Khabar Di Khabar 2014 || Big announcement by Sukhbir Badal , Politics of Punjab ‘ਚ ਹੋਵੇਗਾ ਨਵਾਂ ਧਮਾਕਾ

แชร์
ฝัง
  • เผยแพร่เมื่อ 25 ส.ค. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2014) || ਸੁਖਬੀਰ ਵੱਲੋਂ ਵੱਡਾ ਐਲਾਨ , ਪੰਜਾਬ ਦੀ ਰਾਜਨੀਤੀ ‘ਚ ਹੋਵੇਗਾ ਨਵਾਂ ਧਮਾਕਾ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 116

  • @deepbrar.
    @deepbrar. หลายเดือนก่อน +51

    ਜੋ ਇਨਸਾਨ ਆਪਣੇ ਮਾਂ-ਪਿਓ ਦੀ ਕਦਰ ਨਹੀਂ ਕਰਦਾ,*ਉਹ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕਦੇ ਸੁੱਖੀ ਨਹੀਂ ਵੱਸ ਸਕਦਾ*

  • @deepbrar.
    @deepbrar. หลายเดือนก่อน +22

    ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ
    *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*

  • @ajitsinghaitan7594
    @ajitsinghaitan7594 หลายเดือนก่อน +6

    ਅਮ੍ਰਿਤਸਰ ਏਅਰਪੋਰਟ ਤੇ ਪਾਣੀ ਦੀ ਬੋਤਲ 60ਦਾ ਰੇਟ ਰੁਪਏ ਆ

  • @user-oh9kj3dl2z
    @user-oh9kj3dl2z หลายเดือนก่อน +7

    ਜਿੱਥੇ ਰੁੱਖ ਗਏ, ਉੱਥੇ ਹਵਾ ਗਈ

  • @deepbrar.
    @deepbrar. หลายเดือนก่อน +25

    ਜਿਨ੍ਹਾਂ ਮਰਜ਼ੀ ਕਰ ਲਵੋ ਕਿਸੇ ਦਾ
    *ਤਾਵੀਂ End ਉੱਤੇ ਸਵਾਹ ਆਪਣੇ ਸਿਰ ਹੀ ਪੈਣੀ ਆ*

  • @RanjitSingh-wt3ft
    @RanjitSingh-wt3ft หลายเดือนก่อน +8

    ਟਹਿਣਾ ਸਾਹਿਬ ਜੇ ਚਾਹ ਵਾਲੀ ਕੁੜੀ ਸਹੀ ਲਗਦੀ ਆ ਤੁਸੀਂ ਵੀ ਕਰੋ ਮੱਦਦ ਤਿੰਨ ਕਿਲੇ ਜ਼ਮੀਨ ਵਾਲਿਆ ਦੀ

  • @BalkerDhanday
    @BalkerDhanday หลายเดือนก่อน +3

    ਅੱਜ ਪਟਿਆਲਾ ਦੇ ਨੇੜੇ ਪਿੰਡਾਂ ਵਿੱਚ ਸਵੇਰ ਵੇਲੇ 9ਵਜੇ ਪੂਰੀ ਯੋਰ ਦੀ ਮੀਂਹ ਪੈ ਗਿਆ👌👌

  • @BaldevD-jx5gu
    @BaldevD-jx5gu หลายเดือนก่อน +2

    ਸਤਿ ਸ਼੍ਰੀ ਅਕਾਲ! ਟਹਿਣਾ ਸਾਹਿਬ ਐਤਕੀ ਮੀਂਹ ਟੋਰਾਂਟੋ ਕਨੇਡੇ ਵਿੱਚ ਪੈ ਰਿਹਾ। ਕੋਸ਼ਿਸ਼ ਕਰਦੇ ਹਾ ਮੀਂਹ ਪੰਜਾਬ ਵੱਲ ਭੇਜਣ ਦੀ। ਜਿਉਂਦੇ ਵਸਤੱ ਰਹ ਖਬੱਰਾਦਿੰਦੱ ਰਹੋ। ਬਹੁੱਤ ਬਹੁੱਤ ਧੰਨਵਾਦ !!🙏🙏👍👍😀😀❤️❤️🇨🇦🇨🇦

  • @sukhwantsingh1999
    @sukhwantsingh1999 หลายเดือนก่อน +2

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ ਉਹ ਸੁਖਬੀਰ ਦੀ ਪ੍ਰਧਾਨਗੀ ਕਾਇਮ ਰੱਖਣ ਦਾ ਜਿੱਤਣ ਕਰਨਗੇ।

