Dharampreet | Aina Kade Vi Ni Roya | Official Goyal Music

แชร์
ฝัง
  • เผยแพร่เมื่อ 13 ต.ค. 2024
  • Singer :
    Song :
    Lyrics :
    Music :
    Album :
    Label : Goyal Music / musicgoyal

ความคิดเห็น • 2K

  • @sidhusaab6632
    @sidhusaab6632 ปีที่แล้ว +13

    ਬਹੁਤ ਤੰਗੀ ਚੋ ਉਠਿਆ ਸੀ ਧਰਮਾ ਵੀਰ ਬਹੁਤ ਜਾਦੇ ਗਰੀਬੀ ਵੀਰ ਤੇ ਮਾਰ ਤਾ ਘਰਵਾਲੀ ਦੇ ਭਰਾਵਾ ਨੇ ਨਾਲ ਘਰਵਾਲੀ ਦਾ ਬਹੁਤ ਸਾਥ ਆ ਧਰਮੇ ਨੂੰ ਤੰਗ ਕਰਨ ਚ

  • @kalathind6760
    @kalathind6760 ปีที่แล้ว +29

    ਅਜੇ ਤੱਕ ਡੈੱਕ ਵਾਲੀਆ ਰੀਲਾ ਪਈਆਂ ਬਾਈ ਤੇਰੀ ਯਾਦ ਸਾਂਭੀ ਬੈਠੇ ਹਾਂ

  • @sandeepverma-kp6kq
    @sandeepverma-kp6kq 3 ปีที่แล้ว +11

    ਕਿਸੇ ਦਾ ਜੀ ਨਹੀਂ ਕਰਦਾ ਧਰਪ੍ਰੀਤ ਸੁਣਨ ਦਾ ਬੇਵਫਾ ਕੁੜੀਆਂ ਸੁਨਣ ਲਾ ਜਾਂਦੀਆਂ ਨੇ ਬਹੁਤ ਬਦੀਆਂ ਗੋਂਦਾ ਯਾਰ ਪਤਾ ਨਹੀਂ ਇਹਦੇ ਭੀ ਕਿੰਨੀਆਂ ਨੇ ਦਿਲ ਤੋੜੇ ਹੋਣੇ ਜਿਹੜਾ ਇੰਨੀ ਦਰਦ ਭਰੀ ਅਵਾਜ ਨਾਲ ਗਾਉਂਦਾ ਲਵ ਯੂ ਬਰੋ ਏ ਤੂੰ ਨਾ ਹੁੰਦਾ ਤੇ ਆਸ਼ਕ ਤਾਂ ਫਾਂਸੀ ਲਈ ਕੇ ਹੀ ਮਰ ਜਾਂਦੇ 🙏

    • @Navjot529
      @Navjot529 2 หลายเดือนก่อน

      ਕੋਈ ਜ਼ਰੂਰੀ ਨੀ ਵੀਰ ਹਰੇਕ ਕੋਈ ਧਰਮਪ੍ਰੀਤ ਵੀਰ ਨੂੰ ਕੁੜੀਆਂ ਕਰਕੇ ਸੁਣਦਾ ਧਰਮਪ੍ਰੀਤ ਵੀਰ ਬਹੁਤ ਵਧੀਆ ਕਲਾਕਾਰ ਸੀ

  • @karmasanoria9368
    @karmasanoria9368 2 หลายเดือนก่อน +2

    20/72024 ਸਵੇਰ ਦੇ 7 ਵਜੇ ਨੇ 😢 ਬਾਈ ਨੇ ਪੁਰਾਣੇ ਪਿਆਰ ਦੀ ਯਾਦ ਦੁਆ ਤੀ

  • @diljitsingh2738
    @diljitsingh2738 ปีที่แล้ว +76

    ਮੇਰੀ ਜ਼ਿੰਦਗੀ ਵਿਚ ਪਹਿਲਾ ਪਿਆਰ ਓਦੋਂ ਆਇਆ ਸੀ ਜਦੋਂ ਇਹ ਕੈਸਟ ਆਈ ਸੀ ਅੱਜ ਵੀ ਇਹ ਗੀਤ ਸੁਣ ਕੇ ਅੱਖਾਂ ਵਿੱਚੋਂ ਹੰਝੂ ਆ ਜਾਦੇ ਆ

    • @manjitbhullar3919
      @manjitbhullar3919 5 หลายเดือนก่อน +11

      Kdo aayi si veere eh album

    • @VinodKumar-ec9hf
      @VinodKumar-ec9hf 5 หลายเดือนก่อน

      ​@@manjitbhullar3919❤

    • @Gforguri9696
      @Gforguri9696 4 หลายเดือนก่อน

      .
      2024❤❤❤
      ❤❤❤ĺ . ,?? ​@@manjitbhullar3919

    • @AngrejSingh-rz8id
      @AngrejSingh-rz8id 3 หลายเดือนก่อน

      1997 vich​@@manjitbhullar3919

    • @GushwinderKaur
      @GushwinderKaur 3 หลายเดือนก่อน +1

      Pariya to be

  • @preetstudio474
    @preetstudio474 ปีที่แล้ว +33

    ਜੇ ਅੱਜ ਯੂਟਿਊਬ ਨਾ ਹੁੰਦਾ ਤਾਂ ਸ਼ਾਇਦ ਏ ਪਲ ਸਦਾ ਲਈ ਖਤਮ ਹੋ ਜਾਂਦੇ ਪੁਰਾਣੇ ਤੋ ਪੁਰਾਣੇ ਗੀਤ ਸੁਣ ਕੇ ਦੇਖ ਕੇ ਪੁਰਾਣੀ ਲਾਈਫ਼ ਵਿੱਚ ਪਹੁੰਚ ਜਾਂਦੇ ਆ ਮਿਸ ਯੂ ਧਰਮਪ੍ਰੀਤ 😭😭😭😭

