Epi: 5 देखें सिरसा नदी का वह किनारा, जहां Guru Gobind Singh जी का परिवार बिछड़ा

แชร์
ฝัง
  • เผยแพร่เมื่อ 16 ธ.ค. 2024

ความคิดเห็น • 303

  • @daljitmangat3105
    @daljitmangat3105 5 ปีที่แล้ว +98

    ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰੀ ਜੀ

  • @amritpalsinghamritpal5621
    @amritpalsinghamritpal5621 5 ปีที่แล้ว +71

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਪੁੱਤਰਾਂ ਦੇ ਦਾਨੀ 🙏🙏🙏🙏

  • @gurmezsingh9461
    @gurmezsingh9461 5 ปีที่แล้ว +53

    ਸਿਜਦਾ ਕਰਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦਾ ਦੇ ਪਰਿਵਾਰ ਨੂੰ । ਕੋਟਿਨ ਕੋਟ ਪਰਣਾਮ। ਕੌਮ ਨੂੰ ਮਾਣ ਹੈ ਆਪਣੇ ਮਹਾਨ ਸ਼ਹੀਦਾ ਤੇ।

  • @sachdiawaaz6810
    @sachdiawaaz6810 5 ปีที่แล้ว +41

    ਧਨ ਧਨ ਬਾਬਾ ਜੋਰਾਵਰ ਸਿੰਘ ਜੀ
    ਧਨ ਧਨ ਬਾਬਾ ਫਤਹਿ ਸਿੰਘ ਜੀ

    • @meetasingh6775
      @meetasingh6775 5 ปีที่แล้ว

      🙏🙏🙏waheguru ji🙏🙏🙏

  • @rajwinderhundal8271
    @rajwinderhundal8271 5 ปีที่แล้ว +69

    ਦੇੇੈਨਕ ਸਵੇਰਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ ,ਧੰਨ ਧੰਨ ਸਰਬੰਸ ਦਾਨੀ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ 🙏🙏🙏🙏🙏🙏🙏🙏🙏🙏

  • @gulfcraneoperator3071
    @gulfcraneoperator3071 5 ปีที่แล้ว +42

    ਵਾਹਿਗੁਰੂ ਜੀ
    ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ
    🙏🙏🙏🙏🙏🙏

    • @GurpreetSingh-eq6bl
      @GurpreetSingh-eq6bl 5 ปีที่แล้ว

      🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏

  • @harmanrandhwa8231
    @harmanrandhwa8231 5 ปีที่แล้ว +11

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ

  • @cmrshorts5576
    @cmrshorts5576 5 ปีที่แล้ว +20

    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਤੇ ਸਾਰੇ ਪਰਿਵਾਰ ਨੂੰ ਅਤੇ ਸਮੂਹ ਸਹੀਦ ਸਿੰਘਾਂ ਕੋਟਿ ਕੋਟਿ ਪ੍ਰਣਾਮ।🌹🌳🌲🍁💐🌺💐😥

  • @pb13kabootarbaj37
    @pb13kabootarbaj37 3 ปีที่แล้ว

    ਧਨ,ਮੇਰੇ,,ਗੁਰੂ,ਗੋਬਿਦ,ਪਿਤਾ,ਜੀ,,ਵਹਿਗੁਰੂ,ਜੀ,

  • @gskander7740
    @gskander7740 5 ปีที่แล้ว +87

    ਜਿਨਾਂ ਨੇ ਡਿਸਲਾਇਕ ਕੀਤਾ ਹੈ ਉਹ ਜਰੂਰ ਗੰਗੂ ਦੀ ਔਲਾਦ ਹਨ

  • @radharaman3780
    @radharaman3780 ปีที่แล้ว

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਸ਼ਮੀਰੀ ਪੰਡਤਾਂ ਦੇ ਖਾਤਰ ਆਪਣੇ ਪੁੱਤਰ ਸ਼ਹੀਦ ਕਰ ਦਿੱਤੇ

