ਆਵਾਜ ਮਰਦੀ ਨਹੀ (Awaz Mardi Nahi) Amar Singh Chamkila 34Barsi | Ludhiana Duggri | EP-12

แชร์
ฝัง
  • เผยแพร่เมื่อ 17 ม.ค. 2025

ความคิดเห็น • 114

  • @rbrar3859
    @rbrar3859 ปีที่แล้ว +10

    ਚਮਕੀਲੇ ਨੂੰ ਰਹਿੰਦੀ ਦੁਨੀਆ ਤੱਕ ਦੁਨੀਆ ਯਾਦ ਰੱਖੇ ਗੀ।

  • @gurpreetsinghsidhu9861
    @gurpreetsinghsidhu9861 2 ปีที่แล้ว +16

    ਵਾਈ ਜੀ ਜਦੋਂ ਅਣਖਾ ਦੀ ਲੜਾਈ ਹੁੰਦੀ ਹੈ ਕੋਮਾ ਆਪਣੇ ਹੱਕਾਂ ਲਈ ਸਘੰਰਸ਼ ਕਰਦੀਆ ਉਸ ਟਾਇਮ ਲੁਟੇਰੇ ਵੀ ਬਹੁਤ ਜਿਆਦਾ ਐਕਟਿਵ ਹੋ ਜਾਂਦੇ ਹਨ ਪਰ ਮੌਕਾ ਵਿਚਾਰ ਕੇ ਚਮਕੀਲੇ ਨੂੰ ਉਸ ਵਕਤ ਗੀਤ ਗਾਉਣੇ ਨਹੀਂ ਚਾਹੀਦੇ ਸਨ ਕੁਝ ਟਾਇਮ ਧਾਰਮਿਕ ਅਤੇ ਕੁਝ ਲੋਕ ਗੀਤ ਜੋ ਖਾੜਕੂਆਂ ਵੱਲੋਂ ਕਹੇ ਗਏ ਸਨ ਉਹ ਗੀਤ ਗਾਉਣੇ ਚਾਹੀਦੇ ਸਭ ਤੋ ਵਧੀਆ ਕਾਫੀ ਪੈਸਾ ਤੇ ਜਮੀਨ ਬਣ ਗਈ ਸੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਤੇ ਫੇਰ ਆਪਣੇ ਪਰਿਵਾਰ ਨਾਲ ਤੇ ਆਪਣੀ ਜੀਵਨ ਸਾਥਣ ਨਾਲ ਬਾਕੀ ਦੀ ਜਿੰਦਗੀ ਨਜਾਰੇ ਲੈਂਦਾ ਬਾਕੀ ਜਿਵੇਂ ਰੱਬ ਨੂੰ ਮਨਜੂਰ ਬਾਕੀ ਮੈ ਕਾਫੀ ਇੰਟਰਵਿਊ ਦੇਖੀਆਂ ਹਨ ਜਿਨ੍ਹਾਂ ਤੋਂ ਪਤਾ
    ਲੱਗਦਾ ਜਿਵੇਂ ਉਸ ਨੂੰ ਕਿਸੇ ਕਲਾਕਾਰ ਵਲੋਂ ਭਾੜੇ ਦੇ ਅੱਤਵਾਦੀਆਂ ਵਲੋਂ ਮਰਵਾਏਆ ਗਿਆ ਹੋਵੇ

    • @ਨਿਮਾਣਾ
      @ਨਿਮਾਣਾ ปีที่แล้ว

      Saale c hee Attwadi ,

    • @mindushergill3876
      @mindushergill3876 ปีที่แล้ว

      ਇਕ ਆਵਦੇ ਆਪ ਨੂੰ ਖਾੜਕੂ ਦਸਣ ਵਾਲਾ ਲਸ਼ਵਿੰਦਰ ਡੱਲੇਵਾਲ ਇੰਗਲੈਂਡ ਬੈਠਾ ਉਹਤਾਂ ਕਿਹਦਾ ਅਸੀ ਸੋਧਾ ਲਾਇਆ, ਦੀਪਾ ਹੇਰਾਂ ਆਲਾ ਦੇ ਗਰੁੱਪ ਵੱਲੋ ਮਾਰਿਆ ਗਿਆ ਚਮਕੀਲੇ ਨੂੰ