  • @mahipalsinghguladhi-7855
    @mahipalsinghguladhi-7855 หลายเดือนก่อน +1

    Thana je Namskar ji

  • @sukhwantsingh1999
    @sukhwantsingh1999 หลายเดือนก่อน +1

    ਕਿਸਾਨ ਕੋਲ ਆਪਣੀ ਫ਼ਸਲ ਰੱਖ/ਰਖਾਉਣ ਲਈ ਥਾਂ ਹੀ ਨਹੀਂ ਹੁੰਦੀ ਕਰਜਾ ਪਹਿਲਾਂ ਹੀ ਸਿਰ ਹੁੰਦਾ।

  • @baldevjassar8059
    @baldevjassar8059 หลายเดือนก่อน +13

    *🙏🌻ਅੱਜ ਦਾ ਵਿਚਾਰ🌻🙏*
    *ਜੇਕਰ ਜਿੱਦ ਦੀ ਗੰਢਾਂ ਖੁੱਲ ਜਾਣ ਤਾਂ ਸਾਰੇ ਉਲਝੇ ਰਿਸ਼ਤੇ ਵੀ ਸੁਲਝ ਜਾਂਦੇ ਨੇ।*
    *ੴ ਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @user-mr5pl3us4u
    @user-mr5pl3us4u หลายเดือนก่อน

    ਵਧੀਆ ਗੱਲ ਹੈ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਹਰ ਗੱਲ ਦਾ ਜਵਾਬ ਦੇਣਾ ਚਾਹੀਦਾ ਅਤੇ ਆਪਣਾ ਪੱਖ ਰੱਖਣਾ ਚਾਹੀਦਾ।

  • @zorasingh3650
    @zorasingh3650 หลายเดือนก่อน +2

    ਟਹਿਣਾ ਜੀ ਸੱਚਾਈ ਦੱਸੋ ਕਿ ਅਕਾਲੀ ਦਲ ਅਰਸ ਤੌਂ ਫਰਸ ਤੇ ਕਿਸ ਲੀਡਰ ਦੀ ਅਗਵਾਈ ਹੁੰਦਿਆਂ ਆਇਆ।

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @dalbirsingh2301
    @dalbirsingh2301 หลายเดือนก่อน +1

    👍👍

  • @HardeepSingh-jz8zz
    @HardeepSingh-jz8zz หลายเดือนก่อน

    Wahaguru Ji

  • @chahal1234
    @chahal1234 หลายเดือนก่อน +1

    ਟਹਿਣਾ ਜੀ , *ਸਾਉਣ ਮਹੀਨਾ ਮਸਤੀ ਭਰਿਆ, ਹਵਾ ਫਰਾਟੇ ਮਾਰੇ ।

  • @jyotigurm1406
    @jyotigurm1406 หลายเดือนก่อน

    ਜਥੇਦਾਰ ਬਾਦਲ ਪਰਿਵਾਰ ਦੇ ਬਣਾਏ ਹੋੇਏ ਨੇ ਜਥੇਦਾਰ ਬਦਲ ਪਰਿਵਾਰ ਹਿੱਤ ਹੁਕਮਨਾਮਾ ਜਾਰੀ ਕਰਨਗੇ

  • @user-jq1wb5rf7s
    @user-jq1wb5rf7s หลายเดือนก่อน

    Wahegurug ❤❤❤❤❤

  • @user-oh9kj3dl2z
    @user-oh9kj3dl2z หลายเดือนก่อน +10

    ਇਨਾ ਆਕਾਲੀ ਦਲ ਬਾਦਲ ਦੇ ਆਗੂਆਂ ਦੀ ਛੇ ਮਹੀਨੇ ਚੈਨਲਾਂ ਤੇ ਖਬਰਾਂ ਤੇ ਚਰਚਾ ਬੰਦ ਕਰ ਦਿਓ, ਆਪਣੇ-ਆਪ ਦਿਮਾਗ ਟਿਕਾਣੇ ਆ ਜਾਣਾ

  • @gurjaipalsingh2463
    @gurjaipalsingh2463 หลายเดือนก่อน

    Ssa vir ji

  • @balvirslnghsahokesingh7446
    @balvirslnghsahokesingh7446 หลายเดือนก่อน

    ਟਹਿਣਾ ਜੀ,,,,,,,, ਸਾਡੀ ਸਲਾਹ ਹੈ ਕਿ,,,, ਸ਼੍ਰੋਮਣੀ ਅਕਾਲੀ ਦਲ ਨੂੰ ਮੋਹਰੀ ਪਾਰਟੀ ਬਣਾਉਣਾ ਚਾਹੁੰਦੇ ਹਨ ਤਾਂ ਸੁਖਬੀਰ ਨੂੰ ਗੋਲ ਦਸਤਾਰ,ਲੰਬਾ ਚੋਲਾ ਪਾਕੇ ਉਪਰ ਦੀ ਦੋ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ,, ਪਹਿਨਕੇ ਜੰਗ ਦੇ ਮੈਦਾਨ ਵਿੱਚ ਆਕੇ ਜੈਕਾਰਾ ਗਜਾਇਆ ਜਾਵੇ ਤਾਂ ਸਭ ਅਖੌਤੀ ਪਾਰਟੀਆਂ ਮੈਦਾਨ ਛੱਡ ਕੇ ਭੱਜ ਜਾਣਗੀਆਂ।
    ਸਿਰਫ਼ ਇੱਕ ਜੈਕਾਰਾ ਹੀ ਬਹੁਤ ਹੈ,,, ਅਜ਼ਮਾ ਲੈਣਾ ਚਾਹੀਦਾ ਹੈ ਜੀ।

