ਜਗਰਾਵਾਂ 'ਤੇ ਜਗਰਾਵਾਂ ਦੀ ਰੌਸ਼ਨੀ ਦਾ ਸਾਰਾ ਇਤਿਹਾਸ|Harbhej Sidhu| jagroan Roshni History|Punjabi fair |

แชร์
ฝัง
  • เผยแพร่เมื่อ 12 ธ.ค. 2024

ความคิดเห็น • 62

  • @sarvjitdeol9622
    @sarvjitdeol9622 2 ปีที่แล้ว +14

    ਧੰਨਵਾਦ ਹਰਭੇਜ ਸਿਹਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੇਰੇ ਜਗਰਾਓਂ ਕਸਵੇ ਦੀ
    ਸ਼ੱਚੇਪਾਤਸ਼ਾਹ ਤੈਨੂੰ ਅਤੇ ਤੇਰੇ ਸਹਿਯੋਗੀਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ 🙏

  • @jaswindersingh8605
    @jaswindersingh8605 2 ปีที่แล้ว +15

    ਜਗਰਾਵਾਂ ਠੰਡੀਆਂ ਛਾਂਵਾਂ, ਲੁਦਿਆਣੇ ਲੋਅ ਚਲਦੀ, ਮੈਂ ਮੋਗੇ ਪੈਰ ਨਾ ਪਾਵਾਂ 👍👍👍

  • @teramaan1076
    @teramaan1076 2 ปีที่แล้ว +2

    Veer bhut sohna explain kita jagron di history

  • @gurbachan9889
    @gurbachan9889 11 หลายเดือนก่อน

    ❤🎉❤ ਮੋਗਾ ਚਾਹ ਜੋਗਾ ਜਗਰਾਵਾ ਠੰਡੀਆਂ ਛਾਵਾ ਲੁਧਿਆਣੇ ਲੋ ਵਗਦੀ ਮੈ ਪੈਰ ਕਦੇ ਨਾਂ ਪਾਵਾ ❤🎉❤

  • @Ashok.kumar.135
    @Ashok.kumar.135 2 ปีที่แล้ว +2

    Bahut vadiya veer g

  • @ranpreetgill1382
    @ranpreetgill1382 2 ปีที่แล้ว +5

    ਅਸੀਂ ਅੱਜ ਗੲਏ ਸੀ

  • @MusicLover-wm8yg
    @MusicLover-wm8yg 2 ปีที่แล้ว +1

    ਪੰਜ ਨੰ ਚੁੰਗੀ ਤੋਂ ਅੰਦਰ ਜਾ ਕੇ
    ਇੱਕ ਪੁਰਾਣੀ ਕਿਲਾਨੁਮਾ ਇਮਾਰਤ ਅੱਜ ਵੀ ਆ
    ਔਰ ਦੋ ਪੁਰਾਣੇ ਦਰਵਾਜ਼ੇ ਵੀ ਆ ਇੱਕ ਜਿਹੜਾ ਅਨਾਰਕਲੀ ਬਜ਼ਾਰ ਚ ਆ

  • @deepmalhiludhiana6052
    @deepmalhiludhiana6052 2 ปีที่แล้ว +3

    ਸਤਿ ਸ਼੍ਰੀ ਅਕਾਲ ਜੀ...🙏

  • @Anmoldeepsingh-tv8ix
    @Anmoldeepsingh-tv8ix 3 หลายเดือนก่อน

    ਬਹੁਤ ਪੁਰਾਣਾ ਸ਼ਹਿਰ ਆ

  • @NoorKaur-sv8lz
    @NoorKaur-sv8lz 6 หลายเดือนก่อน

    Jagraon sahr mera fevrat aa kyo ke a sahr vech meri jaan rhedi aa

  • @mandeepbrar8587
    @mandeepbrar8587 2 ปีที่แล้ว +2

    Nice video

  • @rishamdeepsingh8409
    @rishamdeepsingh8409 2 ปีที่แล้ว

    Welldone veeray....keep up the good work

  • @gurbachan9889
    @gurbachan9889 11 หลายเดือนก่อน

    ਜੈ ਬਾਬਾ ਮੋਹਕਮ ਦੀਨ ਜੀ ❤🎉❤

  • @raunakghardi3039
    @raunakghardi3039 2 ปีที่แล้ว +1

    Very good., I love my city

  • @himatsingh6525
    @himatsingh6525 ปีที่แล้ว

    Himat singh. Good information.