    • @malkitdhillon870
      @malkitdhillon870 ปีที่แล้ว +1

      ਬਾਈ ਜੀ ਦੀਪਾ ਹੇਰਾਂ ਵਾਲੇ ਤੇ ਸਾਥੀਆਂ ਨੇ ਮਾਰਿਆ ਸੀ ਉਹਨਾਂ ਦਾ ਸਾਥੀ ਲਸ਼ਵਿੰਦਰ ਸਿੰਘ ਡੱਲੇਵਾਲ ਜੋ ਇੰਗਲੈਂਡ ਚ ਹਨ ਆਪਣੀ ਇੰਟਰਵਿਊ ਚ ਦੱਸਿਆ ਉਹ ਵੀ ਨਾਲ ਸੀ ।ਕਿਸੇ ਕਲਾਕਾਰ ਨੇ ਨਹੀ ਮਰਵਾਇਆ ਚਮਕੀਲਾ ਧਾਰਮਿਕ ਤੇ ਸਾਫ ਗੀਤ ਗਾਉਣ ਲੱਗ ਪਿਆ ਸੀ ਇਕ ਕੈਸੇਟ ਪੁਰਾਣੀ ਰਿਕਾਰਡ ਹੋਈ ਸੀ ਚਮਕੀਲੇ ਮਨਾ ਵੀ ਕੀਤਾ ਸੀ ਪਰ ਕੰਪਨੀ ਮੰਨੀ ਨਹੀ ਉਹਨਾਂ ਰਿਲੀਜ ਕਰ ਦਿੱਤੀ ਖਾੜਕੂ ਸਿੰਘ ਗੁੱਸੇ ਹੋ ਗਏ ਕਹਿੰਦੇ ਸਾਡੇ ਨਾਲ ਵਾਅਦਾ ਕੀਤਾ ਸੀ ਵਾਅਦੇ ਤੇ ਕਾਇਮ ਨਹੀ ਰਿਹਾ ।

    • @mindushergill3876
      @mindushergill3876 ปีที่แล้ว +2

      @@malkitdhillon870 ਕੀ ਉਸਦੀ ਗੱਲ ਸੁਣਨੀ ਨਹੀਂ ਚਾਹਿਦੀ ਸੀ, ਜਾ ਫੇਰ ਕੇਹ ਲਵੋ ਕੇ ਏਸ ਤਰ੍ਹਾਂ ਕਿਸੇ ਨੂੰ ਹੱਕ ਹੈਗਾ ਕੇ ਤੂੰ ਮੇਰੀ ਗੱਲ ਨੀ ਮੰਨੀ ਤਾਂ ਕਤਲ ਕਰੂਗਾ, ਸੋਚ ਕੇ ਜ਼ਵਾਬ ਦੇਓ ਵੀਰ ਠੰਢੇ ਦਿਮਾਗ਼, ਏਹ ਹੱਕ ਹੈਗਾ ਕਿਸੇ ਨੂੰ ਡੈਮੋਕ੍ਰੇਸੀ ਦੇ ਅੰਦਰ

  • @manidiharpreet495
    @manidiharpreet495 ปีที่แล้ว +2

    Zindawad astad chamkila g love love ustad ji zindawad Sidhu moose wala vir

  • @sukhdeepdhaliwal9570
    @sukhdeepdhaliwal9570 2 ปีที่แล้ว +20

    ਚਮਕੀਲਾ ਤਾਂ ਸਿਰਾ ਸੀ ਹੀ ਸੀ ਪਰ ਤੂਬੀ ਵਾਲਾ ਵੀ ਵੀ ਸਿਰਾ ਲਾਹ ਗਿਆ ਬਹੁਤ ਵਧੀਆ ਵਜਾਈ ਪਰ ਪਤੱਰਕਾਰਾਂ ਵੀਰ ਤੇਰੇ ਤੋਂ ਨਹੀਂ ਸਗੋਂ ਬਣੀ ਕੋਈ ਗੱਲ ਬਾਤ

