ ਕੇ ਦਿਨ ਟਪਾ ਰਹੇ,ਆਈ ਐਮ ਐਫ ਤਾਂ ਇਨ੍ਹਾਂ ਨੂੰ ਚਲਾ ਰਿਹਾ ਚਲੇ ਨੇ ਸਾਨੂੰ ਸਲਾਹ ਦੇਣ ਤੇ ਖੈਰ ਮੰਗਣ।

    • @Shazzvillagefoodsecrets
      @Shazzvillagefoodsecrets 7 หลายเดือนก่อน +2

      @@GurinderSingh-ow5wl
      Sadiyaan ardaasan tuhaday naal rehin giyaan veer g🙏🙏

  • @montybrar7387
    @montybrar7387 7 หลายเดือนก่อน +1

    Punjab deh kisanan de badkismati a k zada tar kissan unions communism vichardhara walian unions neh jo kissani mudde toh zada communism de promotion karde neh .jinna chir ena lal leeran nu passe nai karde kissani da kuch nai ban na

  • @rajinderkang4071
    @rajinderkang4071 7 หลายเดือนก่อน +1

    INSPITE OF GIVING TO THE POINT REPLIES, HE IS MAKING TALES AND PHILOSOPHY. HE IS FILMI MAN AND GIVING REPLIES IN FILM I TUNE. TGANK U.

  • @balbirsingh4913
    @balbirsingh4913 7 หลายเดือนก่อน +4

    Very good News

  • @nehaattri1812
    @nehaattri1812 7 หลายเดือนก่อน +1

    Kyi tappa da fall raaj haa raja baddkariya karda panj vikara bass jadda jaanda mull sudar ki vikaari ban na vikaari raja narki hi jaau only braham charri bachu doo jakh di agg too andarla sukssam sarir panj indriya da battala pahlla guru granth sahib ji parro panj vikari kidda jamm khuara karda kaam vassna krodh Loobh moh chutha hankaar homma payaa jagatt upayaa ,,Sabad,,, vassa bikh jaayi guru granth sahib ji tukk ❤❤❤❤❤❤❤❤❤❤❤❤❤❤❤❤

  • @partapvirk5898
    @partapvirk5898 7 หลายเดือนก่อน +2

    There were no tractors in the 1910 to 1920. Yes! there was Kisaan protest (pagri sambal jatta, pagri sambal oh. lut lya mall tera, kitta teri bahall ohe). Chacha Ajit Singh did took part in the protest, and was expelled from India. Todays Kisaan protest is similar to Jalian wala baag, where Punjabis were fired upon discriminatorily. This Government is no different than the one in 1919. We Punjabi need to fight for freedom (Azaadi), nothing short of Azadi. If other Indian states can also benefit from our struggle so be it.

  • @ConfusedDragonflies-hd9mu
    @ConfusedDragonflies-hd9mu 7 หลายเดือนก่อน

    ❤❤jograj g tusi sache insan ho rab di kachri vich.main tohanu salute krda.thodi soch nu

  • @GurmailsinghDhillon-q1w
    @GurmailsinghDhillon-q1w 7 หลายเดือนก่อน +2

    ਜੋਗਰਾਜ ਸਿੰਘ ਜੀ ਜੁਵਰਾਜ ਸਿੰਘ ਦਾ ਪੰਜਾਬੀ ਬਹੁਤ ਮਾਨ ਸਨਮਾਨ ਕਰਦੇ ਨੇ ਉਹ ਸਾਂਝੇ ਉਮੀਦਵਾਰ ਬਣ ਕੇ ਚੋਣ ਲੜਨ ਭਾਜਪਾ ਵੱਲੋਂ ਸਨੀ ਦਿਓਲ ਵਾਲੀ ਗਲਤੀ ਨਾ ਕਰ ਬੈਠਣ

  • @partapvirk5898
    @partapvirk5898 7 หลายเดือนก่อน +1

    There were no tractors in the 1910 to 1920. Yes! there was Kisaan protest (pagri sambal jatta, pagri sambal oh. lut lya mall tera, kitta teri bahall ohe). Chacha Ajit Singh did took part in the protest, and was expelled from India. Todays Kisaan protest is similar to Jalian wala baag, where Punjabis were fired upon discriminatorily. This Government is no different than the one in 1919. We Punjabi need to fight for freedom (Azaadi), nothing short of Azadi. If other Indian states can also benefit from our struggle so be it.