  • @RanjitSingh50737
    @RanjitSingh50737 2 ปีที่แล้ว +1

    Thx 22 g

  • @sukhnav1454
    @sukhnav1454 2 ปีที่แล้ว +6

    ਵੱਡਾ ਪਿੰਡ ਵੀ ਮੋਕਮ ਦੀਨ ਜੀ ਦੀ ਜਾਗਾ ਆ ਵੀਰ

    • @harrysandhuharry5818
      @harrysandhuharry5818 2 ปีที่แล้ว

      ਰਤੀਰੋੜੀ ਤੇ ਸੰਗਰਾਹੂਰ ਪਿੰਡ ਵੀ ਬਾਬਾ ਮੋਹਕਮਦੀਨ ਜੀ ਦੀ ਦਰਗਾਹ ਹੈ ਜੀ

  • @jagrajsinghmoon424
    @jagrajsinghmoon424 ปีที่แล้ว

    good veer nice video 🙏🙏🙏🙏🙏

  • @jashandhillon6613
    @jashandhillon6613 2 ปีที่แล้ว +1

    Nice bro 👍

  • @CRAZYGAMING-ow7un
    @CRAZYGAMING-ow7un 2 ปีที่แล้ว +1

    Good job 👍👍

  • @Sukhtrader
    @Sukhtrader 2 ปีที่แล้ว +1

    Camera man god job

  • @kamaldeepsingh5794
    @kamaldeepsingh5794 2 ปีที่แล้ว

    Good brother keep it up👍

  • @bluepen215
    @bluepen215 2 ปีที่แล้ว

    Boht good

  • @sukhdevkaur5767
    @sukhdevkaur5767 2 ปีที่แล้ว

    Good job Veer g

  • @whatwillyousay3705
    @whatwillyousay3705 ปีที่แล้ว

    ❤ ਜਗਰਾਓਂ

  • @bluepen215
    @bluepen215 2 ปีที่แล้ว

    Thanks for knowledge

  • @saggusabb2643
    @saggusabb2643 2 ปีที่แล้ว +3

    👍👍👍

  • @teamhi-techaccountsservice946
    @teamhi-techaccountsservice946 2 ปีที่แล้ว +2

    ਤੁਹਾਡਾ ਵੱਡਾ ਭਰਾ ਵੀ ਵਲੌਗ ਵਿੱਚ ਹੈ

  • @ujagarsinghmarahara-hu4wt
    @ujagarsinghmarahara-hu4wt ปีที่แล้ว

    ਜਗਰਾਵਾਂ ਬਾਬਾ ਜੀ ਦੀ ਰੋਸ਼ਨੀ ਦਾ ਮੇਲਾ ਗਵਾਲੀਅਰ ਦੇ ਨਵਾਬ ਨੇ ਪੁੱਤ ਹੁਣ ਦੀ ਖੁਸ਼ੀ ਵਿਚ ਲਗਵਾਇਆ ਸੀ ਉਸ ਨੇ ਜਗਰਾਵਾਂ ਦੇ ਚਾਰੇ ਦਰਵਾਜਿਆ ਵਿੱਚ ਸ਼ਾਬਾ ਸ਼ਾਬਾ ਮਾਣ ਦੇ ਚਰਾਗ ਲਗਵਾਈ ਸੀ ਜਦੋਂ ਇਹ ਗੱਲ ਬਾਬਾ ਮੋਹਕਮਦੀਨ ਜੀ ਨੂੰ ਪਤਾ ਝੱਲੀ ਤਾਂ ਬਹੁਤ ਗੁੱਸੇ ਹੋਏ ਨਵਾਬ ਨੂੰ ਕਿਹਾ ਤੂੰ ਸਾਨੂੰ ਜੱਗ ਜਾਹਰ ਕਰ ਰਿਹਾ ਹੈ ਜੋ ਤੇਰੇ ਪੁੱਤ ਹੋਇਆ ਹੈ ਉਹ ਨਹੀਂ ਰਹਿਣ ਨਾ ਨਵਾਬ ਨੇ ਕਿਹਾ ਕੋਈ ਗੱਲ ਨਹੀਂ ਬਾਬਾ ਜੀ ਹੁਣ ਮੇਰਾ ਕੋਈ ਆਪਣਾ ਸ਼ਰੀਕਾ ਕਬੀਲਾ ਮੈਨੂੰ ਬੇ ਔਲਾਦਾਂ ਨਹੀਂ ਕਹੇਗਾ ਤਾਂ ਬਾਬਾ ਜੀ ਨੇ ਕਿਹਾ ਤਾਂ ਠੀਕ ਹੈ ਮਨਾਓ ਖੁਸ਼ੀਆਂ