  • @GurmeetSingh-jq6mq
    @GurmeetSingh-jq6mq ปีที่แล้ว +5

    ਚਮਕੀਲੇ ਵਰਗਾ ਕੋਈ ਨੀ ਬਣ ਸਕਦਾ

  • @jagseernumberdar8827
    @jagseernumberdar8827 2 ปีที่แล้ว +12

    ਪੱਤਰਕਾਰਾਂ ਨੂੰ ਗੱਲ ਕਰਨ ਦਾ ਤਰੀਕਾ ਬਿਲਕੁਲ ਗਲਤ

    • @pscreators4029
      @pscreators4029  2 ปีที่แล้ว +1

      tuci ajo veere sach dassa merri v fook nikal gyi c ek time

  • @mehmiboy8396
    @mehmiboy8396 11 หลายเดือนก่อน +3

    Chamkila ❤❤❤

  • @mohersingh8670
    @mohersingh8670 2 ปีที่แล้ว +6

    Manku जी thanks 🌹 नाले पत्रकार दा धन्यवाद।

  • @sukhaaahiaahi6617
    @sukhaaahiaahi6617 2 ปีที่แล้ว +16

    Chamkila Saab the great singer all World wide

  • @radheshamramkishan2387
    @radheshamramkishan2387 2 ปีที่แล้ว +12

    Nirmal Singh Manku Ji Very Very Nice
    🙏🌹🌹🙏

  • @amarjitbains1873
    @amarjitbains1873 ปีที่แล้ว +1

    GOD JOB JI

  • @aenimurtaza2705
    @aenimurtaza2705 2 ปีที่แล้ว +6

    Zabardast chamkila

  • @tarloksingh5755
    @tarloksingh5755 2 ปีที่แล้ว +8

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @gursandhu8894
    @gursandhu8894 2 ปีที่แล้ว +7

    Chamkila Ho gae

  • @SomalJobPlacementNearGovtAyurv
    @SomalJobPlacementNearGovtAyurv ปีที่แล้ว +3

    🌷Chamkila amarjot sada amar rahnge🌷

  • @krishandev3633
    @krishandev3633 10 หลายเดือนก่อน

    Legend y chamkila amrjot ji❤👏

  • @sonisoni1491
    @sonisoni1491 2 ปีที่แล้ว +9

    Mara janam
    8 October 1988 da hai
    I m big fan chamkila

  • @karamjitmangat6060
    @karamjitmangat6060 2 ปีที่แล้ว +6

    Manku canada kam karda c sade nal . vadia manoranjan karda c

  • @kuljinderkumar8116
    @kuljinderkumar8116 2 ปีที่แล้ว +10

    I miss you chamkila jee

    • @doabatalent7197
      @doabatalent7197 2 ปีที่แล้ว

      th-cam.com/video/6KIrjH1Jy_c/w-d-xo.html

  • @lakhwinderinsa2537
    @lakhwinderinsa2537 2 ปีที่แล้ว +3

    Very nice chanal wale

  • @RajpalSingh-lh9uw
    @RajpalSingh-lh9uw 2 ปีที่แล้ว +8

    Nice y

  • @LakhvirSingh-le2uc
    @LakhvirSingh-le2uc ปีที่แล้ว +2

    Waheguru ji 🙏

  • @zindagidasafarfromallround7476
    @zindagidasafarfromallround7476 2 ปีที่แล้ว +6

    Miss you

  • @deeprataindia1170
    @deeprataindia1170 ปีที่แล้ว +2

    ਇਹ ਭਾਈ ਸਾਹਿਬ ਜੀ ਸਟੇਜ ਦੇ ਉੱਤੇ ਸੀ ਚਮਕੀਲਾ ਜੀ ਬਾਰੇ ਅਨੌਸ ਕਰ ਰਹੇ ਸਨ। ਚਮਕੀਲਾ ਅਮਰਜੋਤ ਗਿੱਲ ਤੁਰਕੇ ਸਟੇਜ ਵੱਲ ਆ ਰਹੇ ਸਨ ਰਸਤੇ ਵਿੱਚ ਹੀ ਗੋਲੀਆਂ ਲੱਗ ਗਈਆਂ ਉਹਨਾਂ ਦੇ ਓਹ ਤਿੰਨ ਜਾਣੇ ਲੋਕਾਂ ਵਿਚ ਹੀ ਘੁੰਮ ਰਹੇ ਸਨ।ਬੱਸ ਭਾਣਾ ਵਾਪਰ ਗਿਆ।
    ,,Ballu ਰਟੈਂਡਾ,,

