Pendu Australia Episode 85 | Mintu Brar | Australian Truck Industry | Punjabi Travel Show

แชร์
ฝัง
  • เผยแพร่เมื่อ 4 ต.ค. 2024
  • ਪੇਂਡੂ ਆਸਟ੍ਰੇਲੀਆ ਦੇ ਇਸ ਭਾਗ 'ਚ ਜਾਣੋ ਆਸਟ੍ਰੇਲੀਆ ਵਿੱਚ ਟਰੱਕਾਂ ਦਾ ਕਾਰੋਬਾਰ ਕਿਵੇਂ ਹੁੰਦਾ ਹੈ? ਜਾਣੋਂ ਪੰਜਾਬ ਤੋਂ ਵਿਦਿਆਰਥੀ ਵੀਜੇ ਤੇ ਆ ਕੇ ਕਿਵੇਂ ਇੱਕ ਕਾਮਯਾਬ "ਬਾਜ" ਟਰਾਂਸਪੋਰਟ ਖੜ੍ਹੀ ਕੀਤੀ। ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥੀਆ ਦੀ ਕਾਮਯਾਬੀ ਦੀ ਕਹਾਣੀ।
    Pendu Australia team visited Sydney and we talked to the students who came from Hoshiarpur and became a successful transporter in Sydney. You can get full knowledge about the trucking industry of Australia.
    Australian Truck Industry | Pendu Australia | Punjabi Travel Show | Episode 85
    Host : Mintu Brar
    Editing & Music : Manpreet Singh Dhindsa
    Facebook : PenduAustralia
    Instagram : / pendu.australia
    Contact : +61434289905
    #PenduAustralia #PunjabiTravelShow #TruckIndustryInAustralia
    Sweet Chillies Farming | Pendu Australia | Punjabi Travel Show | Episode 84
    • Pendu Australia Episod...
    Vegetable Farming In Australia | Pendu Australia | Punjabi Travel Show | Episode 83
    • Pendu Australia Episod...
    Punjab to Australia Life Journey | Pendu Australia | Punjabi Travel Show | Episode 82
    • Pendu Australia Episod...
    How to Buy Land in Australia | Pendu Australia | Punjabi Travel Show | Episode 81
    • Pendu Australia Episod...
    Grapes Harvesting | Pendu Australia | Punjabi Travel Show | Episode 80
    • Pendu Australia Episod...
    Can Foreigner buy land in Australia? Pendu Australia | Punjabi Travel Show | Episode 79
    • Pendu Australia Episod...

ความคิดเห็น • 389

  • @penduaustralia
    @penduaustralia  5 ปีที่แล้ว +50

    Thank You all for your appreciation. We will continue this part next week as well and you'll get all your answers next week. So stay tuned.....
    ਤੁਹਾਡੀ ਕਦਰਦਾਨੀ ਲਈ ਤੁਹਾਡਾ ਧੰਨਵਾਦ ਅਸੀਂ ਅਗਲੇ ਹਫਤੇ ਵੀ ਇਸ ਹਿੱਸੇ ਨੂੰ ਜਾਰੀ ਰੱਖਾਂਗੇ ਅਤੇ ਅਗਲੇ ਹਫਤੇ ਤੁਹਾਡੇ ਸਾਰੇ ਜਵਾਬ ਪ੍ਰਾਪਤ ਕਰਾਂਗੇ......

    • @DavinderSingh-fu7xg
      @DavinderSingh-fu7xg 5 ปีที่แล้ว +4

      Veer main tuhade vlogs dekhda rehna plz ehh zarur puchioo k apne desi truck owner aapne hi desi mundiaa means student mundiaa de paise kyn khande aa 80 percent owner edda krde aa ohh kyon student mundiaa di mazboori da bahut fyada chakdde aa plz ehh zrur puchioo main v sydney ton han thanxs

    • @singhverka8194
      @singhverka8194 5 ปีที่แล้ว +1

      Nice veer g

    • @penduaustralia
      @penduaustralia  5 ปีที่แล้ว

      Next episode ch eh question tuhanu sunan nu milega ate asi es da answer leya hai....

