ਅਖਾੜੇ ਚ ਕਰਾਇਆ ਮੈਚ | ਪੈਸੇ ਦੀ ਜ਼ਰੂਰਤ ਨਹੀਂ ਆਪ ਖੁਰਾਕ ਦੇ ਕੇ ਜਾਉ | Gopi Frandipuria

แชร์
ฝัง
  • เผยแพร่เมื่อ 10 ก.พ. 2025
  • ਅਖਾੜੇ ਚ ਕਰਾਇਆ ਮੈਚ | ਪੈਸੇ ਦੀ ਜ਼ਰੂਰਤ ਨਹੀਂ ਆਪ ਖੁਰਾਕ ਦੇ ਕੇ ਜਾਉ | Gopi Frandipuria
    Like and subscribe
    #kabaddi #kabaddivlog #vlog

ความคิดเห็น • 93

  • @bachitarsadhu9283
    @bachitarsadhu9283 16 ชั่วโมงที่ผ่านมา +10

    ਅਮਰੀਕਾ ਵਾਲੇ ਵੀਰ ਦੀ ਬਹੁਤ ਵਧੀਆ ਸੋਚ ਵਾਹਿਗੁਰੂ ਜੀ ਮੇਹਰ ਰੱਖੀ ਸੇਵਾਦਾਰਾਂ ਤੇ❤❤🙏🙏

  • @RajbirSingh-ki8ro
    @RajbirSingh-ki8ro 20 ชั่วโมงที่ผ่านมา +7

    ਸੱਤਸਿ੍ਅਕਾਲ ਭਲਵਾਨ ਜੀ ਤੁਹਾਡੇ ਵਲੋਗ ਵੇਖਣ ਦਾ ਨਜ਼ਾਰਾ ਹੀ ਵੱਖਰਾ ਆਉਂਦਾ ਹੈ ਭਲਵਾਨ ਜੀ ਤੁਹਾਨੂੰ ਤੇ ਜੱਪ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤

  • @satnamsinghsatta3464
    @satnamsinghsatta3464 21 ชั่วโมงที่ผ่านมา +5

    ਅਮਰੀਕਾ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ❤ਬਹੁਤ ਬਹੁਤ ਪਿਆਰ ❤

  • @GurnindersinghGaggibrar
    @GurnindersinghGaggibrar 12 ชั่วโมงที่ผ่านมา +3

    ਅਮਰੀਕਾ ਵਾਲੇ ਬਾਈ ਸਿਰਾਂ ਯਰ ਦਿਲ ਤਾ ਕਹਿੰਦੇ ਸਾਰਿਆ ਕੋਲ ਹੁੰਦਾ ਪਰ ਕੋਈ ਕੋਈ ਹੁੰਦਾ ਦਿਲ ਵਾਲਾ ਏ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 19 ชั่วโมงที่ผ่านมา +5

    ਵਾਹਿਗੁਰੂ ਜਲਦੀ ਜੱਲਦੀ ਮੇਰੇ ਛੋਟੇ ਭਰਾ ਜੱਪ ਨੂੰ ਇਸ ਬਿਮਾਰੀ ਤੋਂ ਦੂਰ ਕਰੇ ਇਹ ਹੀ ਬਾਕੀ ਬਚਿਆ ਵਾਂਗ ਰਹੇ ਹੱਸੇ ਖੇਡੇ , ਸਾਰੇ ਜਪ ਲਈ ਅਰਦਾਸ ਕਰਿਓ ਤੇ ਅਪਾਂ ਵੀ ਜੱਪ ਨੂੰ ਕੱਬਡੀ ਖੇਡਦੇ ਨੂੰ ਦੇਖਣਾ ਚਾਹੁੰਦਾ ਆ