  • @SinghHarcharn-dg8ys
    @SinghHarcharn-dg8ys 7 หลายเดือนก่อน +7

    ਇਹ ਤਾ ਅੱਧਾ ਪਾਗਲ ਬੰਦਾ ਏ

  • @JaspalSingh-or3lf
    @JaspalSingh-or3lf 7 หลายเดือนก่อน

    Enough of this mein.....mein. farmers should put him in the forefront....What for .
    What is he waiting for all these years. He wants to discredit farmer's leaders & wants farmers to make him their sole leader .
    So intelligent. Is it.

  • @MichealMasih-bq1qn
    @MichealMasih-bq1qn 7 หลายเดือนก่อน

    Hun v film waly dailog boli janaa bapu 😅😅😅😅😅

  • @arunrichakwt1010
    @arunrichakwt1010 7 หลายเดือนก่อน

    Leders nay punjab daa bahut nuksan kita peya

  • @gurvindersidhugermany3693
    @gurvindersidhugermany3693 7 หลายเดือนก่อน

    Eh gal 100% sach a yograj ne last morche vich ik gal khi c ki jad Afghan mugal hindustan diya jawan girls nu jabardasti le jande c Singh ohna kudiya nu wapas le ke aounde c es gal tu kuch ko hindu loka ne yograj nu bhuat gallan kdiya c but punjab vicho ik v bande ne yograj da sath nhi c dita

  • @funnyhub510
    @funnyhub510 7 หลายเดือนก่อน +1

    salute to singh sahib according
    his good thought.

  • @NareshKumar-bc8xw
    @NareshKumar-bc8xw 7 หลายเดือนก่อน +2

    ਯੋਗਰਾਜ ਸਿੰਘ ਕੀ ਸ਼ਹੀਦ ਬਾਬਾ ਦੀਪ ਸਿੰਘ ਨੇ ਤੇਹੀ ਮਾਂ ਨਾਲ ਵਿਆਹ ਕਰਵਾਇਆ ਸੀ, ਜਿਸ ਮਾਂ ਦੇ ਪੇਟ ਚੋ' ਤੂੰ ਜਨਮ ਲਿਆ ਇਹ ਵੀ ਸੱਚ ਦੱਸੀ, ਜੇ ਤੇਰੇ ਵਿੱਚ ਅਣਖ ਹੈ।

  • @MehardeepSingh-k5g
    @MehardeepSingh-k5g 7 หลายเดือนก่อน

    Hankari banda

  • @realsujansingh
    @realsujansingh 7 หลายเดือนก่อน +1

    Pbi chaah de cup ate daaru de piale te mr jaande hn.Bilkul shi bol rhe hn yog jee

