Zindagi (Official Video) Joban Dhandra Ft Rumman Shahrukh | Punjabi Songs 2021 | Bamb Beats

แชร์
ฝัง
  • เผยแพร่เมื่อ 16 มิ.ย. 2021
  • Zindagi (Official Video) Joban Dhandra Ft Rumman Shahrukh | Punjabi Songs 2021 | Bamb Beats
    Bamb Beats & Amrit Maan Presents
    Song Name : Zindagi
    Singer/ Lyricst : Joban Dhandra
    Composer - Joban Dhandra
    Female Lead : Rumman Shahrukh
    Director : Teji Sandhu
    Music : Abhijit Baidwan
    Project By - Harpreet Singh
    Dop : Shoeb Siddiqui
    Flute: Flutepreet
    Mix & Master : Dense
    Special Thanks : Amrit Maan & Amardeep ( Rubal Sidhu) & Harinder Dhaliwal
    Production Manager - Iqbal Singh Chattha
    Bamb Beats Management- Ashish Chanoriya
    Makeup Artist - Mandeep Kaur
    TH-cam & Reels Promotion : Being Digital
    Online Promotion : Gremin Media
    / greminmedia
    Stream / Download from
    Gaana : gaana.com/song/zindagi-286
    iTunes : / zindagi-single
    Apple Music : / zindagi-single
    JioSaavn : www.jiosaavn.com/song/zindagi...
    Wynk : wynk.in/u/B5YTPXzER
    Spotify :open.spotify.com/track/7b10Z7...
    Amazon Music : music.amazon.in/albums/B097BM...
    TH-cam Music : • Zindagi
    Resso Music : m.resso.app/ZSJgXgpR4/
    Label : Bamb Beats
    / bambbeats_official
    Producer : Amardeep Singh (Rubal sidhu) , Harinder Dhaliwal
    Contact : 98727-27054 , 97800-00871
    #Zindagi #NewPunjabiSongs2021
  • เพลง

ความคิดเห็น • 12K

  • @BambBeats
    @BambBeats  3 ปีที่แล้ว +4367

    Hanji Zindagi Song Kiwe Lagya Drop Ur Comment Here #JobanDhandra #RummanShahrukh #BambBeats ❤️

  • @supergaming6459
    @supergaming6459 2 ปีที่แล้ว +3660

    ਜਿਹੜਾ ਮੇਰਾ ਇਹ ਕਮੈਂਟ ਪੜ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤😘😘

    • @jagseersingh8398
      @jagseersingh8398 2 ปีที่แล้ว +19

      Very nice ♥️♥️♥️♥️♥️♥️♥️

    • @lovepannupreetpannu4926
      @lovepannupreetpannu4926 2 ปีที่แล้ว +46

      Tuhadi v Rbh hrr rejj puri kre

    • @supergaming6459
      @supergaming6459 2 ปีที่แล้ว +16

      @@lovepannupreetpannu4926 THANK YOU❤🌹 BAI JI

    • @dalerbagrian3878
      @dalerbagrian3878 2 ปีที่แล้ว +15

      Raab kitha sunda

    • @supergaming6459
      @supergaming6459 2 ปีที่แล้ว +21

      @@dalerbagrian3878 ਸੁਣੂ ਗਾ ਤੂੰ ਯਕੀਨ ਕਰ ਕੇ ਤਾਂ ਦੇਖ

  • @TZ_vlogs
    @TZ_vlogs 2 ปีที่แล้ว +4526

    ਜੋ ਕੋਈ ਮੇਰਾ ਇਹ ਕਮੇਂਟ ਪੜ ਰਿਹਾ ਹੈ ਤਾਂ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਉਹਦੇ ਮਾਪਿਆਂ ਦੀ ਉਮਰ ਲੰਬੀ ਹੋਵੇ 🙏🙏

  • @ArshdeepBawa-hn6vw
    @ArshdeepBawa-hn6vw 8 หลายเดือนก่อน +111

    ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ ਸਾਵਲੇ ਰੰਗ ਵੀ ਕਾਤਲ ਨੇ ਜੱਜ ਅੰਗ ਰੂਪ ਅੰਗ ਕੀਤੇ ਫੇਰ ਉਹ ਇਸ਼ਕ ਜੱਟਾ ਕਾਹਦਾ ਮੈ ਕਿਹਾ ਇੱਕ ਡਿਫਰੈਂਸ ਮੇਰੀ ਏਜ ਵੀ ਥੋੜ੍ਹੀ ਜਿਆਦਾ ਤੇਰੇ ਤੋਂ ਕਹਿੰਦੀ ਕੋਈ ਚੱਕਰ ਨਹੀ ਪਿਆਰ ਵੀ ਮੈਨੂੰ ਕਰਲੀ ਤੂੰ ਜਿਆਦਾ 😊😊😊💓💓💓

  • @RavinderSingh-vh7uv
    @RavinderSingh-vh7uv 11 หลายเดือนก่อน +70

    ਕੁਝ ਅਜਿਹੇ ਗੀਤ ਬਣ ਜਾਦੇ ਜਿਹੜੇ ਸਕੂਨ ਦੇ ਿਦੰਦੇ ਨੇ ❤❤❤🎉🎉🎉

  • @officialfouji9117
    @officialfouji9117 2 ปีที่แล้ว +553

    ਜਿੱਥੇ ਤਾਰਾ ਦਿੱਲ ਦੀਆਂ ਜੁੜੀਆਂ ਸਾਬਲੇ ਰੰਗ ਵੀ ਕਾਤਲ ਨੇ✍️💯

  • @ramansaini4853
    @ramansaini4853 2 ปีที่แล้ว +1795

    ਹਾਂਜੀ ਫਿਰ ਕੋਣ ਕੋਣ repeat ਤੇ ਸੁਣ ਰਿਹਾ ਗਾਣਾ 💯💯💯💯💯💯💯💯💯💯

  • @Gurdeep22G
    @Gurdeep22G ปีที่แล้ว +48

    ਬਹੁਤ ਪਿਆਰਾ ਗੀਤ ਆ । ਦਿਲ ਖੁਸ਼ ਹੋ ਗਿਆ ਸੁਣ ਕੇ ।। ੧੦੦-੧੬੦ ਵਾਰ ਸੁਣ ਕੇ ਵੀ ਦੁਬਾਰਾ ਜੀ ਕਰਦਾ ਸੁਣਨ ਨੂੰ