  • @Kang6126
    @Kang6126 16 ชั่วโมงที่ผ่านมา +8

    ਅਸੀ ਪੁਆਧ ਵਾਲੇ ਹਾ ਪਰ ਗੋਪੀ ਪਲਵਾਨ ਦੇ ਮੈਚ ੨੦੧੨.੧੩ ਤੋ ਹੀ ਵੇਖਦੇ ਆ ਰਹੇ ਹਾ ਮੈ ਇੱਕ ਛੋਟੀ ਜਿਹੀ ਗੱਲ ਕਹਿਣੀ ਕਿ ਹਰੇਕ ਵੀਡਿਉ ਵਿੱਚ ਗੋਪੀ ਦੇ ਜਵਾਕ ਨੂੰ ਜੋ ਪਰੇਸ਼ਾਨੀ ਆਈ ਹੈ ਉਸ ਬਾਰੇ ਕੋਈ ਕੁਮੈਟ ਨਾ ਕਰਿਆ ਕਰੋ ਯਾਰ ਜਵਾਕ ਜਦੋ ਕੁਮੈਟ ਪੜਦਾ ਹੋਣਾ ਤਾਂ ਕਈ ਵਾਰ ਬੱਚਾ ਗਲਤ ਪਾਸੇ ਸੋਚ ਲੈਦਾਾ ਅਰਦਾਸ ਬੇਨਤੀ ਵਾਹਿਗੁਰੂ ਐਵੇ ਵੀ ਸੁਣ ਲੈਦਾ ਜ਼ਰੂਰੀ ਨਹੀ ਕਿ ਕੁਮੈਟ ਕਰਨ ਨਾਲ ਹੀ ਗੁਰੂ ਸਾਹਿਬ ਨੇ ਬੇਨਤੀ ਸੁਣਨੀ ਮਨ ਵਿੱਚ ਕੀਤੀ ਅਰਦਾਸ ਵਾਹਿਗੁਰੂ ਜਲਦੀ ਸੁਣ ਲੈਦਾ ਬਾਕੀ ਵਾਹਿਗੁਰੂ ਕਿਰਪਾ ਕਰਨ ਪਲਵਾਨ ਉੱਤੇ

  • @jaswindermahal991
    @jaswindermahal991 10 ชั่วโมงที่ผ่านมา +1

    ਪਲਵਾਨ ਜੀ, ਬਹੁਤ ਸਾਰਾ ਪਿਆਰ ਸਤਿਕਾਰ। ❤❤

  • @kuldeepbassi4642
    @kuldeepbassi4642 22 ชั่วโมงที่ผ่านมา +10

    bai ਸੁਆਦ ਆ ਗਿਆ aj thanu ਕੱਪ ਤੇ dekh ke ਲਉ veer ਸਾਰੇ ਕੱਪ ਜ਼ੋਰ ਸ਼ੋਰ ਨਾਲ

  • @Arnav4149
    @Arnav4149 18 ชั่วโมงที่ผ่านมา +5

    ਜਿਵੇ ਗੋਪੀ ਭਲਵਾਨ ਵੀਡੀਉ ਚ ਕਹਿਣ ਡਹਿਆ ਏ 70ਤੋ ਕਿੱਲੋ ਵੇਟ ਵਾਲਾ ਮੁੰਡਾ ਹੋਵੇ ਖੇਡਣ ਗਏ !!!!!! ਇਹੀ ਗੱਲ ਅਸੀ ਸੰਨ 2002 ਡੀ ਏ ਵੀ ਜਲੰਧਰ ਚ ਗਏ ਸੀ ਉਥੇ ਵੀ ਕੋਚ ਸਾਬ ਕਹਿੰਦੇ ਹੁੰਦੇ ਸੀ ਅਸੀ 80,,85 ਕਿੱਲੋ ਤੋ ਘੱਟ ਵੇਟ ਵਾਲੇ ਮੁੰਡਿਆ ਨਹੀ ਰੱਖਦੇ ਤੇ ਪਹਿਲਾ ਜਿਵੇ ਸੰਨ 2000 ਤੋ ਲੋ ਕੇ 2010 ਤੱਕ ਕਬੱਡੀ ਜਿਆਦਾ ਜੋਰ ਵਾਲੇ ਮੁੰਡਿਆ ਦੀ ਹੁੰਦੀ ਪਰ ਹੁਣ ਤਾ ਬੱਦਲ ਗਈ ਏ ਹੁਣ ਕਬੱਡੀ ਘੱਟ ਵੇਟ ਤੇ ਸਪੀਡ ਵਾਲੇ ਮੁੰਡਿਆ ਦੀ ਹੋਗੀ ਏ

  • @DherajKumar-j5f
    @DherajKumar-j5f 16 ชั่วโมงที่ผ่านมา +3

    ਭਲਵਾਨ ਜੀ ਜੇ ਜਿਆਦਾ ਮੁੰਡੇ ਆ ਤੇ ਇੱਕ ਦਿਨ ਆਪ ਤੁਹੀ ਮੇਹਨਤ ਲਵਾਊ ਮੇਰੇ ਵਰਗੇ ਦਲਿੱਦਰ ਸਭ ਭੱਜ ਜਾਣੇ,, ਬਾਕੀ ਦਿਲੋ respect & love uhh

