Having no word for so courageous, honest lawyer, who lost his beloved son, while pursuing the cases of Police victims. Thanking channel for bringing the lawyer on convass
Now it is a Cristal clear fact that the Badal is behind all this game & In bloodshed of kauke’s 70% killer was badal & other 30% is swarna ghotna, although ghotna is blue eyed boy for Badal
ਅਜੇਹੇ ਮਹਾਨ ਵਕੀਲ ਸਾਹਿਬ ਦਾ ਸਿਖ ਕੌਮ ਵਲੋ ਸਨਮਾਨ ਕਰਨਾ ਬਣਦਾ ਹੈ । ਇਨਾਂ ਦੇ ਪੁਤਰ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ।
Sikh com ena da sada rini houga sach wakil da jinna ne ap na pot ko leya
ਸਿੱਖ ਕੌਮ ਵਕੀਲ ਲਖ਼ਨਪਾਲ ਰੰਜਨ ਜੀ ਦੀ ਕੁਰਬਾਨੀ ਤੇ ਸੇਵਾ ਨੂੰ ਕਦੇ ਵੀ ਭੁੱਲ ਨਹੀਂ ਸਕਦੀ।ਵਕਤ ਆਉਣ ਤੇ ਕੌਮ ਇਨ੍ਹਾਂ ਦਾ ਮੁੱਲ ਜ਼ਰੂਰ ਪਾਵੇਗੀ।
ਧੰਨ ਹੋ ਲੰਖਣ ਪਾਲ ਸਾਹਿਬ। ਧੰਨ ਹੋ।
ਧੰਨ ਹੈ ਜਿਗਰਾ ਇਸ ਵਕੀਲ ਸਾਹਿਬ ਜੀ ਦਾ ਜਿਸ ਨੇ ਪੁਲੀਸ ਨਾਲ ਟੱਕਰ ਲਈ ਇਨਸਾਫ ਲਈ ਅਤੇ ਆਪਣਾ ਪੁੱਤਰ ਵੀ ਸ਼ਹੀਦ ਕਰਵਾਇਆ ਵਾਹਿਗੁਰੂ ਮੇਹਰ ਕਰੀ।
ਵਾਹਿਗੁਰੂ ਸਾਹਿਬ ਜੀ ਜਥੇਦਾਰ ਗੁਰਦੇਵ ਸਿੰਘ ਕਾਉਕੇ ਬਹੁਤ ਸਾਫ ਸੁਥਰੀ ਤੇ ਇਮਾਨਦਾਰ ਸ਼ਖਸੀਅਤ ਦੇ ਮਾਲਕ ਸਨ ਜਿੰਨ੍ਹਾਂ ਨੇ ਸਾਰੀ ਉਮਰ ਪੰਥ ਤੇ ਪੰਜਾਬ ਵਾਸਤੇ ਕੰਮ ਕੀਤਾ ਸਰਕਾਰ ਨੂੰ ਇਸ ਕੇਸ ਦੀ ਜਾਂਚ ਕਰਨੀ ਚਾਹੀਦੀ ਹੈ ਜੀ ਪਰਵਾਰ ਨੂੰ ਇੰਨਸਾਫ ਮਿਲ ਸਕੇ ਜੀ
🙏ਧੰਨਵਾਦ ਵਕੀਲ ਸਾਹਿਬ ਵਾਹਿਗੁਰੂ ਆਪ ਜੀ ਦੇ ਪੁੱਤਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ😔🙏
ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਪੰਥ ਦੋਖੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿਓ 🙏
ਧੰਨ ਹੋ ਲੱਖਣਪਆਲ ਜੀ
ਸੋਡੀ ਮਾਂ ਨੂੰ Salute
ਦਰਦ ਪੁਰਾਣੇ ਜ਼ਖ਼ਮ ਅੱਲੇ
ਮੁਗਲਾ ਨੂੰ ਮਾਤ ਪਾ ਗਏ ਬੁੱਚੜ !
ਸਲੂਟ ਹੈ ਵਕੀਲ ਸਾਹਿਬ ਤੁਹਾਨੂੰ । ਰੱਬ ਤੇ ਵਿਸਵਾਸ ਰੱਖੋ । ਪ੍ਮਾਤਮਾ ਤੁਹਾਨੂੰ ਦੁੱਖ ਸਹਿਣ ਦੀ ਤਾਕਤ ਬਖਸਣ । ❤🙏🙏
Where is justice.....?