  • @AmarjitSingh-hr1kh
    @AmarjitSingh-hr1kh 5 ปีที่แล้ว +58

    ਮਾਵਾ ਆਪਣੇ ਬਚਿਆ ਨੁੰਗੁਰੂ ਜੀ ਦੇ ਬਹਾਦਰ ਬਚਿਆ ਵਾਗਸਿਖ ਇਤਿਹਾਸ ਸੁਣਾ ਆਪਣੇ ਬਚਿਆ ਨੁੰ ਬਹਾਦਰ ਬਣਾਊਣ

  • @bawajindal6716
    @bawajindal6716 5 ปีที่แล้ว +8

    ਗੁਰੂ ਜੀ ਤੇ ੳਹਨਾ ਦੇ ਪਰਿਵਾਰ ਦੀ ਸ਼ਹੀਦੀਆਂ ਕਰਕੇ ਅਸੀਂ ਅੱਜ ਆਪਣੇ ਧਰਮ ਵਿੱਚ ਹੈ ੴ ਸਤਿਨਾਮੁ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ

  • @jagdevkalsi4844
    @jagdevkalsi4844 5 ปีที่แล้ว +66

    ਸੱਚੇ ਪਾਤਸ਼ਾਹ ਸਾਥੋ ਤੁਹਾਡਾ ਕਰਜ ਨਹੀ ੳਤਾਰਿਆ ਜਾਣਾ

    • @Jaswindersingh-nk3ln
      @Jaswindersingh-nk3ln 4 ปีที่แล้ว +1

      Waheguru Ji App Kirpa Karin Ga ji🚩🚩🚩🚩🚩🚩🚩🚩

  • @mrbalwindersingh6434
    @mrbalwindersingh6434 5 ปีที่แล้ว

    ਧੰਨ ਵਾਹਿਗੁਰੂ ਜੀ

  • @sukhwindersinghzira6001
    @sukhwindersinghzira6001 5 ปีที่แล้ว +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਵਿਚ ਰੱਖਣ

  • @baljitsingh8060
    @baljitsingh8060 5 ปีที่แล้ว +16

    Dhan Dhan shri guru Gobind Singh ji maharaj

  • @deepsidhu4343
    @deepsidhu4343 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ranidevi9702
    @ranidevi9702 5 ปีที่แล้ว +6

    Dhan Dhan Baba joravar Singh ji Dhan Dhan Baba fateh Singh ji Dhan Dhan Mata gujri ji di lasani shadat nu kot kot parnam