  • @ਲਵਜੋਤ_ਗਿੱਲ
    @ਲਵਜੋਤ_ਗਿੱਲ 19 ชั่วโมงที่ผ่านมา +3

    ਭਲਵਾਨ ਜੀ ਸਤਿ ਸ਼੍ਰੀ ਅੱਕਾਲ ਜੀ , ਤੁਸੀ ਬਹੁਤ ਜਿਆਦਾ ਉਪਰਾਲਾ ਕਰ ਰਹੇ ਓ ਨਵੇਂ ਮੁੰਡਿਆ ਲਈ ਤੁਹਾਨੂੰ ਦਿਲੋ ਸਲੂਟ ਆ ਪਲਵਾਨ ਜੀ , ਰੱਬ ਤੁਹਾਨੂੰ ਐਦਾ ਹੀ ਰੱਖੇ ਹਰੇਕ ਦੀ ਬਾਹ ਫੜਨ ਵਾਲਾ

  • @bachitarsadhu9283
    @bachitarsadhu9283 16 ชั่วโมงที่ผ่านมา +6

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਜਾਫੀ ਮਾਝੇ ਦਾ❤❤❤❤

  • @SukhvirSingh-l7b
    @SukhvirSingh-l7b 20 ชั่วโมงที่ผ่านมา +3

    ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰੇ ਜੀ

  • @nishansingh7575
    @nishansingh7575 9 ชั่วโมงที่ผ่านมา

    ਧੰਨ ਧੰਨ ਅਨੋਖੇੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇੰਹਰ ਕਰਨ ਬਹੁਤ ਵਧੀਆ ਕੰਮ ਕਰਨ ਦਾਏ ਗੋਪੀ ਵੀਰ

  • @balkarsingh-nn5le
    @balkarsingh-nn5le 16 ชั่วโมงที่ผ่านมา +1

    ਬਹੁਤ ਬਹੁਤ ਵਧੀਆ ਉਪਰਾਲਾ ਹੈ ਗੋਪੀ ਵੀਰ ❤❤❤❤

  • @jagvirdhanda9742
    @jagvirdhanda9742 20 ชั่วโมงที่ผ่านมา +3

    ਸਵੇਰੇ ਸਪੀਡ ਵਰਕ ਤੇ ਸ਼ਾਮ ਨੂੰ ਇੱਕ ਦਿਨ ਹੈਂਡ ਬਾਲ ਤੇ ਇੱਕ ਦਿਨ ਗੇਮ ਤੇ ਸ਼ਨੀਵਾਰ ਨੂੰ ਕਰੌਸ ਕੰਟਰੀ ਐਤਵਾਰ ਨੂੰ ਰੈਸਟ। ਫੇਰ ਬਣਨੇ ਨੇ ਇਹ। ਮਿਹਨਤ ਨੀ ਕੋਈ ਕਰਕੇ ਰਾਜ਼ੀ। ਸਾਡਾ ਉਸਤਾਦ ਡਾਂਗ ਲੈ ਕੇ ਮੋਟਰਸਾਈਕਲ ਤੇ ਹੋ ਜਾਂਦਾ ਸੀ ਕਰੌਸ ਕੰਟਰੀ ਲਈ। ੧੫-੨੦ ਕਿਲੋਮੀਟਰ।