ਵਕੀਲ ਵੀਰ ਜਾਗਦੀ ਜਮੀਰ ਵਾਲੇ ਹਨ।ਪਰਮਾਤਮਾ ਮਿਹਰ ਭਰਿਆ ਹੱਥ ਰਖੇ।
ਜਥੇਦਾਰ ਕਾਉਂਕੇ ਸਾਹਿਬ ਜੀ ਨਾਲ ਤਾਂ ਓ ਤਸ਼ੱਦਦ ਓ ਕੋਈ ਜਾਨਵਰ ਨਾਲ ਵੀ ਨਹੀਂ ਕਰਦਾ।🙏🙏💚💚☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️☝️☝️☝️☝️💚💚
ਉਸ ਮਾਸੂਮ ਪੁੱਤਰ ਦਾ ਕੀ ਕਸੂਰ ਸੀ ਜਿਸ ਨੂੰ ਅਜੇ ਦੁਨੀਆਦਾਰੀ ਦਾ ਹੀ ਨਹੀਂ ਪਤਾ ਸੀ 😥😥
ਵਕੀਲ ਸਾਹਿਬ ਦੇ ਬੇਟੇ ਦੇ ਕਤਲ ਦਾ ਬਹੁਤ ਦੁੱਖ ਹੋਇਆ ਜੀ,ਇਸ ਤੋੰ ਹੋਰ ਦੁਖਦਾਈ ਹੋ ਹੀ ਨਹੀ ਸਕਦਾ।ਵਕੀਲ ਸਾਹਿਬ ਦੇ ਹੌਂਸਲੇ ਨੂੰ ਲੱਖ ਲੱਖ ਵਾਰ ਸਲਾਮ। ਧੰਨਵਾਦ, ਮੇਹਰਬਾਨੀ।
ਇਸ ਧਰਤੀ ਤੇ ਵਕੀਲ ਲਖਨਪਾਲ ਜੀ ਵਰਗਿਆਂ ਦੀ ਲੋੜ ਹੈ।
ਵਹਿਗੁਰੂ ਵਹਿਗੁਰੂ 🙏🙏 ਸੱਚ ਸਾਹਮਣੇ ਲਿਆਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ
ਐਡਵੋਕੇਟ ਲੱਖਨਪਾਲ ਜੀ ਧੰਨ ਤੁਸੀਂ ਧੰਨ ਤੁਹਾਡੀ ਸਿੱਖੀ।
ਅਕਾਲ ਪੁਰਖ ਵਾਹਿਗੁਰੂ ਸਦਾ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਅਤੇ ਤੁਹਾਡੇ ਪਰਿਵਾਰ ਉੱਤੇ ਰੱਖਣ।
ਬਿਲਕੁਲ ਸੱਚ ਹੈ ਜੀ
Sir ਲੱਖਨਪਆਲ ਜੀ ਸੱਚ ਬੋਲਣ ਲਈ ਬਹੁੱਤ ਬਹੁੱਤ ਧੰਨਵਾਦ, ਆਪ ਇੱਕ ਮਹਾਨ Advocate Sabb ਹੋ।
ਵਕੀਲ ਵੀਰ ਦਾ ਅਕਾਲ ਤਖ਼ਤ ਸਾਹਿਬ ਤੇ ਸਨਮਾਨ ਕੀਤਾ ਜਾਣਾਂ ਚਾਹੀਦਾ ਹੈ
ਵਾਹਿਗੁਰੂ ਜੀ ਮੇਹਰ ਕਰੋ ਜੀ ।
ਲਖਨਪਾਲ ਜੀ ਬਹੁੱਤ ਹੀ ਨੇਕ ਇਨਸਾਨ ਸੀ। ਇਹਨਾ ਨੇ ਇਮਾਨਦਾਰ ਪੁਲਿਸ ਵਾਲਿਆ ਦੇ ਕੇਸ ਵੀ ਲੜੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਪਾਪੀਓ ਤੁਹਾਡਾ ਕੱਖ ਨਾ ਰਹੇ।ਦਰਵੇਸ਼ ਇਨਸਾਨ ਨੂੰ ਕੋਹ ਕੋਹ ਕੇ ਮਾਰਿਆ ਜਿਨਾਂ ਨੇ ਸਾਥ ਦਿੱਤਾ ਓਹਨਾਂ ਨੂੰ ਵੀ ਨਹੀਂ ਬਖਸ਼ਿਆ।
