ਦਿਲ ਕੈੜਾ ਕਰਕੇ ਸੁਣਿਉ ਪੰਜਾਬ ਦੀ ਪੁਲਿਸ ਕੀ ਐਨੀ ਵੀ ਜ਼ਾਲਮ ਹੋ ਸਕਦੀ ? ਵਾਹਿਗੁਰੂ ਵਾਹਿਗੁਰੂ ,Jind Badali

แชร์
ฝัง
  • เผยแพร่เมื่อ 28 พ.ย. 2024

ความคิดเห็น • 153

  • @PARDEEPSINGH-ic2cw
    @PARDEEPSINGH-ic2cw 2 ปีที่แล้ว +22

    ਦੋ ਦਿਨ ਨੀਂਦ ਨੀ ਆਉਂਦੀ,ਇਹੋ ਜਿਹਾ ਤਸ਼ੱਦਦ ਸੁਣਕੇ,ਧੰਨ ਸੀ ਓਹ ਗੁਰੂ ਪਿਆਰੇ,ਜਿੰਨਾ ਨੇ ਇਹ ਸਭ ਕੁੱਝ ਪਿੰਡੇ ਤੇ ਹੰਢਾਇਆ

  • @jaspreetkaur6822
    @jaspreetkaur6822 2 ปีที่แล้ว +12

    ਉਨ੍ਹਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਮਾਣ ਜੀ

  • @balbirbasra3913
    @balbirbasra3913 2 ปีที่แล้ว +16

    ☬ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ☬ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ☬

  • @mandeepsinghbabbu2854
    @mandeepsinghbabbu2854 2 ปีที่แล้ว +11

    ਇਹ ਘਟਨਾ ਕੁਝ ਸਾਲ ਪਹਿਲਾਂ ਮੈਂ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਹਿੰਦੁਸਤਾਨੀ ਅੱਤਵਾਦ ਚ ਪੜਿਆ ਸੀ

  • @balbirbasra3913
    @balbirbasra3913 2 ปีที่แล้ว +32

    ☬ਸਿੱਖ ਕੌਮ ਦੇ ਜੁਝਾਰੂ ਸੂਰਬੀਰ ਯੋਧੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਭ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏☬☬

  • @balbirbasra3913
    @balbirbasra3913 2 ปีที่แล้ว +9

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @surgyansaini8005
    @surgyansaini8005 2 ปีที่แล้ว +11

    आपकी बातें सुनकर के आंखों से आंसू नहीं रुक रहे परमात्मा करे ऐसा वक्त दोबारा ना आए

  • @j.skundi7791
    @j.skundi7791 2 ปีที่แล้ว +31

    ਹਾਲੇ ਬਿੱਟੂ ਕਹਿੰਦਾਂ ਮੇਰੇ ਦਾਦੇ ਬੇਅੰਤੇ ਬੁੱਚੜ ਤੇ ਗੁੰਡੇ ਕੇ ਪੀ ਗਿੱਲ ਨੇ ਸ਼ਾਤੀ ਲਿਆਂਦੀ ਕੀ ਸ਼ਾਤੀ ਇਸ ਘੋਰ ਜੁਲਮ ਕਰਕੇ ਆਉਂਦੀ ਹੈ? ਲੱਖ ਲਾਹਨਤ ਇਹਨਾਂ ਦੇ ਕੁੱਤੇ ਦੀ ਮੌਤ ਮਰੇ ਹਨ ਸਾਡਾ ਤਾਂ ਸੁਣ ਕੇ ਕਲੇਜਾ ਬਾਹਰ ਆ ਗਿਆ ਪ੍ਣਾਮ ਸ਼ਹੀਦਾਂ ਨੂੰ🙏🙏

    • @sukhpreetkaur4899
      @sukhpreetkaur4899 ปีที่แล้ว

      Sahi gal ji but apa kine besharm a fr ohna kutte a nu stta ch le ke ohnde a

  • @sukhveerdhaliwal1168
    @sukhveerdhaliwal1168 2 ปีที่แล้ว +10

    ਸਾਡੀ ਕੌਮ ਦੁਸ਼ਮਣ ਤੋ ਨਹੀਂ ਮਰਦੀ ਜੇ ਆਪਣੇ ਗੱਦਾਰ ਨਾ ਮਾਰਨ ਪੁਲਿਸ ਵਾਲੇ ਆਪਣੀਆ ਤਰੱਕੀਆ ਲੈਨ ਲਈ ਅਨਮਨੁਖੀ ਤਸ਼ੱਦਦ ਕੀਤਾ