  • @santlashmanmuni6045
    @santlashmanmuni6045 หลายเดือนก่อน +4

    ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਤੁਸੀਂ ਵੀ ਟਹਿਣਾ ਸਾਬ੍ਹ ਵੇ ਲੋੜਾ ਰੌਲ਼ਾ ਪਾ ਛੱਡਿਆ ਹੈ ਕਹਿੰਦੇ ਹੋਰ ਲੋਕਾਂ ਨੂੰ ਹੋਂ

  • @raghwirjammu1165
    @raghwirjammu1165 หลายเดือนก่อน +2

    No trees in Punjab that's the main reason

  • @LalsinghSandhu-xw3rs
    @LalsinghSandhu-xw3rs หลายเดือนก่อน

    ਜਿਆਦਾ ਸਵਾਦ ਤਾਂ ਤੁਸੀਂ ਲੈਂਦੇ ਹੋ

  • @kashmirsinghcheema_12
    @kashmirsinghcheema_12 หลายเดือนก่อน

    ਬਹੁਤ ਖੂਬ ਟਹਿਣਾ ਸਾਬ ਜੀ। ਧੰਨਵਾਦ ਜੀ ਪਿਆਰੇ ਓ।

  • @greatbathindian
    @greatbathindian หลายเดือนก่อน

    ਕਿਸਾਨਾਂ ਦੀ ਫਸਲ ਦਾ ਰੇਟ ਨੂੰ ਅੰਬਾਨੀ ਦੀ ਸਿਮ ਨਾਲ comparison ਠੀਕ ਨਹੀਂ। ਕਿਉਂਕਿ ਅੰਬਾਨੀ ਦੀ ਸਿਮ ਖਰੀਦਣ ਦੀ ਜਨਤਾ gaurantee ਨਹੀਂ ਦਿੰਦੀ ਤੇ ਹੈ ਅੰਬਾਨੀ ਨੂੰ ਘਾਟਾ ਪੈ ਜਾਵੇ ਤਾਂ ਜਨਤਾ ਕੋਲੋ ਕਰਜ਼ ਮੁਆਫੀ ਨਹੀਂ ਮੰਗਦਾ

  • @singhheera947
    @singhheera947 หลายเดือนก่อน

    Big solute

  • @jatinderkumar-zx5nt
    @jatinderkumar-zx5nt หลายเดือนก่อน

    Wah Tehna Saab
    No.1/Jatinder Pannu
    No.2/Tehna Saab
    Full knowledge man.

  • @manjitdhaliwal6024
    @manjitdhaliwal6024 หลายเดือนก่อน

    Good news

  • @bahadursingh9718
    @bahadursingh9718 หลายเดือนก่อน

    ਵੀਰ ਜੀ ਉਹ ਕੁੜੀ ਕੋਈ ਨਿਆਣੀਂ ਤਾਂ ਹੈ ਨਹੀਂ ਜਿਹੜੀਂ ਆਪਣੇ ਪਿਤਾ ਨੂੰ ਕਿੱਥੋਂ ਤੱਕ ਬਦਨਾਮ ਕਰਤਾਂ। ਉਸ ਪਿਤਾ ਕੋਲ ਇੱਕ ਮਾਤਾ ਵੀ ਹੈ ਜਿਹੜੀਂ ਮਾਤਾ ਨੂੰ ਅਧਰੰਗ ਹੋਇਆ ਹੈ। ਉਸ ਮਾਤਾ ਨੂੰ ਉਹ ਪਿਤਾ ਸਾਂਭਦਾ ਹੈ ਜਿਸ ਦੀ ਆਪਣੀ ਉਮਰ ਦੂਜਿਆਂ ਤੋਂ ਸਹਾਰਾਂ ਲੈਣ ਦੀ ਹੈ। ਨਾਂ ਤਾਂ ਮੈਂ ਕਿਸੇ ਚਾਹ ਵਾਲੀ ਕੁੜੀ ਤੋਂ ਕੁਝ ਲੈਣਾ ਹੈ ਨਾਂ ਹੋਰ ਕਿਸੇ ਨੇ। ਇਹ ਤਾਂ ਖਬਰਾਂ ਬਨਾਉਣੀਆਂ ਹਨ।

  • @user-hi6rf7jk4i
    @user-hi6rf7jk4i หลายเดือนก่อน

    ਕਦੇ ਮਜ਼ਦੂਰ ਦੇ ਘਰ ਦਾ ਵੀ ਹਾਲ ਪੁਛ ਲਿਆ ਕਰੋ ਟਹਿਣਾ ਸਹਿਬ

  • @jagdevsidhu525
    @jagdevsidhu525 หลายเดือนก่อน

    Good job 🎉

  • @fatehbrar3252
    @fatehbrar3252 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JagjitSingh-wu3gq
    @JagjitSingh-wu3gq หลายเดือนก่อน