ਰੱਬ ਹੀ ਇਨਸਾਫ਼ ਕਰ ਸਕਦਾ ਇਤਨਾ ਪਾਪ ਕੀਤਾ ਲੋਕਾਂ ਨੂੰ ਨਜਾਇਜ਼ ਮਾਰਿਆ
ਬਹੁਤ ਭਿਆਨਕ ਸਮਾਂ ਸੀ ਵਕੀਲ ਸਹਿਬ ਸਲਿਉਟ ਅੇ ਤੁਹਾਨੂੰ
ਪੰਜਾਬ ਦੀ ਸ਼ੇਰ ਇਹੋ ਜਿਹੇ ਹੀ ਨਿਡਰ ਹੁੰਦੇ ਹਨ
ਜਥੇਦਾਰ ਕਾਉਂਕੇ ਸਾਹਿਬ ਨੂੰ ਇਸ ਕਰਕੇ ਮਾਰਿਆ ਸੀ ਕਿਉਂਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੁਨਿਆਵੀ ਸਾਰੇ ਫੈਸਲੇ ਖੁਦ ਬਿਲਕੁਲ ਸਾਫ਼ ਸੁਥਰੇ ਢੰਗ ਨਾਲ ਕਰਨ ਲਗ ਪਏ ਸਨ, ਪਰ ਬੇਅੰਤ ਸਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੁੰਦੀ, ਕਿਉਂਕਿ ਸਰਕਾਰਾਂ ਨੇ ਉਨ੍ਹਾਂ ਕੇਸਾਂ ਵਿੱਚ ਦੁਨਿਆਵੀ ਲੋਕਾਂ ਨੂੰ ਉਲਝਣ ਵਿੱਚ ਪਾਕੇ ਉਲਝਾਕੇ ਲੁੱਟ ਖਸੁੱਟ ਕਰਨੀ ਹੁੰਦੀ ਸੀ ਪਰ ਜਥੇਦਾਰ ਜੀ ਦੇ ਫੈਸਲੇ ਤੋਂ ਸਰਕਾਰੀ ਤੰਤਰ ਖੁਸ਼ ਨਹੀਂ ਸੀ ਜਿਸ ਕਰਕੇ ਕਾਉਂਕੇ ਸਾਹਿਬ ਨੂੰ ਜਾਨ ਗਵਾਉਣੀ ਪਈ ਸੀ।
ਵਕੀਲ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਿੱਖ ਕੌਮ ਆਪਣੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਕਦੇ ਵੀ ਨਹੀਂ ਭੁੱਲਦੀ ਜਿਸ ਨਾਲ ਖੜ੍ਹੇ ਤੇ ਸਿਰ ਦੇਕੇ ਨਿਭਾਉਂਦੀ ਹੈ ਤੇ ਦੁਸ਼ਮਣ ਦਾ ਸਿਰ ਲਾਹ ਕੇ ਆਉਂਦੀ ਹੈ ਫੇਰ ਚਾਹੇ ਉਹ ਕਿਤੇ ਵੀ ਹੋਵੇ।ਬਾਕੀ ਪਾਪੀਆਂ ਦਾ ਵੀ ਬੁਰਾ ਹਾਲ ਹੋਵੇਗਾ
ਇਹੋ ਜਿਹੇ ਸੱਚੇ ਵਕੀਲ ਨੂ ਸਲੂਟ। ਸਚਾਈ ਨਾਲ ਕੇਸ ਲੜਿਆ। ਤੇ ਵਕੀਲ ਨੇ ਨਾਲ ਆ੍ਰਪਣਾ ਵੀ ਨੁਕਸਾਨ ਕਰਵਾਇਆ
ਲਖਣਪਾਲ ਜੀ ਧੰਨ ਹੋ
ਵਾਹਿਗੁਰੂ ਜੀ ਇਹਨਾਂ ਪਾਪੀਆਂ ਨੂੰ ਕਿਤੇ ਵੀ ਢੋਈ ਨਾ ਮਿਲੇ ਜਿਹਨਾਂ ਨੇ ਇਹੋ ਜਿਹੇ ਬੁਚੜ ਅਫਸਰ ਪੰਜਾਬ ਤੇ ਲਾਏ ਨੇ ਵਾਹਿਗੁਰੂ ਵਾਹਿਗੁਰੂ ਜੀ ਤੂੰ ਹੀ ਤੂੰ ਹੈਂ ਜੀ
