ਆਹ ਦੇਖਲੋ! ਸਕੂਲ 'ਚ ਹੀ ਸਾ ੜ ਦੇਣੀ ਸੀ ਮਹਿਲਾ ਟੀਚਰ! ਛਿ ੜਕ ਦਿੱਤਾ ਪੈਟਰੋਲ, ਅੱ ਗ ਲਾਉਣ ਹੀ ਲੱਗਾ ਸੀ ਕਿ ਮੌਕੇ 'ਤੇ

แชร์
ฝัง
  • เผยแพร่เมื่อ 16 ต.ค. 2024
  • ਆਹ ਦੇਖਲੋ! ਸਕੂਲ 'ਚ ਹੀ ਸਾ ੜ ਦੇਣੀ ਸੀ ਮਹਿਲਾ ਟੀਚਰ! ਛਿ ੜਕ ਦਿੱਤਾ ਪੈਟਰੋਲ, ਅੱ ਗ ਲਾਉਣ ਹੀ ਲੱਗਾ ਸੀ ਕਿ ਮੌਕੇ 'ਤੇ ਪਹੁੰਚ ਗਏ ਪਿੰਡ ਵਾਲੇ
    #jagbani #latestnews #punjabinews #punjabi #husband #wife #petrol #police #sarpanch
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 29

  • @jagdevkaur3144
    @jagdevkaur3144 3 หลายเดือนก่อน +15

    ਜਿਹੜੇ ਪੁਠੇ ਦਿਮਾਗ ਦੇ ਬੰਦੇ ਹੁੰਦੇ ਹਨ ਉਹ ਸਾਰੀ ਉਮਰ ਠੀਕ ਹੋ ਨਹੀਂ ਸਕਦੇ ਜਿਨ੍ਹਾਂ ਮਰਜ਼ੀ ਉਨ੍ਹਾਂ ਨੂੰ ਸਮਝਾਓ ਪਰ ਉਹ ਸਮਝਣਾ ਹੀ ਨਹੀਂ ਚਾਹੁੰਦੇ🎉

  • @NirmalSingh-bz3si
    @NirmalSingh-bz3si 3 หลายเดือนก่อน +16

    ਇਹ ਤਾਂ ਇਨਾ ਦਾ ਘਰੇਲੂ ਮਾਮਲਾ ਆ ,,ਮੀਆਂ ਬੀਵੀ ਮਿਲ ਬੈਠ ਕੇ ਹੱਲ ਕਰ ਲੈਣ,,,,

  • @KawaljitKaur-fh9cx
    @KawaljitKaur-fh9cx 2 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰੋ ਸਭ ਪਰਿਵਾਰਾਂ ਦਾ ਸਲੂਕ ਬਖਸੋ

  • @Dhindsa518
    @Dhindsa518 3 หลายเดือนก่อน +10

    ਇਸ ਦੀ ਗੱਲ ਤਾਂ ਸੁਣ ਲਈ ਹੁਣ ਇੱਸ ਦੇ ਘਰਵਾਲ਼ੇ ਦੀ ਵੀ ਸੁਣੋ

  • @harbhajansinghsekhon2899
    @harbhajansinghsekhon2899 3 หลายเดือนก่อน +20

    ਬੀਬਾ ਜਵਾਨੀ ਲੜਾਈ ਵਿੱਚ ਨਾ ਲੰਘਾਉ।ਹਰ ਘਰ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਏ

  • @sahilgaming9116
    @sahilgaming9116 2 หลายเดือนก่อน +4

    ਬੇਰੁਜ਼ਗਾਰ ਤਾਂ ਲੜਣ नौकरी ਵਾਲੇ ਵੀ ਲੜਦੇ ਹਨ

  • @baljitsingh3382
    @baljitsingh3382 2 หลายเดือนก่อน +1

    ਬਹੁਤ ਮਾੜੀ ਗੱਲ ਹੈ ਔਰਤ ਤੇ ਅਤੇਆ ਚਾਰ ਕਰਨਾ ਬਹੁਤ ਮਾੜੀ ਗੱਲ ਹੈ ਐਸੇ ਆਦਮੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @balrajdeepsingh615
    @balrajdeepsingh615 2 หลายเดือนก่อน +1

    ਬਿਲਕੁਲ ਇਸ ਔਰਤ ਦਾ ਘਰ ਵਾਲਾ ਸਹੀ ਆ ਉਸ ਦਾ ਦਿਮਾਗ ਖਰਾਬ ਨਹੀ ਤੇਲ ਪਾ ਦੇਵੇ ਕੋਈ ਵੀ ਇਸ ਤਰਾ ਦੀ ਹਰਕਤ ਕਰਦਾ ਤਾ ਤੇਲ ਪੈ ਜਾਵੇ ਤਾਂ ਇਕ ਮਿਟ ਲਗਦਾ ਸੜਨ ਲੱਗਿਆ ਕਿਸੇ ਦਾ ਜੀ ਨਹੀ ਕਰਦਾ ਆਵਦਾ ਘਰ ਬਰਬਾਦ ਕਰ ਲਵੋ ਉਸ ਦੀ ਵੀ ਸੁਣੀ ਜਾਵੇ ਕਿਨਾ ਟਾਇਮ ਲੱਗਾ ਹੋਉ ਪੁਲਿਸ ਨੂੰ ਜਾ ਉਸ ਦੇ ਘਰਦਿਆ ਨੂੰ ਪੁਚਣ ਤੇ ਸਿਰਫ ਉਸ ਨੇ ਡਰਾਵਾਂ ਦਿਤਾ