    Ssa ji Tehna Saab

  • @madanlalsharma3479
    @madanlalsharma3479 หลายเดือนก่อน

    ਇਸ ਬਾਰ ਹਰਿਆਣੇ ਵਾਲੇ ਕਿਸਾਨ ਚੋਣਾਂ ਚ ਸਬਕ ਸਿਖਾਉਣ ਗੇ। ਜੇ ਕਿਸਾਨ ਯੂਨੀਅਨ ਦੇ ਲੀਡਰ ਇਮਾਨਦਾਰੀ ਦਿਖਾਉਣ। ਬਾਕੀ ਪਬਲਿਕ ਸਭ ਜਾਣਦੀ ਹੈ।

  • @preetkapoor8492
    @preetkapoor8492 หลายเดือนก่อน +1

    Rajpura ch kal vaadu baarish ho gayi aa... Ajj vi it's raining ☔

  • @palasingh5151
    @palasingh5151 หลายเดือนก่อน

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @hardeepsinghmavifgs
    @hardeepsinghmavifgs หลายเดือนก่อน

    ਟਹਿਣੇ ਵੀਰ ਕੱਲ ਦੁਪਹਿਰੇ ਮੋਹਾਲੀ ਬਹੁਤ ਮੀੰਹ ਪਿਆ ਹੈ

  • @bahadursingh9718
    @bahadursingh9718 หลายเดือนก่อน

    ਵੀਰ ਜੀ ਸਾਡੇ ਇਲਾਕੇ ਵਿੱਚ ਬਠਿੰਡੇ ਕ਼ਰੀਬ ਬਾਰਾਂ ਸਾਢੇ ਬਾਰਾਂ ਵਜੇ ਇੱਕ ਵਾਰੀ ਤਾਂ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ।

  • @GurcharanSandhu-gf4yc
    @GurcharanSandhu-gf4yc หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-if3kw2jn5n
    @user-if3kw2jn5n หลายเดือนก่อน