    • @VeErJaSs
      @VeErJaSs 9 หลายเดือนก่อน

      ਬਿਲਕੁਲ ਠੀਕ ਕਿਹਾ ਤੁਸੀਂ

    • @charnjeetsingh3912
      @charnjeetsingh3912 3 หลายเดือนก่อน

      Right

  • @singhsukhwinder
    @singhsukhwinder 3 ปีที่แล้ว +8

    ਬਾਬਾ ਇਹੋ ਜੇ ਗੀਤ ਕਾਹਤੋ ਪਾਊਣਾ ਬਾਈ ਸਾਲੀ ਯਾਦ ਆ ਜਾਦੀ ਆ

  • @JaswantSingh-mn3bz
    @JaswantSingh-mn3bz ปีที่แล้ว +6

    ਧਰਮਪ੍ਰੀਤ ਇੱਕ ਹੀਰਾਂ ਸੀ। ਜ਼ੋ ਦੁਵਾਰਾ ਪੰਜਾਬੀ ਆ ਨੂੰ ਕਦੇ ਵੀ ਮਿਲਣਾ ਨਹੀਂ ਹੁਣ ਮੈਂ ਪਰਮਾਤਮਾ ਦੇ ਮੁਰੇ ਬੇਨਤੀ ਆ ਕਿ ਜਿਥੇ ਬੀ ਥਾ ਹੈ ਉਸ ਨੂੰ ਖੁਸ਼ ਰੱਖੇ ਮੇਰੇ ਮਾਲਕ ਧਨਵਾਦ ਜੀ

  • @kiranjawandha6645
    @kiranjawandha6645 5 ปีที่แล้ว +31

    ਧਰਮਪ੍ਰੀਤ ਜੀ ਤੁਹਾਨੂੰ ਜਾਣਾ ਨਹੀਂ ਚਾਹੀਦਾ ਸੀ ਅਪਣੇ fans ਨੂੰ ਰੋਂਦਿਆਂ ਛੱਡ ਕੇ 😥😥😥😥

  • @reshambrar9389
    @reshambrar9389 4 หลายเดือนก่อน +57

    2024 ਵਿੱਚ ਕੌਣ ਕੌਣ ਸੁਣ ਰਿਹਾ ਧਰਮਪ੍ਰੀਤ ਨੂੰ ❤❤

    • @aryanrajivsinghal4517
      @aryanrajivsinghal4517 หลายเดือนก่อน +3

      17-08-2024 Saturday 5:36pm

    • @parbhjotsingh2594
      @parbhjotsingh2594 หลายเดือนก่อน +4

      ਧਰਮਪ੍ਰੀਤ ਕੋਈ ਭੁੱਲਣ ਵਾਲੀ ਚੀਜ ਹੈ

    • @VickySingh-nn1mp
      @VickySingh-nn1mp หลายเดือนก่อน

      ' I 😊😊​@@aryanrajivsinghal4517

  • @JaswantSingh-mn3bz
    @JaswantSingh-mn3bz 2 ปีที่แล้ว +32

    ਧਰਮਪ੍ਰੀਤ ਤਾਂ ਧਰਮਪ੍ਰੀਤ ਹੀ ਸੀ। ਜ਼ਾਰੋ ਹੀਰਾ ਗਾਉਣ ਵਾਲੇ ਕਲਾਕਾਰਾਂ ਸੀ।ਇਨੀ ਮਿੱਠੀ ਆਵਾਜ਼ ਸੀ ਸਾਡੇ ਵੀਰ ਦੀ ਧਨਵਾਦ ਜੀ

  • @noorrecords9095
    @noorrecords9095 3 ปีที่แล้ว +5

    ਇਹ ਗੀਤ ਮੇਰੇ ਵੱਡੇ ਵੀਰ ਹਰਜੀਤ ਬਾਜਵਾ ਦਾ ਲਿਖਿਆ ਸੀ। ਜਿਸ ਵਿੱਚ ਡੱਬਵਾਲੀ ਭਿੰਦਰ ਨੇ ਧੋਖੇ ਨਾਲ ਆਪਣਾ ਨਾਮ ਜੋੜ ਲਿਆ ਸੀ।

  • @AshwaniKumar-qe7jt
    @AshwaniKumar-qe7jt 4 ปีที่แล้ว +19

    ਬੜੀ ਜਲਦੀ ਕਾਹਲੀ ਕਰ ਗਿਆ ਜਾਣ ਦੀ ਝੱਲਿਆਂ ਏਨਾ ਤਾ ਸੋਚ ਲੈਦਾ ਕੀ ਬਣੂ ਉਹਨਾ ਦਾ ਜੋ ਤੈਨੂੰ ਅਤੇ ਤੇਰੇ ਗੀਤਾਂ ਨੂੰ ਰੱਬ ਮੰਨੀ ਬੈਠੇ ਸੀ ਨਹੀ ਭੁੱਲ ਸਕਦੇ ਤੈਨੂੰ ਕੋਈ ਤਾ ਰਾਹ ਦਸ ਜਾਦਾ ਜਿਥੇ ਤੇਰੇ ਬਾਅਦ ਇਹ ਸਾਹ ਸੁਖਾਲੇ ਲੰਘ ਜਾਦੇ Miss you ਵੀਰੇ ਬਹੁਤ ...........?