ਇਹ ਗੱਲਾਂ ਵਕੀਲ ਸਾਹਿਬ ਬਹੁਤ ਪਹਿਲਾਂ ਵੀ ਦੱਸ ਚੁੰਕੇ ਹਨ ਕਿਵੇ ਕੇਸ ਲੜਣ ਵਾਲੇ ਵਕੀਲਾਂ ਨੇ ਵੀ ਦੁੱਖ ਝੱਲੇ ਕੋਈ ਪੁਛਦਾ ਤੱਕ ਨਹੀ ਸੀ ਇੱਕ ਠਾਣੇਦਾਰ ਜਾ ਹੋਲਦਾਰ ਜੋ ਵੀ ਚਾਹੇ ਕਿਸੇ ਨੂੰ ਮਾਰ ਦੇਵੇ ਰੱਖ ਲਵੇ ਉਹਦੀ ਮਰਜੀ ਹੁੰਦੀ ਸੀ ਜਿੰਨੇ ਸਿੰਖ ਕੋਮ ਨੇ ਤਸੀਹੇ ਝੱਲੇ ਤੁਸੀ ਅਨੁਮਾਨ ਨਹੀਂ ਲਾ ਕਦੇ
1984 ਤੋ ਲੈ ਕੇ 1993 ਦੀ ਅਗਸਤ ਮਹਿਨੇ ਤੱਕ ਬਹੁਤ ਮਾੜਾ ਸਮਾਂ ਸੀ ਬੰਦੇ ਦੀ ਕੋਈ ਕਦਰ ਨੀ ਸੀ ਅੱਜ ਵੀ ਡਰ ਲੱਗਦਾ ਉਹ ਸਮੇ ਨੂੰ ਯਾਦ ਕਰਕੇ
ਮਾਨਯੋਗ ਲਖਨਪਾਲ ਜੀ ਦੁੱਖ ਹੋਇਆ ਇਹ ਸੁਣਕੇ ਕਿ ਤੁਸੀਂ ਵੀ ਆਪਣਾ ਪਿਆਰ ਬੱਚਾ ਵੀ ਇਸ ਅਗ ਵਿਚ ਝੋਕਿਆ ਹੋਇਆ ਹੈ।
ਵਾਹਿਗੁਰੂ ਮਹਿਰ ਕਰੋ ਲੱਖਣਪਾਲ ਸਾਹਿਬ ਤੇ ਜਿਹਨਾਂ ਸੱਚ ਬੋਲਣ ਤੇ ਆਪਣਾ ਪੁੱਤ ਗਵਾਇਆ😮😮😮😮😮😮😢😢😢🙏
ਹਰ ਸਿੱਖ ਨੂੰ ਹਰ ਰੋਜ ਅਰਦਾਸ ਕਰਨੀ ਚਾਹੀਦੀ ਆ ਜਿਨ੍ਹਾਂ ਹਰਾਮ ਦੇ ਬੀਜਾਂ ਨੇ ਨਿਰਦੋਸ਼ ਨੂੰ ਮਾਰਿਆ ਉਨ੍ਹਾਂ ਦਾ ਬੀਜ ਹੀ ਨਾਸ਼ ਹੋ ਜਾਵੇ
100%ਸਹੀ ਕਿਹਾ ਬਾਈ ਜੀ ਇਹਨਾਂ ਦੀਆਂ ਕੁਲਾਂ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਖਤਮ ਕਰਨ ਗੇ
Having no word for so courageous, honest lawyer, who lost his beloved son, while pursuing the cases of Police victims. Thanking channel for bringing the lawyer on convass
ਜਿਨ੍ਹਾਂ ਲੋਕਾਂ ਨੇ ਉਸ ਟਾਈਮ ਸਿੱਖਾਂ ਨਾਲ ਧੱਕਾ ਕੀਤਾ ਹੇ ਵਾਹਿਗੁਰੂ ਉੱਨਾ ਲੋਕਾਂ ਦਾ ਬੀ ਨਾਸ ਕਰ ਦੇ ਪਰਮਾਤਮਾ ਉਨ੍ਹਾਂ ਲੋਕਾਂ ਦਾ ਕੱਖ ਨਾ ਰਹੇ ਕੀੜੇ ਪੈ ਕੇ ਮਰਣ ਇਹ ਲੋਕ ਮੌਤ ਮੰਗਣ ਪਰ ਪਰਮਾਤਮਾ ਇੰਨਾ ਲੋਕਾਂ ਨੂੰ ਮੌਤ ਨਾ ਆਵੇ ਜੇਕਰ ਰੱਬਾ ਤੂੰ ਹੈ ਇੱਨਾ ਦਾ ਬੀਅ ਨਾਸ ਕਰ ਦੇ