  • @rakinman143singh4
    @rakinman143singh4 7 หลายเดือนก่อน

    Ehh tae pagal bnda yaar ….hankaari insaan vaa salla…

  • @Harjindersingh-nk3hu
    @Harjindersingh-nk3hu 7 หลายเดือนก่อน

    ਰਾਜੇਵਾਲ ਨੇ ਸਾਰੀ ੳਮਰ ਕਿਸਾਨੀ ਸ਼ੰਘਰਸ਼ ਚ ਲਾ ਦਿਤੀ .ਜਦੋ ਤੂੰ ਅਪਨੇ ਫੁੱਫੜ ਦੇ ਘਰ ਕਾਂਗਰਸੀਅ ਦੀਆ ਜੂਠੀਅ ਪਲੇਟਾਂ ਚੁਕਦਾ ਸੀ ਤਾ ੳਸ ਵੇਲੇ ਇੰਦਰਾ ਗਾਂਧੀ ਦੀਅ ਅਖਾਂ ਚ ਅਖਾਂ ਪਾਕੇ ਕਿਸਾਨੀ ਸ਼ੰਘਰਸ਼ ਦੀਆ ਗਲਾਂ ਕਰਨ ਵਾਲਾ ਰਾਜੇਵਾਲ ੲ ਸੀ. ਤੇਰੀ ਕੀ ਸਮਾਜ ਨੂੰ ਦੇਣ ਆ. ਸਾਰੀ ੳਮਰ ਤੂੰ ਫਿਲਮਾ ਚ ਪੁਠੀਅ ਸਿਧੀਅ ਛਾਲਾਂ ਮਾਰਦਾ ਰਿਹਾ ਗਲਾ ਤੂੰ ਗਲਾਂ ਕਿਸਾਨ ਲੀਡਰਾਂ ਨੂੰ ਕਰਦਾ ਰਿਹਾ. ੲ
    ਏਨੇ ਕਿਸਾਨ ਸ਼ੰਘਰਸ਼ ਹੋਏ ਨੇ ਕਦੇ ਕਿਸੇ ਦੇ ਪੁਤ ਨੂੰ ਝਰੀਟ ਤਕ ਨਹੀਂ ਆੳਣ ਦਿੱਤੀ ਸਿਆਣੀ ਕਿਸਾਨੀ ਲੀਡਰਸ਼ਿਪ ਨੇ . ਅਨਾੜੀ ਤੇ ਹੰਕਾਰੀ ਕਿਸਾਨ ਲੀਡਰਾ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਮੁੰਡੇ ਮਰਵਾਏ ਨੇ. ਤੇਰੇ ਵਰਗੇ ਦੀ ਹਾਲੇ ਲੋੜ ਨਹੀਂ ਪੰਜਾਬ ਨੂੰ. ਤੂੰ ਸਾਰੀ ਪਰੈਸ ਨੂੰ ਪੱਤਰਕਾਰ ਲੇਖਕਾਂ ਨੂੰ ਇਕੋ ਰਸੇ ਟਪਾਈ ਜਾਨਾ. ਪਤਰਕਾਰ ਮਹਿੰਦਰ ਸਿੰਘ ਨੇ 1984 ਚ ਚੰਗੀ ਪਤਰਕਾਰੀ ਕਰਕੇ ਨੁਕਸਾਨ ਸਹਿਆ ..1978 ਤੋ ਲੈ ਕੇ ਅਜ ਤਕ ਪਤਰਕਾਰ ਅੰਗਰੇਜੀ ਸ.ਦਲਬੀਰ ਸਿੰਘ ਨੇ ਸੰਤ ਜਰਨੈਲ ਸਿੰਘਜੀ ਭਿੰਡਰਾ ਵਾਲਿਆ ਬਾਰੇ ਖੁਲ ਕੇ ਲਿਖਿਆ ੳਹ ਪਤਰਕਾਰ ਵੀ ਇੰਗਲਸ਼ ਟ੍ਰਿਬਿਊਨ ਅਖਬਾਰ ਦਾ ਸੀ. ਸ.ਦਲਬੀਰ ਸਿੰਘ ਤੇ ਪੰਜ ਝੂਠੇ ਕਤਲ ਕੇਸ ਪਾਏ ਸੀ. ਸ.ਸਤਨਾਮ ਸਿੰਘ ਮਾਣਕ ਅਜੀਤ ਅਖਬਾਰ ਨੇ ਵੀ Kps gill..
    ਦਾ ਤਸ਼ੱਦਦ ਝਲਿਆ. ਉਪ੍ਰੋਕਤ ਪਤਰਕਾਰ ੳਸ ਸਮੇ ਪੰਜਾਬ ਵਿਚ ਪੰਜਾਬ ਤੇ ਪੰਜਾਬੀਆਂ ਤੇ ਹੋ ਰਹੇ ਅਤਿਆਚਾਰ ਵਿਰੁਧ ਪੰਜਾਬ ਦਾ ਇਤਿਹਾਸ ਲਿਖ ਰਹੇ ਸਨ.ਤੇ ਤੂੰ ਪੰਜਾਬ ਦੇ ਸਭਿਆਚਾਰ ਨੂੰ ਵਿਗਾੜਨ ਚ ਕੋਈ ਕਸਰ ਨਹੀ ਸੀ ਛਡ ਰਿਹਾ.