  • @LegendofWorld-ki3pi
    @LegendofWorld-ki3pi 2 หลายเดือนก่อน +1

    ਸਾਲ 2003 ਚ --ਪੁਣੇ TB 2 ਦੀ PL 887 ਚ ਮੇਰਾ, ਓਂਕਾਰ ਦਾ, ਜਗਤਾਰ ਭਾਬੀ ਆਲਾ, ਤੇ ਬਲਵਿੰਦਰ ਭੂੰਦੜ ਦਾ fevert ਕਲਾਕਾਰ ਸੀ,
    ਜਗਤਾਰ ਭਾਬੀ ਆਲਾ ਤਾ ਜਵਾ ਧਰਮਪ੍ਰੀਤ ਦੀ ਅਵਾਜ ਕਢ ਲੈਂਦਾ ਸੀ,
    mis u ਬਾਈ 😭😭😭

  • @gurwindergill9009
    @gurwindergill9009 5 ปีที่แล้ว +2

    ਹੁਣ ਵਾਲੇ ਗੀਤ ਸਾਰੇ ਬੇਕਾਰ ਹਨ ਪਹਿਲਾਂ ਵਾਲੇ ਗੀਤਾਂ ਵਿੱਚ ਦੱਮਸੀ ਸੀ। ਜੀਦੇ ਵੱਸਦੇ ਰਹੋ ਵਾਹਿਗੁਰੂ ਆਪ ਜੀ ਨੂੰ ਤਰੱਕੀ ਬਖਸ਼ਣ ।🙏

  • @avtar_7161
    @avtar_7161 ปีที่แล้ว +20

    ਬਹੁਤ ਸਾਲਾਂ ਬਾਅਦ ਸੁਣਿਆ ਅੱਜ ਮਿਸ ਯੂ ਧਰਮਪ੍ਰੀਤ ਬਾਈ

  • @Gold-z3l
    @Gold-z3l 8 หลายเดือนก่อน +7

    I miss you bai ਧਰਮਪ੍ਰੀਤ 2024😂😂

  • @MERIAWAAZFAZILKA
    @MERIAWAAZFAZILKA 4 ปีที่แล้ว +14

    ਮੇਰਾ ਉਸਤਾਦ ਧਰਮਪ੍ਰੀਤ ਜੀ,... ਅਮਰ ਆਵਾਜ਼

  • @soachapniapni5371
    @soachapniapni5371 หลายเดือนก่อน +1

    2024 ਵਿਚ ਕੌਣ ਕੌਣ ਸੁਣ ਰਿਹਾ ਲਵਾਉ ਹਾਜਰੀ apna teta boorchand

  • @LegendofWorld-ki3pi
    @LegendofWorld-ki3pi 2 หลายเดือนก่อน +3

    ਜਦੋ ਏਹ ਗੀਤ ਆਇਆ ਮੈ ਅੱਠਵੀਂ ਕਲਾਸ ਚ ਪੜਦਾ ਸੀਂ, miss u ਬਾਈ 😭😭😭

  • @sandhumakhan5041
    @sandhumakhan5041 4 ปีที่แล้ว +25

    Thank you Goyal music company
    ਬਹੁਤ ਬਹੁਤ ਧੰਨਵਾਦ ਗੋਇਲ ਮਿਊਜ਼ਿਕ ਕੰਪਨੀ ਤੁਸੀਂ ਏਨਾਂ ਸੁਰੀਲਾ ਗਾਇਕ ਧਰਮਪ੍ਰੀਤ ਸਾਡੀ ਝੋਲੀ ਪਾਇਆ

  • @hspawar3678
    @hspawar3678 4 ปีที่แล้ว +13

    ਬਾਈ ਸਾਡੇ ਜ਼ਿਲੇ ਮੋਗਾ ਦੀ ਸ਼ਾਨ ਸੀ ਮੈਂ ਬਾਈ ਦੇ ਗੀਤ ਸੁਣਦਾ ਹਾਂ miss you Bai Dahrmpreet

  • @sunilverma-os2ql
    @sunilverma-os2ql 7 ปีที่แล้ว +14

    ਏਸ ਗਾਇਕ ਦੀ ਘਾਟ ਕਦੇ ਵੀ ਨੀ ਪੂਰੀ ਹੋਣੀ ।I mis you dharmpreet 22

  • @JaswantSingh-mn3bz
    @JaswantSingh-mn3bz 2 ปีที่แล้ว +9

    ਬਹੁਤ ਵਧੀਆ ਕਲਾਕਾਰ ਹੈ ਧਰਮਪ੍ਰੀਤ ਵੀਰ ਬਹੁਤ ਵਾਰ ਸੁਣਿਆ ਹੈ

  • @jeetsandhuofficial9959
    @jeetsandhuofficial9959 2 ปีที่แล้ว +23

    ਧਰਮਪ੍ਰੀਤ ਬਾਈ ਦਾ ਮੈ ਸ਼ੁਰੂ ਤੋਂ ਫੈਨ ਰਿਹਾ ,ਵਧੀਆ ਫ਼ਨਕਾਰ ਸੀ ਬਾਈ😭

  • @BALWINDERSINGH-kl7fd
    @BALWINDERSINGH-kl7fd 3 ปีที่แล้ว +3

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @saabsandhu407
    @saabsandhu407 3 ปีที่แล้ว +25

    ਧਰਮਪਰੀਤ ਦੇ ਗੀਤ ਰੂਹ ਵਸ ਗਏ ਮੈ 8ਚ ਪੜਦਾ ਸੀ ਜਦੀ ਪਹਿਲੀ ਕੈਸਟ ਆਈ ਦਿਲ ਨਾਲ ਖੇਡ ਦੀ ਹਰੀ 😢

  • @JassiSingh-rb1ux
    @JassiSingh-rb1ux 4 ปีที่แล้ว +25

    2020 ch kon kon sun rha ah song dharmpreer vr miss u

  • @valley_of_knowledge
    @valley_of_knowledge 4 ปีที่แล้ว +12

    Ajj dharampreet di yaad jayda oundi a jado ohde gaane sunde a par pehlan avde tym di oundi c...miss you veer...

