ਅਸਫੋਟਕ ਕਬਿਤ । Asfotak Kabit । Giani Birbal Singh Ji । Shri Anandpur Sahib

แชร์
ฝัง
  • เผยแพร่เมื่อ 5 ม.ค. 2025

ความคิดเห็น • 30

  • @JaswinderKaur-uz7om
    @JaswinderKaur-uz7om 7 หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕਲਗੀਆਂ ਵਾਲੇ ਪਿਤਾ ਜੀ ਕਿਰਪਾ ਕਰੋ ਆਪਣੀ ਸਭ ਤੇ। ਭਾਈ ਸਾਹਿਬ ਭਾਈ ਬੀਰਬਲ ਸਿੰਘ ਜੀ ਬਹੁਤ ਮਨ ਟਿਕਦਾ ਤੁਹਾਡੀ ਅਵਾਜ਼ ਬਾ ਕਮਾਲ ਹੈ ਜੀ। ਵਾਹਿਗੁਰੂ ਜੀ bless you

    • @GianiBirbalSinghJi
      @GianiBirbalSinghJi  6 หลายเดือนก่อน +2

      ਧੰਨਵਾਦ ਜੀ । ਆਪ ਸੰਗਤ ਦੀਆਂ ਅਸੀਸਾਂ ਜੀ

  • @jogasingh-wv6eh
    @jogasingh-wv6eh 7 หลายเดือนก่อน +5

    ਧੰਨ ਸਾਹਿਬ ਸ਼੍ਰੀ ਗੁਰੂ ਖਾਲਸਾ ਪੰਥ ਸਾਹਿਬ ਜੀ

  • @Sandeep.Singh.17655
    @Sandeep.Singh.17655 หลายเดือนก่อน

    ਵਾਹਿਗੁਰੂ ਜੀਓ 🙏🙏🙏🙏🙏🙏🙏

  • @kimmidhir3241
    @kimmidhir3241 7 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਆਨਂਦ ਹੀ ਆਨੰਦ 🙏ਭਾਈ ਸਾਹਿਬ ਜੀ ਤੁਹਾਡਾ ਦੇਣ ਨੀ ਦੇ ਸਕਦੇ ਅਸੀਂ 🙏🙏

    • @GianiBirbalSinghJi
      @GianiBirbalSinghJi  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏
      🙏🙏🙏🙏

  • @Gurbanipathbodh
    @Gurbanipathbodh 7 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਗਿਆਨੀ ਜੀ ❤❤

  • @jogasingh-wv6eh
    @jogasingh-wv6eh 7 หลายเดือนก่อน +2

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤

  • @ManjeetSingh-zi7wt
    @ManjeetSingh-zi7wt 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ⚔️🦅🙏🏼

  • @dalerchahal4982
    @dalerchahal4982 4 หลายเดือนก่อน +1

    ਵਾਹਿਗੁਰੂ ਜੀ

  • @ParminderSingh-lm4lm
    @ParminderSingh-lm4lm 7 หลายเดือนก่อน +1

    ਚੜਦੀ ਕਲਾ ਪੰਥ ਦੀ , ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ

    • @GianiBirbalSinghJi
      @GianiBirbalSinghJi  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @RamandeepSingh-jv8pk
    @RamandeepSingh-jv8pk 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ ਸਤਿਕਾਰ ਸਾਹਿਬ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੀ ਆਵਾਜ਼ ਬਹੁਤ ਸੁੰਦਰ ਹੈ ਵਿਸ਼ਰਾਮ ਬਹੁਤ ਸ਼ੁੱਧ ਹਨ ਤੇ ਇਸ ਲਈ ਭਗਤਾਂ ਦੀ ਬਾਣੀ ਭਟਾਂ ਦੇ ਸਵਈਏ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਸਵਈਏ ਜੋ ਭਗਤ ਬਾਣੀ ਪੋਥੀ ਵਿੱਚ ਦਰਜ ਹਨ, ਉਨਾਂ ਦਾ ਉਚਾਰਨ ਕਰਕੇ ਇਸ ਯੂਟੀਊਬ ਚੈਨਲ ਤੇ ਪਾ ਦਿੱਤੇ ਜਾਣ ਤਾਂ ਜੋ ਸੰਗਤਾਂ ਸ਼ੁੱਧ ਬਾਣੀ ਪੜ੍ਹ ਕੇ ਲਾਹਾ ਲੈ ਸਕਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @GianiBirbalSinghJi
      @GianiBirbalSinghJi  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏
      ਸਤ ਬਚਨ ਜੀ ।ਜਰੂਰ ਜੀ । ਗੁਰੂ ਜੀ ਕਿਰਪਾ ਕਰਨ 🙏

  • @harsimransingh443
    @harsimransingh443 7 หลายเดือนก่อน +1

    Wahaguru g

  • @vasdevsinghbhairon4125
    @vasdevsinghbhairon4125 7 หลายเดือนก่อน

    Waheguru ji

  • @HarshSingh-iw9cg
    @HarshSingh-iw9cg 7 หลายเดือนก่อน

    Waheguru ji 🙏

  • @rajdeepsingh01319
    @rajdeepsingh01319 7 หลายเดือนก่อน

    ❤❤❤❤❤

  • @kulveersingh3169
    @kulveersingh3169 23 วันที่ผ่านมา

    Lyric v lekh deya kro ji ❤

  • @darshanakaalke1422
    @darshanakaalke1422 7 หลายเดือนก่อน

    🙏🙇🏻‍♂️

  • @amiteshwarsingh5059
    @amiteshwarsingh5059 7 หลายเดือนก่อน

    Vaha guru gi ka khalsa vaha guru gi ki phatay

    • @GianiBirbalSinghJi
      @GianiBirbalSinghJi  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @rajbirsingh-wq5qj
    @rajbirsingh-wq5qj 4 หลายเดือนก่อน

    In which granth sahib,this bani is darj

  • @jastajkaur2925
    @jastajkaur2925 7 หลายเดือนก่อน

    Wageguru g
    If possible please share subtitles of this gurbani as well while audio play

  • @tg_op_brar1184
    @tg_op_brar1184 7 หลายเดือนก่อน

    ਭਾਈ ਸਾਹਿਬ ਕੀ ਇਸ ਬਾਣੀ ਦੀ pdf ਮਿਲ ਸਕਦੀ ਹੈ ਜੀ ਬਹੁਤ ਕਿਰਪਾ ਹੋਵੇਗੀ

  • @GurdeepSingh-ql5fz
    @GurdeepSingh-ql5fz 7 หลายเดือนก่อน

    Waheguru g

  • @Prabhpannu1
    @Prabhpannu1 7 หลายเดือนก่อน

    Waheguru 🙏🙏

  • @agamjot.909
    @agamjot.909 7 หลายเดือนก่อน

    Waheguru ji

  • @GurbirSingh-cq4qw
    @GurbirSingh-cq4qw 7 หลายเดือนก่อน

    Waheguru ji