  • @semloht552
    @semloht552 ปีที่แล้ว +27

    ਜਦੋਂ ਮੈਂ india c yr ਸੱਚੀ ਦਿਨ ਰਾਤ rpeat ਚਲਦਾ ਸੀ ਇਹ song ਅੱਜ ਫੇਰ ਉਹ ਘਰੇ ਰੱਖਿਆ boofra ਦਾ ਜੋੜਾ ਯਾਦ aw ਗਿਆ ❣️🌸

  • @funnyvideos7287
    @funnyvideos7287 2 ปีที่แล้ว +530

    ਅੱਤ 🔥🔥ਗੀਤ ਆ ਵੀਰ ❤❤ਦਿਲ ਖੁਸ਼ 🤗🤗ਕਰਤਾ ਹੋਰ ਗੀਤ ਲੇ ਕੇ ✍✍ਆ ਵੀਰ ਜੋ ਕੋਈ ਵੀ ਵੀਰ ਮੈਰਾ💬 ਮੈਸੇਜ 👀ਦੇਖ ਰਿਹਾ ਜਾ ਪੜ 📖📖ਰਿਹਾ ਆ ਉਹ ਵੀਰ 👍👍ਲਾਈਕ ਕੈਮੈਟ 💬ਜਰੂਰ ਕਰੀਏ। i ਲਵ❤ you.ਵੀਰ

  • @vipandeepsingh7345
    @vipandeepsingh7345 2 ปีที่แล้ว +127

    ਕੁੜੀ ਸ਼ਿਵ ਕੁਮਾਰ ਦੇ ਪਿੰਡ ਤੋਂ ਏ
    ਮੁੱਦਾ ਨੀ ਮਾੜਾ ਮੋਟਾ।💖💖💖💖

  • @jiteshsharma7125
    @jiteshsharma7125 ปีที่แล้ว +103

    It's not just a song, it's a internal soul of pure heart....❤

  • @Soniapreet-np7by
    @Soniapreet-np7by 3 หลายเดือนก่อน +19

    Jera mere coment par reha rab odi gar wish puri kre ❤❤❤❤❤❤🤗🤗🤗🤗🤗🤗🤗🤗🤗🤗🤗😍😍😍🥰🥰🥰🥰🥰🥰🤩🤩🤩🤩🤩🤩🥰😍😍😋😋😍🥰😍😋😋😍🥰😍😋😍🥰😍😋🥰😍🤩😘😘😘😘😘😘😘😘😘😘😘😘😘

  • @mandeepkaur-by3nt
    @mandeepkaur-by3nt 2 ปีที่แล้ว +249

    ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ ਸਾਵਲੇ ਰੰਗ ਵੀ ਕਾਤਲ ਨੇ,
    Judge ਰੰਗ, ਰੂਪ, ਅੰਗ ਕੀਤੇ ਫਿਰ ਉਹ ਇਸ਼ਕ ਜੱਟਾ ਕਾਹਦਾ?🔥🔥🔥🔥🔥very nice lines veere👍

  • @sunnysujjon7014
    @sunnysujjon7014 2 ปีที่แล้ว +1375

    ਹਵਸ ਦੇ ਭੁੱਖੇ ਕੀ ਜਾਨਣ ਕੀ ਮੋਹ ਦੀਆਂ ਤੰਦਾਂ ਨੇ 😍❤ ਸ਼ੱਜਣ ਦੀ ਗਲਵੱਕੜੀ ਵਿੱਚ ਤੱਸਲੀ ਏ ਜਿਹੜੀ 😘

  • @bakwasvideochannel3741
    @bakwasvideochannel3741 ปีที่แล้ว +12

    ਜ਼ਿੰਦਗੀ ਵੀ ਜਾਨ ਨਾਲ ਹੁੰਦੇ ਐ ਜੇ ਜਾਨ ਚਲੀ ਜਾਵੇ ਤਾਂ ਜ਼ਿੰਦਗੀ ਨਹੀਂ ਰਹਿੰਦੀ

  • @user-te4hg3pc8x
    @user-te4hg3pc8x 9 หลายเดือนก่อน +10

    ਹਵਸ ਦੇ ਭੁੱਖੇ ਕੀ ਜਾਨਣ ਮੋਹ ਦੀਆਂ ਤੰਦਾਂ ਨੂੰ ❤

  • @rahulkalia8055
    @rahulkalia8055 2 ปีที่แล้ว +170

    ਯਾਰ , ਜਦ ਪਿਆਰ ਹੋ ਜਾਂਦਾ, ਤਾਂ ਹਰ ਗਾਣਾ ਇੰਝ ਲੱਗਦਾ ਜਿਵੇਂ ਮੇਰੇ ਤੇ ਉਹਦੇ ਤੇ ਹੀ ਬਣਿਆ ਏ।
    ਤੇ ਆਹ ਤਾਂ ਜਮਾ ਹੀ ਮੈਚ ਕਰਦਾ 🤗😍
    Lovely songh veere

  • @sanjnarani9330
    @sanjnarani9330 2 ปีที่แล้ว +148

    ਆਹ ਗੀਤ ਓਹਨਾ ਲਈ ਜਿੰਨਾ ਦੇ ਮੇਰੇ ਵਰਗਿਆਂ ਦੇ ਦੰਦ ਟੇਢੇ ਨੇ ਤੇ ਰੰਗ ਬਦਾਮੀ ਹੈ 😁😁🤟🤟🤟🤟🤟🤟💪💪💪💪💪💪