  • @gotasingh3500
    @gotasingh3500 2 ปีที่แล้ว +23

    1991, ਵਿਚ ਅਸੀਂ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਅਖਵਾਰਾਂ ਵਿਚ ਅਕਸਰ ਹੀ ਮੁਕਾਬਲਿਆਂ ਬਾਰੇ ਪੜਦੇ ਅਤੇ ਮਾਸਟਰਾਂ ਤੋਂ ਸੁਣਦੇ ਹੁੰਦੇ ਸੀ

  • @sukhbirkaur9811
    @sukhbirkaur9811 2 ปีที่แล้ว +15

    ਐਸੇ ਕੁੱਤੇ ਪੁਲਸੀਆ ਦਾ ਹਸ਼ਰ ਵੀ ਦੱਸੋ ਕੀ ਹੋਇਆ

  • @vallysingh1668
    @vallysingh1668 2 ปีที่แล้ว +3

    ਵਾਹਿਗੁਰੂ

  • @deepsingh1984_1
    @deepsingh1984_1 2 ปีที่แล้ว +13

    ਹੋਰ ਗੁਲਾਮੀ ਕੀ ਹੁੰਦੀ ਆ 😭😭ਸਾਡੇ ਕੁਝ ਭੇਡੂ ਵੀ ਹਿੰਦੁਸਤਾਨ ਤੇ ਤਿਰੰਗੇ ਨੂੰ ਆਪਣੀ ਸਾਨ ਸਮਝਦੇ ਆ.. ਸਾਲੀਆ ਮਰੀਆ ਜਮੀਰਾ

    • @sukhjitsingh6010
      @sukhjitsingh6010 2 ปีที่แล้ว

      ਸੀਤਾ ਮਾਂ ਭੈਣ ਤਾਂ ਸਵਾਲ ਸੀਤਾਰਾਮ ਦੇ ਭੈਣ ਦੇ 70 ਮਾਰੋ ਛੋਲਾ

  • @kanwaljitsingh3293
    @kanwaljitsingh3293 2 ปีที่แล้ว +13

    ਅਰਦਾਸ ਕਰਿਆ ਕਰੋ ਸਾਨੂੰ ਸਾਡਾ ਘਰ ਮਿਲ ਜਾਵੇ

  • @SurjitSingh-ju9vp
    @SurjitSingh-ju9vp 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kanwarjeetsingh1086
    @kanwarjeetsingh1086 2 ปีที่แล้ว +5

    ਤੁਸੀਂ ਕਾਂਗਰਸੀ ਸਰਕਾਰ ਬਾਰੇ ਕਹਿ ਰਹੇ ਪਰ ਬੱਸ ਵਿਚ ਅਕਾਲੀਆਂ ਨੇ ਸੁਮੇਧ ਵਰਗੇ ਜਾਲਮ ਨੂੰ ਅਤੇ ਆਲਮ ਵਰਗੀਆਂ ਨੂੰ ਨਾਲ ਰੱਖਿਆ ।

  • @baljitratol2981
    @baljitratol2981 2 ปีที่แล้ว +2

    ਵਾਹਿਗੁਰੂ ਜੀ 🙏🙏

  • @gssandhu1984
    @gssandhu1984 2 ปีที่แล้ว +4

    ਨਿੱਕੂ ਨੇ ਮੇਰੇ ਪਿਤਾ ਦਾ ਬਹੁਤ ਪਿਆਰਾ ਸਾਥੀ ਤੇ ਖਾੜਕੂ , ਭਾਈ ਜਰਨੈਲ ਸਿੰਘ ਨੂੰ ਓਹਦੇ ਬੱਚੇ ਬਬਲੂ (ਛੇ ਸਾਲ) ਨੂੰ ਓਹਦੇ ਪਿਓ ਦੇ ਢਿੱਡ ਤੇ ਲੰਮੇ ਪਾ ਕੇ ਗੋਲੀ ਨਾਲ ਸ਼ਹੀਦ ਕੀਤਾ ਸੀ , ਜਰਨੈਲ ਸਿੰਘ ਦਾ ਘਰ ਸਾਡੇ ਪਿੰਡ ਤੋਂ ਇੱਕ ਕਿਲੋਮੀਟਰ ਅਤੇ ਕਿਲੀ ਬੋਦਲਾਂ ਤੋਂ ਤਿੰਨ ਕਿਲੋਮੀਟਰ ਦੂਰ ਸੀ। ਮੈਂ ਜੁਗਿੰਦਰ ਨਿੱਕੂ ਨੂੰ ਜੁਝਾਰੂ ਨਹੀਂ ਲੁਟੇਰਾ ਮੰਨਦਾ ਹਾਂ ਕਿਓਂਕੀ ਜਰਨੈਲ ਸਿੰਘ ਸੱਚਾ ਖਾੜਕੂ ਸੀ ਤੇ ਬਹੁਤ ਗੁਰਬਾਣੀ ਪੜ੍ਹਦਾ ਰਹਿੰਦਾ ਸੀ