  • @vinodbhardwaj6157
    @vinodbhardwaj6157 2 ปีที่แล้ว +7

    Love Chamkila 👏

  • @surinderpal9680
    @surinderpal9680 2 ปีที่แล้ว +6

    AMAR HAI AWAZ BABA G DE

    • @doabatalent7197
      @doabatalent7197 2 ปีที่แล้ว

      th-cam.com/video/6KIrjH1Jy_c/w-d-xo.html

  • @mohersingh8670
    @mohersingh8670 2 ปีที่แล้ว +4

    Wah Deepa Bhai।

  • @dilbaggajjanwala2569
    @dilbaggajjanwala2569 2 ปีที่แล้ว +10

    03:58 ਤੇ ਪੱਤਰਕਾਰ ਸਾਬ ਕਹਿੰਦੇ,, ਉਹ ਖੁਸ਼ੀਆਂ ਭਰਿਆ ਦਿਨ ਆ ਗਿਆ 🤦🏻‍♂️🤦🏻‍♂️🤦🏻‍♂️.... ਕਮਾਲ ਈ ਲੋਕਾਂ ਦੀ.. ਵਾਹਿਗੁਰੂ ਜੀ 🙏🏻🙏🏻🙏🏻

    • @satnamsingh-jx4bf
      @satnamsingh-jx4bf ปีที่แล้ว

      fuddu kklunn reporter,saala khushiaan da

    • @pscreators4029
      @pscreators4029  ปีที่แล้ว +1

      ਤੋਹਾਨੂ ਸਮਜਣ ਚ ਪ੍ਰੋਬਲਮ ਹੋਈ

  • @ilovenature310
    @ilovenature310 2 ปีที่แล้ว +8

    Shinde vargia ne marwata chamkila Ji nu Naam singha da la ta

  • @jattbadmas1505
    @jattbadmas1505 2 ปีที่แล้ว +10

    Chamklia and siddu bai ta karan bai legends 😔😞💔

  • @zindagidasafarfromallround7476
    @zindagidasafarfromallround7476 2 ปีที่แล้ว +5

    Amar Jodi

  • @KomoSiaMaa
    @KomoSiaMaa ปีที่แล้ว

    Interview karan wala bai 3:58 tey kehnda oh khushiyan bharya din aa geya eh ki kahi janda karlo Gal

  • @lakhwinderinsa2537
    @lakhwinderinsa2537 2 ปีที่แล้ว +5

    Miss you Chamkila bai g

  • @JoggaSingh-vw3yf
    @JoggaSingh-vw3yf ปีที่แล้ว

    6 March 1988 nu budhlada chamka Aya si me us time 12 sal da si

  • @guradittasidhu5115
    @guradittasidhu5115 2 ปีที่แล้ว +7

    Chamkila very nice singer

    • @jaggiamina5742
      @jaggiamina5742 2 ปีที่แล้ว

      🤔🤔🤔🤔💪💪💪🌹🌹🌷🌼🌼🌻🌻♥️♥️🇬🇶🇬🇶

    • @LaxmanSingh-rr1up
      @LaxmanSingh-rr1up 2 ปีที่แล้ว

      🙏🙏🙏🙏🙏🙏🙏🙏🙏🙏🙏💛💓💔💕💖💚💗💝

    • @doabatalent7197
      @doabatalent7197 2 ปีที่แล้ว

      th-cam.com/video/6KIrjH1Jy_c/w-d-xo.html

  • @rajusingh7567
    @rajusingh7567 ปีที่แล้ว

    Patarkar v mainu tempu lagda
    Bass iko hi gall mai suneya mai suneya

    • @pscreators4029
      @pscreators4029  ปีที่แล้ว

      Aja denu dekhaye tempu a ya trucka a

    • @pscreators4029
      @pscreators4029  ปีที่แล้ว

      Meri insta te a ps dhadwal paa time
      Naale pattar kaar nu eh news channel ni a pople and blogs a