  • @RamSingh-wg4kq
    @RamSingh-wg4kq ปีที่แล้ว +5

    ਹੁਣ ਤਾਂ ਆ ਗਾਣੇ ਮੇਂ ਨੂੰ ਵੀ ਨਹੀਂ ਪੁਲ ਦਾ ❤️❤️❤️❤️❤️❤️❤️❤️❤️

  • @HarjotGaming608
    @HarjotGaming608 ปีที่แล้ว +12

    ਇਹ ਗਾਣਾ ਬਹੁਤ ਵਧੀਆ ਹੈ। ਮੈ ਇਸ ਗੀਤ ਨੂੰ ਰੋਜ ਸੁਣਦੀ ਹਾਂ।

  • @GurpreetSingh-jf1oj
    @GurpreetSingh-jf1oj 3 ปีที่แล้ว +310

    ਮੈਂ ਕ੍ਯਾ ਇੱਕ diffrence ਮੇਰੀ ਥੋੜੀ age ਵੀ ਤੇਰੇ ਤੋਂ ਜਿਆਦਾ ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰਲ਼ੀ ਤੂੰ ਜਿਆਦਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਜੋਬਨ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣਾਈ❤

  • @jageesingh4572
    @jageesingh4572 2 ปีที่แล้ว +186

    ਸਚਮੁੱਚ ਸਿਰਾ ਹੀ ਲਾਇਆ ਬਾਈ ਨੇ 👌ਯੂ ਟਿਉਬ ਖੋਲਣ 👌ਤੇ ਇਹੀ ਰਪੀਟ ਤੇ ਚੱਲਦਾ ਆਪਣੇ ਕੋਲ ਤਾ

  • @RanjitLambhay
    @RanjitLambhay 7 หลายเดือนก่อน +8

    Menu aa song bohot pasand aa mein special apni notebook te aa song likhya Hoya mein har roj ih song sundi aa te gaundi aa♥️😍🤗

  • @manpreetsinghvlog7719
    @manpreetsinghvlog7719 11 หลายเดือนก่อน +11

    ਬਾਬੇ
    ਘੈਟ,ਸਿਰਾ,ਅੱਤ
    ਗਾਡਰ,ਬਾਲੇ,ਇੱਟਾ,ਕੰਧ,ਸੀਮਿੰਟ,ਰੇਤਾਂ ਬੱਜਰੀ, ਸਰੀਆਂ,ਲੈੈਂਟਰ 😁

  • @teranee2437
    @teranee2437 3 ปีที่แล้ว +678

    ਜਿੱਥੇ ਤਾਰਾ ਦਿਲ❤️ ਦੀਆ ਜੁੜਿਆ
    ਸਾਵਲੇ ਰੰਗ ਵੀ ਕਾਤਲ ਨੇ,
    ਜੱਜ ਰੰਗ,ਰੂਪ,ਅੰਗ ਜੈ ਕੀਤੇ
    ਜੱਟਾ ਫਿਰ ਇਸ਼ਕ ਹੀ ਕਹਾ ਦਾ ਹੈ,
    ਵਾਹਾ ਜੀ ਕੀ ਲਿਖਿਆ ਹੈ👍

  • @sukhmanibrar9346
    @sukhmanibrar9346 2 ปีที่แล้ว +96

    ਸੱਚ ਆ ਕਿ ਕੱਲੀਆੰ ਸੋਹਣੀਆਂ ਸ਼ਕਲਾਂ ਈ ਸਭ ਕੁਸ਼ ਨੀ ਹੁੰਦੀਆਂ। 🙂🙂♥️♥️

  • @vaibhavsahdev6615
    @vaibhavsahdev6615 ปีที่แล้ว +43

    How I didn’t hear this song for 1 year! Such a beautiful song and meaningful lyrics

  • @user-bu7dc1uo7o
    @user-bu7dc1uo7o 7 หลายเดือนก่อน +7

    Ikk din ch jini varri marzi suno lavo fr v ewa lagda bass ikk vari hor sun lava ♥️ ✨️ 👌

  • @ohii__fauji__000
    @ohii__fauji__000 2 ปีที่แล้ว +282

    ਹਵਸ ਦੇ ਭੁੱਖੇ ਕੀ ਜਾਨਣ ਮੋਹ ਦੀ ਗਲਵਕੜੀ 👌👌👌 siraa lines lgiii aan nd song sara buhat wadia c

  • @mankirtsingh1301
    @mankirtsingh1301 2 ปีที่แล้ว +385

    ਹਵਸ ਦੇ ਭੁੱਖੇ ਕੀ ਜਾਨਣ ਕੀ ਮੋਹ ਦੀਆ ਤੰਦਾਂ ਨੇ 👌👌👌👌👌👌

  • @VeerpalGill-lq2id
    @VeerpalGill-lq2id หลายเดือนก่อน +3

    Jo ਅਸਰ ਨਹੀਂ ਕਰਦੇ ਉਹ ਬੋਲ ਨਹੀਂ ਹੁੰਦੇ,
    ਤੇ jo ਦਿਲ ਵਿਚ ਨਾ ਉਤਰਨ ਇਹ ਸਾਜ ਨਹੀਂ ਹੁੰਦੇ....❤