  • @gurjantsingh3766
    @gurjantsingh3766 21 ชั่วโมงที่ผ่านมา +2

    ਵਾਹ ਜੀ ਵਾਹ ਸਿਰਾ 👍

  • @My-pets_family01
    @My-pets_family01 20 ชั่วโมงที่ผ่านมา +1

    Bhot vdiya ❤

  • @ManuVeer-c5h
    @ManuVeer-c5h 22 ชั่วโมงที่ผ่านมา +2

    ❤❤❤❤❤❤❤ ustad ji

  • @Ajaykabaddipb29
    @Ajaykabaddipb29 11 ชั่วโมงที่ผ่านมา

    ਬਹੁਤ ਵਧੀਆ ਲੱਗਿਆ ਉਸਤਾਦ ਜੀ 🙏

  • @jagusingh8604
    @jagusingh8604 18 ชั่วโมงที่ผ่านมา +1

    Zindabad bhalwan ji

  • @KulbirBhatti-zr2nt
    @KulbirBhatti-zr2nt 21 ชั่วโมงที่ผ่านมา +1

    ਬਹੁਤ ਵਧਿਆ ਪਲਵਾਨ ਜੀ 👍

  • @JALANDERPB-08
    @JALANDERPB-08 18 ชั่วโมงที่ผ่านมา +2

    ਛੇਵੀ ਕਲਾਸ ਤੋ ਕੁੜੀਆ ਨੂੰ ਕਬੱਡੀ ਚ ਲੈ ਕੇ ਆਉ , ਸਕੂਲਾ ਚ ਜਾਉ ਤੇ ਬੱਚਿਆ ਨੂੰ ਕਬੱਡੀ ਚ ਆਉਣ ਲਈ ਪ੍ਰੇਰਿਤ ਕਰੋ 🙏🙏 ਹੁਣ ਕੁੜੀਆ ਲਈ ਸਰੀਰ ਦੀ ਕਮਾਈ ਜਰੂਰੀ ਹੈ ਕਿਉ ਕੇ ਕੁੜੀਆ ਨੂੰ ਸਰੀਰਕ ਤੇ ਮੈਟਲੀ ਤੋਰ ਤੇ ਮਜਬੂਤੀ ਦੀ ਜਰੂਰਤ ਆ 🙏

  • @karvanshjot4824
    @karvanshjot4824 10 ชั่วโมงที่ผ่านมา

    ❤❤😊😊

  • @jobanbirsingh566
    @jobanbirsingh566 21 ชั่วโมงที่ผ่านมา +2

    Ahh gurdev kehre feeling lae jnda palwaan g 😂

  • @PrabhjotGurna-k2z
    @PrabhjotGurna-k2z 22 ชั่วโมงที่ผ่านมา

    ❤❤❤❤ gopi ustaad

  • @KaursukhdeepKaur-eh9lr
    @KaursukhdeepKaur-eh9lr 17 ชั่วโมงที่ผ่านมา

    Very nice vlogs bhaji and God bless you bhaji ji 🙏🙏❤️❤️

  • @harpreetsidhu3942
    @harpreetsidhu3942 9 ชั่วโมงที่ผ่านมา

    👍👍👍🙏

  • @sarbkamboz5296
    @sarbkamboz5296 5 ชั่วโมงที่ผ่านมา

    Love u bai❤

  • @Zeeshan-i9o
    @Zeeshan-i9o 21 ชั่วโมงที่ผ่านมา +3

    Sada Ustad Shahbaz Gujjar linde Punjab to vi Ada sport kar Dawa

  • @singga5679
    @singga5679 22 ชั่วโมงที่ผ่านมา +3

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @Armanpreet_randhawa
    @Armanpreet_randhawa 22 ชั่วโมงที่ผ่านมา +8

    Gurdev inderpal coach bnya firda 🤣🤣🤣🤣 ehne mehnat ni karni ???

    • @jagvirdhanda9742
      @jagvirdhanda9742 20 ชั่วโมงที่ผ่านมา

      ਯਾਰ ਸਾਲ ਹੋ ਗਿਆ ਲੱਤਾਂ ਹੀ ਫੜ੍ਹਾਈ ਜਾਂਦਾ ਇਹ ਬਣਨੇ ਆਲੀ ਨਸਲ ਨੀ ਮਿਹਨਤ ਨੀ ਕਰਦਾ ਕੋਈ ਅੱਜ ਕੱਲ੍ਹ