    Union is strength
    ਕਿਸਾਨ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ? ਕੀ ਬਾਕੀਆਂ ਦੇ ਇਹ ਮਸਲੇ ਨਹੀਂ ਹਨ?ਇਹ ਸਿਰਫ਼ ਈਗੋ ਦੀ ਲੜਾਈ ਹੈ, ਪੰਧੇਰ ਧੜਾ ਇਸਦਾ ਸੇਹਰਾ ਲੈਂਣ ਲੱਈ ਤਰਲੋ ਮੱਛੀ ਹੈ ਇਹ ਆਪੋ ਅਪਣੇ ਸਮੱਰਥਕਾਂ ਨੂੰ ਗੁਮਰਾਹ ਕਰ ਰਹੇ ਹਨ ਕਿਸਾਨ ਭੋਲੇ ਭਾਲੇ ਹਨ ਜੋ ਇਨਾਂ ਦੇ ਮਗਰ ਲੱਗ ਕੇ ਜ਼ਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਹਨ
    ਕੀ ਹਰਿਆਣਾ ਸਰਕਾਰ ਸੁਪ੍ਰੀਮ ਕੋਰਟ ਤੋਂ ਵੀ ਉੱਪਰ ਹੈ?ਕੀ ਇਹੋ ਲੋਕਰਾਜ ਹੈ ਜਿੱਥੇ ਇੱਕ ਸਟੇਟ ਦੂਜੀ ਸਟੇਟ ਵਾਲਿਆਂ ਨੂੰ ਅਪਣੇ ਹੱਕ ਮੰਗਣ ਤੋਂ ਰੋਕਣ ਲਈ ਗੋਲੀਆਂ ਤੱਕ ਚਲਾ ਦੈਂਦੀ ਹੈ ਸੜਕਾਂ ਨੂੰ ਸੀਮੈਂਟਿਡ ਕਰਕੇ ਕਿੱਲਾਂ ਗੱਡ ਕੇ ਜਨਤਾ ਲੱਈ ਮੁਸੀਬਤ ਖੜੀ ਕਰਦੀ ਹੈ,ਇਸਤੋਂ ਪਹਿਲਾਂ ਖੱਟੜ ਸਰਕਾਰ ਸੀ ਜੋ ਕਿ ਮੋਦੀ ਭਗਤ ਸੀ ਉਸਨੇ ਓਹ ਜ਼ੁਲਮ ਕੀਤੇ ਕਿ ਔਰੰਗਜ਼ੇਬ ਦੀ ਰੂਹ ਵੀ ਸ਼ਰਮਿੰਦਾ ਹੋ ਗੱਈ ਹੈ ਉਸਨੂੰ ਤਾਂ MP ਬਣਾ ਕੇ ਇਨਾਂਮ ਦੇ ਦਿੱਤਾ ਹੈ ਹੁਣ ਸੈਣੀ ਦੀ ਸਰਕਾਰ ਵੀ ਖੱਟੜ ਦੀ ਡਿੱਟੋ ਕਾਪੀ ਹੈ ਇਨ੍ਹਾਂ ਨੇ ਚਮਚਾਗਿਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਿਰਫ਼ ਪ੍ਰਧਾਨ ਮੰਤਰੀ ਦੀ ਚਮਚਾਗਿਰੀ ਕਰਨ ਬਦਲੇ, ਪ੍ਰਧਾਨ ਮੰਤਰੀ ਕਿਸਾਂਨਾਂ ਤੋਂ ਪਿਛਲੇ ਹੋਏ ਅੰਦੋਲਨ ਕਰਕੇ ਖ਼ਫ਼ਾ ਹੈ ਤੇ ਹੁਣ ਕਿਸਾਨ ਫ਼ਾੜ ਕੇ ਰੱਖ ਦਿੱਤੇ ਹਨ ਕੁਛ ਵੀ ਹਾਸਲ ਹੋਣ ਵਾਲਾ ਨਹੀਂ ਹੈ,ਪਾ ਰੱਖੋ ਟਿੰਡ ਵਿੱਚ ਕਾਂਨਾ!
    ਸੁਖਬੀਰ ਬਾਦਲ ਨੂੰ ਇਸ ਵੇਲੇ ਗੋਲਡਨ ਚਾਂਸ ਹੈ ਇੱਜ਼ਤ ਨਾਲ ਪ੍ਰਧਾਨਗੀ ਛੱਡਣ ਦਾ,ਇਸ ਤੋਂ ਇਲਾਵਾ ਹੋਰ ਕੋਈ ਰਸਤਾ ਹੈ ਈ ਨਹੀਂ ਜੇ ਸਿੰਘ ਸਾਹਿਬ ਇਨ੍ਹਾਂ ਦੋਹਾਂ ਧੜਿਆਂ ਦੀ ਸੁਲਹ ਸਫ਼ਾਈ ਵੀ ਕਰਵਾ ਦੈਂਦੇ ਹਨ ਜਿਸਦੀ ਕਿ ਸੰਭਾਵਨਾ ਹੈ ਤਾਂ ਵੀ ਪੰਜਾਬ ਦੀ ਜਨਤਾ ਨੇ ਇਸਨੂੰ ਮੁਆਫ਼ ਨਹੀਂ ਕਰਨਾ ਵੱਡਾ ਬਾਦਲ ਤਾਂ ਸਿਆਸੀ ਮਾਹਰ ਸੀ ਤੇ ਔਖੇ ਵੇਲੇ ਵਕਤ ਨੂੰ ਸੰਭਾਲ ਲੈਂਦਾ ਸੀ ਪਰ ਇਹ ਤਾਂ ਨਿਰਾ ਧਾਕੜ ਹੈ
    ਜਦੋਂ ਦਾ ਇਹ ਪਾਰਟੀ ਚ ਆਇਆ ਉਦੋਂ ਤੋਂ ਭਸੂੜੀਆਂ ਹੀ ਪਾਈ ਰੱਖੀਆਂ ਬਸ ਨੋਟ ਕਮਾਉਣ ਵਿੱਚ ਹੀ ਲੱਗਾ ਰਿਹਾ ਰੀਜ਼ਲਟ ਜਨਤਾ ਨੇ ਕੱਢਿਆ ਹੋਇਆ ਹੈ ਇਸਨੇ ਗੁਰੂ ਘਰ ਨਹੀਂ ਬਖ਼ਸ਼ੇ ਜਨਤਾ ਨੂੰ ਕੀ ਬਖ਼ਸ਼ੇਗਾ,ਇਹ ਸਾਰੇ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ ਉਨ੍ਹਾਂ ਦੀਆਂ ਕਰਦਾ ਰਿਹਾ ਜੋ ਇਸਦੇ ਕਹਿਣ ਮੁਤਾਬਕ
    ਫ਼ੈਸਲੇ ਕਰਨ ਦਾ ਵਾਅਦਾ ਕਰਦੇ ਸਨ ਸਾਰਾ ਪਿਛਲਾ ਇਤਿਹਾਸ ਖੁੱਲਾ ਹੈ ਨਜ਼ਰ ਮਾਰ ਕੇ ਦੇਖ ਲਓ
    ਸਿੱਖੀ ਸਿਰਫ਼ ਆਮ ਜਨਤਾ ਲੱਈ ਹੈ ਇਹ ਤਾਂ ਜਮਾਂਦਰੂ ਸਿੱਖ ਹਨ ਇਨ੍ਹਾਂ ਤੇ ਕਿੰਤੂ ਪ੍ਰੰਤੂ ਹੋ ਈ ਨਹੀਂ ਸਕਦੀ,ਤੇ ਨਾ ਹੀ ਪਹਿਲਾਂ ਹੋਈ ਹੈ,ਜੇ ਅਗਰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਨਾ ਹੋਈ ਹੁੰਦੀ ਤੇ ਕੋਟਕਪੂਰਾ ਗੋਲੀ ਕਾਂਡ ਨਾ ਵਾਪਰਿਆ ਹੁੰਦਾ ਡੇਰੇ ਸਿਰਸੇ ਦੇ ਸਾਧ ਨੂੰ ਮੁਆਫ਼ੀ ਨਾ ਦਿੱਤੀ ਹੁੰਦੀ ਤਾਂ ਕੀ ਇਹ ਫ਼ਿਰ ਵੀ ਇਸ ਹਾਲਤ ਵਿੱਚ ਹੁੰਦਾ? ਨਹੀਂ
    ਫ਼ਿਰ ਇਹ ਪੱਕਾ ਹੀ ਅਕਾਲੀ ਦਲ ਤੇ ਕਾਬਜ਼ ਹੋ ਜਾਂਣਾਂ ਸੀ ਸਿਰਫ਼ ਇਨ੍ਹਾਂ ਘਟਨਾਵਾਂ ਕਰਕੇ ਹੀ ਇਸਦਾ ਗ੍ਰਾਫ਼ ਡਿੱਗਿਆ ਹੈ ਕਹਿੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵੀ ਆਉਂਦਾ ਹੈ, ਚੋਰ ਦੇ ਸੌ ਦਿਨ ਖ਼ਤਮ ਹੋ ਚੁੱਕੇ ਹਨ ਹੁਣ ਸਾਧ ਸੰਗਤ ਕੋਲ ਵਕਤ ਹੈ ਦੇਖਿਓ ਕਿਤੇ ਅਜਾਈਂ ਨਾ ਲੰਘ ਜਾਵੇ,