  • @YakubAli-mm3wp
    @YakubAli-mm3wp หลายเดือนก่อน +4

    Pehli song hai jehda Dil nu jyada pasand aya❤❤

  • @rajatpatialvi5663
    @rajatpatialvi5663 2 ปีที่แล้ว +670

    ਰੋਜ਼ ਆਹ ਗੀਤ ਸੁਣਨ ਦੀ ਆਦਤ ਪੈ ਗਈ।👍👍👍

  • @harpreetjoshi8279
    @harpreetjoshi8279 2 ปีที่แล้ว +152

    ਜਿਥੇ ਤਾਰਾ ❤ ਦੀਆਂ ਜੁੜੀਆਂ ਸਾਵਲੇ ਰੰਗ ਵੀ ਕਾਤਿਲ💘 ਨੇ 👌👌👌😍👌👌

  • @ijas_brar04
    @ijas_brar04 ปีที่แล้ว +40

    ਓ ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ.. ਸਾਂਵਲੇ ਰੰਗ ਵੀ ਕਾਤਿਲ ਨੇ..
    ਜੱਜ ਰੰਗ ਰੂਪ ਅੰਗ ਕੀਤੇ.. ਫਿਰ ਓਹ ਇਸ਼ਕ ਜੱਟਾਂ ਕਾਹਦਾ..
    ਮੈਂ ਕਿਹਾ ਇੱਕ ਡਿਫਰੈਂਸ ਮੇਰੀ ਏਜ ਵੀ ਥੋੜੀ.. ਜ਼ਿਆਦਾ ਤੇਰੇ ਤੋਂ..
    ਕਹਿੰਦੀ ਕੋਈ ਚੱਕਰ ਨਹੀਂ.. ਪਿਆਰ ਵੀ ਮੈਨੂੰ ਕਰਲੀ.. ਤੂੰ ਜ਼ਿਆਦਾ.. !! "

  • @JaswinderSingh-bi6sq
    @JaswinderSingh-bi6sq 9 หลายเดือนก่อน +17

    ਮੈਂ ਕਿਹਾ ਇੱਕ difrence ਮੇਰੀ ਏਜ ਵੀ ਥੋੜੀ ਜ਼ਿਆਦਾ ਤੇਰੇ ਤੋਂ ਕਹਿੰਦੀ ਕੋਈ ਚੱਕਰ ਨੀ ਪਿਆਰ ਵੀ ਮੈਨੂੰ ਕਰ ਲਈ ਤੂੰ ਜ਼ਿਆਦਾ

  • @navjindersingh5389
    @navjindersingh5389 2 ปีที่แล้ว +105

    ਕਹਿੰਦੀ ਵੱਖ ਵੀ ਹੋਏ ਯਾਦ ਰੱਖੀਂ ਵਜ੍ਹਾ ਤੀਜਾ ਨਾ ਹੋਵੇ, ਤੈਨੂੰ ਬੇਵਫ਼ਾ ਮੈ ਕਹਿ ਦੇਵਾਂ ਏਨੀ ਹਿੰਮਤ ਨੀ ਮੇਰੀ ....

  • @iqbal717
    @iqbal717 2 ปีที่แล้ว +150

    ਬਹੁਤ ਹੀ ਪਿਆਰਾ ਗਾਣਾ ਬਹੁਤ ਟਾਇਮ ਬਾਆਦ ਸੁਣਿਆ ਸਕੂਨ ਜਿਹਾ ਮਿਲਿਆ

  • @samarkhehra18
    @samarkhehra18 ปีที่แล้ว +4

    ਸਦਕੇ ਤੇਰੇ ਜੱਟੀਏ ਤੂੰ ਮੇਰੀ ਅੰਮੀ ਵਰਗੀ ਏ🌻❤
    ( Fav line)

  • @avtarsingh3885
    @avtarsingh3885 9 หลายเดือนก่อน +10

    ਇਹ ਮਾਡਲਿਗ ਦੀ ਸਕਲ ਰੂਮਨ ਐਹਿਮਦ ਨਾਲ ਮਿਲਦੀ ਹੈ
    ਜਿਸ ਨੇ ਸੱਜਣ ਅਦੀਬ ਨਾਲ ਕੲੀ ਗਾਣਿਆ ਦੀ ਵੀਡੀਓ ਚ ਕੰਮ ਕੀਤਾ ਹੈ

    • @Rashan_Khaira
      @Rashan_Khaira 2 หลายเดือนก่อน +1

      Veere ohii aa ehe😂

  • @ravjotaulakh3205
    @ravjotaulakh3205 2 ปีที่แล้ว +287

    Vry nyc song 😍😍kon kon eh song vaar vaar sun riha kro like ♥♥♥♥♥♥♥♥♥😍😍😍😍😍😍🥰🥰🥰🥰🥰😘😘😘😘😘😘

  • @JaspalSingh-ni6oc
    @JaspalSingh-ni6oc 2 ปีที่แล้ว +583

    ਜਿਹੜਾ ਇਸ ਕਮੈਂਟ ਨੂੰ ਪੜ ਰਿਹਾ ਹੈ ਤਾਂ ਮਰੀ ਰੱਬ ਅੱਗੇ ਅਰਦਾਸ ਹੈ ਕੀ ਉਸਦੇ ਮਾਪਿਆਂ ਦੀ ਉਮਰ ਲੰਬੀ ਹੋਵੇ ਜੀ ਵਾਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

    • @boyji6319
      @boyji6319 2 ปีที่แล้ว +2

      Bast.ji

    • @kartiksharma8472
      @kartiksharma8472 2 ปีที่แล้ว +3

      Hor koi kam nahi a

    • @preetmaan1168
      @preetmaan1168 2 ปีที่แล้ว +2

      ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏veer ji

    • @preetmaan1168
      @preetmaan1168 2 ปีที่แล้ว +1

      @@kartiksharma8472 kmm taa sonu v ni koi lgda veer ji rply kita ohna daa

    • @kartiksharma8472
      @kartiksharma8472 2 ปีที่แล้ว +2

      @@preetmaan1168 🙏🙏🙏

  • @pubglitefangaming1144
    @pubglitefangaming1144 4 หลายเดือนก่อน +4

    Sadke tu mere ammy vargi aa❤❤❤❤ that's line heart touching ❤❤❤❤

  • @daljeetkaur3922
    @daljeetkaur3922 ปีที่แล้ว +18

    Very nice song repeat repeat listen karan da dil karda a😘😍😍

  • @vickysidhu3398
    @vickysidhu3398 2 ปีที่แล้ว +70

    ਬਹੁਤ ਘੱਟ ਆਉਦੇ ਅ ਇਹੋ ਜੇ ਗੀਤ ❣

  • @Kachamachateam
    @Kachamachateam 2 ปีที่แล้ว +873

    ਬਾਬੇ ਪਹਿਲੀ ਵਾਰ ਦਿਲ ਨੂੰ ਸਕੂਨ ਮਿਲਿਆ ਪੰਜਾਬੀ ਗੀਤ ਸੁਣਕੇ ਪਤਾ ਹੀ ਨੀ ਮੈਂ ਕਿੰਨੇ ਵਾਰ ਸੁਣ ਲਿਆ ਆ ਗੀਤ 😘😘😘😘