  • @penduskoolsvlogs2654
    @penduskoolsvlogs2654 20 ชั่วโมงที่ผ่านมา

    Good job 22 ji

  • @dhillon5325
    @dhillon5325 21 ชั่วโมงที่ผ่านมา

    Very nice ❤❤❤❤❤

  • @AnshDeep-w9k
    @AnshDeep-w9k 23 ชั่วโมงที่ผ่านมา

    ❤❤❤gopy

  • @blaster42
    @blaster42 15 ชั่วโมงที่ผ่านมา

    🙏🙏🙏🙏🙏👌👌👌

  • @SukhwinderSingh-oe2hr
    @SukhwinderSingh-oe2hr 21 ชั่วโมงที่ผ่านมา

    ❤❤❤ਮੱਦਰਾ ਤੋ❤❤❤

  • @ChahalOg_47
    @ChahalOg_47 22 ชั่วโมงที่ผ่านมา

    👍

  • @shersinghsidhu1958
    @shersinghsidhu1958 23 ชั่วโมงที่ผ่านมา

    Gud job

  • @Karanshorts923
    @Karanshorts923 8 ชั่วโมงที่ผ่านมา

    Gopy Ustaad ji picha black jacket wala Munda Khara se o Munda kam da e

  • @pinderdhillon8046
    @pinderdhillon8046 20 ชั่วโมงที่ผ่านมา

    👍❤️🙏

  • @JarmanSandhu-x4q
    @JarmanSandhu-x4q วันที่ผ่านมา

    ❣️❣️❣️

  • @LakhveerSingh-r7g
    @LakhveerSingh-r7g 18 ชั่วโมงที่ผ่านมา

    🙏🙏🙏🙏🙏

  • @RimpalBhullar-hr3kk
    @RimpalBhullar-hr3kk 23 ชั่วโมงที่ผ่านมา

    ❤❤

  • @balveersingh1087
    @balveersingh1087 23 ชั่วโมงที่ผ่านมา

  • @jagmailsidhu7534
    @jagmailsidhu7534 23 ชั่วโมงที่ผ่านมา

    Gopi fridipur nice player

  • @inderbir850
    @inderbir850 23 ชั่วโมงที่ผ่านมา

    Gopi frandipuria ❣️❣️❣️❣️ 22:10

  • @ArjunArjun-um5hx
    @ArjunArjun-um5hx 23 ชั่วโมงที่ผ่านมา

    Gopi frandipur ❤

  • @harpreetdhanoa8570
    @harpreetdhanoa8570 22 ชั่วโมงที่ผ่านมา +1

    Balwan ji gurdev nu ena nal laya karo mehnat le

  • @Malwa_kabaddi945
    @Malwa_kabaddi945 22 ชั่วโมงที่ผ่านมา +1

    raider munda best c ohs di id dso veer koi

  • @Subhdeep-l8z
    @Subhdeep-l8z 9 ชั่วโมงที่ผ่านมา

    ਵੰਡ ਕੇ ਸਕੋ

  • @dhillonbobby46
    @dhillonbobby46 14 ชั่วโมงที่ผ่านมา

    Major league federation vhich kadu

  • @rangi2459
    @rangi2459 23 ชั่วโมงที่ผ่านมา

    ❤jsk

    • @Snsnnsnsjsa
      @Snsnnsnsjsa 19 ชั่วโมงที่ผ่านมา

      J

  • @PawandeepDeep-ky4mj
    @PawandeepDeep-ky4mj 22 ชั่วโมงที่ผ่านมา

    Nice pji apa v miln ana tunuu

  • @satishtony467
    @satishtony467 23 ชั่วโมงที่ผ่านมา

    Good job ji

  • @PrinceSingh-gh4ty
    @PrinceSingh-gh4ty 23 ชั่วโมงที่ผ่านมา +1

    Bhalwan g oh munde nu nal kyu nhi la ke ande sardar nu jinu kehde ch batale chain ch lana

  • @yuvrajsingh-ij9ds
    @yuvrajsingh-ij9ds 22 ชั่วโมงที่ผ่านมา +1

    Ahh gurdev hon nu nl lao eh vakhre hi anka lga k sultan bnya firda jive bdiea mallan maar lyea hon dso ehna nu ni mehat di lod

    • @EkamdeepSingh-ci2pq
      @EkamdeepSingh-ci2pq 22 ชั่วโมงที่ผ่านมา +2

      ਗੁਰਦੇਵ ਨੂੰ ਵੀ ਅਖਾੜੇ ਵਿੱਚ ਮਿਹਨਤ ਕਰਨੀ ਚਾਹੀਦੀ ਏ ਲਾ ਕੇ ਐਨਕਾਂ ਫੀਲਗ ਇੰਦਰਪਾਲ ਬਜਵਾ ਲੈਂਦਾ ਬਾਕੀ ਭਲਵਾਨ ਨੇ ਜੋਗੇਵਾਲ ਵਿਚ ਸਿਰਾਂ ਕਰਵਾਇਆ 🎉

