Amritpal Brother in Judicial Custody | ਅੰਮ੍ਰਿਤਪਾਲ ਦੇ ਭਰਾ ਦਾ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ |News18 live

แชร์
ฝัง
  • เผยแพร่เมื่อ 11 ก.ค. 2024
  • ਅੰਮ੍ਰਿਤਪਾਲ ਦੇ ਭਰਾ ਨੂੰ ਫਿਲੌਰ ਦੀ ਕੋਰਟ 'ਚ ਪੇਸ਼ੀ । ਹਰਪ੍ਰੀਤ ਸਿੰਘ ਨੂੰ ਕੋਰਟ 'ਚ ਕੀਤਾ ਗਿਆ ਪੇਸ਼। ਕੋਰਟ ਨੇ ਨਹੀਂ ਦਿੱਤਾ ਪੁਲਿਸ ਰਿਮਾਂਡ- ਪਰਿਵਾਰ। ਹਰਪ੍ਰੀਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ। ਦੋ ਸਾਥੀਆਂ ਨਾਲ ਹਰਪ੍ਰੀਤ ਸਿੰਘ ਨੂੰ ਕੀਤਾ ਗਿਆ ਪੇਸ਼। ਫਿਲੌਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਹੈ ਗ੍ਰਿਫ਼ਤਾਰ। 4 ਗ੍ਰਾਮ ਆਈਸ ਡਰੱਗ ਨਾਲ ਹੋਈ ਹੈ ਗ੍ਰਿਫ਼ਤਾਰੀ। ਆਪਣੇ ਦੋ ਸਾਥੀਆਂ ਨਾਲ ਗ੍ਰਿਫ਼ਤਾਰ ਹੋਇਆ ਹੈ ਹਰਪ੍ਰੀਤ ਸਿੰਘ। ਅੰਮ੍ਰਿਤਪਾਲ ਦੇ ਭਰਾ ਤੇ ਦੋਸਤ ਦਾ ਡੋਪ ਟੈਸਟ ਵੀ ਪੌਜ਼ੀਟਿਵ ਆਇਆ
    #harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews #amritpalfather #tarsemsingh #lovepreetsingh #judicialcustody
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 44

  • @RanjitSinghRanjitSingh-ce6qi
    @RanjitSinghRanjitSingh-ce6qi 22 วันที่ผ่านมา +28

    ਬਹੁਤ ਹੀ ਸ਼ਰਮ ਵਾਲੀ ਗੱਲ ਹੈ ਇਹਨਾਂ ਸਰਕਾਰਾਂ ਵਾਸਤੇ ਕਿ ਇੱਕ ਬੰਦੇ ਦਾ ਕਿਰਦਾਰ ਨੂੰ ਢਾਹ ਲਾਉਣ ਵਾਸਤੇ ਇਹੋ ਜਿਹੀਆਂ ਘਨਾਉਣੀਆਂ ਚਾਲਾਂ ਪਰਿਵਾਰ ਦੇ ਨਾਲ ਚੱਲ ਰਹੇ ਲੱਖ ਲਾਹਣਤ