  • @Balrajsingh2147
    @Balrajsingh2147 หลายเดือนก่อน

    ਨੀਟੂ ਸ਼ਟਰਾਂ ਵਾਲੇ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਚਰਚਾ ਚੱਲ ਪਈ ਹੈ!!

  • @sukhdevsinghbhatti3235
    @sukhdevsinghbhatti3235 หลายเดือนก่อน +1

    ਮੋਦੀ ਕਾਨੂੰਨ ਚਲਦਾ।ਸਵਿਧਾਨ ਵਾਲੇ ਕਾਨੂੰਨ ਨੂੰ ਛਿੱਕੇ ਟੰਗ ਤਾਂ

  • @ajaibsinghpanesarCanada
    @ajaibsinghpanesarCanada หลายเดือนก่อน

    S S A 🙏🙏 Swarn Singh Tehna ji

  • @sardarjivlogs24
    @sardarjivlogs24 หลายเดือนก่อน +1

    Chandigarh Mohali kharar barish hoyi aa ji 15-30 minutes layi

  • @JassS634
    @JassS634 หลายเดือนก่อน

    ਤੁਸੀ ਹਰਭਜਨ ਕ੍ਰਿਕਟ ਵਾਲੀ ਖਬਰ ਕੱਲ ਵੀ ਦਿੱਤੀ ਸੀ ਤੇ ਅੱਜ ਫੇਰ,ਆਪ ਚਾਹ। ਵਾਲੀ ਕੁੜੀ ਵਾਲੀ ਗੱਲ ਕਹੀ ਜਾਂਦੇ ਆ

  • @BaldeepSinghKhalsa
    @BaldeepSinghKhalsa หลายเดือนก่อน

    ਟਹਿਣਾ ਸਾਹਿਬ ਸੱਤਿ ਸ੍ਰੀ ਅਕਾਲ
    ਟਹਿਣਾ ਸਾਹਿਬ ਜੱਥੇਦਾਰ ਸਾਹਿਬ ਦੇ ਵਿੱਚ ਇੰਨੀ ਜੁਰਅਤ ਨਹੀਂ ਕਿ ਉਹ ਸੁੱਖਵੀਰ ਬਾਦਲ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਕਹਿ ਸਕੇ
    ਇਹ ਸਾਰੀ ਬਾਦਲ ਦੀ ਸਿਆਸਤ ਹੈ ਬਾਦਲ ਨੇ ਪੇਸ਼ ਹੋ ਕਿ ਗਲਤੀ ਮੰਨ ਕੇ ਸਿੱਖ ਕੌਮ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹੈ ਪਰ ਇਹ ਕੋਸਿਸ਼ ਕਾਮਜ਼ਾਬ ਨਹੀਂ ਹੋਵੇਗੀ

  • @deepbrar.
    @deepbrar. หลายเดือนก่อน +11

    ਸੁਣ ਨੀ ਜ਼ਿੰਦੇ
    ਅਕਲਾਂ ਵਾਲੀਏ
    ਸਮਝ ਲਵੀਂ ਇਹ ਭੇਤ
    ਤੇਰੀ ਹਸਤੀ ਐਦਾਂ ਜਿੱਦਾਂ
    ਮੁੱਠੀ ਵਿੱਚਲੀ ਰੇਤ..!!

    • @rajdhami6212
      @rajdhami6212 หลายเดือนก่อน

      ਸੁਣ ਨੀ ਜਿੰਦੇ ਅਕਲਾਂ ਵਾਲੀਏ, ਸਮਝ ਲਈ ਇਹ ਭੇਤ ਤੇਰੀ ਹਸਤੀ ਐਦਾਂ ਦੀ ਜਿੱਦਾਂ ਮੁੱਠੀ ਵਿੱਚਲੀ ਰੇਤ ----।R S.