    • @DavinderSingh-fu7xg
      @DavinderSingh-fu7xg 5 ปีที่แล้ว +1

      Pendu Australia - Shining Hope Productions ok heartiest thanxs par ess vich sirf owners han jis krke owner sirf apni gall krnge te driver s nu koi mouka nahi milna apni gall kehn da chlo sahi aa again thanks bhaji tuhada je sydney vich hi ho tan sade lyc koi sewa dassoo bhaji plz thanxs a lot

    • @penduaustralia
      @penduaustralia  5 ปีที่แล้ว

      Davinder ji aje te continue hai eh..... Stay tune and you'll get to know driver's views also. So stay tuned......

  • @jagatkamboj9975
    @jagatkamboj9975 ปีที่แล้ว +2

    ਸਾਡੇ ਯਾਰ ਬੇਲੀ ਸਾਰੇ ਹੀ ਟਰੱਕਾਂ ਵਾਲੇ ਨੇ
    ਲਵ ਯੂ ਵਾਰਿਸ ਭਰਾਵਾਂ ਨੂੰ ਟੱਕਰ ਮਾਰ ਕੇ 💚

  • @ParamjitSingh-ok8he
    @ParamjitSingh-ok8he 5 ปีที่แล้ว +6

    ਟਰੱਕ ਕਾਰੋਬਾਰ ਪੰਜਾਬੀ ਲੋਕਾਂ ਦਾ ਮਨਪਸੰਦ ਕਾਰੋਬਾਰ ਹੈ। ਇਸ ਧੱਕੜਪੁਣੇ ਅਤੇ ਮੌਜੂਦਾ ਸਮੇਂ ਟੈੱਕਨੀਕ ਦਾ ਸੁਮੇਲ ਵਾਲੇ ਕਾਰੋਬਾਰ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਸੰਭਾਲ ਰਹੇ ਹਨ ਸਾਡੇ ਲੋਕ। ਬਹੁਤ ਨਿਵੇਕਲੀ ਜਾਣਕਾਰੀ ਦਿੱਤੀ ਗਈ ਹੈ ਇਸ ਐਪੀਸੋਡ ਵਿੱਚ।

  • @arashchauhan3340
    @arashchauhan3340 5 ปีที่แล้ว +79

    Kon kon mintu bai nu pyar krda hit n like my comment

  • @lovepreetmaan4240
    @lovepreetmaan4240 5 ปีที่แล้ว +5

    ਬਾਈ ਜੀ.. ਇਕ ਵੀਡੀਓ ਟਰੱਕਾ ਤੇ ਹੋਰ ਬਣਾੳ... ਜਿਸ ਵਿੱਚ ਵੱਖੋ ਵੱਖਰੇ ਟਰੱਕਾ ਦੀ ਕੀਮਤ, ਰੋਡ ਟੈਕਸ, ਇੰਸੋਰੈਸ ਵਗੈਰਾ ਅਤੇ ਟਰੱਕ ਦੀ ਖਰੀਦ ਤੋ ਲੈਕੇ on road ਅਾੳੁਣ ਤੱਕ ਦੇ ਖਰਚੇ, ਮੁਸਕਿਲਾ ਅਾਦਿ ਬਾਰੇ ਦੱਸਿੳ...

  • @azzamjutt6957
    @azzamjutt6957 5 ปีที่แล้ว +46

    Pakistan walon boht sara piyar

  • @raahinyapratapsingh1629
    @raahinyapratapsingh1629 ปีที่แล้ว +2

    I only understand a bit of Punjabi but I have seen you for log time
    I have done agriculture till my postgradution and have a fascination for agriculture
    I find ur episodes amazing
    It shows when some one knowing a thing makes a vedio on it
    Ur content is amanazing

  • @kulvirsingh8827
    @kulvirsingh8827 5 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @jatinbhatoya8420
    @jatinbhatoya8420 4 ปีที่แล้ว +2

    bdi khushi hoyi vekh ke ke apne punjabi 22 ne inni choti umar vich transport paa lai bahar de mulkhaan vich. vsde rehn punjabi.