    • @amandeepsingh9446
      @amandeepsingh9446 7 หลายเดือนก่อน

      Shahidiya hrek kisaan andolan ch hundia ne chahe oho shambhu khanauri hove chahe Delhi aala 2020-21 aala andolan hove,,,pr agleya ne raajniti de aggey lakeer khichi hoyi ae

    • @gurvindersidhugermany3693
      @gurvindersidhugermany3693 7 หลายเดือนก่อน +1

      Es tu pehla kisan morche vich 700,800 kisan sheed hoe ne ohdo rajewal pardhan c

  • @SohanSingh-wr8vb
    @SohanSingh-wr8vb 7 หลายเดือนก่อน +2

    ਬਾਪੂ ਜੀ ਤੁਹਾਨੁੰ ਬਾਬਾ ਦੀਪ ਸਿੰਘ ਜੀ ਦੀ ਮੇਹਰ ਐ ਜੀ ਇਹ ਸਰਕਾਰਾਂ ਦੇ ਆਵਾਰਡਾਂ❤🎉🎉🎉 ਦੀ ਕੋਈ ਜਰੂਰਤ ਨਹੀਂ ਐ ਜੀ

  • @onkarsahota1677
    @onkarsahota1677 7 หลายเดือนก่อน

    ਯੋਗਰਾਜ ਜੀ ਇਨ੍ਹਾਂ ਕਿਸਾਨ ਆਗੂਆਂ ਨੇ ਥੋਡੇ ਨਾਲ ਮੋਦੀ ਕੋਲ ਨਹੀਂ ਜਾਣਾਂ ਸੀ ਇਹ ਸਾਰੇ ਦੀਪ ਸਿੱਧੂ ਨੂੰ ਮਰਵਾ ਕੇ ਬੜੇ ਖੁਸ਼ ਹੋਏ ਸੀ।

  • @SatgurKazal
    @SatgurKazal 7 หลายเดือนก่อน

    B j p jant

  • @realsujansingh
    @realsujansingh 7 หลายเดือนก่อน +1

    Very nice talk my dear baby puttr jee

  • @partapvirk5898
    @partapvirk5898 7 หลายเดือนก่อน +1

    Listen to this guy in the past, and he was preaching Khalastan. Now the opposite, ha.

  • @RanjeetSingh-p2c3k
    @RanjeetSingh-p2c3k 7 หลายเดือนก่อน +1

    ਇਹ ਤਾਂ ਜੂਠ ਐ ਜ਼ਮਾਨੇ ਦੀ। ਬੂਝੜ ਐ । ਬਕਵਾਸ ਕਰੀ ਜਾਂਦਾ ਐ। ਜੱਟ ਨਾਂ ਦੀ ਬਿਮਾਰੀ ਤੋਂ ਪੀੜਤ ਹੈ,ਇਸ ਦੇ ਵੱਸ ਦੀ ਗੱਲ ਨੀ। ਬਹਿਰੂਪੀਆ।

  • @JAGTARSINGH-nv2yw
    @JAGTARSINGH-nv2yw 7 หลายเดือนก่อน +1

    Yograj ji tuc aap e kahi jane o.. v sada kasoor aa punjabi ikathe reh he nhi skde… te tuc kahi jane o v vaki sare leader passe hojo mnu agge layo… j tuhanu ahodeya da e chaa… ta sir pehla othe ja k vichro jina time andoln chlda… fer appe sangat fainsla kru gi… pr ah sharat v mnu agge layo… eh tuhade ch waah waah di lalsa najar aondi

  • @punjabiludhiana332
    @punjabiludhiana332 7 หลายเดือนก่อน

    ਪੰਜਾਬੀ ਸਾਰੇ ਪ੍ਰਧਾਨਾ (ਫੋਕੀ ਚੋਧਰ) ਨੇ ਮਾਰੇ ਆ

  • @RanaSandhu_
    @RanaSandhu_ 7 หลายเดือนก่อน

    ❤❤❤❤❤❤

  • @brarbrar9024
    @brarbrar9024 7 หลายเดือนก่อน +2

    Verygood

  • @lakhbirkhatra445
    @lakhbirkhatra445 7 หลายเดือนก่อน +1

    Only talking

  • @partapvirk5898
    @partapvirk5898 7 หลายเดือนก่อน +1

    Waste of air time,

  • @JogindersinghMahal-q4u
    @JogindersinghMahal-q4u 7 หลายเดือนก่อน +1

    Very nice 👌 bhai g

  • @ChazSingh-f2b
    @ChazSingh-f2b 7 หลายเดือนก่อน

    Yograj singh....one question what's your stand with Bhai Amritpal singh who's been put in jail...I feel your answers are very politically answered