  • @tsgkarn4284
    @tsgkarn4284 ปีที่แล้ว +3

    Miss you 22 chamkila Rip

  • @khushisidhu8699
    @khushisidhu8699 2 ปีที่แล้ว +8

    💓💓

  • @majorjohal4651
    @majorjohal4651 2 ปีที่แล้ว +9

    ਪੱਤਰਕਾਰ ਨੂੰ ਪੁਛੋ ਕਹਿੰਦਾ ਤੁਹਾਨੂੰ ਪਤਾ ਨਹੀ ਸੀ ਕਿ ਤੁਹਾਡੀ ਗਿਲ ਨਾਲ ਆਖਰੀ ਚੰਗਾ ਸੀ ਪਤਾ ਹੋਵੇ ਤਾਂ ਗਿਲ ਕਿਉ ਮਰਦਾ

  • @anjod-l1i
    @anjod-l1i 2 ปีที่แล้ว +12

    Baba Chamkila 🙏🙏🙏🙏😢😢😢

    • @doabatalent7197
      @doabatalent7197 2 ปีที่แล้ว

      th-cam.com/video/6KIrjH1Jy_c/w-d-xo.html

  • @virenderchamkila2627
    @virenderchamkila2627 2 ปีที่แล้ว +7

    leggend

  • @sukhwinderkaur2855
    @sukhwinderkaur2855 2 ปีที่แล้ว +7

    👌👌👌❤👍

  • @GlamourVilla
    @GlamourVilla 2 ปีที่แล้ว +6

    ❤️❤️❤️❤️❤️

  • @SukhdevSingh-zz1im
    @SukhdevSingh-zz1im ปีที่แล้ว

    AJ.Manaku.Ve.Vakh.ly.Nam.Suna.c

  • @dilvarjohal7460
    @dilvarjohal7460 2 ปีที่แล้ว +6

    👍👍👍

  • @dsppaldavinder8895
    @dsppaldavinder8895 2 ปีที่แล้ว +4

    Hun veer Sidhu nal eda he hoye

  • @turbonator_.sardar
    @turbonator_.sardar 2 ปีที่แล้ว +6

    ❤️

  • @AruSharma-bg7ih
    @AruSharma-bg7ih ปีที่แล้ว

    Chamkila and moose aala legend marn bale sade dila chu sidhu veere nu kade ni maar sakde

  • @sukhvlogs5823
    @sukhvlogs5823 2 ปีที่แล้ว +6

    👍

  • @GurdeepSingh-si4pz
    @GurdeepSingh-si4pz 2 ปีที่แล้ว +3

    sectory nu pata c

  • @KulwinderSingh-br4vj
    @KulwinderSingh-br4vj ปีที่แล้ว

    Waheguru

  • @anjod-l1i
    @anjod-l1i 2 ปีที่แล้ว +8

    Likhari te composer nahi hona koi S.Amar Singh Chamkila

  • @singharsh0381
    @singharsh0381 2 ปีที่แล้ว +6

    ❤️❤️

  • @harmindersingh5148
    @harmindersingh5148 ปีที่แล้ว

    Amar Singh chamkila je Amarjot Kaur je best Jodi 👌 👍 evergreen 🌲 💖 ♥️ ❤️ 💔💘💖💝🙏🙏💕💕💕💕💕💕💕💕💕👍👍👍God gave them both place heaven. Mankku je best comedian mankku je best 👌 👍 copy meher Mittal je was comedian was meher Mittal je God gave him place heaven