  • @harpreetdhailwal4405
    @harpreetdhailwal4405 5 ปีที่แล้ว +3

    ਬਾੲੀ pb 31 ਵਾਲਾ ਤੁਹਾਡੇ ਕੋਲ ਡਰਾੲਿਵਰੀ ਕਰਨ ਲੲੀ ਵੀਜ਼ਾ ਚਾਹੀਦਾ .. ਹੈਵੀ ਲਾੲੀਸੈਸ ਕੋਲ .. ਵੀਜ਼ਾ ਲੈਣ ਲੲੀ ਚੰਗੀ ਸਲਾਹ ਚਾਹੀਦੀ 22g

  • @vmodern3140
    @vmodern3140 5 ปีที่แล้ว +3

    ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸੱਤ ਸ਼੍ਰੀ ਆਕਾਲ ਜੀ ,,
    ਮੈਂ ਤੁਹਾਡੀਆਂ ਹਰ ਵੀਡੀਉ ਨੂੰ ਵੇਖਦਾ ਹਾਂ ਬਹੋਤ ਵਧੀਆ ਸੁਝਾਅ ਹੁੰਦੇ ਨੇ
    ਜੇ ਕਦੇ ਮੌਕਾ ਮਿਲੇ ਤਾਂ ਜੀ ਤੁਸੀ ਅਪੰਗ ਵਿਅਕਤੀਆਂ ਲਈ ਕੋਈ ਵੀਡੀਉ ਜ਼ਰੂਰ ਬਣਾਵੋ ਜਿਸ ਵਿੱਚ ਉਹਨਾਂ ਨੂੰ ਕਿਹੜਾ ਕੰਮ ਮਿਲ ਸਕਦਾ ਜਾ ਫਿਰ ਉਹ ਬਾਹਰ ਜਾ ਸਕਦੇ ਹਨ ਜਾ ਨਹੀਂ
    ਕਦੇ ਕਿਸੀ ਨੇ ਆਪੰਗ ਬਾਰੇ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ,,,,,ਧੰਨਵਾਦ ਜੀ

  • @GurpreetSingh-cp6ex
    @GurpreetSingh-cp6ex 5 ปีที่แล้ว +3

    ਪੰਜਾਬੀ ਭਾਵੇਂ foreign ਵਿੱਚ ਮਿਲੇ ਜਾਂ foreign ਵਿਡੀਉ ਵਿੱਚ ਮਿਲੇ ਪਰ ਪੰਜਾਬੀ ਪੰਜਾਬੀ ਨੂੰ ਦੇਖ ਕੇ ਖੁਸ਼ ਹੋ ਜਾਂਦਾ

  • @manpinder28
    @manpinder28 5 ปีที่แล้ว +9

    Brilliant episode Pendu Australia team. Good luck to all Australian truckers. Trucking is back bone of our North America. Love ❤️ & Peace ✌️ from the US 🇺🇸 & Canada 🇨🇦

  • @dilbagsinghbajwa8504
    @dilbagsinghbajwa8504 5 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ🙏

  • @AshuKumar-lj7jh
    @AshuKumar-lj7jh 5 ปีที่แล้ว +6

    We always proud to our Sikh brother s

  • @khemankalkatkissan7740
    @khemankalkatkissan7740 5 ปีที่แล้ว +2

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @SachinSharma-ww9by
    @SachinSharma-ww9by 5 ปีที่แล้ว +3

    Punjabi diyan balle balle

  • @healtytips4408
    @healtytips4408 5 ปีที่แล้ว +15

    Ex-District Lahore me sidhu jat k 139 village thay. Chunian, Pattoki, Kasur, Change manga, Raiwind , Kot Radha Kishan ect

  • @harwindersingh4551
    @harwindersingh4551 3 ปีที่แล้ว +2

    ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ
    ਪਰੋਗਰਾਮ ਬਹੁਤ ਹੀ ਸ਼ਲਾਘਾਯੋਗ

  • @sukhvindersingh9684
    @sukhvindersingh9684 5 ปีที่แล้ว +3

    bhoot khoob gallbaat aaaaaa biji

  • @gurvirsingh4104
    @gurvirsingh4104 5 ปีที่แล้ว +3

    bhaji vdiaa episode dehk k dil bago baag ho gya trucking wala episode dehk k....thank u tuhada bohut bohut...