  • @lakhibhattiwal7657
    @lakhibhattiwal7657 3 ปีที่แล้ว +2

    ਪੋਹ ਦਾ ਮਹੀਨਾ ਉੱਤੋਂ ਠੰਡ ਕਿੰਨੀ ਕਹਿਰ
    ਗੱਲ ਲੱਗਾ ਆ ਸੁਨਾਣ, ਸੁਣੋ ਸਰਹਿੰਦ ਸ਼ਹਿਰ ਦੀ
    ਗੁਰੂ ਗੋਬਿੰਦ ਦੇ ਲਾਲ ਜਦੋਂ ਸਰਸਾ ਤੇ ਵਿਛੜੇ
    ਕੀ ਕੀ ਬੀਤੀ ਹੋਣੀ ਸੁਣ ਸੇਕ ਦਿਲ ਵਿੱਚੋਂ ਨਿਕਲੇ
    ਬਰਫ਼ ਵਾਂਗ ਪਾਣੀ ਜਮਾ ਸਰਸਾ ਦਾ ਠਾਰ ਸੀ
    ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੀ
    ਲਾਲਚ ਚ ਆਕੇ ਗੰਗੂ ਧੋਖਾ ਕਰ ਗਿਆ
    ਤਰਸ਼ ਨਾ ਆਇਆ ਪਾਪੀ ਪੈਸਿਆਂ ਤੇ ਮਰ ਗਿਆ
    ਸੂਬੇ ਨੂੰ ਕੀਤੀ ਇਤਲਾਹ ਜਾਕੇ ਬੱਚਿਆ ਦੇ ਬਾਰੇ
    ਕਹਿੰਦਾ ਮਾਤਾ ਜੀ ਦੇ ਨਾਲ ਦੋ ਛੋਟੇ ਆ ਨਿਆਣੇ
    ਜਿੱਥੇ ਹੋਈ ਓਹਨਾ ਨੂੰ ਕੈਦ ਪੂਰਾ ਠੰਡਾ ਸੀ ਬੁਰਜ
    ਉਹ ਡੋਲੇ ਨਾ ਈਮਾਨ ਨਾ ਭੁੱਲੇ ਉਹ ਫ਼ਰਜ਼
    ਦਾਦੀ ਜੀ ਦੇ ਰਹੇ ਉਹ ਦੁੱਖ ਨੂੰ ਸਹਾਰ ਦੇ
    ਕਹਿੰਦੇ ਰੱਖ ਹੌਸਲਾ ਦਾਦੀ ਅਸੀਂ ਛੇਤੀ ਨਹੀਓ ਹਾਰਦੇ
    ਸੂਬੇ ਦੀ ਕਚਹਿਰੀ ਲੱਗੀ , ਸੂਰਮੇਂ ਬੁਲਾਏ
    ਬੋਲੇ ਸੋ ਨਿਹਾਲ ਦੇ ਉਹਨਾਂ ਜੈਕਾਰੇ ਸੀ ਲਗਾਏ
    ਰਤਾਂ ਵੀ ਡੋਲੇ ਭਾਵੇਂ ਉਮਰਾਂ ਚ ਛੋਟੇ ਸੀ
    ਧੰਨ ਨੇ ਗੁਰੂ ਗੋਬਿੰਦ ਜੀ ਜਿਹਦੇ ਜਿਗਰ ਦੇ ਟੋਟੇ ਸੀ
    ਬੜੀ ਕੀਤੀ ਗਈ ਕੋਸ਼ਿਸ਼ ਉਹਨਾਂ ਦੇ ਹੌਸਲੇ ਗਿਰਾਉਣ ਦੀ
    ਦੇਕੇ ਲਾਲਚ ਡਰਾਵਾ ਦੀਨ ਓਹਨਾਂ ਬਦਲਾਉਣ ਦੀ
    ਸਭ ਰਹੇ ਬੇਅਸਰ ਕਸਰ ਛੱਡੀ ਨਾ ਹਰਾਉਣ ਦੀ
    ਅੰਤ ਸਜ਼ਾ ਹੋਈ ਨੀਹਾਂ ਵਿੱਚ ਚਿਣਵਾਉਣ ਦੀ
    ਪਰ ਰਹੇ ਓਹ ਅਡੋਲ ਬਣੇ ਜੱਗ ਤੇ ਮਿਸਾਲ ਸੀ
    ਸੁਣ ਯੋਧਿਆਂ ਦੀ ਗਾਥਾ ਅੱਖਾਂ ਹੋਈਆਂ ਰੋ ਰੋ ਲਾਲ ਸੀ
    ਸੁਣਦੇ ਖ਼ਬਰ ਦਾਦੀ ਜੀ ਤੋਂ ਦੁੱਖ ਹੋਇਆ ਨਾ ਸਹਾਰ
    ਮਾਤਾ ਗੁਜਰੀ ਜੀ ਵੀ ਆਪਣੇ ਪ੍ਰਾਣ ਗਏ ਵਾਰ
    ਭੁੱਲ ਨਾ ਜਾਇਓ ਕਿਤੇ ਕੀਤੀ ਬੱਚਿਆਂ ਦੀ ਕੁਰਬਾਨੀ
    ਕੌਮ ਲਈ ਸਾਰਾ ਪਰਿਵਾਰ ਵਾਰ ਗਏ ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ 🙏🙏🙏