  • @BOTGAMER610
    @BOTGAMER610 ปีที่แล้ว

    Dekhlo dukh jado manku nu pushya v tusi chala janda hee hee karn laggia sara

  • @rajinderrattu1053
    @rajinderrattu1053 2 ปีที่แล้ว +1

    😭😭

  • @Kids_333-u7c
    @Kids_333-u7c ปีที่แล้ว

    07:20

  • @Gill__Gill
    @Gill__Gill ปีที่แล้ว

    😢

  • @mintu139
    @mintu139 ปีที่แล้ว

    🙏🏻❤️

  • @nareshthakur-kn5by
    @nareshthakur-kn5by ปีที่แล้ว

    Aisa ghaata Paya jo bhr nahi kese to

  • @saravansinghsaravansingh4154
    @saravansinghsaravansingh4154 2 ปีที่แล้ว +4

    ਪੱਤਰਕਾਰ। ਵੀਰੇ। ਕੋਈ। ਕੰਮ ਕਰ।ਲੲਏ। ਤੇਰੇ।ਵੱਸ ਦੀ ਗੱਲ ਨਹੀਂ ਹੈ। ਵੀਰ ਜੀ। ਪੱਤਰਕਾਰੀ। ਕਰਨੀ

  • @abhiramdebbarma6600
    @abhiramdebbarma6600 2 ปีที่แล้ว +3

    💖💖💖

  • @sidhubathindewala8300
    @sidhubathindewala8300 ปีที่แล้ว +1

    3:57 ਤੇ ਉਹ ਖੁਸ਼ੀਆ ਭਰਿਆ ਦਿਨ ਆ ਗਿਆ ਸੀ ਘੂਸਾ ਇ ਆ ਜਮਾ ਹਰੇਕ ਪੱਤਰਕਾਰ ਬਣਨ ਬਹਿ ਜਾਂਦਾ

  • @jappynattvlogs2075
    @jappynattvlogs2075 ปีที่แล้ว +2

    Legend never die

  • @aashishsinglaa
    @aashishsinglaa ปีที่แล้ว +2

    Pattarkar kehnda 11:36 …ohh hun tuhaade ton tittar mngn aande ne…. Journalism level👎🏻👎🏻

  • @charanjitsingh2674
    @charanjitsingh2674 2 ปีที่แล้ว +5

    bai g panjabi likhni ta sikh lao

  • @Gill__Gill
    @Gill__Gill ปีที่แล้ว

    😂

  • @kuldeepmahalmahal478
    @kuldeepmahalmahal478 2 ปีที่แล้ว +5

    By by by by by

  • @nijakumar2726
    @nijakumar2726 2 ปีที่แล้ว +2

    0

  • @jstouristtaxiservice4367
    @jstouristtaxiservice4367 ปีที่แล้ว

    mere khyal nall shyad unha bandeya deyan ruha v virlap kardeya hou aaj vee ... ke asi galat banda maar taa .....🙏🙏🙏🙏🙏

  • @garmalsingh4181
    @garmalsingh4181 ปีที่แล้ว

    Manku paeteya de tahle jubda ch look gaeya c hun tak alop reha hun dowara chamkela v de chadae dekhe ta manku darpok fer age a gaeya

  • @allpro2812
    @allpro2812 2 ปีที่แล้ว +11

    ਇਟਿਰਿਵੳ ਕਰਣ ਵਾਲਾ ਬੇਵਕੂਫ਼ ਸਿਰੇ ਦਾ

  • @makhansingh7275
    @makhansingh7275 2 ปีที่แล้ว +8

    a big artist killed by foolish

  • @harmansinghkartaartv3299
    @harmansinghkartaartv3299 ปีที่แล้ว +1

    ਰਿਪੋਰਟਰ ਵੀ fudu ਗੱਲਾਂ ਕਰੀ ਜਾਂਦਾ

  • @hardipsandhu5355
    @hardipsandhu5355 ปีที่แล้ว

    Sala patrkar us nu tan bolan hi ni dinda

  • @armylover8133
    @armylover8133 ปีที่แล้ว

    Rehndi dunia tak yaad rahu chamkila

  • @labhsingh8316
    @labhsingh8316 2 ปีที่แล้ว +4

    Apna phone no' send kar movie ma
    Stage seco

  • @ShivaSingh-df6bm
    @ShivaSingh-df6bm ปีที่แล้ว

    Nahin bolna Basoda Sanu Tera Sare Dukh Bhul Jange. 💔💔💔😭😭💔😭😭😭💔😭😭💔💔😭😭💔💔😭😭💔💔😭😭💔💔😭😭😭💔💔😭😭😭😭

  • @Gill__Gill
    @Gill__Gill ปีที่แล้ว

    😂

  • @ParminderKaur-vz2wd
    @ParminderKaur-vz2wd ปีที่แล้ว

    👍👍

  • @Gill__Gill
    @Gill__Gill ปีที่แล้ว

    😂

  • @Gill__Gill
    @Gill__Gill ปีที่แล้ว

    😂