  • @vickynar2251
    @vickynar2251 11 ชั่วโมงที่ผ่านมา

    ਅਮਰਿੰਦਰ ਗਿੱਲ ਦੀ ਮੂਵੀ ਦੇਖਣ ਤੋਂ ਬਾਅਦ ਦੋਬਾਰਾ ਸੁਣਿਆ ਸਿਰਾ ਗੱਲ ਬਾਤ ਬਾਬਿਓ 😍

  • @meetingsinghmeetu7579
    @meetingsinghmeetu7579 3 ปีที่แล้ว +2

    Aa geet meri jindagi da sahara ban giya mittro ,,time time di gal aa veere nikke nikke hunde c jado aa gaane sade pind ,,kharliyan,, ch speakra bali dukan te bajde hunde c,schoolo aake aa gaane sunsn jaande hunde c 1998 99 ch bada jor c aa gaaneya da meri bhuya ji da vivah c os saal mai pahlee baar haryane gaya c buya ji de naal ,,chormar, pind

  • @SimranKalkat
    @SimranKalkat 4 ปีที่แล้ว +30

    ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸਵDharmpreet ਜੀ ਨੂੰ 🙏🙏

  • @AmandeepKaur-uz3tx
    @AmandeepKaur-uz3tx 7 ปีที่แล้ว +4

    Bai tere song rawa jande ne ....teri yaad bahut aundi veer ...miss u come back bro

  • @Ekam.pb04cars
    @Ekam.pb04cars 5 ปีที่แล้ว +11

    ਸਦਾਬਹਾਰ ਗੀਤ।।।।।

  • @Arwinder07
    @Arwinder07 ปีที่แล้ว +2

    Bhut vadiaa time yrr jdo eh. Song aye se I miss you oh din Aj ve he song sun rahi haiiiii 20-10-23

  • @manpreetsidhu7777
    @manpreetsidhu7777 4 หลายเดือนก่อน +3

    2024 chu kon kon sun rha haye kine sohne geet c

  • @BALWINDERSINGH-kl7fd
    @BALWINDERSINGH-kl7fd 3 ปีที่แล้ว +7

    2021 ਵਿਚ ਇਸ ਗੀਤ ਨੂੰ ਸੁਣ ਵਾਲੇ ਹਾਜ਼ਰੀ ਲਵਾਉ 🙏🙏

  • @harjitmehlanchowk4820
    @harjitmehlanchowk4820 5 ปีที่แล้ว +113

    I remember ਜਦੋਂ ਏਹ cassette ਆਈ ਸੀ,ਉਦੋਂ ਨਵਾਂ deck ਲਿਆਂਦਾ ਸੀ ਅਸੀਂ Universal da, aaj ਵੀ ਪਈਆਂ ਨੇ ਸਾਰੀਆਂ ਕੈਸੇਟਾਂ ਮੇਰੇ ਘਰ india, miss those days

  • @gaganatwal536
    @gaganatwal536 ปีที่แล้ว +1

    Jini v tareef kro ...oni thodi....koi lafaz nhi yar....kina sohna time c eh ....miss u Dharampreet veer ji...tuc hmesha lokan de dilan vich o..😭😭😭😭

  • @kiranjawandha6645
    @kiranjawandha6645 5 ปีที่แล้ว +2

    ਧਰਮ ਜੀ ਕਿੱਥੋਂ ਲੱਭੀਏ ਤੁਹਾਨੂੰ , ਸੱਚੀ ਬੜੀ ਯਾਦ ਆਉਂਦੀ ਏ ,

  • @gurpreetsingh09696
    @gurpreetsingh09696 ปีที่แล้ว +7

    Legend naver die ❤❤❤

  • @sonasingh7271
    @sonasingh7271 ปีที่แล้ว +4

    ਮੇਰੇ ਵੱਡੇ ਵੀਰ ਤੁਸੀ ਗਲਤ ਫੈਸਲਾ ਲੇਲਿਅਆ ਤੇਰੀ ਮਾਤਾ ਭੋਲੀ ਜੀ ਦਾ ਦੁੱਖ ਵੇਖਿਆ ਨਹੀ ਜਾਂਦਾ ਜਦੋੰ ਪੁਤ ਘਰੋ ਤੁਰ ਜਾਵੇ

  • @kalasinghkalasingh1280
    @kalasinghkalasingh1280 3 ปีที่แล้ว +4

    Aaj 21-3-21nu kon kon sun riha e song verr tari yaad bhut aanodi e

  • @MandeepSingh-ho5tn
    @MandeepSingh-ho5tn 5 ปีที่แล้ว

    ਧਰਮਪਰੀਤ ਬਾਈ ਵਰਗ singer ਨਾ ਤਾ ਦੁਨੀਆ ਤੇ ਹੈਗਾ ਤੇ ਨਾ ਕਦੇ ਆਉਗਾ

  • @gurdhiansinghgill
    @gurdhiansinghgill 2 หลายเดือนก่อน

    ਉਹੀ ਦਿਨ ਉਹੀ ਸੀ
    ਤਾਰੀਖ ਭੈੜੀ ਆ ਗਈ
    ਜਿਹੜੀ ਕੁੜੇ ਸਾਡੀਆਂ ਮੁਹੱਬਤਾਂ ਨੂੰ ਖਾ ਗਈ
    ਥਾਹਾਂ ਮਾਰੀਆਂ ਸੀ ਯਾਦਾ ਦਾ ਕਲਾਵਾਂ ਭਰਕੇ