    • @gurbindersingh5953
      @gurbindersingh5953 2 ปีที่แล้ว +1

      ਬਿਲਕੁਲ ਸੱਚ ਆ ਜੀ।ਕਿਲੀ ਕਾਭ ਵੀ ਨਿਕੂ ਕਰਕੇ ਹੋਇਐ

  • @gurpreetriar8871
    @gurpreetriar8871 2 ปีที่แล้ว +2

    Waheguru ji waheguru ji waheguru ji waheguru ji waheguru ji 🙏

  • @maneepsingh4196
    @maneepsingh4196 2 ปีที่แล้ว +2

    ਇਹ ਗੱਲ ਪੱਕੀ ਦਿਮਾਗ ਵਿੱਚ ਨੋਟ ਹੋ ਗਈ ਅਸੀਂ ਹਿੰਦੂਸਤਾਨ ਦਾ ਹਿੱਸਾ ਨਹੀਂ ਅਸੀਂ ਖਾਲਿਸਤਾਨ ਆਪਣੇ ਦੇਸ਼ ਬਣਾਉਣ ਹੈ

  • @balbirbasra3913
    @balbirbasra3913 2 ปีที่แล้ว +4

    ☬ਰਾਜ ਕਰੇਗਾ ਖਾਲਸਾ☬

  • @balbirbasra3913
    @balbirbasra3913 2 ปีที่แล้ว +10

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏

  • @mandepsingh8814
    @mandepsingh8814 2 ปีที่แล้ว +3

    Waheguru ji Waheguru ji Waheguru ji Waheguru

  • @balbirbasra3913
    @balbirbasra3913 2 ปีที่แล้ว +3

    ☬ਸ਼੍ਰੀ ਮੁਖਵਾਕ ਭਨਿਉ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @jasbirsingh144
    @jasbirsingh144 2 ปีที่แล้ว +8

    ਅੱਤ ਨਿੰਦਣਯੋਗ 😭😭

  • @navidhillon5968
    @navidhillon5968 2 ปีที่แล้ว +1

    Waheguru g Waheguru Waheguru Waheguru Waheguru Waheguru Waheguru 🙏🙏🙏🙏

  • @ramanaulakh8879
    @ramanaulakh8879 2 ปีที่แล้ว +1

    ਵਾਹਿਗੁਰੂ ਜੀ

  • @gurvindersinghgill5552
    @gurvindersinghgill5552 2 ปีที่แล้ว +5

    Badali ਵੀਰ ਜੀ 2 ਦਿਨ ਪਹਿਲਾ ਸਰਦਾਰ ਰਣਜੀਤ ਸਿੰਘ, ਕੁੱਕੀ ਗਿੱਲ ਨੇ ਵੀ ਇਕ ਵੈਬ ਚੈਨਲ ਤੇ ਦੱਸਿਆ ਸੀ, ਏਹ ਕਾਂਡ ਬਹੁਤ ਹੀ ਮਾੜਾ ਸੀ

    • @GillJattStudio
      @GillJattStudio 2 ปีที่แล้ว

      Gill Jutt studio ko subscribe Karen g

  • @pardeepsingh-ok5jt
    @pardeepsingh-ok5jt 2 ปีที่แล้ว +9

    ਇਸ ਪਰਿਵਾਰ ਤੇ ਹੋੲੇ ਤਸ਼ੱਦਦ ਦੀ ਕਹਾਣੀ ਪਰਿਵਾਰ ਦੇ ਮੂੰਹੋਂ ਦੱਸੀ ਹੋਈ ਡੋਕੂਮੈਟਰੀ ਮੈਂ ਦੇਖੀ ਹੋਈ ਹੈ ਰੋਂਗਟੇ ਖੜੇ ਕਰ ਦਿੱਤੇ ਸੀ

  • @JashanSingh-sb3sj
    @JashanSingh-sb3sj 2 ปีที่แล้ว +1

    Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @kaurkashmir6553
    @kaurkashmir6553 2 ปีที่แล้ว +2