  • @ajiabsingh5063
    @ajiabsingh5063 9 หลายเดือนก่อน +6

    Bro bhut vadia

  • @Bhawana-tp6gs
    @Bhawana-tp6gs 10 วันที่ผ่านมา +1

    Boht badiya waheguru ji di meher naal

  • @GurmeetSingh-uc1ry
    @GurmeetSingh-uc1ry 2 ปีที่แล้ว +33

    Jinna ne eh geet mere waang uncountable suneya please hit like❤️❤️❤️❤️❤️❤️❤️❤️👍👍👍👍👍👍👍

  • @user-fp2tc8oq8r
    @user-fp2tc8oq8r 2 ปีที่แล้ว +1482

    ਇਸ ਤੋਂ ਵਧੀਆ ਪੰਜਾਬੀ ਗੀਤ ਅੱਜ ਤੱਕ ਮੈਂ ‌ਕਦੇ ਸੁਣਿਆ ਹੀ ਨਹੀਂ 😘😘

    • @GursewakSingh-pn2kb
      @GursewakSingh-pn2kb 2 ปีที่แล้ว +5

      Nice song ji sirra bai ji

    • @SahilSharma-qy2xo
      @SahilSharma-qy2xo 2 ปีที่แล้ว +11

      Nice song babe

    • @SunilKumar-gt6pc
      @SunilKumar-gt6pc 2 ปีที่แล้ว +32

      ਵੀਰੇ ਅਮਰਿੰਦਰ ਗਿੱਲ ਤੇ ਸੱਜਣ ਅਦੀਬ ਸੁਣਿਆ ਕਰੋ ਫਿਰ 😂

    • @sukhghumman4558
      @sukhghumman4558 2 ปีที่แล้ว +3

      sahi khaa yr tu

    • @rajdeepkaur1436
      @rajdeepkaur1436 2 ปีที่แล้ว +3

      Hnji a song best hai 😍😍👌👌

  • @ikaaiikaaai1713
    @ikaaiikaaai1713 10 หลายเดือนก่อน +6

    ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਦਾ

  • @sardoolsingh4022
    @sardoolsingh4022 6 หลายเดือนก่อน +3

    ❤dil nu lgya Sachi

  • @user-ly9qo8ih5p
    @user-ly9qo8ih5p 2 ปีที่แล้ว +607

    Song nu Repeat konn sunn rhea♥️

  • @sidhuboutique4707
    @sidhuboutique4707 2 ปีที่แล้ว +280

    ਮੇਰੀ Sister ਨੂੰ ਅਾ ਗੀਤ ਬਹੁਤ ਪਸੰਦ ਸੀ ਪਰ ਹੁਣ ੳੁਹ ਰੱਬ ਕੋਲ ਚਲੀ ਗੲੀ 😭😭

  • @FF_gameing756
    @FF_gameing756 ปีที่แล้ว +2

    💖💞😚😚❤bot bot vadiya song es to vadiya song koi lag da hi ni hun pata ni kine var sun lea e song m i love him..💞💖😚

  • @NirmalSingh-rg6lx
    @NirmalSingh-rg6lx 5 หลายเดือนก่อน +3

    Menu a song bhot pasand aa mee hamesha ahi sunda aa ilove this song 😍😍😍😍😍😍😍😍😍

  • @honeybalahri3541
    @honeybalahri3541 2 ปีที่แล้ว +113

    Oye hoye veere, kya song e🤗🤗👌🏻👌🏻
    Boht pyare Lyrics ne te osto v pyari Voice veer di🤗🤗👌🏻👌🏻
    Dil khush ho geya veere song sun ke, jini var v sun de aa dil ni bhrda🤗🤗

    • @honeybalahri3541
      @honeybalahri3541 2 ปีที่แล้ว +1

      @@sukhpreetpreet8023 True dear🤗

  • @harmanjotkaur4299
    @harmanjotkaur4299 2 ปีที่แล้ว +106

    Bde time baad koi punjabi gaana level da aya.. ❤️ bot bot pyar lyrics nu, music nu, shi gll aa bai "hawas de bhukhe ki janan ki moh diya tanda ne"👌👌 Dil jitt lya tusi 🔥❤️

    • @butasingh859
      @butasingh859 2 ปีที่แล้ว

      @Manpreet Kaur 201 343 veer ji bot sona song sachi bot badiya voice bot jada vadiya love u veer ji ❤❤❤❤❤❤👌👌👌👌👌👌👌

    • @TechZoneHindi
      @TechZoneHindi 2 ปีที่แล้ว

      Please tell me full lyrics in writtten , please ..