  • @swarnjet1239
    @swarnjet1239 5 ปีที่แล้ว +3

    ਅਾਹ ਲਾਕ Siraaaaaaaaaaaaaaaa aa ji

  • @tarloksingh5755
    @tarloksingh5755 5 ปีที่แล้ว +3

    Very good punjabi zindabaad 👍👍👍👍👍👍

  • @swarnjet1239
    @swarnjet1239 5 ปีที่แล้ว +2

    ਫ਼ਰੈਂਡ 4 ਸਾਲ ਹੋ ਗੲੇ ਟਰਾਂਸਪੋਰਟ ਦੇ ਵੀਜ਼ੇ ਤੇ ਅਾੲੇ ਸੀ ਪਰ ਹੁਣ ਸਾਰੀਅਾਂ ਗ਼ੱਡੀਅਾਂ ੲੀ ਚਲਾੲੀਦੀਅਾਂ ਅੈ ਟੇਲਰ ਤਾਂ ਪੱਕੇ ਹਨ ੲੀ ਹੈਵੀ ਲਾੲੀਸੈਂਸ ਅੈ ਜੀ ਵਾਹਿਗ਼ੁਰੂ ਜੀ ਮਿਹਰ ਰੱਖ਼ਣ

  • @balwinder6383
    @balwinder6383 ปีที่แล้ว

    Waheguru ji traki bakshe

  • @manpreetsandhu707
    @manpreetsandhu707 5 ปีที่แล้ว +3

    ਬਹੁਤ ਵਧੀਅਾ program

  • @kamalkamboj1099
    @kamalkamboj1099 2 ปีที่แล้ว +1

    Veera truck ❣️❣️

  • @AshuKumar-lj7jh
    @AshuKumar-lj7jh 5 ปีที่แล้ว +3

    Kaint broo

  • @lakhwindersingh8102
    @lakhwindersingh8102 2 ปีที่แล้ว +1

    Good yoge

  • @jagtarSingh-ty6fx
    @jagtarSingh-ty6fx 5 ปีที่แล้ว +2

    ਅਜ਼ਾਦ ਪੰਛੀ ਐ 22

  • @AshuKumar-lj7jh
    @AshuKumar-lj7jh 5 ปีที่แล้ว +3

    Kaint aaaa Sardar shaab

  • @nihalcottage8680
    @nihalcottage8680 3 ปีที่แล้ว +2

    Truck driver job is interesting if u love travelling

  • @harpreetsingh6392
    @harpreetsingh6392 5 ปีที่แล้ว +7

    Bahut vdiya episode bhaji,
    Main v Sydney ch hi reh reha, Trucking baare kafi knowledge milli
    Thx for making it

  • @braichsingh460
    @braichsingh460 5 ปีที่แล้ว +3

    Aa rahe aa ji main v Sydney.. Krde aa enjoy.... Waheguru mehar kare ji

  • @roopsydney9218
    @roopsydney9218 5 ปีที่แล้ว +9

    Wah ji wah Minton Bai g aah tan kamaal he kr diti trucking te video bna k . Thank you very much for considering our request. Love from Sydney 🇦🇺

  • @DeepakInParis
    @DeepakInParis 3 ปีที่แล้ว +2

    Super hit

  • @satnambawa0711
    @satnambawa0711 5 ปีที่แล้ว +6

    Very nice and knowledgeable video paaji

  • @sonurana6334
    @sonurana6334 5 ปีที่แล้ว +4

    ਭਾਜੀ ਵਲੋਗ ਜਲਦੀ ਜਲਦੀ ਪਾਇਆ ਕਰੋ ਤਹਾਡੇ ਵਲੋਗ ਦਾ ਵੇਸਬਰੀ ਨਾਲ ੳਡੀਕ ਕਰਦੇ ਆ

  • @kuldeepsingh-eh1jt
    @kuldeepsingh-eh1jt 3 ปีที่แล้ว +1

    Love you mintu Bai

  • @Yadsidhu
    @Yadsidhu 5 ปีที่แล้ว +2

    Wah ji Wah Mantu Bai G

  • @sukhrandhawa4766
    @sukhrandhawa4766 5 ปีที่แล้ว +2

    Bahot vadiya jankari ditti

  • @AshuKumar-lj7jh
    @AshuKumar-lj7jh 5 ปีที่แล้ว +2

    Singh saheb di great s

  • @bhupindersingh2662
    @bhupindersingh2662 5 ปีที่แล้ว +3

    Veere good job
    Ate
    Thuadi kmpni name
    Baz
    Bahot vdia ji
    Waheguru ji mehar krn sab te
    Bai ji tuci te phela hi plla charta
    Kr bhala ho bla

  • @sukhrandhawa4766
    @sukhrandhawa4766 4 ปีที่แล้ว +2

    Lokan di badi demand c trucking de episode lai... very nice

  • @muhammadahmadch9182
    @muhammadahmadch9182 4 ปีที่แล้ว +2

    Nice conversation 👍

  • @apnagharvlogs8871
    @apnagharvlogs8871 5 ปีที่แล้ว +3

    Very nice

  • @jugrajrandhawa3476
    @jugrajrandhawa3476 4 ปีที่แล้ว +2

    Bahut vadia vlog 22 g

  • @TheRdx1300
    @TheRdx1300 5 ปีที่แล้ว +10

    I have driven 36 meters road Train, amazing experience of life.