  • @mangatram4327
    @mangatram4327 หลายเดือนก่อน

    Yesterday it rained well

  • @msmehmi55
    @msmehmi55 หลายเดือนก่อน

    Very good news program. Appriciate

  • @baljinderansh9014
    @baljinderansh9014 หลายเดือนก่อน

    ਤੁਹਾਡਾ ਨਾਂ ਸਵਰਨ ਸਿੰਘ ਟਹਿਣਾ ਅਸੀਂ ਨਹੀਂ ਕੁਛ ਤੈਨੂੰ ਕਹਿਣਾ

  • @RanjitSingh-oq1wu
    @RanjitSingh-oq1wu หลายเดือนก่อน

    Satsriakalji

  • @msmehmi55
    @msmehmi55 หลายเดือนก่อน

    The projects which are cancelled or going to be cancelled is very sad news Govt should resolve these issues

  • @kirankaur4504
    @kirankaur4504 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @jogabining4759
    @jogabining4759 หลายเดือนก่อน

    Very true 👍

  • @ChamkaurSingh-zu4ds
    @ChamkaurSingh-zu4ds หลายเดือนก่อน

    Nic work 😮

  • @JaspalSingh-vn5kh
    @JaspalSingh-vn5kh หลายเดือนก่อน

    Tehana sahib ji good morning ji disst patiala de pind bosar khurd sanaur vich do houvr barish pai mousam suhawna ho gya 🙏🙏

  • @mangatram4327
    @mangatram4327 หลายเดือนก่อน

    In Rajpura

  • @user-mr5pl3us4u
    @user-mr5pl3us4u หลายเดือนก่อน

    ਬਾਗ਼ੀ ਅਕਾਲੀ ਤਾਂ BJP ਦੀ ਉਂਗਲ ਤੇ ਚੜ੍ਹ ਕੇ ਬੋਲ ਰਹੇ ਨੇ ਇਹਨਾਂ ਨੇ ਹੀ ਸੱਭ ਤੋਂ ਵੱਧ ਨੁਕਸਾਨ ਕੀਤਾ ਅਕਾਲੀ ਦਲ ਦਾ

  • @hardeepsinghmavifgs
    @hardeepsinghmavifgs หลายเดือนก่อน

    ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇ ਜਲੰਧਰ ਹਾਰ ਗਏ ਤਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋੰ ਅਸਤੀਫਾ ਦੇ ਦੇਵਾਂਗਾ, ਪਤਾ ਕਰਿਉ ਅਸਤੀਫਾ ਕਦੋਂ ਦੇ ਰਿਹਾ ਰਾਜਾ ਵੜਿੰਗ।

  • @SurjitSingh-uj2bp
    @SurjitSingh-uj2bp หลายเดือนก่อน

    ਟਹਿਣਾਜੀ ਪਤਾ ਹਰ ਇਨਸਾਨ ਨੂੰ ਹੁੰਦਾ ਹੈ ਕਿ ਮੈਂ ਕੀ ਬੋਲਣਾ ਪਰ ਕਰਤੂਤ ਪਸ਼ੂ ਦੀ ਮਾਨਸ ਜਾਤਿ ਵਾਲੀ ਬਾਣੀ ਦੀ ਤੁਕ ਕਈ ਲੋਕਾਂ ਤੇ ਢੁਕ ਜਾਂਦੀ ਹੈ।

  • @HarpreetSingh-dh1ln
    @HarpreetSingh-dh1ln หลายเดือนก่อน

    Good job Veerji 🙏🙏🙏👍👍👍

  • @panjpanilokklamanchgopalpu1959
    @panjpanilokklamanchgopalpu1959 หลายเดือนก่อน

    Very nice ❤

  • @JagtarGill-u1z
    @JagtarGill-u1z หลายเดือนก่อน

    Very good ji thana Shihab thanks

  • @surjeetsingh8809
    @surjeetsingh8809 หลายเดือนก่อน

    👍👍👌

  • @bsdeol4753
    @bsdeol4753 หลายเดือนก่อน

    ਨਹੀਂ ਪਿਆ

  • @davindersidhu2919
    @davindersidhu2919 หลายเดือนก่อน

    Veer

  • @AmarjitSingh-xs9jz
    @AmarjitSingh-xs9jz หลายเดือนก่อน

    ❤🎉

  • @davindersidhu2919
    @davindersidhu2919 หลายเดือนก่อน

    Veergody

  • @lachhmansingh5933
    @lachhmansingh5933 หลายเดือนก่อน

    Very nice tehina sahib

  • @gurindersidhu1625
    @gurindersidhu1625 หลายเดือนก่อน

    Sarkar ne v punjab de roads darakhat putt k kahali..kr dite

  • @user-bc3dp6ih7i
    @user-bc3dp6ih7i หลายเดือนก่อน

    Ikathe hoke sare akali dal da majbut karo.larai jhagre vich kisne koi faida nahi hona.ikathe akali dal takra karo.