    • @Hgfhlkkkkkkkfdddd
      @Hgfhlkkkkkkkfdddd 22 ชั่วโมงที่ผ่านมา

      sahi gll a hreek raid te fdd ho jnda

  • @narinderwaraich7442
    @narinderwaraich7442 22 ชั่วโมงที่ผ่านมา

    ਭਲਵਾਨ ਜੀ ਸਤਿ ਸ੍ਰੀ ਆਕਾਲ ਜੀ ❤❤❤🙏🙏🙏

  • @SandeepSingh-l5d2f
    @SandeepSingh-l5d2f 18 ชั่วโมงที่ผ่านมา +1

    Verr manhu number send karo 2munndda da karcha mia chakdha plss manhhu iehnna da numer send karo,,koie fark ni parr mia appna name gupt rakhnna ba plss

  • @SatiSekhon-n9k
    @SatiSekhon-n9k 16 ชั่วโมงที่ผ่านมา

    Good job Ji

  • @gurpalsingh5313
    @gurpalsingh5313 21 ชั่วโมงที่ผ่านมา

  • @SandeepSingh-n7i8j
    @SandeepSingh-n7i8j 23 ชั่วโมงที่ผ่านมา

    ❤❤❤

  • @ArjunArjun-um5hx
    @ArjunArjun-um5hx 23 ชั่วโมงที่ผ่านมา

    ❤❤❤❤

  • @pritpalsinghbhangu9280
    @pritpalsinghbhangu9280 23 ชั่วโมงที่ผ่านมา +1

    ❤❤❤

  • @GurjitSingh-xy5mz
    @GurjitSingh-xy5mz 23 ชั่วโมงที่ผ่านมา

    ❤❤❤

  • @sandeepsidhu2743
    @sandeepsidhu2743 22 ชั่วโมงที่ผ่านมา

    ❤❤❤❤

  • @jagroopkhehra1687
    @jagroopkhehra1687 22 ชั่วโมงที่ผ่านมา

    ❤❤

  • @Aksingh-m1x
    @Aksingh-m1x 18 ชั่วโมงที่ผ่านมา

    👍❤️

  • @ManinderSingh-th1qg
    @ManinderSingh-th1qg 22 ชั่วโมงที่ผ่านมา

    ❤❤

  • @NirmalSingh-pe8xy
    @NirmalSingh-pe8xy 22 ชั่วโมงที่ผ่านมา

    ❤❤❤

  • @indermalhi-rb1ew
    @indermalhi-rb1ew 21 ชั่วโมงที่ผ่านมา

    ❤❤❤

  • @kabaddi_star0028
    @kabaddi_star0028 21 ชั่วโมงที่ผ่านมา

    ❤❤❤

  • @TahilSingh-g2h
    @TahilSingh-g2h 21 ชั่วโมงที่ผ่านมา

    ❤❤

  • @HindhuBhathal
    @HindhuBhathal 21 ชั่วโมงที่ผ่านมา

    ❤❤❤

  • @LovepreetSingh-y1d
    @LovepreetSingh-y1d 20 ชั่วโมงที่ผ่านมา

    ❤❤

  • @gillblog007
    @gillblog007 20 ชั่วโมงที่ผ่านมา

    ❤❤

  • @Hramankaler
    @Hramankaler 20 ชั่วโมงที่ผ่านมา

    ❤❤❤❤

  • @jagrajsingh6999
    @jagrajsingh6999 19 ชั่วโมงที่ผ่านมา

    ❤❤

  • @nirmaldhillon1426
    @nirmaldhillon1426 16 ชั่วโมงที่ผ่านมา

    ❤❤❤❤

  • @MandeepSingh-ew3pd
    @MandeepSingh-ew3pd 15 ชั่วโมงที่ผ่านมา

    ❤❤

  • @G.singh666
    @G.singh666 15 ชั่วโมงที่ผ่านมา

    ❤❤❤

  • @ChandpreetsinghChand
    @ChandpreetsinghChand 12 ชั่วโมงที่ผ่านมา

    ❤❤❤❤

  • @VickymahlaUd
    @VickymahlaUd 13 ชั่วโมงที่ผ่านมา

    ❤❤❤❤❤

  • @AmritpalSandhu-p6e
    @AmritpalSandhu-p6e 10 ชั่วโมงที่ผ่านมา

    ❤❤

  • @Kabaddi6862
    @Kabaddi6862 10 ชั่วโมงที่ผ่านมา

    ❤❤❤