  • @GurmeetSingh-jg6im
    @GurmeetSingh-jg6im 5 ปีที่แล้ว +7

    Kot kot parnaam saheedan nu Khalsa ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KulwinderSingh-qc3yw
    @KulwinderSingh-qc3yw ปีที่แล้ว

    Satnam Sri waheguru Ji 🙏🙏

  • @devendersinghsikh4246
    @devendersinghsikh4246 3 ปีที่แล้ว +1

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @randhirbal9502
    @randhirbal9502 5 ปีที่แล้ว +14

    Asi guru ji & Guru pariwar da den nhi sakde 😢😢😥😥😭😭😭

  • @HardeepSingh-ku7kz
    @HardeepSingh-ku7kz 5 ปีที่แล้ว +2

    ਵਾਹਿਗੁਰੂ ਧੰਨ ਹੈ ਤੇਰੀ ਕਮਾਈ

  • @gurdialsingh9732
    @gurdialsingh9732 5 ปีที่แล้ว +3

    ਵਾਹਿਗੁਰੂ ਜੀ

  • @gursewaksingh279
    @gursewaksingh279 5 ปีที่แล้ว

    Satname shri waheguru ji satname shri waheguru ji satname shri waheguru ji satname shri waheguru ji satname shri waheguru ji satname shri waheguru ji

  • @gurmeetkhalsa6336
    @gurmeetkhalsa6336 5 ปีที่แล้ว +5

    Dhan dhan bajawala dashmesh pita ji satnam shri waheguru ji

    • @GurpreetSingh-eq6bl
      @GurpreetSingh-eq6bl 5 ปีที่แล้ว

      Satnam sir Weheguru g🌹🌹🌹🌹🙏🙏🙏🙏🙏🙏🙏🙏🙏🌹🌹🌹🙏🙏🙏🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🌹🌹🌹

  • @bs4945
    @bs4945 3 ปีที่แล้ว

    Waheguru ji 🙏🌹 Dhan Teri Sikhi

  • @AmarjitSingh-hp6ii
    @AmarjitSingh-hp6ii 5 ปีที่แล้ว +4

    Dhan shaib sheri guru Gobind Singh shaib ji maharaj ji dhan Mata Gujjer kaur ji dhan baba Zorawar Singh shaib ji dhan baba Fateh Singh shaib jio kotan kot parnaam ji 🙏🌹🌷💐💐🌷🙏🙏🙏

  • @fatehsingh7405
    @fatehsingh7405 3 ปีที่แล้ว +1

    Dhan dhan Sri Guru Gobind Singh Ji Satnam Sri waheguru ji

  • @jagjeetsidhu9617
    @jagjeetsidhu9617 5 ปีที่แล้ว +4

    Wahguru ji

  • @manjeetsinghnigah4695
    @manjeetsinghnigah4695 4 ปีที่แล้ว +1

    ਵਾਹਿਗੁਰੂ ਜੀ🙏👏🙏👏🙏👏🙏👏🙏👏

  • @baljindersinghsingh5768
    @baljindersinghsingh5768 4 ปีที่แล้ว

    Thanks media

  • @RanjeetSingh-vo4ov
    @RanjeetSingh-vo4ov 2 ปีที่แล้ว

    Wehaguru Ji 🙏🏻

  • @sarpanchsarpanchkhalsa9570
    @sarpanchsarpanchkhalsa9570 5 ปีที่แล้ว +4

    thanks denak savera

  • @ss-oz4vh
    @ss-oz4vh 5 ปีที่แล้ว

    Satnam satnam waheguru

  • @sohungdhillon4036
    @sohungdhillon4036 5 ปีที่แล้ว

    Sarsa tn sukki hoi aa Jo dhann Guru Gobind g ne crush kiti c rooh kmb jandi aa jdon es jgeh te asin peir rkhe tn sanu boht hi alag trh d feeling ayi c jiddan ajj sahibzade ohthe ne

  • @mohansaini8112
    @mohansaini8112 5 ปีที่แล้ว

    shahid pita de putar te shahid putran de pita nu kotaan kot Pranam hai ji.