ਫਕਰ ਅ ਕੋਮ ਦਾ ਖਿਤਾਬ ਵੀ ਉਨ੍ਹਾਂ ਨੂੰ ਦਿੱਤਾ ਗਿਆ ਜਿਹੜੇ ਲੋਕ ਸਿੱਖ ਧਰਮ ਦੇ ਅਸਲੀ ਗੁਨਾਹਗਾਰ ਸਨ ਇਹੋ ਜਿਹੀਆਂ ਸ਼ਖਸੀਅਤ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਜਿਨ੍ਹਾਂ ਆਪਣੇ ਦਸ ਸਾਲ ਦਾ ਪੁੱਤ ਮਰਵਾਇਆ ਹੋਵੇ 😭😭😭😭😭😭
Salute to you, sir
ਉਹ ਲੱਖਣਪਾਲ ਸਾਹਿਬ ਤਾ ਪੱਛਾਣੇ ਹੀ ਨਹੀ ਜਾ ਰਹੇ ਤੀਹ ਸਾਲ ਦਾ ਸਮਾਂ ਵੀ ਬੁਹਤ ਹੋ ਗਿਆ ਬੁਹਤ ਮੁੰਡਿਆਂ ਦੇ ਕੇਸ ਲੜੇ ਨੇ ਇੰਨਾਂ ਮੁੰਡਿਆਂ ਦੇ ਬੁਹਤ ਹੀ ਹਿੰਮਤ ਵਾਲੇ ਵਕੀਲ ਸੱਨ ਬੁਹਤ ਨਿਡਰ ਵਕੀਲ ਨੇ
ਬਹੁਤ ਬਹੂਤ ਵਧਿਆ ਵਕੀਲ ਜੀ ਪਰਾਮਤਮਾ ਮੇਹਰ ਕਰੇਗਾ
ਕੱਖ ਨਾ ਰਹੇ ਬਾਦਲਾਂ ਦਾ ਅਤੇ ਬੰਅਤੇ ਬੁੱਚੜ ਦਾ 😡😡😡
Salute to this attorney Sahib
Waheguru ji 🙏
Salute to Advocate Saab. You are very great
Waheguru ji waheguru ji 😮😢😮😢😮
ਵਾਹਿਗੁਰੂ ਜੀ
ਕਿਨਾ ਵਡ ਹਰਜਾਨਾ ਝੱਲਣਾ ਪਿਆ ਸਿਖ ਕੌਮ ਲਈ ੲਇਨਸਾਫ ਮਸ਼ਗਣਾ
Waheguru ji Waheguru ji
Waheguru ji
Only solution Khalistan no more ways vote and support Khalistan
ਬਾਈ ਜੀ ਜਿਹੜੇ ਪੁਲਸੀਏ ਅਜ ਆਪਣੇ ਇਕਲਾ ਪੁੱਤ ਮਰਨ ਤੇ ਆਪਣੇ ਸਿਰ ਚ ਆਪ ਗੋਲੀ ਮਾਰ ਕੇ ਮਰਦੇ ਆ ਜਾਂ ਉਹਨਾਂ ਦੇ ਪੁੱਤ ਮਰਦੇ ਆ, ਉਹ ਲੋਕਾਂ ਦੀਆਂ ਬਦ-ਦੁਆਵਾਂ ਕਰਕੇ ਹੀ ਹੋ ਰਿਹਾ ਤੇ ਲੋਕਾਂ ਨੂੰ ਬਹੁਤ ਵਧੀਆ ਲਗਦਾ
ਵਕੀਲ ਸਾਹਿਬ ਤੁਹਾਡੇ ਜਿਹਾ ਨਾ ਕੋਈ ਹੋਣਾ ਨਾ ਕੋਈ ਜੰਮਣਾ ਵਕੀਲ,ਤੁਹਾਨੂੰ ਮੇਰੇ ਵਲੋ ਸਿਰ ਜੂਕਾਕੇ ਸਲਾਮ
Salute sir
Wah Lakhanpal Wah Salute Aa Tenu.