  • @partapvirk5898
    @partapvirk5898 7 หลายเดือนก่อน

    There were no tractors in the 1910 to 1920. Yes! there was Kisaan protest (pagri sambal jatta, pagri sambal oh. lut lya mall tera, kitta teri bahall ohe). Chacha Ajit Singh did took part in the protest, and was expelled from India. Todays Kisaan protest is similar to Jalian wala baag, where Punjabis were fired upon discriminatorily. This Government is no different than the one in 1919. We Punjabi need to fight for freedom (Azaadi), nothing short of Azadi. If other Indian states can also benefit from our struggle so be it.

  • @partapvirk5898
    @partapvirk5898 7 หลายเดือนก่อน

    There were no tractors in the 1910 to 1920. Yes! there was Kisaan protest (pagri sambal jatta, pagri sambal oh. lut lya mall tera, kitta teri bahall ohe). Chacha Ajit Singh did took part in the protest, and was expelled from India. Todays Kisaan protest is similar to Jalian wala baag, where Punjabis were fired upon discriminatorily. This Government is no different than the one in 1919. We Punjabi need to fight for freedom (Azaadi), nothing short of Azadi. If other Indian states can also benefit from our struggle so be it.

  • @partapvirk5898
    @partapvirk5898 7 หลายเดือนก่อน

    There were no tractors in the 1910 to 1920. Yes! there was Kisaan protest (pagri sambal jatta, pagri sambal oh. lut lya mall tera, kitta teri bahall ohe). Chacha Ajit Singh did took part in the protest, and was expelled from India. Todays Kisaan protest is similar to Jalian wala baag, where Punjabis were fired upon discriminatorily. This Government is no different than the one in 1919. We Punjabi need to fight for freedom (Azaadi), nothing short of Azadi. If other Indian states can also benefit from our struggle so be it.

  • @paramjitsingh769
    @paramjitsingh769 7 หลายเดือนก่อน

    ਏਹੋ ਜਿਹਾ ਬੰਦਾ? ਬਾਕੀ ਸਭ ਠੀਕ ਹੈ

  • @JaswinderSingh-bt9st
    @JaswinderSingh-bt9st 7 หลายเดือนก่อน

    Respected To Yougraj You are son is coming BJP election candidate in Punjab.

  • @BaljeetSingh-it6xt
    @BaljeetSingh-it6xt 7 หลายเดือนก่อน +1

    Waheguru ji

  • @JosephKaun
    @JosephKaun 7 หลายเดือนก่อน

    Ek dum sahi bol rha hai Punjabi kabhi ekathe nai reh skte ye atal Satya hai aur isiliye Aaj Tak bhugat rhe hai Punjabi aur aage bhi bhugtenge ye kisan andolan ke saare leaders bik chuke hai aur pis rha hai aam kisaan

  • @MehardeepSingh-k5g
    @MehardeepSingh-k5g 7 หลายเดือนก่อน

    Bjp + kps gill + Poolha. =. Yograj

  • @nirmailsinghbasi2379
    @nirmailsinghbasi2379 7 หลายเดือนก่อน

    Avery body knows ithink you like bjp

  • @JeetuSaini54
    @JeetuSaini54 7 หลายเดือนก่อน

    YOGRAJ SINGH MR .... uncle ji love u sir interview mind blowing aj reality kahi apne kisani leadership bare.

