Zira Liquor Factory ਲਗਵਾਉਣ ‘ਚ ਬਾਦਲਾਂ ਦਾ ਹੱਥ? Raja Warring ਨੇ ਘੇਰਿਆ ਬਾਦਲ, ਪੱਟ ਲਏ ਸਾਥੀ

แชร์
ฝัง
  • เผยแพร่เมื่อ 15 ต.ค. 2024
  • Zira Liquor Factory ਲਗਵਾਉਣ ‘ਚ ਬਾਦਲਾਂ ਦਾ ਹੱਥ? Raja Warring ਨੇ ਘੇਰਿਆ ਬਾਦਲ, ਪੱਟ ਲਏ ਸਾਥੀ, ਵੱਡੇ ਅਧਿਕਾਰੀ ‘ਤੇ ਐਕਸ਼ਨ | D5 Channel Punjabi
    #ZiraLiquorFactory #SukhbirBadal #RajaWarring #PoliticalBattle #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3reufW8
    Like us on -
    / d5channelpunjabi

ความคิดเห็น • 12

  • @harikrishanlal1716
    @harikrishanlal1716 ปีที่แล้ว

    Very good news ❤️🙏🙏🙏

  • @manpreetmantri2551
    @manpreetmantri2551 ปีที่แล้ว +1

    ਡੀ ਫਾਈਵ ਚੈਨਲ ਧਰਮਿੰਦਰ ਸੰਧੂ ਜੀ ਜਸਪਾਲ ਸਿੰਘ ਢਿੱਲੋਂ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

  • @dalbirsingh1519
    @dalbirsingh1519 ปีที่แล้ว +1

    ਸਾ੍ਬਜੀ। ਸਾਡੀ ਕਬਰ ਜਰੂਰਲਾਏਓ।ਜੀ। ਆਪਦੇ ਮੰਤਰੀ ਮੰਤਲੰਬਲੇਕੇ।ਹੁਣ।ਆਪਦੇ ਮਰਦਾਨਾ।ਨੂੰ।ਹੁਣਸੱਡਕੇ।ਕਾਲੀ।ਕਾਗਰਿਸੀ।ਸਰਪੰਚਾਂ।ਨੂੰ।ਮਨੂਦੇ। ਫਿਰਦੇ ਨੇ।ਏਵਰਕਰਾ।ਦਾਵੈਰਪਵਾਕੇਹੁਣ।ਮਰਵਾਉਣਾ।ਚਹੁਦੇਨੇ।ਕੋਈਗੱਲਨੀ।ਮਾਲਕਾਨਾ।ਨਾਲਵੀਕਾਲੀਆ।ਵਾਲੀਕਰੂਗਾ

  • @baldevSingh-pd1ez
    @baldevSingh-pd1ez ปีที่แล้ว +1

    Dhillon Veer Ji SSA BATHINDA 🙏🌹🙏

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਜੀ ਇਸ ਕਾਤਲ ਅਤੇ ਬਲਾਤਕਾਰ ਰਾਮ ਰਹੀਮ ਨੂੰ ਸਾਲ ਵਿੱਚ ਤਿੰਨ ਵਾਰ ਤਾਂ ਪੈਰੋਲ ਮਿੱਲ ਸਕਦੀ ਹੈ ਜੀ ਅਤੇ ਹੁਣ ਫਿਰ ਨਵੇਂ ਸਾਲ ਉਸਨੂੰ ਫਿਰ ਪੈਰੋਲ ਮਿੱਲ ਗਈ ਹੈਂ ਜੀ ਪਰ ਹੁਣ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸੁਪਰੀਮ ਕੋਰਟ ਕਿਉਂ ਨਹੀਂ ਆਪਣੇ ਅਧਿਕਾਰਾਂ ਤਹਿਤ ਸਜਾ ਪੂਰੀ ਇਮਾਨਦਾਰੀ ਨਾਲ ਤਿੰਨ ਗੁਣਾ ਤੋਂ ਵਧ ਕੇ ਹੀ ਜੇਲ੍ਹ ਕੱਟੀ ਹੋਈ ਹੈ ਜੀ ਪਰ ਹੁਣ ਰਿਹਾ ਕਰਦਾ ਜੀ ਕਿਉਂਕਿ ਦੇਸ਼ ਦੇ ਕਨੂੰਨ ਦੇ ਤਹਿਤ ਹਰੇਕ ਧਰਮਾਂ ਦੇ ਲੋਕਾਂ ਦਾ ਹਕ ਹੈਂ ਜੀ!

