ਖੰਡ ਵਾਲੇ ਚੁਕੰਦਰ ਦੀ ਖੇਤੀ || Sugar beet Farming in Punjab ||
ฝัง
- เผยแพร่เมื่อ 8 มิ.ย. 2022
- In the name of @Bhaooji
This is an official TH-cam channel of Nirmal Singh, who is a traveler, a teacher, a photographer, a farmer, a cyclist ... and maybe nothing at all ...
Follow me on instagram for more info.
/ bhaoo_ji
#bhaooji
#bhaoo_ji
#bhauji
#rangroot
#rangroot_ns
#nirmal_singh
#farminginpunjab
#sugarbeet
#ਚੁਕੰਦਰ
#sugarbeetfarming - บันเทิง
ਅਜਕਲ ਦੀ ਖੇਤੀ ਨਵੀਂ ਤਕਨੀਕ ਨਾਲ ਕਰਕੇ ਜਯਾਫ ਮੁਨਾਫਾ ਮਿਲ ਸਕਦਾ ਹੈ।
ਬਹੂਤ ਹੀ ਜਾਣਕਾਰੀ ਯੋਗ ਵਿਡੀਉ।
ਵਧੀਆ ਜਾਣਕਾਰੀ ਵੀਰੇ
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਜੀ…ਧੰਨਵਾਦ
ਬਹੁਤ ਵਧੀਆ ਵੀਰ
بہت اچھا
Sugar beet in America and Uk producing 60 % sugar from this source
Welcome knowledge
Good
Bai ji kuj nahi aukha 8 kille laide aa. dona areye vich bohut paidavar hai
✅✅
🙏🏻
sardar g love from lehnda punjab. sardar g es crop da fertilizer plan vi dasso. shukria
Thanks ji.. Will try to explain about it
Seed kon se company ka hain ji??
Rana sugar mill seed provide karti hai, seed mostly Europe se import hota hai, is bar SESVANDERHAVE compay ka hai.
Pji machine ni mil rahi patn nu kitho milu
ਮਿੱਲ ਹੀ ਦਿੰਦੀ ਹੈ ਜੀ ਮਸ਼ੀਨ
Truck ch 1 kile da maal pai janda veer ?
ਇੱਕ ਟਰੱਕ ਵਿੱਚ ਨਹੀਂ ਪੈਂਦਾ ਜੀ.. ਇੱਕ ਕਿੱਲੇ ਵਿੱਚੋਂ 450 ਕੁਇੰਟਲ ਤੱਕ ਵੀ ਹੋ ਜਾਂਦੇ ਹਨ..
ਖਾਦ ਪਾਣੀ ਬਾਰੇ ਦੱਸੋ
ਖਾਦ ਪਾਣੀ ਜਮੀਨ ਦੇ ਹਿਸਾਬ ਨਾਲ ਹੀ ਹੈ, ਕਣਕ ਨਾਲੋਂ ਡੇਢ ਗੁਣਾਂ ਲੱਗਦਾ ਤਕਰੀਬਨ ਸਾਰਾ ਕੁਝ, ਪਾਣੀ ਵੀ, ਖਾਦ ਵੀ.. ਪਰ ਗੁਡਾਈ ਦੀ ਲੇਬਰ ਕਾਫੀ ਪੈਂਦੀ ਹੈ.. ਘੱਟੋ-ਘੱਟ ਦੋ ਵਾਰ ਹੱਥੀਂ ਗੋਡੀ ਕਰਨੀ ਪੈਂਦੀ ਹੈ ਜੀ..
3 bori urea, 2 bori dap, 1 bori potash, bio,
Kamad vich paise nahi milde ki chukander de paise mil jande a
10-30 ਦਿਨਾਂ ਵਿੱਚ ਆ ਜਾਂਦੇ..
@@Bhaoojikithe Mandi hai
Kine months vich ho jande eh
6 months, ਕਣਕ ਦੇ ਬਰਾਬਰ ਹੀ ਹੁੰਦੀ ਇਹ ਫਸਲ
Veer qvetal ta rate kina please reply
₹227 ਕੁਇੰਟਲ
@@Bhaooji veer ji Sade 2month ho ge a haje pesse ni ae please reply 🙏 kado onge
Paji kb bode ne is fasal nu
Is time Bo skde aa
October - November
Sir ji kitne din store kar sakte hai .....aalu ke cold store me bhi store kar sakte kta 15-20 din
@@Bhaooji