  • @RanjitSingh-uz5uz
    @RanjitSingh-uz5uz 5 ปีที่แล้ว +4

    Knowledgeable and interesting

  • @KKWorldWide29
    @KKWorldWide29 5 ปีที่แล้ว +2

    Great veer ji

  • @jashdeepsingh7101
    @jashdeepsingh7101 5 ปีที่แล้ว +2

    Boht hi vdiya jankari g

  • @jaswindersingh-mk8oh
    @jaswindersingh-mk8oh 4 ปีที่แล้ว +2

    love u veer good job

  • @gspreet83
    @gspreet83 5 ปีที่แล้ว +6

    Nice video like always. love u brother from Dubai .

  • @haseebahmad10
    @haseebahmad10 5 ปีที่แล้ว +3

    I love u Pakistan

  • @European-bloger
    @European-bloger 5 ปีที่แล้ว +3

    Apa ava ge bai ji bas baba mehr kre

  • @virenderjaat6848
    @virenderjaat6848 5 ปีที่แล้ว +3

    Chor wali kartoot sun k maza aa gaya😂😂😂

  • @pakistanitruckpakistanitru9913
    @pakistanitruckpakistanitru9913 5 ปีที่แล้ว +1

    Buhut acha g

  • @yogeshbhardwaj4546
    @yogeshbhardwaj4546 4 ปีที่แล้ว +1

    Great n lintressting job yaar road train trucks

  • @Satish1517
    @Satish1517 2 ปีที่แล้ว

    ਤੀਜੀ ਪੀੜੀ ਪੰਜਾਬੀ ਲੋਕਾਂ ਦੀ ਹਰ ਬਾਹਰਲੇ ਦੇਸ਼ ਚ ਗੋਰੇ ਲੋਕਾਂ ਚ ਮਿਕਸ ਹੋ ਜੜ ਯਾਨੀਕੀ ਪੰਜਾਬ ਤੋ ਟੂਟ ਗਈ ਮੇਰੇ ਪਿੰਡ ਦੇ ਧਨਾਢ ਜ਼ਿਮੀਂਦਾਰ ਦਾ ਬਜੂਰਗ ਜੋ ਚਾਲੀ ਸਾਲ ਪਹਿਲਾ ਗਿਆ ਸੀ ਵਾਪਸ ਆ ਕੇ ਬੁਢਾਪੇ ਚ ਵਿਆਹ ਕਰਵਾਇਆ ਉਸਨੇ
    ਮੇਰੇ ਪੁੱਛਣ ਤੇ ਦਸਿਆ ਉਧਰਲੇ ਬੱਚੇ ਉਧਰ ਵਿਆਹ ਕਰਵਾ ਪੋਤੇ ਪੋਤੀਆਂ ਨੇ ਵੀ ਗੋਰੇ ਕਲਚਰ ਚ ਖਤਮ ਕਰ ਦਿੱਤਾ ਸਾਡੀ ਪੀੜੀ ਨੂੰ
    ਤਾ ਵਾਪਸ ਆ ਕੇ ਨਵਾਂ ਵਿਆਹ ਕਰਵਾਏ ਕੀ ਨਾਮ ਬਚ ਜਾਵੇ

  • @harpreetaulakh3745
    @harpreetaulakh3745 หลายเดือนก่อน

    ਵੀਰ ਮੇਰਾ ਬੇਟਾ ਮੇਲਬੋਰਨ ਵਿਚ ਏ ਟਰੱਕ ਮਕੈਨਿਕ ਏ ਸਟੱਡੀ ਵੀਜ਼ਾ ਤੇ ਆ HR ਲਾਇਸੇਂਸ ਬਣਗੀਆ ਏ ਵੀਰ ਜੇ ਕਿਸੇ ਕੋਲ ਟਰੱਕ ਡਰਾਈਵਰ ਦੀ ਜੋਬ ਹੇਗੀ ਤਾ ਮੇਸਜ ਕਰਦੋ ਵੀਰ