  • @jagjitsingh283
    @jagjitsingh283 3 หลายเดือนก่อน +6

    Waheguru ji sarbat da bhala kri malka 🤲 🙏

  • @Dhindsa518
    @Dhindsa518 3 หลายเดือนก่อน +2

    ਜਿੰਦਗੀ ਵਿੱਚ ਗਲਤੀ ਹਰ ਇਨਸਾਨ ਕੋਲੋ ਹੋ ਜਾਂਦੀ j ਕੋਈ ਗੱਲ਼ ਹੈ ਤਾਂ ਉਸ ਨੂੰ ਬੈਠ ਕੇ ਨਿਬੇੜ ਲਓ ਇੱਸ ਵਿੱਚ ਬਚਿਆ ਦੀ ਜਿੰਦਗੀ ਖਰਾਬ ਹੋ ਜਾਂਦੀ ਤੁਹਾਡੇ ਕੋਲ ਸਰਕਾਰੀ ਨੌਕਰੀ ਹੈ ਜਿੰਦਗੀ ਵਧੀਆ ਲੰਘ ਜਾਵੇਗੀ ਪਰ ਕਿਸੀ ਦਾ khar ਖਰਾਬ ਕਿਉ ਕਰਦੇ ਹੋ ਗਲਤੀ ਇਕ ਦੀ ਕਦੇ ਵੀ ਨਹੀਂ ਹੁੰਦੀ ਜੋਂ ਗਲਤੀ ਨੂੰ ਸੁਧਾਰ ਲੈਂਦਾ ਓ ਠੀਕ ਰਹਿ ਜਾਂਦਾ

  • @jagmohansingh879
    @jagmohansingh879 3 หลายเดือนก่อน +8

    ਇਹ ਘਰੇਲੂ ਗਲ਼ ਨਹੀ ਰਹੀ ਇਹ ਸਰਕਾਰੀ ਡਿਊਟੀ ਦਾ ਕੇਸ ਬਣਦਾ

  • @sonnysingh859
    @sonnysingh859 3 หลายเดือนก่อน +1

    Divorce should be in 6-12 months not keeping in court for 5-10 years cause more problems for public

  • @jagjitsingh283
    @jagjitsingh283 3 หลายเดือนก่อน +1

    😢😢😢😢😢😢

  • @manjeetkaur9557
    @manjeetkaur9557 3 หลายเดือนก่อน

    😢

  • @pardeepverma7323
    @pardeepverma7323 2 หลายเดือนก่อน

    Bahut maadi ghatna hai doshi nu sakhat to sakhat sjja diti jaani chahidi hai.

  • @PL-lr3cf
    @PL-lr3cf 3 หลายเดือนก่อน +1

    True Sikh

  • @rajansharma9470
    @rajansharma9470 2 หลายเดือนก่อน

    90% aurat de galti hotti hai
    Sp rank to inquiry honni chieya

  • @KuldeepSingh-l9h6g
    @KuldeepSingh-l9h6g 2 หลายเดือนก่อน

    Fudy kise hor nu😂😂😂

  • @gurcharansinghkanwar6805
    @gurcharansinghkanwar6805 3 หลายเดือนก่อน

    Husband nu arrest karke jail vich,wife nu without pay one year chhutti karke ghar bhejo .Problem solve ho jawegi. Students da v study da nuksan na howe .ikk gall hor husband da pakh v sunia jawe,ta jo reality samne awe.

  • @chhinderpalkaur6803
    @chhinderpalkaur6803 3 หลายเดือนก่อน +1

    Husband te sakhat karbai jeeti jawe

  • @DineshKumar-z3c
    @DineshKumar-z3c 2 หลายเดือนก่อน

    Aho jaha dalea hi gar nahi wasen dinda anu sab pata jawani ha diwana jyada honea hor ki gall nahi honi

  • @sidhukuldeep6663
    @sidhukuldeep6663 3 หลายเดือนก่อน

    Janani women he galat eh patta eh kanoon women dey haq vich hona eh,India da kanonn he galat eh, teacher mehla nu suspended karo maan sahib tey Bains sahib,new girls nu mokka deo.ok.

  • @ramanmehmi2470
    @ramanmehmi2470 3 หลายเดือนก่อน

    Ess madam di khabar 1 saal pehla v ayi c udo v ehda husband school aake kutt k gya c

  • @ranjeetkhanna3993
    @ranjeetkhanna3993 2 หลายเดือนก่อน

    ਜੇ ਕਸੇ ਬੱਚਿਆਂ ਨੂੰ ਅੱਗ ਲਗ ਜਾਂਦੀ ਏ ਦੇ ਘਰ ਵਾਲੇ ਤੇ ਸਖ਼ਤ ਕਾਰ ਵਾਈ ਕਰੋ ਸਕੂਲ ਵਿੱਚ ਆਕੇ ਗ਼ਲਤ ਕੰਮ ਕੀਤਾ ਬਾਕੀ ਵਾਦ ਵਿਚ ਨਵੇੜ ਲੈਣਾ

  • @KuldipSingh-jr4bb
    @KuldipSingh-jr4bb 3 หลายเดือนก่อน

    Biba smaj jao jindgi bahut choti a