  • @sandeepdeepdeep7706
    @sandeepdeepdeep7706 4 ปีที่แล้ว

    DHAN DHAN MATA GUJRI JI DHAN DHAN BABA ZORAWAR SINGH JI DHAN DHAN BABA FATEH SINGH JI

  • @malkitSingh-tm4ri
    @malkitSingh-tm4ri 5 ปีที่แล้ว

    Dhan guru govind singh ji maharaj , dhaha nikal jandia waheguru ji , Inna tashashad sunn k , dhan teri kurbani waheguru ji

  • @goldykaler8006
    @goldykaler8006 5 ปีที่แล้ว +6

    Satnam shri waheguru ji 🙏🏼🙏🏼💗

  • @FatehSingh-ss1bd
    @FatehSingh-ss1bd 5 ปีที่แล้ว +7

    Dhan Dhan shri guru gobind Singh ji

  • @rajdeepsingh2620
    @rajdeepsingh2620 5 ปีที่แล้ว +1

    dhan waza waleya dhan teri sikhi data ji 🙏waheguru ji 🙏🙏🙏🙏🙏

  • @PardeepSingh-we8vk
    @PardeepSingh-we8vk 3 ปีที่แล้ว

    Satnam Shri waheguru g

  • @satindersingh6348
    @satindersingh6348 5 ปีที่แล้ว +1

    Satnam Shri Waheguru Sahaib Geo kirpa karo Bhala karo Sarbat Da Baba Geo kirpa karo Bhala karo Sarbat Da Baba Geo 🙏🙏❤🙏🙏🙏🙏

  • @zsaabsingh5463
    @zsaabsingh5463 5 ปีที่แล้ว

    ਵਾਹਿਗੁਰੂ ਜੀ ਸਾਡੇ ਦਸਵੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਨੂੰ ੳੂਚੀ ਸ਼ਾਨ ਰੱਖਣ ਲੲੀ ਅਾਪਣੇ ਚਾਰ ਪੂਤਰਾ ਨੂੰ ਦੇਸ਼ ੳੁਪਰ ਕੂਰਬਾਨ ਕਰ ਦਿਤੇ ਵਾਹਿਗੁਰੂ ਵਾਹਿਗੁਰੂ ਜੀ ਬੀਬਾ ਜੀ ਤੁਸੀ ਤਾ ਚੂਨੀ ਵੀ ਸਿਰ ੳੂਪਰ ਚੰਗੀ ਤਰਾ ਵੀ ਨੲੀ ਲੲੀ ਸਿਖੀ ਸਰੂਪ ਵਿੱਚ ਅਾੳੁ ,,👏👏👏 ਧਿਅਾਨ ਦਿੳੁ ਅਾਪਣੇ ੳੁਪਰ ਵੀ ਬਖਸ਼ੀ ਮੇਰੇ ਮਾਲਕਾ 👏👏

  • @GurmeetSingh-um1zj
    @GurmeetSingh-um1zj 5 ปีที่แล้ว

    Satnam shri Waheguru ji

  • @NirmalSingh-pg3eo
    @NirmalSingh-pg3eo 5 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @avtarsinghmatharu6829
    @avtarsinghmatharu6829 5 ปีที่แล้ว +1

    ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ

  • @HardeepSingh-uw7gr
    @HardeepSingh-uw7gr 5 ปีที่แล้ว

    Satnam wheguru

  • @kirankaur241
    @kirankaur241 5 ปีที่แล้ว

    Waheguru jiiiiiiiiiiiiiiiiiiiiiiiii

  • @kuljitsingh6258
    @kuljitsingh6258 5 ปีที่แล้ว

    Channel da bhut bhut dhanwad,,,,

  • @prathamjotsingh2517
    @prathamjotsingh2517 5 ปีที่แล้ว +1

    Thanks danik savera team for your efforts...