  • @swarnjet1239
    @swarnjet1239 5 ปีที่แล้ว +3

    ਵੀਰ ਜੀ ਟਰਾਲਾ ਘੋੜਾ ਜਿੰਨਾਂ ਮਰਜੀ ਲੰਬਾ ਹੋਵੇ ਬੈਕ ਲਾੳੁਣਾ ਕੋੲੀ ਮੁੱਸ਼ਕਲ ਨਹੀ ਹੈ ਵਾਹਿਗ਼ੁਰੂ ਜੀ ਮਿਹਰ ਕਰਨ

  • @dheerajiphone8990
    @dheerajiphone8990 5 ปีที่แล้ว +2

    Kamalpur hsp wale sha gye

  • @samaratkumar3895
    @samaratkumar3895 5 ปีที่แล้ว +1

    Bahut accha laga video paa gi.

  • @harneksingh1727
    @harneksingh1727 5 ปีที่แล้ว +6

    Brother love your video I have experience of Saudi Arabia, Heavy driver and Kuwait has 2 years of experience. Tell me how can I come to Australia

  • @desi9585
    @desi9585 5 ปีที่แล้ว +2

    HR05 Wale shayee aa 👍👍👍👍👍👌👌👌

  • @rakeshkumarindanseychelles3301
    @rakeshkumarindanseychelles3301 5 ปีที่แล้ว +2

    Good job

  • @LSS53
    @LSS53 5 ปีที่แล้ว +3

    👌🏼👌🏼👌🏼
    Bhot Vadia Ji #PA

  • @lakhwinderrandhawa4250
    @lakhwinderrandhawa4250 5 ปีที่แล้ว +3

    22 ji good movie

  • @navdeepsinghsembhi7485
    @navdeepsinghsembhi7485 5 ปีที่แล้ว +2

    Very good information

  • @HarwinderSingh-hg4zz
    @HarwinderSingh-hg4zz 5 ปีที่แล้ว +5

    Very good video paji . please make video on how gulf experience drivers immigrate to Australia legally and what's procedure they have to follow.I have heavy trailer licence in Bahrain

  • @KuldeepSingh-ii1ni
    @KuldeepSingh-ii1ni ปีที่แล้ว

    Very nice 👌

  • @gurmeetsinghkhinda6694
    @gurmeetsinghkhinda6694 5 ปีที่แล้ว +2

    Very nice paji

  • @dgrandhawa3154
    @dgrandhawa3154 5 ปีที่แล้ว +2

    Hun Waheguru ji kar den mehar visa de den Waheguru ji, truck da e saunk aa ik supna ethe v chala Laina but oh nhi jo in Australia,

  • @parmindersingh7658
    @parmindersingh7658 5 ปีที่แล้ว +2

    Raja veer really Raja👍👍👍Good thinking bai Di....

  • @ਬਲਜੀਤਸਿੰਘਘੁੰਮਣ
    @ਬਲਜੀਤਸਿੰਘਘੁੰਮਣ 5 ปีที่แล้ว +2

    Nice video thanks veer ji

  • @azadboy68
    @azadboy68 5 ปีที่แล้ว +2

    Bda shaunk a trucking da mainu pura jrur krna jida marji howe baba kirpa kre

  • @firangi4093
    @firangi4093 5 ปีที่แล้ว +4

    Bhai ji truck industry bare bhot or details mai video bnaoo

  • @sachhisachinmalaysia515
    @sachhisachinmalaysia515 5 ปีที่แล้ว +1

    ਵੀਰ ਰਾਜ ਜੀ
    ਮੈਂ ਬਹੁਤ time ਤੋ ਟਰਾਲਾ drive ਕਰਦਾ ਆਂ ਰਿਹਾ ...bahrain ..SAUDIA ARBIA ...NOW I HAVE DRIVE IN MALAYSIA ....PLZ....HELP ME.

  • @aajkallpunjabinews2807
    @aajkallpunjabinews2807 5 ปีที่แล้ว +2

    ਬਾੲੀ ਕਲੀਨਰ ਹੁੰਦੇਅਾਂ

    • @penduaustralia
      @penduaustralia  5 ปีที่แล้ว +1

      Nahi ji.... Long route te 2 driver zaroor ho sakde aa....