  • @reetchauhan9254
    @reetchauhan9254 5 ปีที่แล้ว +7

    ਮਿਸ਼ ਯੂ ਧਰਮ ਜੀ😢😢😢😢

    • @kulwindersinghmaan5671
      @kulwindersinghmaan5671 4 ปีที่แล้ว

      Hi g 😰😭

    • @reetchauhan9254
      @reetchauhan9254 4 ปีที่แล้ว

      @@kulwindersinghmaan5671 🙏🙏

    • @gurtejdhaliwal7087
      @gurtejdhaliwal7087 4 ปีที่แล้ว

      @@reetchauhan9254 ਜੀ ਹੁਣ ਨੀ ਪिਹਲਾ ਵਰਗਾ िਪਅਾਰ िਰਹਾ ਮੈਨੂ ਮੇਰੀ ਕੁਲिਵੰਦਰ ਕੀ ਛॅਢ ਗਈ ਜੀਹਦੇ ਲਈ ਮੈ ਅਾਸਟਰੇਲੀਅਾ ਤੋ िਰਸਤਾ ਅਾਇਅਾ ਮੋੜ िਦੰਤਾ ਤੇ ਮੇਰੇ िਪਅਾਰ ਦੀ ੳੁਸ ਕਮਲੀ ਨੇ ਭੋਰਾ ਵੀ ਕਦਰ ਨੀ ਕੀਤੀ ਯਾਰ ਹੁਣ ਤਾ िਪਅਾਰ ਦੇ ਨਾ ਤੋ ਨਫਰਤ ਹੋ ਗਈ ਅਾ ਬਸ ਹੁਣ ਤਾ ੳੁਸ ਕਮਲੀ ਦੀਅਾ ਯਾਦਾ ਹੀ ਰिਹ ਗਈਅਾ ਨੇ

  • @rameshmoga9600
    @rameshmoga9600 6 ปีที่แล้ว +357

    ਐਨਾ ਕਦੇ ਵੀ ਨੀ ਰੋਇਆ ਜਿੰਨਾ ਹੁਣ ਰੋਨੇ ਧਰਮੇ ਨੂੰ ਯਾਦ ਕਰਕੇ ਗੀਤ ਭਾਵੈ ਉਦਾਸ ਸੀ ਪਰ ਧਰਮਪਰੀਤ ਦੇ ਗੀਤਾ ਦੀ ਵੀਡੀਉ ਵਿਚ ਲੱਚਰਤਾ ਹੈਨੀ ਸੀ ਜੋ ਅੱਜ ਕੱਲ ਚੱਲ ਰਿਹਾ ਹੈ ਸਾਫ ਸੂਥਰੇ ਲਫਜ ਹੁੰਦੇ ਸੀ ਗੀਤਾ ਵਿਚ i miss you dharmpreet bai 😭😭😭😭😭😭😭😭😭😭😭😭😭😭😭😭😭😭😭😭😭😭😭😭

  • @AmandeepSingh-uu4yl
    @AmandeepSingh-uu4yl 4 ปีที่แล้ว +8

    ਕਿੱਥੇ ਚਲਾ ਗਿਆ ਬਾਈ ਸਾਨੂੰ ਛੱਡ ਕੇ😢😢😢😢😢

  • @RanjeetSandhu-ne4wr
    @RanjeetSandhu-ne4wr 2 หลายเดือนก่อน

    ਬਹੁਤ ਯਾਦ ਆਉਂਦੀ ਬਾਈ ਦੀ 😭😭😭😭😭😭😭

  • @lakhycheema7566
    @lakhycheema7566 5 ปีที่แล้ว +1

    Siraaa bai Nazaara Aa Jndaa jad lakee safar te nikal Jayidaa

  • @PARMINDERSINGH-fe3lx
    @PARMINDERSINGH-fe3lx 5 ปีที่แล้ว +4

    ਬਹੁਤ ਜ਼ਿਆਦਾ miss ਕਰਦੇ ਹਾਂ 22 ਨੂੰ

  • @kahnuwaniamanpreet2213
    @kahnuwaniamanpreet2213 ปีที่แล้ว +13

    Legends never die miss you veere dharmpreet veere

  • @kashmirsingh-lr6rn
    @kashmirsingh-lr6rn 4 ปีที่แล้ว +14

    ਪਿਆਰ ਕਰਨ ਵਾਲਿਆਂ ਸਦਾ ਬਹਾਰ ਗੀਤ ਛੱਡ ਗਿਆ ਪਰੀਤ ਵੀਰ ਸਦਾ

  • @SukhvinderSingh-so3cf
    @SukhvinderSingh-so3cf 2 ปีที่แล้ว

    27-9-2022 ਨੂੰ ਕਮੈਂਟ ਲਿਖ ਰਿਹਾ ਹਾਂ ਬਚਪਨ ਤੋਂ ਬਾਈ ਧਰਮਪ੍ਰੀਤ ਨੂੰ ਸੁਣਿਆਂ ਤੇ ਲਾਸ੍ਟ ਤੱਕ ਬਾਈ ਨੂੰ ਹੀ ਸੁਣਾਂਗੇ 😭😭😭💔💔💔💔💔💔 ਧੜਕਣ ਤੇਜ ਹੋ ਜਾਂਦੀ ਆ ਬਾਈ ਧਰਮੇ ਬਾਰੇ ਸੋਚ ਸੋਚ ਕੇ 💔💔💔💔💔💔💔💔💔💔