  • @kulwantkaur4354
    @kulwantkaur4354 22 วันที่ผ่านมา +15

    ਬਹੁਤ ਸ਼ਰਮ ਵਾਲੀ ਗੱਲ ਹੈ।

  • @ssingh2503
    @ssingh2503 22 วันที่ผ่านมา +9

    ਇਸ ਤਰ੍ਹਾਂ ਦੀਆਂ ਕਰਤੂਤਾਂ ਕਰਕੇ ਹੀ ਪੰਜਾਬ ਖਾਲੀ ਹੋ ਰਿਹਾ ਹੈ।

  • @baljitsingh1291
    @baljitsingh1291 22 วันที่ผ่านมา +14

    ਗਁਦੀਆ।ਸਰਕਾਰਾ

  • @user-fb9mb7bb2r
    @user-fb9mb7bb2r 22 วันที่ผ่านมา +15

    ਭਡ ਬੁਚੜ ਦੇ ਮੂੰਹ ਤੇ ਚਪੇੜ ਦਲੇ ਨੂ ਕੋਡ ਪੰਜਾਬ ਖਤਮ ਕਰ ਦੇਣਾ ਸਾਰਾਬੀ ਨੇ

  • @RajSingh-do7zu
    @RajSingh-do7zu 22 วันที่ผ่านมา +6

    Waheguru ji waheguru ji waheguru ji

  • @sukhvirsingh8349
    @sukhvirsingh8349 22 วันที่ผ่านมา +7

    Bhai Amritpal Singh jindabad

  • @ssingh2503
    @ssingh2503 22 วันที่ผ่านมา +4

    ਬਹੁਤ ਹੀ ਘਿਨਾਉਣੀ ਹਰਕਤ, ਪੰਜਾਬ ਦਾ ਬੇੜਾ ਗ਼ਰਕ ਕੀਤਾ ਜਾ ਰਿਹਾ ਹੈ।

  • @Hey__guys_
    @Hey__guys_ 22 วันที่ผ่านมา +7

    Eh sikh kom diyan ਜੜਾਂ ਪੱਕੀਆਂ ਕਰ ਰਹੇ ਨੇ 😃

  • @NirmalSingh-vh1zo
    @NirmalSingh-vh1zo 22 วันที่ผ่านมา +4

    ਸਾਰੀਚਾਲਭਘਵੰਤੇ ਦੀ

  • @raminderpalkaur5316
    @raminderpalkaur5316 22 วันที่ผ่านมา +10

    ਦੇਖੋ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਇਹ ਜੋ ਹੋ ਰਿਹਾ ਹੈ ਬਹੁਤ ਹੀ ਘਟੀਆ ਤੇ ਸ਼ਰਮਨਾਕ ਗੱਲ ਹੈ ਇਕ ਇਨਸਾਨ ਤੇ ਝੂਠਾ ਇਲਜਾਮ ਲਗਾ ਕੇ ਉਸ ਪਰਿਵਾਰ ਨਾਲ ਗੱਲਤ ਨਹੀ ਹੋਇਆ ਸਾਰੇ ਪੰਜਾਬ ਵਾਸੀਆ ਨਾਲ ਹੋਇਆ ਮੈਨੂੰ ਸਭ ਪਤਾ ਏ ਮਾਨ ਸਰਕਾਰ ਨੂੰ ਇਹੋ ਜਿਹੀਆਂ ਘਟੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਸ ਹੱਦ ਤੱਕ ਜਾ ਚੁੱਕੀ ਮਾਨ ਸਰਕਾਰ ਇਹ ਸਭ ਕੁਰਸੀ ਬਚਾਉਣ ਲਈ ਹੋ ਰਿਹਾ

  • @diljeetsingh83
    @diljeetsingh83 22 วันที่ผ่านมา +2

    ਜੋ ਨਸ਼ਾ ਫੜਿਆ ਹੈ ਡੌਪ ਟੈਸਟ ਚ ਦੋਵੇ ਪੌਜ਼ਟਵ ਪਾਇਗਏ ਤਾਂ ਵੀਡੀਓਦੀ ਘਾਟ ਕਰਕੇ ਹੀ ਐਸਾ ਹੋ ਜਾਦਾ ਹੈ

  • @karamjitkaur6793
    @karamjitkaur6793 22 วันที่ผ่านมา +1

    Waheguru ji Harpreet Singh Khalsa te mehar karo 🙏🙏

  • @Satwinder-ip7ty
    @Satwinder-ip7ty 22 วันที่ผ่านมา +3

    ਇਹੋ ਅਜਿਹੀਆ ਚਾਲਾਂ ਚਁਲ ਕੇ ਸਰਕਾਰਾ

  • @AmarjeetSingh-do2wv
    @AmarjeetSingh-do2wv 22 วันที่ผ่านมา +1

    Waheguruji Waheguruji mehar Karo ji amaritpal singhjimera babadeep singh ji

  • @kuldeep0125
    @kuldeep0125 22 วันที่ผ่านมา

    Waheguru ji mher kro veer t

  • @bhupinderkaur8661
    @bhupinderkaur8661 22 วันที่ผ่านมา +3

    ਇਹ ਸਰਕਾਰਾ ਤਾਂ ਐਨੀਆਂ ਮਾੜੀਆਂ ਹਨ ਇਹ ਕਿਸੇ ਤੇ ਵੀ ਘਟੀਆ ਇਲਜ਼ਾਮ ਲਾ ਸਕਦੀਆਂ ਹਨ ਮਾੜੀਆਂ ਕਰਤੂਤਾਂ ਸਰਕਾਰਾ ਦੀਆਂ ਵਾਹਿਗੁਰੂ ਜੀ ਭਲੀ ਕਰਨੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @GopiBrar-x5k
      @GopiBrar-x5k 19 วันที่ผ่านมา

      @@bhupinderkaur8661 sister koi gal ne vad to vad bhagwant Maan 3 ja 4 rehe ga bai koi pata ne ki kal nu he Kam ho jawe par kado v ho sakda Kam esda par 4 saal last a