  • @Mnjyot_Brar
    @Mnjyot_Brar ปีที่แล้ว +5

    2023 aale hazari laoo 😜❤️

  • @GurvinderSingh-no9kh
    @GurvinderSingh-no9kh ปีที่แล้ว +3

    ਬਹੁਤ ਵਧੀਆ ਗੀਤ ਹੋਰ ਗਾੳ

  • @GulabSingh-rg7ut
    @GulabSingh-rg7ut 2 ปีที่แล้ว +2105

    ਰੋਜ ਆਹ ਗੀਤ ਸੁਣਨ ਦੀ ਆਦਤ ਪੈ ਗਈ ਹੈ

  • @Jaiya_goat_farm
    @Jaiya_goat_farm 3 ปีที่แล้ว +315

    ਉਮਰ ਚਾਹੇ ਕੁਝ ਵੀ ਹੋਵੇ ਪਰ ਮਨਚਾਹੇ ਰਿਸ਼ਤੇ ਆਪਣੇ ਆਪ ਹਮਉਮਰ ਹੋ ਜਾਂਦੇ ਨੇ...✍️✍️ ❣️for my love only🥰🥰

  • @KrishanSingh-hl6qk
    @KrishanSingh-hl6qk หลายเดือนก่อน +3

    ਜਮਾ ਐਮੇ ਹੀ ਹੋਇਆ ਸਾਡੇ ਨਾਲ ਓਹਦੇ ਘਰ ਦੇ ਹੀ ਨੀ ਮੰਨੇ ਦੋਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੁਣ ਇਕ ਦੂਜੇ ਨਾਲ ਗੱਲ v ਬੰਦ ਹੋ ਗਈ ਇਮੇ ਲਗਦਾ ਜਿਮੇ ਇਹ ਗਾਣਾ ਸਾਡੇ ਤੇ ਹੀ ਲਿਖਿਆ ਗਿਆ ਹੋਵੇ ਬਹੁਤ ਸਕੂਨ ਜਾ ਮਿਲਦਾ ਇਹ ਨੂੰ ਸੁਣ ਕੇ😢

  • @user-xq5sn4es3r
    @user-xq5sn4es3r หลายเดือนก่อน +2

    Very nice song ❤❤❤❤❤

  • @harpreetchouhandulla6117
    @harpreetchouhandulla6117 2 ปีที่แล้ว +546

    ਪਤਾ ਨੀ ਕੀ ਗੱਲ ਆ ਗੀਤ ਵਿੱਚ ਵਾਰ-ਵਾਰ ਸੁਨਣ ਨੂੰ ਜੀ ਕਰਦਾ

  • @amateurkings3265
    @amateurkings3265 2 ปีที่แล้ว +470

    ਕਹਿੰਦੀ ਵੱਖ ਵੀ ਹੋਏ ਯਾਦ ਰੱਖੀਂ ਵਜਾਹ ਤਿੱਜਾ ਨਾ ਹੋਵੇ ਤੈਨੂੰ ਬੇਵਫ਼ਾ ਮੈਂ ਕਹਿ ਦੇਵਾਂ ਏਨੀ ਹਿੰਮਤ ਨਈ ਮੇਰੀ। kyaa baata veer 👏👏god bless you 🤗

  • @avtarsingh3885
    @avtarsingh3885 9 หลายเดือนก่อน +4

    ਵੈਰੀ ਨਾਈਸ ਬਹੁਤ ਹੀ ਪਿਆਰੀ ਆਵਾਜ਼ ਤੇ ਵੀਡੀਓ
    ਇਸ ਗਾਣੇ ਦੀ ਵੀਡੀਓ ਚ ਜੋ ਮਾਡਲਿਗ ਲੜਕੀ ਹੈ
    ਇਸ ਦੀ ਐਕਟਿੰਗ ਮੈਨੂੰ ਬਹੁਤ ਹੀ ਪਿਆਰੀ ਲੱਗੀ
    ਗਾਣੇ ਦੇ ਬੋਲ ਤੇ ਗਾਇਕ ਦੀ ਆਵਾਜ਼ ਵੀ ਬਹੁਤ ਹੀ ਪਿਆਰੀ ਹੈ
    ਧੰਨਵਾਦ ਇਹੋ ਜਿਹਾ ਗਾਣਾ ਗਾਉਣ ਵਾਸਤੇ
    ਸਤਿ ਸ਼੍ਰੀ ਅਕਾਲ ਜੀ

  • @soniyajangra7125
    @soniyajangra7125 28 วันที่ผ่านมา +1

    Vah kya aavaj hai ❤❤❤ very very nice song ❤❤

  • @arshkhosa4829
    @arshkhosa4829 2 ปีที่แล้ว +174

    ਬਾਈ ਸਿਰਾ song ਆ ਦਿਲ ਕਰਦਾ ਸੁਣੀ ਜਾਈਏ👌👌 ਹੋਰ ਕੱਢ song bro

  • @funnypabbo5195
    @funnypabbo5195 2 ปีที่แล้ว +116

    Hanji reels ton Sun k kon kon aya.... aha song sunn vste 😁😂

  • @GurpreetSingh-zv6od
    @GurpreetSingh-zv6od 9 หลายเดือนก่อน +4

    Je feel kar ke sun de a bhut vdia lagda

  • @AmritSingh-gi8xz
    @AmritSingh-gi8xz ปีที่แล้ว +2

    Bohat Kent song aa veer ❤️❤️❤️❤️❤️👌👌👌👌👌👌👌🔥🔥🔥🔥🔥🔥

  • @lakhveersingh4573
    @lakhveersingh4573 2 ปีที่แล้ว +62

    ਪਤਾ ਨੀ ਕੀ ਗੱਲ ਹੈਮੈਨੂੰ ਇਹ ਗਾਣਾ ਬਹੁਤ ਹੀ ਵਧੀਆ ਲੱਗਦਾ ਹੈ

  • @meenubhagat7609
    @meenubhagat7609 2 ปีที่แล้ว +334

    Most amazing lyrics 😻 lots of love 😍
    ਹਵਸ ਦੇ ਭੁੱਖੇ ਕਿ ਜਾਣਨ ਕੀ ਮੋਹ ਦੀਆ ਤਾਂਦਾ ਨੇ ।।। ਸੱਜਣ ਦੀ ਗਲਵੜੀ ਵਿੱਚ ਤਸੱਲੀ ਆ ਜਿਹੜੀ। ❤️
    Too good man .. hats off to writer and singer as well as.