  • @kharoudjatt2578
    @kharoudjatt2578 หลายเดือนก่อน

    ਅਜ।ਸਨੋਰ।ਭਾਖਰ।ਬੋਲੜੀ।ਬੋਲੜ।ਹੋਰ।ਕਾਫੀ। ਪਿੰਡਾਂ।ਚ। ਬਾਰਸ਼।ਪੲਈ

  • @gurindersidhu1625
    @gurindersidhu1625 หลายเดือนก่อน

    Sarkar nu sakhati karni chahi di kisan te 1o kile wich 5o darakhat lagvoun

  • @user-cd7zj1rz4q
    @user-cd7zj1rz4q หลายเดือนก่อน

    Ho gi ji

  • @MaingalSingh
    @MaingalSingh หลายเดือนก่อน

    Sat Sri akal bai tehna Saab ji 🙏 🎉😢

  • @KuldeepSingh-tb3me
    @KuldeepSingh-tb3me หลายเดือนก่อน

    ਸਾਡੀ ਠੰਡੀ ਹਵਾ a c ਲੈਣ ਗਏ ਜੀ ਸਵਰਨ ਸਿੰਘ ਜੀ😅

  • @swaransingh8398
    @swaransingh8398 หลายเดือนก่อน

    Kal chandigarh Mohali ch changa meeh pya

  • @gurmailsingh4447
    @gurmailsingh4447 หลายเดือนก่อน

    2014 ਨਹੀਂ 2024 ਹੈ।

  • @MalkitSingh-ic2gk
    @MalkitSingh-ic2gk หลายเดือนก่อน

    Chhajja.
    Watching from sh. Anandpur sahib.

  • @bantsingh1699
    @bantsingh1699 หลายเดือนก่อน

    Sukhbir badal noo pardhangi chhad deni chahidi hai ta ke akali dal noo bachaya ja sake??

  • @gurindersidhu1625
    @gurindersidhu1625 หลายเดือนก่อน

    2o kile da jatt us de khet wich ik v darakhat nahi is kr k garami jiada

  • @Nanakpanthi
    @Nanakpanthi หลายเดือนก่อน

    Akaliya de parde piche reh ke kam karan wale do bande ne.
    Ik Dr Cheema te dooja Bains. Dono hi bande bade tej dimag aale ne.

  • @gurbindersinghsaini6400
    @gurbindersinghsaini6400 หลายเดือนก่อน

    Kal sade Rajpure mih pea

  • @user-cb8ui4yq1x
    @user-cb8ui4yq1x หลายเดือนก่อน

    Sahi gall g nikke hunde asi v vekhde hunde c kalia ghatawa chardia c

  • @bhagwantsingh9267
    @bhagwantsingh9267 หลายเดือนก่อน

    V good Tehna jo

  • @BalbirSingh-ef1ue
    @BalbirSingh-ef1ue หลายเดือนก่อน

    AkAL TAKHAT DA JATHEDAR TA SUKHBIR DA HAI EH TA 1 PAKHAND HAI SUKHBIR DE PARDHANGI KAYAM RAKHAN DE

  • @ArshdeepSingh-oh4qk
    @ArshdeepSingh-oh4qk หลายเดือนก่อน

    ਟਾਹਿਣੇ ਦਾ ਵੀ ਦਿਮਾਗ ਓਵਰਿ ਲੋੜ ਹੋ ਗਿਆ ਲਗਦੈ

  • @gurvinderusingthe2097
    @gurvinderusingthe2097 หลายเดือนก่อน

    Es Saal 2024 Wich Sabh zton Ziyada Asi Lokkan Ne Kanak De Foons,/Kawarh / Rehind Khund Nu Agg Layie Hai Darakhat Sarhey/Jalaye Han Te Jeev Jantu Marey Han.
    Thandi Hawa Kithon Te Kiwein Aawey.

  • @SanjeevKumar-nm1qt
    @SanjeevKumar-nm1qt หลายเดือนก่อน

    Yar news sunaya kar, ghoosia bhori janda bas

  • @Nanakpanthi
    @Nanakpanthi หลายเดือนก่อน

    Nimane Sukhbir ch Akad kinni aa.

  • @ankushgoyal4131
    @ankushgoyal4131 หลายเดือนก่อน

    Sadde Patran vicchh severe today jeha meeh pea

  • @piaralal8093
    @piaralal8093 หลายเดือนก่อน

    Taina bahut Galla. Karda hai. kiunki eh congrasi hai. Eh kisana nu chukda hai es kamm nu hi es da cheñal hai

  • @JagtarMaan-cg1yy
    @JagtarMaan-cg1yy หลายเดือนก่อน

    ਹਰ ਚੀਜ ਦਾ ਰੇਟ ਐ ਕਿਸਾਨ ਦੀ ਫਸਲ ਦੀ ਬੋਲੀ

  • @DaljeetSingh-g1c
    @DaljeetSingh-g1c หลายเดือนก่อน

    Kisana nu khite da km band karna pau ta ki industry nu band kita jave ta milu m s p de grante

  • @PremSingh-cp8px
    @PremSingh-cp8px หลายเดือนก่อน

    G😢❤d

  • @KaurKhroud
    @KaurKhroud หลายเดือนก่อน

    patiala de kui hise rain hoi hai

  • @goldisingh3762
    @goldisingh3762 หลายเดือนก่อน

    Mausam bivag fail hai aiva allert kari jande han