  • @g.boparai8835
    @g.boparai8835 ปีที่แล้ว

    ਬਾਦਲਾਂ ਦਾ ਮੈਂਟਲ ਜਿਹਾ ਸੁੱਖਾ ਅਮਲੀ ਤਾਂ ਪੰਜਾਬ ਦਾ ਸੀਐਮ ਬਣਨ ਨੂੰ ਬਹੁਤ ਕਾਹਲਾ ਪਰ ਅਮਲੀ ਨੂੰ ਪਤਾ ਹੋਣਾ ਚਾਹੀਦਾ ਅਮਲੀ ਸੀ ਐਮ ਕੀ ਸਵਾਹ ਬਣੂ ਇਹ ਮਿਉਂਸੀਪਲ ਕਮੇਟੀ ਦਾ ਐਮ ਸੀ ਨੀ ਬਣ ਸਕਦਾ ਪੰਜਾਬ ਨੂੰ ਲੁੱਟ ਕੇ ਕੰਗਾਲ ਕਰਜ਼ਈ ਕਰ ਗਿਆ

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਜੀ ਮੈਂ ਤੁਹਾਡੇ ਨਾਲ ਸ ਬਾਦਲ ਜੀ ਹੁਣਾਂ ਦੇ ਵਾਰੇ ਵੀ ਟਿਪਣੀਆਂ ਕੀਤੀਆਂ ਹਨ ਜੀ ਇਨ੍ਹਾਂ ਨੂੰ ਮੈਂ ਆਪਣੇ ਵਲੋਂ ਸਹੀ ਨਹੀਂ ਸਮਝਦੇ ਕਿਉਂਕਿ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ ਜੀ ਅਤੇ ਜਿਹੜੇ ਵੀਰਾਂ ਨੇ ਵੀ ਪੰਜਾਬ ਦੇ ਵਿਕਾਸ ਵਿਚ ਪੈਸਾ ਖਰਚ ਕੀਤਾ ਹੈ ਜੀ ਉਹਨਾਂ ਸ ਬਾਦਲ ਜੀ ਹੁਣਾਂ ਦੀਆਂ ਸਰਕਾਰਾਂ ਵੱਲੋਂ ਕੀਤੇ ਗਏ ਸਮਝੌਤੇ ਦੇ ਤਹਿਤ ਹੀ ਆਇਆ ਹੈ ਜੀ!

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਜੀ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਇਸ ਸ਼ਰਾਬ ਦੀ ਫੈਕਟਰੀ ਨੂੰ 2006ਸਾਲ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਨੇ ਹੀ ਲਾਈਸੈਂਸ ਦਿੱਤਾ ਹੈਂ ਜੀ ਪਰ ਹੁਣ ਇਸੇ ਵਿੱਚ ਸ ਬਾਦਲ ਜੀ ਹੁਣਾਂ ਦਾ ਨਾਲ ਜੋੜਨਾ ਬਹੁਤ ਹੀ ਗਲਤ ਗਲ ਹੈ ਇਸ ਲਈ ਮੈਂ ਸ ਧਾਲੀਵਾਲ ਹੁਣਾਂ ਦੀਆਂ ਗਲਾਂ ਬਾਤਾਂ ਦੀ ਨਿੰਦਾ ਕਰਦਾਂ ਹਾਂ ਜੀ!

  • @jogindersinghaulakh970
    @jogindersinghaulakh970 ปีที่แล้ว

    Do send your Scripts.. to Punjab CM . too . Major Aulakh.

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿਉਂਕਿ ਇਹਨਾਂ ਕਹੀਆਂ ਗਲਾਂ ਨੂੰ ਲੈਕੇ ਦੇਖਗੋ ਕੇ ਜਿਸ ਤਰ੍ਹਾਂ ਹੁਣ ਇਹ ਸਰਕਾਰ ਕਹਿੰਦੀ ਕੁੱਝ ਹੈਂ ਜੀ ਪਰ ਫਿਰ ਇਹ ਸਿਰਫ਼ ਟਾਈਮ ਪਾਸ ਕਰ ਰਹੇ ਹਨ ਉਨ੍ਹਾਂ ਮਾਲਕਾਂ ਨੂੰ ਕੇਵਲ ਕੇਸ ਅਦਾਲਤਾਂ ਵਿੱਚ ਜਾਣ ਲਈ ਹੀ ਸਮਾਂ ਦੇ ਰਹੇ ਹਨ ਨਹੀਂ ਤਾਂ ਫਿਰ ਲਿਖ ਕੇ ਦੇਣ ਵਿੱਚ ਇੰਨੇ ਦਿਨ ਕਿਉਂ ਲਾ ਰਹੇ ਹਨ ਜੀ

  • @Parmeetbajwa640
    @Parmeetbajwa640 ปีที่แล้ว

    Maan sahib mohalla clinic di hospital wal dhian diyo ji thank you