ਸਵਰਗ ਵਰਗੀ ਥਾਂ । Wari Chora caves । Hidden Place in Meghalaya । North East India Tour । Rahgeer
ฝัง
- เผยแพร่เมื่อ 3 เม.ย. 2023
- #rahgeer #rahgeeratraveller #rahgir #warrichoracaves #hiddenplace #meghalaya #indiatour #rahgirtravels #ਰਾਹਗੀਰchannel #raahgeer #meghalaya #siju #shillong #cherrapunji #punjabi #punjabitravel #punjab #punjabi #punjabivlog #punjabitraveller #sikhtraveller #ਰਾਹਗੀਰ
ਅਮ੍ਰਿਤਪਾਲ ਸਿੰਘ ਘੁੱਦਾ ਤੇ ਦੇਵ ਕਰਾਈਵਾਲਾ ਨੇ ਵੀ ਇਸ ਸਾਲ ਗੁਫਾਵਾਂ ਦਖਾਈਆ ਆਪਣੇ ਬਲੌਗ ਵਿੱਚ ਉਹ ਵੀ ਦੇਖਣ ਵਾਲੀਆਂ ਹਨ ਹੁਣ ਉਹ ਨੇਪਾਲ ਦੇ ਨਵੇਂ ਸਫ਼ਰਾਂ ਤੇ ਹਨ
ਸੁੱਖੀ ਵੀਰ ਜ਼ੋ ਤੁਸੀਂ ਕਿਹਾ ਬਾਕਮਾਲ ਜੰਨਤ ਹੈ ਕਾਦਰ ਦੀ ਕੁਦਰਤ ਨੂੰ ਮਹਿਸੂਸ ਕਰਨ ਵਾਲਾ ਸਥਾਨ ਹੈ ਮੈਘਆਲਿਆ ਜਦੋਂ ਅਗਲੀ ਵਾਰੀ ਆਵਾਂਗੇ ਜਰੂਰ ਦੇਖਾਂਗੇ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
🙏🏼🙏🏼
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
Bhuat hi vadyia kudrat di khoobsurti!! ❤❤
ਚਲੋ ਤਿੰਨ ਦਿਨਾਂ ਦੀ ਉਡੀਕ ਨੇ ਕੁਦਰਤ ਨੂੰ ਇੰਨੀ ਨੇੜੇ ਕਰਕੇ ਦਿਖਾਇਆ ❤❤❤, ਬਹੁਤ ਸੋਹਣੀ ਚੀਜ਼ ਆ ਸੱਚੀਓਂ
ਹਾਂ ਜੀ
Really wonderful place.Thank you for showing us this place.
Aapne to badhiya adventure Kiya
😮😮😅😅😊😊😊😊😊😊😊😊
Boht Sohna ji
Han ji
veere bahut vada risk chak k himat dikhaye aa te jannat de deedar karaye salam hai tuhanu god bless you
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
Good 👍
Sat Sri akal veer ji, very beautiful and relaxing place. Very very beautiful place 😊
Sat Sri Akal ji
Very Nice video brother
Baut Sona
Very nice please ji
Schi yr bhot vdya jgha aa
ਟਰਾਇਬਾ*
Mno te leh jana se me eh gia
It's beautiful ❤️😍 place awwesm
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
Very good beautiful veer end a
Nice video
God bless 🙏🙏 your channel
🙏🏼🙏🏼
Nice bro
Kmaal krti vir g🎉
🙏🏼🙏🏼
ਬਹੁਤ ਸੋਹਣਾ ਸੁਖੀ ਵੀਰੇ
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
Welcome to Garo hills meghalaya bhaiji
Very nice palace
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
Enndd aa yar waheguru tuhnu. Hor secsess kre
ਬਾਈ ਜੀ ਆਂ ਤਾਂ ਸੱਚੀ ਜੰਨਤ ਈ ਆ
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
Dehradun Msoori be hai Eda de jaga outhe pedal jana penda
Je ah jihda phada vich paidh digyia je kity ihdy te peeng pai hovy njara hor jiada hovy
kudat ਦੇ ਰੰਗ
Veer ji eh kehde sehr ch a. M v jau.
Wow so beautiful...💖 Full Address please ?
Hard to explain in comment you can text me on insta for address detail
Janat.... Video vekhde 2 Swarg vekhea shayad Swarg vich is ton vadhia kush na hove Raj Joga mansa pb.
ਧੰਨਵਾਦ ਜੀ ਜੁੜੇ ਰਹੋ ਸਫਰਾਂ ਨਾਲ
Eh kehdi state ch a 22
North East Meghalaya vich a ji
Punjab ton kiwe ja hunda veer ji te kinna ku kharcha ho janda ji
Insta te message kar lao ji guide kar dinna id RAHGEER A TRAVELLER
Veer ji panjabi ch naam smjhao es jagah da.
ਨੌਰਥ ਈਸਟ ਮੇਗਾਲਿਆ ਚ ਇੱਕ ਪਿੰਡ ਤ ਨੇ description ch location pa ditti ji