Waheguru Ji waheguru
Wahe guru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੱਲ ਸੁਣ ਕੇ ਲੂਹ ਖੋਹਲਦਾ ਮੇਰਾ ਬਸ ਨਹੀਂ ਚਲਦਾ
ਬਾਈ ਮੈਂ ਅਨੰਦਪੁਰ ਸਾਹਿਬ ਤੋਂ ਹਾਂ ਇਸ ਵਕੀਲ ਨੂੰ ਵੱਡੇ ਪੱਧਰ ਤੇ ਸਿੱਖ ਕੌਮ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ
Waheguru ji 🙏 😢😢
Salute
Now it is a Cristal clear fact that the Badal is behind all this game & In bloodshed of kauke’s 70% killer was badal & other 30% is swarna ghotna, although ghotna is blue eyed boy for Badal
Salute Advocate sahib.Salute your parents specifically your Mother jis di kukhoon tusi janam Lia hei. God bless you.
Salute to honest Advocate.
Wahiguru ji.
ਵਾਹ ਜੀ ਵਾਹ,,,,ਰੰਜਨ ਲਖਣਪਾਲ ਜੀ ਕਿਹੜੇ ਟੋਡਰ ਮੱਲ ਨਾਲੋਂ ਘੱਟ ਨੇ ਜੀ,,, ਪਰ ਅਫਸੋਸ ਹੈ ਕਿ ਕੌਮ ਦੀ ਵਾਗਡੋਰ ਸੰਭਾਲਣ ਵਾਲੇ ਗ਼ਦਾਰ ਲੋਕ ਸਭਾ ਨੇ। ਇਹ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਲਖਣਪਾਲ ਜੀ ਨੂੰ ਸਨਮਾਨਿਤ ਕੀਤਾ ਜਾਵੇ ਜੀ।
ਜਿਹੜੇ ਕਹਿੰਦੇ ਨੇ ਖਾੜਕੂ ਲਹਿਰ ਚ ਕੱਲ੍ਹੇ ਸਿੱਖਾਂ ਤੇ ਤਸ਼ੱਦਦ ਹੋਇਆ ਐ ,,,, ਸੱਚ ਐ,,,,
ਪਰ ਸਿੱਖਾਂ ਦਾ ਸਾਥ ਦੇਣ ਵਾਲੇ ਪੰਜਾਬੀ ਹਿੰਦੂ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ,,,,,,, ਵਕੀਲ ਸਾਬ੍ਹ ਦਾ ਬੇਟਾ ਸਰਕਾਰੂ ਤੰਤਰ ਨੇ ਖਾ ਲਿਆ,,,,,,,
ਰੌਸ਼ਨ ਲਾਲ ਬੈਰਾਗੀ ਹਿੰਦੂ ਸਨ,,,, ਬੱਬਰ ਖਾਲਸਾ ਦੇ ਕਈ ਸਿੰਘ ਪਹਿਲਾਂ ਹਿੰਦੂ ਸਨ,,,,,, ਭੰਮੇ ਕਲਾਂ
ਵਾਲਾ ਬੱਬਰ ਮੁਸਲਮਾਨ ਸੀ,,,,,,ਬਹੁਤ ਹਿੰਦੂ ਸਨ
ਜਿਹਨਾਂ ਲਹਿਰ ਤੇ 1984 ਦਿੱਲੀ ਵੇਲੇ ਸਿੱਖਾਂ ਦਾ ਸਾਥ ਦਿੱਤਾ,,,,,,,