  • @JaswantSingh-mn3bz
    @JaswantSingh-mn3bz ปีที่แล้ว

    ਹੀਰਿਆਂ ਦੀ ਉਪਰ ਵਾਲੇ ਨੂੰ ਬੀ ਲਗਦਾ ਕੁੱਝ ਜ਼ਿਆਦਾ ਹੀ ਲੋੜ ਆ ਪਰ ਪਰਮਾਤਮਾ ਜੇਕਰ ਇਹ ਹੀਰੇ ਪੰਜਾਬ ਦੇ ਲੋਕਾਂ ਨੂੰ ਬਖਸੲਏ। ਹਨ ਤਾਂ ਇਨ੍ਹਾਂ ਹੀਰਿਆਂ ਨੂੰ ਉਮਰ ਬੀ ਲੰਮੀ ਦਿਆਂ ਕਰੋ। ਉਪਰ ਵਾਲੇ ਧੰਨਵਾਦ ਜੀ

  • @anmolsinghanmolsingh7671
    @anmolsinghanmolsingh7671 4 ปีที่แล้ว +3

    Nice song seraaaaaa 👌👌👌

  • @ਮਾਝੇਵਾਲੇਭਾਊ-ਠ4ਚ
    @ਮਾਝੇਵਾਲੇਭਾਊ-ਠ4ਚ 5 ปีที่แล้ว +26

    siraaa krata 😭😭😭😭😭 legend dharampreer
    miss you khushi

    • @jodharupana7835
      @jodharupana7835 3 ปีที่แล้ว

      Jodha.RUPANA

    • @jodharupana7835
      @jodharupana7835 3 ปีที่แล้ว

      🌟🍡🌟🌟🌟🌟🌟
      🌟🌟🍡🌟🌟🌟🌟
      🍓🍓🍓🍓🍓🍓🍓
      🍓🍓🍓🍓🍓🍓🍓
      🌟🍓🍓🍓🍓🍓🌟
      🌟🌟🍓🍓🍓🌟🌟
      🌟🌟🌟🍓🌟🌟🌟
      🌟🌟🌟🍓🌟🌟🌟
      🌟🍓🍓🍓🍓🍓🌟
      Let's go shopping!
      👒💄👗🌂👙👜🎀👠
      I'm at work!
      💻👿💻😖💻😒💻😂
      😭💻😂💻😖💻😱💻
      Let's go shopping!
      👒💄👗🌂👙👜🎀👠
      🌴🌴🌴☀❤🌴🌴🌴
      🌊🌴🌴💃🚶🌴🌴🌊
      I Love Sea!
      ☀☀☀☀☀☀☀☀
      🌴👙🐚🚣⛵🌊🚤🏄
      🌊🐳🐟🐙🐬🐠🐬🐋
      🍸👙🍸🍸🍸👙🍸
      🍸👙🍸🍸🍸👙🍸
      👙👙👙🍸👙👙👙
      👙👙👙🎀👙👙👙
      🍸👙👙🍸👙👙🍸
      🍸🍸🍸🍸🍸🍸🍸
      🎀👙👙👙👙👙🎀
      🍸🍸👙👙👙🍸🍸
      🍸🍸🍸👙🍸🍸🍸
      Party Time!
      ☀✨✨✨✨✨✨
      ✨✨🎩✨👑✨✨
      ✨✨😘❤😊✨✨
      ✨✨👔💍👗✨✨
      🌸🌸👟🌸👠🌸🌸
      🌸🌸🌸🌸🌸🌸🌸
      🍸👙🍸🍸🍸👙🍸
      🍸👙🍸🍸🍸👙🍸
      👙👙👙🍸👙👙👙
      👙👙👙🎀👙👙👙
      🍸👙👙🍸👙👙🍸
      🍸🍸🍸🍸🍸🍸🍸
      🎀👙👙👙👙👙🎀
      🍸🍸👙👙👙🍸🍸
      🍸🍸🍸👙🍸🍸🍸
      Party Time!
      ☀✨✨✨✨✨✨
      ✨✨🎩✨👑✨✨
      ✨✨😘❤😊✨✨
      ✨✨👔💍👗✨✨
      🌸🌸👟🌸👠🌸🌸
      🌸🌸🌸🌸🌸🌸🌸
      ⛅❄❄❄❄❄❄
      ❄❄❄❄❄❄🌁
      ❄❄❄❄❄🌁🌁
      ❄❄🏂❄🌁🌁🌁
      ❄❄❄🌁🌁🌁🌁
      🌁🌁🌁🌁🌁🌁🌁
      🍃🍃🚶🍃🍃🍃🍃🍃
      🍃🍃🍃🍃🍃🍃🍃🚶
      🍃🍃⚽🏃🍃🍃🍃🍃
      🍃🍃🍃🍃🏃🚶🍃🍃
      ❄❄❄❄❄❄❄❄
      ❄🍺🍺🍺🍺🍺❄❄
      ❄🍺🍺🍺🍺🍺🍺🍺
      ❄🍺🍺🍺🍺🍺❄🍺
      ❄🍺🍺🍺🍺🍺❄🍺
      ❄🍺🍺🍺🍺🍺🍺❄
      ❄🍺🍺🍺🍺🍺❄❄
      ❄❄❄❄❄❄❄❄
      🎵🍡♥BEER♥🍢🎵
      😷
      😷
      😷
      🚬🚬🚬🚬🚬🚬
      🚬🚬🚬🚬🚬🚬
      🍀🍀🍀🍀🍀🍀🍀🍀
      🍀👧👦🍴🍎🍪👒🍀
      🍀👗👕🍴🍶🍕🎒🍀
      🍀👣👣🍀🍀🍀🍀🍀
      Go for a picnic
      🚬🚬🚫🚫🚫🚫🚬🚬
      🚬🚫🚫🚬🚬🚬🚫🚬
      🚫🚬🚬🚫🚬🚬🚬🚫
      🚫🚬🚬🚬🚫🚬🚬🚫
      🚫🚬🚬🚬🚬🚫🚬🚫
      🚬🚫🚬🚬🚬🚬🚫🚬
      🚬🚬🚫🚫🚫🚫🚬🚬

  • @KavitaSingh-wz3ir
    @KavitaSingh-wz3ir 6 ปีที่แล้ว +11

    khuda kare ki qayaamat ho, aur tu aaye....
    dharamji ap jaisa koi nahi jiske awaj me itna drd ho, aur jo dil se ga sake,n koi hua n hoga jo roke gaye
    missing you so much.