  • @deepdhindsavlogs9097
    @deepdhindsavlogs9097 2 ปีที่แล้ว +5

    ਵਿੱਚ ਜਗਰਾਵਾਂ ਦੇ ਕਹਿੰਦੇ ਲਗਦੀ ਰੋਸ਼ਨੀ ਭਾਰੀ ਬੈਲੀਆਂ ਦਾ ਕੱਠ ਹੋ ਗਿਆ ਉਹਨਾਂ ਬੋਤਲਾਂ ਮੰਗਾ ਲਈਆਂ ਚਾਲੀ ਚਾਲੀਆਂ ਚੋਂ ਇੱਕ ਬਚ ਗਈ ਓਹਨੇ ਚੱਕ ਕੇ ਮਹਿਲ ਨਾਲ ਮਾਰੀ

  • @kulwinderkumar611
    @kulwinderkumar611 2 ปีที่แล้ว

    Nice 👌 👏👏👏👏

  • @bluepen215
    @bluepen215 2 ปีที่แล้ว

    Good 👍

  • @deepyr9149
    @deepyr9149 9 หลายเดือนก่อน

    Hji asi ajj gain c

  • @syedfaisalshah8343
    @syedfaisalshah8343 8 หลายเดือนก่อน

    Hazrat peer Syed Baba ji mohkam din shah sahb ji Hazor da Darbar Bara pind tahsil phlor zila Jalandhar wich vee hay thowano pata hay kay ohna bazourgah da he ah mazar hay.

  • @kuldipjohal5521
    @kuldipjohal5521 2 ปีที่แล้ว

    Nice 👍 👍

  • @BalwinderKuar-t6b
    @BalwinderKuar-t6b ปีที่แล้ว +1

    My city is best

  • @baljitsingh374
    @baljitsingh374 2 ปีที่แล้ว

    I love jagraon

  • @amrindersinghbrar8804
    @amrindersinghbrar8804 2 ปีที่แล้ว

    ਜਗਰਾਵਾਂ ਰੌਸ਼ਨੀ ਦਾ ਮੇਲਾ ਬਹੁਤ ਭਾਰੀ ਹੁੰਦਾ ਹੈ

  • @sangatpuradhappi3112
    @sangatpuradhappi3112 9 หลายเดือนก่อน

    Jagraon area number one

  • @proudindia5490
    @proudindia5490 ปีที่แล้ว

    Kado hai mela

  • @jaswindergill3978
    @jaswindergill3978 2 ปีที่แล้ว

    👍👍👍👌👌

  • @gorasingh1413
    @gorasingh1413 ปีที่แล้ว

    ਅਰਜੁਨ ਵੈਲੀ ਕੌਣ ਸੀ ਤੇ ਕਿਥੋਂ ਦਾ ਸੀ ਪਿੰਡ ਦਾ ਨਾ ਕੀ ਸੀ ਮਜਾਬੀ ਜਾ ਜੱਟ ਸੀ

  • @mrsinghthevillagers4304
    @mrsinghthevillagers4304 ปีที่แล้ว

    🙏🙏🙏

  • @tejinder3504
    @tejinder3504 2 ปีที่แล้ว

    ❤️😘❤️

  • @aussiejatt9184
    @aussiejatt9184 11 หลายเดือนก่อน

    Bait kille de nissan haige a

  • @manjeetmanjeet8709
    @manjeetmanjeet8709 2 ปีที่แล้ว

    🙏🙏🌹🌷🥀🌺💐

  • @gurtejbrargangacriketlover399
    @gurtejbrargangacriketlover399 2 ปีที่แล้ว

    Pata c bai

  • @راناعنصراصغر
    @راناعنصراصغر ปีที่แล้ว

    Ram's Village

  • @BaljinderKaur-ko4di
    @BaljinderKaur-ko4di 9 หลายเดือนก่อน

    Char darvaja Biji dikh Gaya Chari darvaja picture chahie

  • @paramvir1495
    @paramvir1495 2 ปีที่แล้ว +1

    _ਜੇ ਕਿਸੇ ਨੂੰ Job ਦਾ _*_Work Experience_*_ ਸਰਟੀਫਿਕੇਟ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ Verma Coachings Ldh_

  • @mandeepbrar8587
    @mandeepbrar8587 2 ปีที่แล้ว +1

    Nice video

  • @bluepen215
    @bluepen215 2 ปีที่แล้ว +1

    Thanks for knowledge

  • @sukhmailsingh7306
    @sukhmailsingh7306 3 หลายเดือนก่อน

    🙏🙏🌹❤️🌺👍

  • @penduyaar2556
    @penduyaar2556 2 ปีที่แล้ว

    👍👍

  • @waheedakhtar1343
    @waheedakhtar1343 2 ปีที่แล้ว

    💖💖💖

  • @HarjinderSingh-ot4mw
    @HarjinderSingh-ot4mw 2 ปีที่แล้ว

    Very nice