  • @navyasikka
    @navyasikka ปีที่แล้ว +21

    Best song ever heard 💘

  • @tarsemsinghsingh314
    @tarsemsinghsingh314 7 หลายเดือนก่อน +2

    Song both sona aa ma both vari sunia

  • @gurbhagatsinghsingh3657
    @gurbhagatsinghsingh3657 2 ปีที่แล้ว +47

    ਕੀ ਕਹਾਂ ਕੁਝ ਸਮਝ ਨਹੀਂ ਆਉਂਦੀ ਭਰਾਵਾਂ ਐਵੇਂ ਕਹਿਲਾ ਬਸ ਅੱਤ ਏ

  • @jass5023
    @jass5023 2 ปีที่แล้ว +526

    ਖੂਬਸੂਰਤ ਤੇ ਸਕੂਨ ਨਾਲ਼ ਭਰਿਅਾ ਹੋਇਅਾ ਗੀਤ.........

  • @santoshdevi-nu7zi
    @santoshdevi-nu7zi 7 หลายเดือนก่อน +3

    22 ji bahut hi vadiy song❤❤❤❤❤

  • @inderjitsinghtoor6951
    @inderjitsinghtoor6951 2 ปีที่แล้ว +4

    ਬਹੁਤ ਪਿਆਰਾ ਗੀਤ ਹੈ ਇਹ😘❤

  • @sharanjeet96chakkal88
    @sharanjeet96chakkal88 2 ปีที่แล้ว +482

    ਕਈਆਂ ਦੀ ਕਲਮ ਤਾਂ ਸੱਚੀ 'ਜਿੰਦਗੀ' ਹੀ ਲਿਖਦੀ ਆ,ਬਹੁਤ ਵਧੀਆ ਬੋਲ ਆ ਗੀਤ ਦੇ

  • @GauravKumar-qs9bb
    @GauravKumar-qs9bb 2 ปีที่แล้ว +70

    ਬਹੁਤ ਪਿਆਰਾ ਗੀਤ ਆ ਬਾਈ ਜੀ 💓💓ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।🤟🤟