ਦੂਜੇ ਪਾਸੇ ਪੱਗਾਂ ਚ ਸਿਰ ਫਸਾ ਗਿੱਲ ਵਰਗੇ , ਅਜੀਤ ਸੰਧੂ , ਘੋਟਣੇ ਵਰਗੇ ਮਸੰਦ ਵੀ ਸਨ,,,,,
ਇਜ਼ਹਾਰ ਆਲਮ ਵਰਗੇ,, ਮੁਹੰਮਦ ਮੁਸਤਫਾ ਵਰਗੇ
ਵੀ ਸਿੱਖਾਂ ਦਾ ਲਹੂ ਪੀਂਦੇ ਰਹੇ,,,,,,,,,
ਬਿਲਕੁਲ ਵੀਰ ਜੀ ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਲਈ ਪੁਲਸ ਨੇ ਗੁੰਡਿਆਂ ਦੁਆਰਾ ਹਿੰਦੂਆਂ ਨੂੰ ਵੀ ਸ਼ਿਕਾਰ ਬਣਾਇਆ
V Good 👍 ADVOCATE SAHIB
ਭਾਈ ਰੰਜਨ ਲਖਣਪਾਲ ਉੱਪਰ ਇੱਕ ਕਿਤਾਬ ਲਿਖਣੀ ਚਾਹੀਦੀ ਹੈ।ਤਾਂ ਜੌ ਦਸਤਾਵੇਜ਼ ਬਣ ਸਕੇ।ਤਾਂ ਜੌ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਵੀ। ਹਿੰਦੂਤਵਾ ਸਰਕਾਰ,ਏਜੰਸੀ। ਬਿਊਰੋ ਕ੍ਰੇਟਸ,ਤੇ ਸਟੇਟ ਨੇ ਕਿਸ ਤਰ੍ਹਾਂ ਪੰਜਾਬ ਤੇ ਸਿੱਖ਼ ਕੌਮ ਨੂੰ ਕੋਹ ਕੋਹ ਕੇ ਮਾਰਿਆ। ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਤਸੀਹੇ ਦੇ ਦੇ ਕੇ ਜਾਲਮਾਂ ਨੇ। ਆਕਾਲ ਪੁਰਖ ਕਰੇ ਓਹਨਾਂ ਦੀਆ ਕੁਲਾਂ ਦਾ ਨਾਸ ਹੋ ਜਾਵੇ। ਜਿਨ੍ਹਾ ਨੇ ਪੰਜਾਬ, ਪੰਜਾਬ ਦੇ ਲੋਕਾਂ ਤੇ ਸਿੱਖ਼ ਕੌਮ ਦਾ ਘਾਣ ਤੇ ਗਦਾਰੀ ਕੀਤੀ। ਓਹਨਾਂ ਨੂੰ ਦਾ ਵੀਜ਼ ਨਾਸ ਤੇ ਕੁਲਾਂ ਖ਼ਤਮ ਹੋ ਕਰੇ ਅਕਾਲ ਪੁਰਖ਼ ਵਾਹਿਗਰੂ ਜੀ। ਰੰਜਨ ਲਖਣਪਾਲ ਜੀ ਨੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ।
AdvocateLakhanpaljiIsaluteyourhumanity.
ਮਾਨ ਸਾਬ ਨੂੰ ਵੋਟ ਸਿਮਰਨ
SATNAM WAHEGURU G
Salute lawyer sabha universal truth
ਕਾਂਗਰਸ ਦੇ ਸਪੋਰਟਰ ਇਹਨੂੰ ਧਿਆਨ ਨਾਲ ਦੇਖ ਲੈਣ ਕਿ ਇਹਨਾਂ ਨੇ ਕੀ ਕੁਝ ਕੀਤਾ ਐ ਸਿੱਖ ਕੌਮ ਦੇ ਨਾਲ ਇੰਦਰਾ ਤੇ ਬੇਅੰਤੇ ਦੇ ਸਮੇਂ ਵਿੱਚ -------
ਅੱਜ ਕਹਿੜਾ ਇਨਸਾਫ ਮਿਲਦਾ ਕਿਸੇ ਨੂੰ
Lakhanpal ji sat sri akal
Wheuguru ji...🙏
Advocate Dil da 👌👌👌👌Sacha insan aaa
Very dangerous, serious, inhuman incident, matters.