  • @SandeepSingh-0009
    @SandeepSingh-0009 5 ปีที่แล้ว +2

    Nice video veer ji

  • @jasswarring9250
    @jasswarring9250 4 ปีที่แล้ว +1

    very good by ji

  • @maninderbrar7080
    @maninderbrar7080 5 ปีที่แล้ว +3

    Bai Canada vich apan 2 X 53ft trailer pull kar sakde a maximum wieight 63,000 KG hunda va

  • @rajpalbrar2143
    @rajpalbrar2143 5 ปีที่แล้ว +2

    Very very Nice

  • @AshuKumar-lj7jh
    @AshuKumar-lj7jh 5 ปีที่แล้ว +2

    Singh is king s

  • @harpreetduggal5695
    @harpreetduggal5695 5 ปีที่แล้ว +6

    We are because he was thnx Bawa sahib Bheem Rao ambedkar 🙏

  • @r.jawandha5343
    @r.jawandha5343 5 ปีที่แล้ว +3

    ਸਤਿ ਸ੍ਰੀ ਅਕਾਲ ਬਾਈ . ਆ ਟਰੱਕਾਂ ਵਾਲਾ ਐਪੀਸੋੜ੍ ਬਹੁਤ ਵੱਧੀਆ ਲੱਗਾ ਬਾਈ ਪਾਰਟ ੨ ਕਦੋਂ ਆਉਣਾ ਅੈ

    • @penduaustralia
      @penduaustralia  5 ปีที่แล้ว

      Next episode Friday morning aavega ji....

  • @rajwinderkaur7466
    @rajwinderkaur7466 2 ปีที่แล้ว +1

    Veer ji mera beta b driving kr rha ji. Austriela vh

  • @yugpreetsingh7048
    @yugpreetsingh7048 5 ปีที่แล้ว +3

    ਕੋਕਾ ਵਲੋਗ ਬਾਈ ਜੀ ..💐👍👍👌

  • @GurpreetSingh-im2yn
    @GurpreetSingh-im2yn 5 ปีที่แล้ว +1

    Very good 22 ji

  • @bajwasaab3999
    @bajwasaab3999 ปีที่แล้ว +1

    I am interested 22👍👍👍

  • @gursharankaur548
    @gursharankaur548 5 ปีที่แล้ว +2

    👌👌👌👌nice video

  • @malhiboy533
    @malhiboy533 5 ปีที่แล้ว +3

    ਜੇ ਕੋਈ ਵੀਜਟ ਆਉਂਦਾ ਵਾਪਸ ਨਹੀਂ ਜਾਂਦਾ,, ਅਮਰੀਕਾ ਕੈਨੇਡਾ ਵਾਂਗ ਕੇਸ ਲੱਗ ਜਾਂਦਾ

  • @kamalsingh-fn7qk
    @kamalsingh-fn7qk 5 ปีที่แล้ว +1

    Kehri jagah Australia vich ehh truck vacancies

  • @jatindersingh6801
    @jatindersingh6801 5 ปีที่แล้ว +1

    Sss pji .dubai da Licanse chlda dso pji .j auna hove driveri ch te kitho file lagvye

  • @TourismPromoterMrSinghIndia
    @TourismPromoterMrSinghIndia 4 ปีที่แล้ว

    ਵੀਰ ਜੀ ਪੰਜਾਬ ਦਾ ਹੈਵੀ ਲਾਈਸੈਂਸ ਹੈ ਟੂਰਿਸਟ ਵੀਜ਼ਾ ਤੇ ਆ ਕੇ ਵਰਕ ਪਰਮਿਟ ਹੋ ਜਾਂਦਾ ਤੇ ਕਿੰਨਾ ਖਰਚਾ ਆ ਜਾਂਦਾ

  • @sanjeevkapoor1320
    @sanjeevkapoor1320 5 ปีที่แล้ว +2

    Nice

  • @budhsingh4483
    @budhsingh4483 3 ปีที่แล้ว

    Y jankari bhout vadia dinda

  • @devindersinghsandhu7810
    @devindersinghsandhu7810 5 ปีที่แล้ว +2

    Nice y u are great

  • @sukhdeep5182
    @sukhdeep5182 5 ปีที่แล้ว +2

    Nic

  • @karajsinghtoor3542
    @karajsinghtoor3542 5 ปีที่แล้ว +1

    ਬਾਈ ਜੀ ਅਸਟਰੇਲੀਆ ਲੈ ਜਾਓ