  • @randylahoria9455
    @randylahoria9455 2 ปีที่แล้ว

    O bro o bro yar yada e reh gya ਮੌਤ manu a ਜਾਂਦੀ nai ਨੂੰ keo ae

  • @SarabjitSinghSarba
    @SarabjitSinghSarba 4 หลายเดือนก่อน +2

    Miss you Bai ji 😭😭😭

  • @balvirmann1608
    @balvirmann1608 4 ปีที่แล้ว +35

    ਬਹੁਤ ਲੋਕ ਸੁਣਨਾ ਚਾਹੁੰਦੇਅਾ ਧਰਮੇ ਵਾੲੀ ਦੇ ਨਵੇ ਗੀਤ ਪਰ ਸਾਡੀ ਰੀਝ ੲਿਹ ਕਦੇ ਪੂਰੀ ਨਹੀ ਹੋਣੀ।

  • @raajivrana3995
    @raajivrana3995 7 ปีที่แล้ว +55

    jado v sad songs de gal hovege Dharmpreet ji da na sab to upper hovega. RIP.

  • @jassdhablania7032
    @jassdhablania7032 6 ปีที่แล้ว +6

    Kyaaa baaat a y nai ressaaan. Terian...miss u

    • @LalSingh-lp5rs
      @LalSingh-lp5rs 5 ปีที่แล้ว

      Jass Dhablania fsjkszjxsjiljc

  • @gurikhangura5008
    @gurikhangura5008 7 หลายเดือนก่อน

    Bhut miss krde aa bai thonu jdo thode song sun de aa bhut rona aunda kyo chle gye 😢

  • @ranveerdhaliwal6928
    @ranveerdhaliwal6928 ปีที่แล้ว

    Eho jiha music🎶 hun kisee to ni bnda nice background music

  • @inder_saab3425
    @inder_saab3425 6 ปีที่แล้ว +62

    ਸਹੀ ਗੱਲ aa yaar ਜੱਦੋ apne ਪਿਆਰ di Yaad ਆਉਂਦੀ ਆ ohdo pta hi ਨਹੀਂ ਚਲਦਾ ki ਮੈੰ ਕਿਸ ਹੱਦ tak roh ਰਿਹਾ ਹਾਂ sache ਪਿਆਰ ਨੂੰ kade ਵੀ ਭੁੱਲਿਆ ਨਹੀਂ ਜਾ ਸਕਦਾ

  • @sattabhullar617
    @sattabhullar617 4 ปีที่แล้ว +14

    Dharmpreet ne kdi koi galat shabad nhi gitta ch, bhut chngga insaan c, miss u

  • @singhharinderjhall784
    @singhharinderjhall784 5 ปีที่แล้ว +56

    ਧਰਮਪਰੀਤ ਦੇ ਕਿਆ ਕਹਿਣੇ ਆ ਕਮਾਲ ਦੀ ਗਾਇਕੀ ਅਵਾਜ ਚ ਦਰਦ ਤੇ ਸੋਜ ਤੇ ਗਾਉਣ ਦਾ ਸਲੀਕਾ ਬਾ ਕਮਾਲ ਹੈ ਜੀਓ

  • @sandeepmehta8667
    @sandeepmehta8667 4 หลายเดือนก่อน +1

    Very very nice song dharmpreet ji

  • @TheJaishvikvLoge
    @TheJaishvikvLoge 5 ปีที่แล้ว +1

    schi yaar ron aa janda song sunkeee 2019 april ch kon kon sun reha 😌😌😌😌

  • @dishu----------1029
    @dishu----------1029 ปีที่แล้ว +12

    Legend never die

  • @AmanSingh-fu8sd
    @AmanSingh-fu8sd 5 ปีที่แล้ว +50

    Tutte dilan di marham Bai Dharampreet.We miss u bro.

  • @gursewaksingh-or9qv
    @gursewaksingh-or9qv 5 ปีที่แล้ว +12

    all albums hit 👍👍👍👍👍

  • @jaskarn1615
    @jaskarn1615 2 ปีที่แล้ว

    Schi rona aonda yrr roj eh song sun ke mai eh song daily sunda

  • @buntykhan5510
    @buntykhan5510 3 ปีที่แล้ว +2

    ਕਾਸ਼ ਕਿਤੇ ਇਹ ਦਿਨ ਵਾਪਸ ਆ ਜਾਣ

  • @satinderchoudhary1863
    @satinderchoudhary1863 7 ปีที่แล้ว +9

    purity of love is clearly represented through suitable beautifull words sung by dharmpreet ji.ur memories always remain fresh in all punjabies.