ਬਿਲਕੁਲ ਜੀ,,,, ਕਹਿੰਦੇ ਨੇ ਕਿ ਤਰਨਤਾਰਨ ਜ਼ਿਲ੍ਹੇ ਦੇ ਐਸ ਐਸ ਪੀ ਅੱਜ ਕੱਲ੍ਹ ਐਸ ਐਸ ਪੀ ਘੋਟਣਾ ਦਾ ਮੁੰਡਾ ਤੈਨਾਤ ਹੈ ਜੀ।
ਨੰਬਰ v ਨਾਲ਼ ਨਾਲ਼ ਦੇ ਦਿਆ ਕਰੋ ਬਾਈ ਜੀ
Waheguru ji zulm di hadd😢
Mein sare Umar Lakhan pall Ji Da ehsane mande hai AAP Na bacha ve gava Kay ve Aaj Tak Sikh com nal Ney 😮😢😮😢 waheguru ji waheguru ji 🙏
ਸੱਚੇ ਪਾਤਿਸ਼ਾਹ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਆਪ ਅੱਗੇ ਆਕੇ ਅਗਵਾਈ ਕਰੋ
ਸਤਿ ਸ੍ਰੀ ਆਕਾਲ ਵੀਰ ਜੀ,,ਰੋਜ਼ਾਨਾ ਅਕਸਪੋਸ ਦੇ ਵੀਰ ਪੱਤਰਕਾਰ ਜੀ,ਸਿੱਖ ਕੌਮ ਦੇ ਠੇਕੇਦਾਰ ਦੀ interview ਕਰੋ
Salute to this brave advocate he tried to face the devil's of that time,who brought back day in panjab,
🙏🙏🙏🙏🙏
Sad story 😢😢😢😢😢 bada pariwar kina besharam a
Advocate the putar nu Sahid the darja Dana chaida ha
Wahegùruji❤❤❤❤❤
julam karke fir advocate nu dhamkia kyo dende c.
ਬੁੱਚੜ ਟੋਲੇ ਤੁਹਾਨੂੰ ਰੱਬ ਐਵੇਂ ਹੀ ਸਜਾਵਾ ਦੇਵੇ
Why media start back ground music
Jay IPS IAS officer jajh emandar Ho Jan tahe Desh Da kuchh Ho sakda hai 😮😢😮😢😮😮😮
ਦੀਪ ਸਿੱਧੂ ਲੰਡੂ ਦੀ ਖਾਮ ਖਾਹ ਪੂਛ ਚੱਕੀ ਜਾਂਦੇ ਹਨ, ਦੀਪ ਸਿੱਧੂ ਨੇ ਵਕੀਲ ਬਣ ਕੇ ਸਿੱਖਾਂ ਦੇ ਕਿਹੜੇ ਕੇਸ ਲੜੇ ਹਨ, ਐਵੇਂ ਫੋਕੀਆਂ ਗੱਪਾਂ ਮਾਰੀ ਜਾਂਦੇ ਸਨ, ਕਹਿੰਦੇ ਕਰੋੜ ਰੁਪਈਆ ਫੀਸ ਲੈਂਦਾ ਹੈ ਵਕਾਲਤ ਦੀ, ਧਰਮ ਦੇ ਠੇਕੇਦਾਰ ਲਖਨਪਾਲ ਵਰਗਿਆਂ ਨੂੰ ਪੁੱਛਦੇ ਵੀ ਨਹੀਂ, ਬਹੁਤ ਭੇਡਾਂ ਤਾਂ ਲਖਨਪਾਲ ਜੀ ਦਾ ਨਾਮ ਜਾਣਦੀਆ ਵੀ ਨਹੀਂ ਸਨ
Bera gark. Ho jae beant ta badla hae
Sikha nu azadi ch kurbania da mul ditta....
So great parson llakhanpal advocate ,law king lakhanpal,
Aandmankind.
th-cam.com/video/Jsj7NLXRr2s/w-d-xo.htmlsi=Wf-Tn5RfG11IwCa-
Wahuguru g Mehar Karo
Centar sarkar Tey ajanseya Sikh Anti Tey Punjab anti hai 😮😢😮😢😮