  • @honeydhiman9360
    @honeydhiman9360 3 ปีที่แล้ว

    Jai guru gobind Sing g

  • @Inderpreet143
    @Inderpreet143 5 ปีที่แล้ว +1

    Mere waheguru g

  • @KuldeepSingh-ns1du
    @KuldeepSingh-ns1du 5 ปีที่แล้ว

    Satnam shri waheguru Jee kirpa karo Jee

  • @amitpreetsingh3076
    @amitpreetsingh3076 5 ปีที่แล้ว +4

    Wahaguru ji

  • @baljindersinghsingh5768
    @baljindersinghsingh5768 4 ปีที่แล้ว

    Waheguru ji waheguru ji

  • @reetaparmar3944
    @reetaparmar3944 3 ปีที่แล้ว

    Dhan dhan guru g

  • @gpoysmagusmagh2956
    @gpoysmagusmagh2956 5 ปีที่แล้ว

    Very nice Dainik Savera

  • @amrindersingh7208
    @amrindersingh7208 4 ปีที่แล้ว

    Waheguru ji ka khalsa waheguru ji ki fateh jii🙏🏻

  • @amandhariwal3547
    @amandhariwal3547 5 ปีที่แล้ว

    🙏🙏🙏🙏🙏🙏Waheguru Ji Mehar kro ji 🙏🙏🙏🙏🙏🙏

  • @jazzyghotra5926
    @jazzyghotra5926 5 ปีที่แล้ว

    Dhan Dhan Baba Ajit Singh ji
    DHAN DHAN BABA JUJAAR SINGH JI
    JINA NE DESH KAUM LAYI VEERTA DIKHATI,JULAAM LAYI HIK TAAN KE LARE,te apne dharam desh kaum vaste sheediyaan kurbaniyaan de gaye ji
    Waheguru ji ka khalsa waheguru ji ki fateh ji☝️☝️☝️☝️🙏🙏🙏🙏🙏🙏🌷🌷🌷🌷🌹🌹🌹🌹🌹🌹🌹

  • @jindertv3624
    @jindertv3624 5 ปีที่แล้ว

    Wehaguru ji

  • @kulwinderkaur3348
    @kulwinderkaur3348 5 ปีที่แล้ว

    Wahegur ji wahaguro ji

  • @jagdeepveela8019
    @jagdeepveela8019 5 ปีที่แล้ว +2

    Waheguru.ji

  • @DavinderSingh-xd9st
    @DavinderSingh-xd9st 5 ปีที่แล้ว

    ਵਾਹਿਗੁਰੂ

  • @swranjeetchahal4561
    @swranjeetchahal4561 4 ปีที่แล้ว

    Wahaguru. G

  • @gurjeetgill2331
    @gurjeetgill2331 5 ปีที่แล้ว +1

    waheguru ji asi thouda te pure parwar da den nai de dakde ji Dhan ho ji Tusi waheguru ji

  • @rupindersingh4916
    @rupindersingh4916 5 ปีที่แล้ว

    Mard daler guru gobind singh ji.