  • @AnkitGoswami-ki8rp
    @AnkitGoswami-ki8rp 6 หลายเดือนก่อน +3

    Very Very nice song veer ji ❤❤❤❤❤❤❤❤

  • @fathegarhsahib
    @fathegarhsahib 4 หลายเดือนก่อน +2

    Hawas de bukhe ki jaanan ki moh diya tanda ne ❤

  • @manimaan2984
    @manimaan2984 2 ปีที่แล้ว +77

    ਹਵਸ ਦੇ ਭੁੱਖੇ ਕੀ ਜਾਨਣ ਕੀ ਮੋਹ ਦੀਆਂ ਤੰਦਾਂ ਨੇ, Sirra Att koka👌👌👌❤❤❤🔥🔥🔥🔥

  • @davinder1541
    @davinder1541 2 ปีที่แล้ว +68

    ਸਾਵਲੇ ਰੰਗ ਵੀ ਕਾਤਲ ਨੇ 🔥❤️

  • @rk___1516
    @rk___1516 3 หลายเดือนก่อน +3

    Shiv Kumar ... From.. Gurdaspur ❤

  • @tejisandhu6035
    @tejisandhu6035 ปีที่แล้ว +2

    Gf ਭਾਵੇਂ ਨਾ ਹੀ ਹੋਵੇ ਗੀਤ ਸੁਣਕੇ ਫੀਲਿੰਗ ਹੋਰ ਹੀ ਹੋ
    ਜਾਂਦੀ ਆ

  • @PunjabiLyricsVideos
    @PunjabiLyricsVideos 2 ปีที่แล้ว +304

    #PunjabiLyrics ❤️
    "ਓ ਜਾਨ ਜੇ ਆਖਾਂ ਹਾਂ.. .."
    ਓ ਹੋ ਗਈ ਜਨਤਾ ਤੇਜ਼.. ਜ਼ਮਾਨਾ ਨਹੀਂ ਵਫਾਵਾਂ ਦਾ..
    ਪਰ ਮਨ ਵਿੱਚ ਮੈਲ ਨਾ ਜੀਹਦੇ.. ਹੱਸ ਨਿਭਾਈ ਜਾਂਦੇ ਨੇ..
    ਓ ਮੋਟੇ ਮੋਟੇ ਚੈੱਕ ਸ਼ਰਟਾਂ ਨਾਲ.. ਮੈਚਿੰਗ ਚੁੰਨੀਆ ਦੀ..
    ਸੂਟ ਵੀ ਓਹਦੇ.. ਓਹਦਾ ਸ਼ੁਕਰ ਮਨਾਈ ਜਾਂਦੇ ਨੇ..
    ਅੱਜ ਕੱਲ ਚੰਗ਼ਾ ਨਹੀਂ ਲਗਦਾ ਮੈਨੂੰ ਕੋਈ ਵੀ ਗੀਤ ਕੁੜੇ..
    ਮਿੱਠੀ ਮਿੱਠੀ ਲੱਗੇ ਜੱਟ ਨੂੰ ਵੋਕਲ ਹਾਏ ਤੇਰੀ..
    ਓ ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ..
    ਓਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ.. !!
    ਨਹੀਂ ਮੀਨਿੰਗ ਜਾਣ ਦੇ ਪਿਆਰ ਦਾ.. ਬੱਸ ਯਰ ਚੰਗੀ ਲੱਗਦੀ ਏ..
    ਸਦਕੇ ਤੇਰੇ ਜੱਟੀਏ ਤੂੰ ਮੇਰੀ ਅੰਮੀ ਵਰਗੀ ਏ..
    ਹੋ ਹੋਗੀ ਇੱਕ ਦੂਜੇ ਦੀ ਆਦਤ.. ਜਿਵੇਂ ਇਬਾਦਤ ਕਹਿ ਸਕਦੇ..
    ਓਹਨੂੰ ਵਿਚੋਂ ਕੱਢ ਦਿਆਂ ਦੁਨੀਆਂ ਬਚਦੀ ਏ ਕਿਹੜੀ..
    ਓ ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ..
    ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ.. !!
    ਤੇਰੇ ਟੇਢੇ ਵਿੰਗੇ ਜੇ ਦੰਦ.. ਬਦਾਮੀ ਅੱਖੀਆਂ ਦਾ ਜੋਟਾ..
    ਕੁੜੀ ਸ਼ਿਵ ਕੁਮਾਰ ਦੇ ਪਿੰਡ ਤੋਂ ਐ.. ਮੁੱਦਾ ਨੀ ਮਾੜਾ ਮੋਟਾ..
    ਹਵਸ ਦੇ ਭੁੱਖੇ ਕੀ ਜਾਨਣ.. ਕੀ ਮੋਹ ਦੀਆਂ ਤੰਦਾਂ ਨੇ..
    ਸੱਜਣ ਦੀ ਗਲਵਕੜੀ ਵਿੱਚ ਤਸੱਲੀ ਐ ਜਿਹੜੀ..
    ਓ ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ..
    ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ.. !!
    ਹੋ ਖੁਰਾਫਤੀ ਏ ਤੋਰ ਚੋਬਰ ਦੀ.. ਰੋਹਬ ਚ ਧੱਕ ਪੈਂਦੀ..
    ਕੁੜੀ ਸੋਹਣਿਓ ਬਾਹਲੀ ਲੱਗੇ.. ਜਦੋਂ ਗੁੱਸੇ ਵਿੱਚ ਹੱਸ ਪੈਂਦੀ..
    ਕਹਿੰਦੀ ਵੱਖ ਵੀ ਹੋਏ ਯਾਦ ਰੱਖੀ.. ਵਜ੍ਹਾ ਤੀਜਾ ਨਾ ਹੋਵੇ..
    ਤੈਨੂੰ ਬੇਵਫ਼ਾ ਮੈਂ ਕਹਿ ਦੇਵਾਂ.. ਐਨੀ ਹਿੰਮਤ ਨੀ ਮੇਰੀ..
    ਓ ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ..
    ਜਾਨ ਜੇ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ..
    ਉੱਤੇ ਦੀ ਐ ਸ਼ੈਅ ਯਾਰੋ.. ਓਹ ਤਾਂ ਜ਼ਿੰਦਗੀ ਐ ਮੇਰੀ.. !!
    "ਓ ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ.. ਸਾਂਵਲੇ ਰੰਗ ਵੀ ਕਾਤਿਲ ਨੇ..
    ਜੱਜ ਰੰਗ ਰੂਪ ਅੰਗ ਕੀਤੇ.. ਫਿਰ ਓਹ ਇਸ਼ਕ ਜੱਟਾਂ ਕਾਹਦਾ..
    ਮੈਂ ਕਿਹਾ ਇੱਕ ਡਿਫਰੈਂਸ ਮੇਰੀ ਏਜ ਵੀ ਥੋੜੀ.. ਜ਼ਿਆਦਾ ਤੇਰੇ ਤੋਂ..
    ਕਹਿੰਦੀ ਕੋਈ ਚੱਕਰ ਨਹੀਂ.. ਪਿਆਰ ਵੀ ਮੈਨੂੰ ਕਰਲੀ.. ਤੂੰ ਜ਼ਿਆਦਾ.. !! "

    • @renukaatli6864
      @renukaatli6864 2 ปีที่แล้ว +2

      ❤️❤️❤️

    • @jashandeep2305
      @jashandeep2305 2 ปีที่แล้ว +1

      ❤❤❤❤❤vary nice

    • @avtarkhalsa1300
      @avtarkhalsa1300 2 ปีที่แล้ว +1

      😍😍💓❤️❤️❤️❣️💟💟

    • @JashanHans-pv6os
      @JashanHans-pv6os ปีที่แล้ว +1

      🌺🌺🌺

    • @qkaur
      @qkaur ปีที่แล้ว +4

      ਧੰਨਵਾਦ ਪੂਰਾ ਗੀਤ ਲਿਖਣ ਲਈ 🙏🏻

  • @navvhans7110
    @navvhans7110 ปีที่แล้ว +5

    Very nice 💖💖💖

  • @ashanpreetsandhu6102
    @ashanpreetsandhu6102 10 หลายเดือนก่อน +2

    Kon kon joban dhandra ka fan hai ❤❤

  • @kamalpreetkaur8182
    @kamalpreetkaur8182 2 ปีที่แล้ว +25

    Dil nhi bharda sunke

  • @simranjeetsinghdhillon9218
    @simranjeetsinghdhillon9218 2 ปีที่แล้ว +294

    ਰੋਜ਼ ਆਹ ਗੀਤ ਸੁਣਨ ਦੀ ਆਦਤ ਪੈਗੀ😊

  • @user-cu3vn3pj
    @user-cu3vn3pj 6 หลายเดือนก่อน +2

    Meri sister ka the best song

  • @user-cv6rc6rl9p
    @user-cv6rc6rl9p 10 หลายเดือนก่อน +2

    Nice song I like this song very much

  • @haryanvikafila6395
    @haryanvikafila6395 2 ปีที่แล้ว +280

    Fvt. Line :
    ❤️ Sadke Tere Jattiye Tu Meri Ammi Vargi a

  • @komalpreetvirk6489
    @komalpreetvirk6489 2 ปีที่แล้ว +154

    Bro eh ki likhta❤️❤️❤️❤️❤️❤️
    Bai salaam a teri kalam nu....🔥🔥🔥🔥🔥🔥🔥🔥💢
    Waheguru bhla kre 🙏

  • @MahakGurle
    @MahakGurle 6 วันที่ผ่านมา +1

    1 no. Song ❤❤💯💯

  • @krishkumariitbhu
    @krishkumariitbhu ปีที่แล้ว +15

    Just heard it today in gym and listening to this song on repeat. ❤️