    • @baljeetsingh6883
      @baljeetsingh6883 2 ปีที่แล้ว

      Swswsswww ESS ww

    • @baljeetsingh6883
      @baljeetsingh6883 2 ปีที่แล้ว

      Awß aa ssss was ßßSsszsSsaAAássasaàses SS w we aa s

  • @baljeetballi3304
    @baljeetballi3304 6 ปีที่แล้ว +40

    Dhrampreet de song jine vari marji sun lo bore nai hon denge ..Miss U dharmpreet 😭

  • @ravijassal2643
    @ravijassal2643 6 ปีที่แล้ว +10

    real heart touching song bahot yaad aundi dharma Preet g waheguru app g Di atma nu shanti deve g

  • @navneetkumar-jc4qs
    @navneetkumar-jc4qs 3 ปีที่แล้ว +1

    ਨਿੱਤ ਕਹਿੰਦੀ ਸੀ ਵਿਛੋੜ ਦੂ ਵਿਛੋੜ ਦੂ ਲੈ ਪੂਰੇ ਹੋਂਗੇ ਚਾਅ ਗੱਡਿਏ ਗਾਣਾ ਕਿਹਦਾ ਹੈ ਤੇ ਹੈ ਕਿਸੇ ਕੋਲ

  • @KaljitKaur-nm9yb
    @KaljitKaur-nm9yb 10 หลายเดือนก่อน +1

    2023 vale hazri lgwao ,,,😢😢 te dso kihnu kihnu dhokha milya,,,😭😭😭😭

  • @karamjitkaur8148
    @karamjitkaur8148 4 ปีที่แล้ว +7

    My favorite singer, my favorite song1

  • @karanbhullar2480
    @karanbhullar2480 5 ปีที่แล้ว +46

    30 October 2019 te chal rha😍😍🥰🥰🥰

  • @krisnachetry4490
    @krisnachetry4490 7 ปีที่แล้ว +28

    I never cried in my life but life has so changed that dharampreet is my favorite.......
    my family has marriage to mine with unknown girl but I can't forget my love may be unable to forgot till death I never love to that girl with I have done marriage only because family pressure.
    please forget my baby but I love you so much

  • @gursantsingh1030
    @gursantsingh1030 2 ปีที่แล้ว

    Eh geet jdo da aya aa,odo to e sun reha,bdi vri sun k v hor jee krda v suneaa jye,my favourite ❤️

  • @Preet3_3
    @Preet3_3 4 ปีที่แล้ว

    Ajj kal koi v singer🎤 but, dharmpreeet di koi rees nhi kr skda , is de geeta vich o dard hai jo ajjj kal de singer nhi pada kr skde

  • @deepg3354
    @deepg3354 4 ปีที่แล้ว +3

    yrr y rvaondy a tere songg vr 😭😭😭😢mere jnn sd k tur gyii mnuu 😭😭😭😭😭😭

  • @salwindersingh8025
    @salwindersingh8025 4 ปีที่แล้ว +4

    21-2-2020 kon kon sunda veer nu

  • @gaagusukhpalrgygjd8025
    @gaagusukhpalrgygjd8025 5 ปีที่แล้ว +4

    miss you ਬਾਈ ਜੀ

  • @SandeepSingh-lp6sc
    @SandeepSingh-lp6sc 2 หลายเดือนก่อน

    ਬਹੁਤ ਹੀ ਸੋਹਣਾ ਗੀਤ

  • @arjusingh656
    @arjusingh656 2 ปีที่แล้ว

    Bhut Sona song ajj 20 saal go gye ne ajj vi Yad aundi aa

  • @nirpalmann2343
    @nirpalmann2343 3 ปีที่แล้ว +10

    Aaj 2020 ch kon kon sun reha a song ethe kro like ji 👍🏻
    Miss u sir dharmpreet ji 😭

  • @sukhijhawar4159
    @sukhijhawar4159 9 ปีที่แล้ว +42

    Yaar tenu kade v bhul ni sakde tere sad songs nu waheguru tuhadi rooh nu apne chaarna vich nivas deve..so sad

  • @sidhusaab3086
    @sidhusaab3086 6 ปีที่แล้ว +15

    my favorite singer 😍😍😍 Dharmpreet

  • @bantykarrha155
    @bantykarrha155 8 หลายเดือนก่อน

    dharampreet bai tu sade lai ajj v jionda aa ❤❤

  • @SonuKumar-dm8wp
    @SonuKumar-dm8wp 4 หลายเดือนก่อน +1

    May aa geet 2009 to sun rah hu

  • @drjsbassi
    @drjsbassi 4 ปีที่แล้ว +4

    2020 ਕੌਣ ਕੌਣ ਸੁਣ ਰਿਹਾ ਜੀ

    • @sundeepsingh8833
      @sundeepsingh8833 3 ปีที่แล้ว

      😂😂😂😂😂😂😂💸💸💸💸💵💵💵💵💵💵💵💵💵💸💸💸💸💸💸💸💸💸💸🚘🏆🐎🏢🏢🏢

    • @sukhasidhu985
      @sukhasidhu985 3 ปีที่แล้ว

      Sikhs no

    • @navisingh9483
      @navisingh9483 3 ปีที่แล้ว

      2021

  • @Harpalsingh-ts1th
    @Harpalsingh-ts1th 5 ปีที่แล้ว +13

    Dharmpreet Dharmpreet hoi pyi c us time koi hor sad song nhi chalde c Dharmpreet to bina Hira banda c Dharmpreet Kon Kon ajj v sunda 22 nu 2019 ch

  • @iasrajkumar4200
    @iasrajkumar4200 3 ปีที่แล้ว +5

    2021 ch kon vekh riya veer nu❤️❤️

  • @navdeepsinghjalhotra9798
    @navdeepsinghjalhotra9798 5 ปีที่แล้ว

    ਜਦੋਂ ਵੀ ਤੇਰੀ ਯਾਦਦ ਆਉ ਇਹ sad song ਸੁਣ ਲੇਨਾ

  • @harpreetsingh-nx3ol
    @harpreetsingh-nx3ol 4 ปีที่แล้ว +1

    Bai kithe gya. Miss u