  • @SatwantSingh-pk9vi
    @SatwantSingh-pk9vi 7 หลายเดือนก่อน

    J2 Kasana Radhe Uthe Koi Aur bhashan de rahe hain acche Ko Chhod Kar Rahe Hain badal gaya BJP se a Gaya Tera Munda

  • @ManjitSingh-c9i
    @ManjitSingh-c9i 7 หลายเดือนก่อน

    Very good news

  • @realsujansingh
    @realsujansingh 7 หลายเดือนก่อน

    Yog g Godi media hai Bharat vich

  • @realsujansingh
    @realsujansingh 7 หลายเดือนก่อน

    Badal laane ne pb nu dob ke rkh dittaa hai

  • @ab-ri9hd
    @ab-ri9hd 7 หลายเดือนก่อน

    Mp ki ticket milegi esko

  • @realsujansingh
    @realsujansingh 7 หลายเดือนก่อน

    Very nice yograj g ik ik gl priceless hai

  • @LDhaliwal-j7p
    @LDhaliwal-j7p 7 หลายเดือนก่อน

    Very nice and true

  • @daljindersingh9811
    @daljindersingh9811 7 หลายเดือนก่อน

    Bapo ji good ho ap

  • @bhindersingh_sidhu
    @bhindersingh_sidhu 7 หลายเดือนก่อน

    Satnam waheguru ji right

  • @gurpreetkaur-zl2ie
    @gurpreetkaur-zl2ie 7 หลายเดือนก่อน

    Bilkul sahi galla

  • @User-C8qmpTXbsz
    @User-C8qmpTXbsz 7 หลายเดือนก่อน

    😂😂😂 hun sare idan he bol raye ager main honda te main aa kar dena c o kar dena c 😂

  • @realsujansingh
    @realsujansingh 7 หลายเดือนก่อน

    Salute to yog jee ate to dear pattrkar betaa jee

  • @ricksingh9501
    @ricksingh9501 7 หลายเดือนก่อน

    Baba ji 🦅🦅🦾⚔️

  • @MrSidhu005
    @MrSidhu005 7 หลายเดือนก่อน

    💯

  • @SarbjeetSingh-bn7fb
    @SarbjeetSingh-bn7fb 7 หลายเดือนก่อน

    ❤❤❤

  • @KulwinderSingh-uz7fl
    @KulwinderSingh-uz7fl 7 หลายเดือนก่อน

    Khalistan jindabad

    • @hindusher4096
      @hindusher4096 7 หลายเดือนก่อน

      Bhai aise comment mat Karo.. Pehle he sarkar kamyab ho rahi hai yeh batane ke liye ki yeh kissan andolan nahi khalistan andolan hai.. Jisse nuksan hota hai farmer protest ko kyoki desh se woh support nahi mil raha jo pehle 2021-22 Mai mila tha..... Sarkar toh khush hoti hai ki log khalistan Kare, isse Hindu united ho jayege.. 80% Hindu es desh ke modi ko vote kar dege or phir se inki sarkar ban jayegi.. Aise toh sarkar ko fayda milega... Hum haryana ke kissan isliye pehle jaisa support nahi kar rahe hai kyoki aap log hamara dil dukhate ho khalistan mang kar... Hum haryana wale Kya support Kare.. Baki apki marzi... Kyoki khalistan toh kabhi banana nahi hai yeh apko bhi pta hai ulta respect loose kar rahe ho

  • @narindersingh3140
    @narindersingh3140 7 หลายเดือนก่อน

    👍❤⚘👍

  • @gagandeep2625
    @gagandeep2625 7 หลายเดือนก่อน

    Rab hee janda sach ki aa ji

  • @gurmailsingh6007
    @gurmailsingh6007 7 หลายเดือนก่อน

    yuvraaj nu mil gayi ticket modi bhagti nzr aa rhi

  • @gurpreet_sohi
    @gurpreet_sohi 7 หลายเดือนก่อน

    Rajuana BJP da dalllllklaaaa

  • @realsujansingh
    @realsujansingh 7 หลายเดือนก่อน

    Baae yog g pb nu saare politicians ne aj tk lootiyaa te kootiyaa hai te lootde te kootde rehnge

  • @JaswinderSingh-pb1rz
    @JaswinderSingh-pb1rz 7 หลายเดือนก่อน

    V nice

  • @jaswindersingh3088
    @jaswindersingh3088 7 หลายเดือนก่อน

    Panjad da Mann yog raj bai