  • @ajmersingh9630
    @ajmersingh9630 22 วันที่ผ่านมา +1

    Bhut wadi sajish

  • @rajwantkaur7921
    @rajwantkaur7921 22 วันที่ผ่านมา +4

    ਪੰਜਾਬ ਪੁਲਿਸ ਕੋਲੋ ਆਪਣੇ ਕਿਰਦਾਰ ਬਚਾਉਣ ਦੀ ਤੇ ਬੱਚੇ ਬਚਾਉਣ ਦੀ ਬਹੁਤ ਸਖਤ ਜ਼ਰੂਰਤ ਹੈ,ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਵਰਤ ਕੇ ਕਾਮਯਾਬ ਹੋਣਾ ਚਾਹੁੰਦੀ, ਕਿਸੇ ਕਾਰਜਕਾਰੀ ਤੇ ਨਹੀ, ਆਪਣੀ ਕੌਮ ਬਚਾਓ🙏ਪੰਜਾਬ ਪੁਲਿਸ ਕੋਲੋ, ਇਕੱਠੇ ਹੋ ਕੇ ਰਹੋ,

  • @manpreetsinghchahal617
    @manpreetsinghchahal617 22 วันที่ผ่านมา +1

    Maan saab de sarkaar nu Sharm onichaidi aa

  • @diljeetsingh83
    @diljeetsingh83 22 วันที่ผ่านมา +1

    ਜੋ ਅਮਿਰਤ ਪਨ ਕਰਕਾ ਹਜੂਰ ਸਹਿਬ ਜਾਦੇਹਨ ਜੋ ਸ਼ਰਦਾ ਨਾਲ ਜਾਦੇ ਨੇ 30 ਪਰਸੈਂਟ 70 ਪਰਸੈਟ ਨਸ਼ੇ ਵਾਸਤੇ ਜਾਦੇ ਹਨ

  • @rahulhans5678
    @rahulhans5678 22 วันที่ผ่านมา +1

    Jehre savidhan nu Amritpal manda nahi si. aajj aaina nu ohi savidhan bacha reya hai

  • @manpreetsinghchahal617
    @manpreetsinghchahal617 22 วันที่ผ่านมา +1

    Dob test police da kita kde

  • @JarmanDhillon-ie2wr
    @JarmanDhillon-ie2wr 22 วันที่ผ่านมา +1

    Jina mrji badnam kar lo
    Sade Dil ch aa ❤

  • @manpreetsinghchahal617
    @manpreetsinghchahal617 22 วันที่ผ่านมา +1

    Police kol abde kol nasa bhoot aa

  • @siriwansonicechanlverygood6661
    @siriwansonicechanlverygood6661 22 วันที่ผ่านมา

    Bahot bareham sarkar h bera gerk hoega ona da jina ne ne a kam keeta h nark v nahi naseeb honge onanu 😭😭😭😭😭

  • @gulzarsingh9239
    @gulzarsingh9239 21 วันที่ผ่านมา

    Punjab. govt.. aur. Gaular. karvai. hea

  • @rajwantkaursran7777
    @rajwantkaursran7777 22 วันที่ผ่านมา

    Bilkul galat kr rhi sarkar bahut hi mari sarkar hea...

  • @yadwindersingh6534
    @yadwindersingh6534 22 วันที่ผ่านมา +1

    Bhagwant Mann bhuchd h

  • @rahulhans5678
    @rahulhans5678 22 วันที่ผ่านมา

    😂😂😂😂😂😂😂

  • @jaspreetsinghjaspreet1108
    @jaspreetsinghjaspreet1108 22 วันที่ผ่านมา

    Govt bhot takha kr rhi hai sikha naal

  • @amarjitsidhu5036
    @amarjitsidhu5036 21 วันที่ผ่านมา

    U⁹

  • @user-fl9xc5js8h
    @user-fl9xc5js8h 22 วันที่ผ่านมา

    Mp Bhai Amrit pal Singh ji Khalsa zindabad police nai 10 Deen da rimand mangya si jaaj sabb ne rimand nahin Dita police te pand sarkar nu munhu di khani pai lakh di lahant pand sarkar te Punjab police te dob ke marr jo kanjaro

  • @Koda_sach
    @Koda_sach 22 วันที่ผ่านมา

    Bhagwant mann ta kade kati daru e peenda a tuada fufad smakiya a fer v lok pagal bane hoi a

  • @punjabistatus7688
    @punjabistatus7688 22 วันที่ผ่านมา

    🎉madame bjp hatao des bachao

  • @GurdeepSingh-en9jb
    @GurdeepSingh-en9jb 22 วันที่ผ่านมา

    So sad 😢