  • @SurjitSingh-qw7ok
    @SurjitSingh-qw7ok 5 ปีที่แล้ว +4

    Dhan Bajan Wale satgur ji Mehr Karo ji😭🙏☝⛳

  • @prabhjotkauraulakh0t7
    @prabhjotkauraulakh0t7 5 ปีที่แล้ว

    Dhan dhan sahib sri Guru Gobind Singh G da den koi ni de sakda 🙏🏻🙏🏻

  • @jeewanbhadaur392
    @jeewanbhadaur392 5 ปีที่แล้ว +3

    Waheguru ji

  • @jotkaurrandhawa6345
    @jotkaurrandhawa6345 5 ปีที่แล้ว

    Dhan mera kalgiya wala patshah😔😔😔

  • @kulbirsingh5645
    @kulbirsingh5645 5 ปีที่แล้ว

    Satnam Shri wahe guru ji

  • @rajveer3845
    @rajveer3845 5 ปีที่แล้ว

    Dhan teri sihki wajja walla saiya

  • @balwintsingh257
    @balwintsingh257 5 ปีที่แล้ว +1

    Waheguru ji ka khalsa

  • @dalbirsinghkhalsa4723
    @dalbirsinghkhalsa4723 3 ปีที่แล้ว

    Good job

  • @jimmysingh5286
    @jimmysingh5286 5 ปีที่แล้ว

    Waheguruje

  • @kulwantsingh7717
    @kulwantsingh7717 5 ปีที่แล้ว +3

    Wahegur uji

  • @Kids-favourite-13
    @Kids-favourite-13 5 ปีที่แล้ว +4

    🙏🏻🙏🏻

  • @randeepsinghgrewal7441
    @randeepsinghgrewal7441 5 ปีที่แล้ว +5

    Waheguru ji 😥

  • @JaspalSingh-nr5pi
    @JaspalSingh-nr5pi 5 ปีที่แล้ว +1

    Wahe GuRu ji

  • @sharanpreetsingh3385
    @sharanpreetsingh3385 2 ปีที่แล้ว

    Wmk

  • @meetgurpreet10
    @meetgurpreet10 5 ปีที่แล้ว

    Vuht vdia oporala jii

  • @harleenkaur8529
    @harleenkaur8529 2 ปีที่แล้ว

    🙏🙏🙏🙏🙏🙏🙏

  • @jasbirkaur7567
    @jasbirkaur7567 5 ปีที่แล้ว

    Waheguru ji dhan hn mere patshah

  • @satnamwaraich7918
    @satnamwaraich7918 5 ปีที่แล้ว +1

    waheguru ji

  • @varynicewaheguruji3513
    @varynicewaheguruji3513 5 ปีที่แล้ว

    Waheguru g mahar karo sab te

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 5 ปีที่แล้ว +3

    Hindu te mughal...zor ka gye par khalsa ni khatam hoyea na he hona....🙏jo bole so nihaal satt shri akaal🙏 Waheguru Ji ka khalsa waheguru ji ki fateh ji 🙏

  • @GurpreetSingh-ey1ip
    @GurpreetSingh-ey1ip 5 ปีที่แล้ว

    Waheguru satnaam ji

  • @SUNNYSINGH-jl7tt
    @SUNNYSINGH-jl7tt ปีที่แล้ว

    In the world history of sikh kom

  • @apsarpanch5158
    @apsarpanch5158 5 ปีที่แล้ว

    Waheguru ji❤️🌹🙏

  • @BalwinderKaur-ph6dy
    @BalwinderKaur-ph6dy 5 ปีที่แล้ว

    Waheguru....
    Var4 Prnam g.

    • @sanbeerkaur1611
      @sanbeerkaur1611 5 ปีที่แล้ว

      Weheguru 🙏🙏🙏🙏🙏🙏🙏🙏🙏🙏🙏

  • @PardeepKumar-ip4ne
    @PardeepKumar-ip4ne 5 ปีที่แล้ว

    #WMK

  • @ranasingh7514
    @ranasingh7514 5 ปีที่แล้ว +3

    Dil dehlda sun ke e bachean te singan nal aho jehe kita muglan ne par oda dil jra v ne kabea ane pyeare bachean te tsehe thaonde nu

  • @ajitpalsingh8794
    @ajitpalsingh8794 5 ปีที่แล้ว

    Waheguru ji mehar karn

  • @kulwantsingh7717
    @kulwantsingh7717 5 ปีที่แล้ว +1

    Waheguru...ji

  • @gurpreet1107
    @gurpreet1107 5 ปีที่แล้ว

    Waheguru ji Waheguru ji Waheguru ji 🙏