ਬਠਿੰਡੇ ਵਾਲਿਆਂ ਨੂੰ ਕਿਉਂ ਕਿਹਾ ਜਾਂਦਾ ਕਿ ਕੇਲਾ ਸਾਰਾ ਛੱਲ ਕੇ ਖਾਂਦੇ ਨੇ ਪੰਜਾਬ ਦੀ ਸਿਆਸਤ ਬਠਿੰਡਾ ਤਹਿ ਕਰਦਾ

แชร์
ฝัง
  • เผยแพร่เมื่อ 1 พ.ย. 2023
  • Lok Opinion , Please Like Share And Support Us For More Updates
    #Lokopinion #bathinda #kela #malwa #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- ਬਠਿੰਡੇ ਵਾਲਿਆਂ ਨੂੰ ਕਿਉਂ ਕਿਹਾ ਜਾਂਦਾ ਕਿ ਕੇਲਾ ਸਾਰਾ ਛੱਲ ਕੇ ਖਾਂਦੇ ਨੇ ਪੰਜਾਬ ਦੀ ਸਿਆਸਤ ਬਠਿੰਡਾ ਤਹਿ ਕਰਦਾ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    bathinda malwa,
    bathinda malwai giddha,
    bathinda malwa college,
    malwa solar bathinda,
    malwa hospital bathinda,
    malwa college bathinda live,
    malwa solar bathinda live,
    bathinda map,
    bathinda punjab
    malwa belt,
    malwa culture
    All © Copyright Lok Opinion

ความคิดเห็น • 23

  • @rajwantsingh2523
    @rajwantsingh2523 6 หลายเดือนก่อน +6

    ਮੋਦੀ ਨੇ ਬਾਦਲ ਦੇ ਪੈਰੀ ਹੱਥ ਲਾਏ ਹਨ, ਪਰ ਭਗਵੰਤ ਮਾਨ ਤੋ ਕੇਜਰੀਵਾਲ ਨੇ ਕੋਡਾ ਕਰਕੇ ਪੈਰੀਂ ਹੱਥ ਲਵਾਏ ਹਨ।

  • @kaursingh1993
    @kaursingh1993 7 หลายเดือนก่อน +6

    ਬਠਿੰਡੇ ਵਾਲਿਆਂ ਗੁਣ ਦੇਖੋ ਬਾਈ ਕਹਿਕੇ ਦਿਲ ਜਿੱਤ ਲੈਂਦੇ ਆ ਪਿਆਸੇ ਨੂੰ ਪਾਣੀ ਭੁੱਖੇ ਨੂੰ ਰੋਟੀ ਰਾਹੀਂ ਜਾਂਦੇ ਨੂੰ ਰਾਤ ਕੱਟਣ ਦਾ ਦਮ ਰੱਖਦੇ ਤੇ ਸਾਮ ਨੂੰ ਖੰਘ ਦੀ ਦਵਾਈ

  • @bhindersran2170
    @bhindersran2170 7 หลายเดือนก่อน +6

    ਬਹੁਤ ਵਧੀਆ ਲੱਗਿਆ ਹੈ ਬਾਈ ਜੀ ਏਹੋ ਜਿਏ ਗੱਲ ਬਹੁਤ ਵਧੀਆ ਲੱਗਿਆ ਹਨ ਬਾਈ ਜੀ ❤❤❤❤❤❤

  • @bhindersran2170
    @bhindersran2170 7 หลายเดือนก่อน +5

    ਬਹੁਤ ਵਧੀਆ ਗੱਲ ਲੱਗੀਆਂ ਹਨ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤

  • @harpreetsinghbrar1427
    @harpreetsinghbrar1427 7 หลายเดือนก่อน +4

    Right vir ji

  • @harpreetsinghbrar1427
    @harpreetsinghbrar1427 7 หลายเดือนก่อน +4

    Very good ji

  • @KAKADANDIWAL-pw6ti
    @KAKADANDIWAL-pw6ti 7 หลายเดือนก่อน +4

    Very good bro

  • @gurpreetsran4488
    @gurpreetsran4488 7 หลายเดือนก่อน +4

    Good

  • @ranjitSingh-dj5pr
    @ranjitSingh-dj5pr 25 วันที่ผ่านมา

    ਬਠਿੰਡੇ ਵਾਲੇ ਲੋਕ ਵੱਡੇ ਦਿਲ ਵਾਲੇ ਹਨ ਅਸਲੀ ਜੱਟ ਤਾਂ ਬਾਈ ਮਾਲਵੇ ਵਾਲੇ ਹੀ ਹਨ

  • @KingHunter3597
    @KingHunter3597 7 หลายเดือนก่อน +4

    ਮੈਂ ਵੀ ਪਹਿਲਾਂ ਆਪਣੇ ਲੋਕਾਂ ਨੂੰ ਦੇਸੀ ਅਨਪੜ੍ਹ ਸਮਝਦਾ ਹੁੰਦਾ ਸੀ ਪਰ ਜਦ ਆਪਣੇ ਸਭਿਆਚਾਰ ਵਿਰਸੇ ਬਾਰੇ ਜਾਣਿਆ ਤਾਂ ਪਤਾ ਲੱਗਾ ਕਿ ਸਾਡਾ ਮਾਲਵਿਆਂ ਦਾ ਵਿਰਸਾ ਸਭਤੋਂ ਅਮੀਰ ਆ, ਜਿਹੜੇ ਬਾਹਰਲੇ ਦੇਸ਼ਾਂ ਨੂੰ ਮੈ ਸਾਡੇ ਨਾਲੋਂ ਜ਼ਿਆਦਾ ਅਡਵਾਂਸ ਸਮਝਦਾ ਹੁੰਦਾ ਸੀ ਫੇਰ ਪਤਾ ਲੱਗਾ ਕਿ ਉਹ ਲੋਕ ਤਾਂ ਆਪਣੇ ਵਿਰਸੇ ਤੋਂ ਉਨ੍ਹਾਂ ਦੇ ਬਣਾਏ ਹੋਏ ਕੈਦਿਆਂ ਕਰਕੇ ਬਹੁਤ ਦੁਖੀ ਹਨ, ਉੱਥੇ ਸੈਕਸ ਪ੍ਰਤਿ ਖੁੱਲ ਦੇ ਬਹੁਤ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ ਉਨ੍ਹਾਂ ਗੋਰੀ ਚਮੜੀ ਦੇ ਲੋਕਾਂ ਨੂੰ ਸੈਕਸ ਸਬੰਧੀ ਬਹੁਤ ਕਾਲੀਆਂ ਗੰਦੀਆਂ ਬਿਮਾਰੀਆਂ ਹੋ ਚੁੱਕੀਆਂ ਹਨ ਜਿਵੇਂ ਕਿ ਓਥੋਂ ਦੇ ਬਜ਼ੁਰਗਾਂ ਦੇ ਉੱਥੇ ਕੋਈ ਰਿਸਪੈਕਟ ਨਹੀਂ ਕਈ ਵਾਰੀ ਤਾਂ ਬਜ਼ੁਰਗ ਬੰਦੇ ਨੂੰ "ਹੇ ਓਲਡ ਮੈਨ" ਕਹਿ ਕੇ ਪੁਕਾਰਿਆ ਜਾਂਦਾ, ਜੇਕਰ ਘਰ ਵਿੱਚ ਪਿਓ ਦਾਦਾ ਜਾਂ ਮਾਂ ਡਾਂਟ ਵੀ ਦੇਵੇ ਤਾਂ ਬੱਚੇ ਪੁਲਿਸ ਬੁਲਾ ਲੈਂਦੇ ਨੇ, ਉਨ੍ਹਾਂ ਦੇ ਮਾਂ ਬਾਪ ਦੇ ਵੀ ਕਈ-2 ਵਿਆਹ ਅਤੇ ਤਲਾਕ ਕਰਵਾਏ ਹੁੰਦੇ ਨੇ, 50% ਗੋਰਿਆਂ ਨੂੰ ਏਹ ਨਹੀਂ ਪਤਾ ਹੁੰਦਾ ਕਿ ਮੇਰਾ ਪਿਓ ਕੌਣ ਹੈ, ਕੋਈ ਇੱਜਤ ਨਹੀਂ ਅਣਖ ਨਹੀਂ, ਮਰਦ ਔਰਤਾਂ ਨੋਟ ਸ਼ਾਪਣ ਵਾਲੀ ਮਸ਼ੀਨ ਬਣੇ ਹੋਏ ਹਨ, ਮੈਂ ਸਮਝਦਾ ਹਾਂ ਕਿ ਉਹ ਕਾਹਦਾ ਵਿਰਸਾ ਹੈ ? ਬਾਕੀ ਪੰਜਾਬ ਵਰਗੀ ਕਿਤੇ ਐਸ਼ ਨਹੀਂ ਉੱਧਰ ਤਾਂ ਜੇਕਰ ਕਮਾਂ ਲਵਾਂਗੇ ਤਾਂ ਖ਼ਾ ਲਵਾਂਗੇ

  • @gurmeetsinghdhaliwal802
    @gurmeetsinghdhaliwal802 7 หลายเดือนก่อน +2

    Wah Wah Heart touching words

  • @harwindersingh-jf8tn
    @harwindersingh-jf8tn 7 หลายเดือนก่อน +3

    Very nice

  • @user-gz4of9xy1q
    @user-gz4of9xy1q 2 หลายเดือนก่อน +2

    ਮੇਰੇ ਨਾਨਕੇ ਮਾਲਵੇ ਨੀਵਾਂ ਦੋਲਤ ਪੁਰਾ

  • @khushwindersran2094
    @khushwindersran2094 7 หลายเดือนก่อน +4

    Pb 03❤🤩

  • @dilrajchahal6715
    @dilrajchahal6715 7 หลายเดือนก่อน +3

    ਜੱਸੜ ਸਾਬ

  • @young__farmer
    @young__farmer 7 หลายเดือนก่อน +2

    ❤❤❤❤

  • @brar-bathindewala
    @brar-bathindewala 7 หลายเดือนก่อน +2

    Thanks 🎉

  • @gurbajkhehra8409
    @gurbajkhehra8409 6 หลายเดือนก่อน +2

    Bai mera v traning vich malwe e yrr bne c jhote a pure bnde ehh

  • @harpreetsinghbrar1427
    @harpreetsinghbrar1427 7 หลายเดือนก่อน +2

    Pb 4

  • @user-gz4of9xy1q
    @user-gz4of9xy1q 2 หลายเดือนก่อน +2

    ਬਾਦਲਾ ਦੀ ਦੇਣ ਮਾਲਵਾ

  • @BalbirMaan-se7jb
    @BalbirMaan-se7jb 6 หลายเดือนก่อน

    .Muda.labbo.kala.chil.ky.khan.wala.
    Bhinda.wala.gbru.jio