    Wahiguru g

  • @HarjinderSingh-ec9ew
    @HarjinderSingh-ec9ew 2 ปีที่แล้ว

    Waheguru Ji ka khalsa waheguru Ji ki fathe Baba ji

  • @SurinderSingh-rr3mf
    @SurinderSingh-rr3mf 2 ปีที่แล้ว +2

    Waheguru ji 🙏🙏

  • @jagseer1306
    @jagseer1306 2 ปีที่แล้ว

    Sachi bai rona aa gya Sun k te loko hun daso k atwaadi kon c sarkaar te pulice ja saikh kini julam kita tusi ona naal jina ne thode dharm de lai apna aap kurbaan kar dita dhan c o parivaar waheguru ji

  • @GurmeetSingh-wh3io
    @GurmeetSingh-wh3io 2 ปีที่แล้ว +2

    waheguru ji

  • @rajsinghgill6481
    @rajsinghgill6481 2 ปีที่แล้ว +1

    Vehe guru ji ka khalsa Vahe guru ji ki fathe

  • @GurpreetSingh-bk1kw
    @GurpreetSingh-bk1kw ปีที่แล้ว

    ਇਹੋ ਜੇਹੇ ਹਾਕਮ ਤੇ ਪੁਲਿਸ ਵਾਲੇ ਕਿਸੇ ਅਬਦਾਲੀ ਜਾਂ ਜਕਰੀਏ ਦੀ ਔਲਾਦ ਨੇ ਦੱਲੇ

  • @jagdishkaursodhi9218
    @jagdishkaursodhi9218 2 ปีที่แล้ว +3

    WAHEGURU JI 🙏❤️🙏

    • @GillJattStudio
      @GillJattStudio 2 ปีที่แล้ว

      Ji Gill Jutt studio ko subscribe Karen g

  • @chamkaursingh6665
    @chamkaursingh6665 2 ปีที่แล้ว +2

    Waheguru,ji

    • @sukhjitsingh6010
      @sukhjitsingh6010 2 ปีที่แล้ว

      ਸੀਤਾ ਰਾਉ ਦੀ ਭੈਣ ਹੋਣ ਦਾ ਅਹਿ
      ਸੀਤਾ ਰਾਮ ਸੀਤਾ ਰਾਵਣ ਦੀ ਭੈਣ ਦਾ ਰਹਿੰਦਾ ਮਾਰਿਆ ਉਸ ਦ ਮਾਰਿਆਂ ਮਾਰਿਆ ਫੁੱਧਾ

  • @manpreetsinghsingh7918
    @manpreetsinghsingh7918 2 ปีที่แล้ว +1

    ਬਲੈਕ ਥੰਡਰ ਦਾ ਅਗਲਾ ਭਾਗ ਵੀ ਪੇਸ਼ ਕੀਤਾ ਜਾਵੇ ਏ ਜਾਣਕਾਰੀ ਬਹੁਤ ਦੁੱਖ ਭਰੀ ਕਹਾਣੀ ਏ

  • @dalippuri4493
    @dalippuri4493 2 ปีที่แล้ว

    Wahe guru.

  • @majorcheema7571
    @majorcheema7571 2 ปีที่แล้ว +3

    ਮੁਗਲਾ ਦੀਆ ਔਲਦਾ ਸੀ ਜੁਲਮ ਤੇ ਸਿੰਖ਼ਾ ਤੇ ਕਰਨੇ ਸੀ ਇਨਾ

  • @jagandeepsinghjagandeepsin8368
    @jagandeepsinghjagandeepsin8368 2 ปีที่แล้ว +2

    Waheguru ji🙏🙏🙏🙏🙏🙏🙏🙏

  • @parmjitsingh2834
    @parmjitsingh2834 2 ปีที่แล้ว +2

    ਜਕਰੀਆ ਵੀ ਕਾਗਰਸੀਆਦੀ ਪੁਲੀਸ ਦੇਜੁਲਮ ਦੀ ਇਤਹਾ ਦੇਖ ਕੇ ਤਰਲੇ ਪਾਉਦਾ ਹੈ

  • @jorawarsingh7212
    @jorawarsingh7212 2 ปีที่แล้ว +1

    Waheguru. Ji.

  • @balbirbasra3913
    @balbirbasra3913 2 ปีที่แล้ว +1

    ☬ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ☬

  • @kuldeepsingh-cy8jt
    @kuldeepsingh-cy8jt 2 ปีที่แล้ว +2

    WAHEGURU..G..KA..KHALSA..SHRE..WAHEGURU..G..KE..FATEH..G

  • @kulwinderkaurminhas8218
    @kulwinderkaurminhas8218 2 ปีที่แล้ว

    Waheguruji waheguruji waheguruji

  • @gurpreetgill8922
    @gurpreetgill8922 2 ปีที่แล้ว +1

    Waheguru Ji waheguru Ji waheguru Ji waheguru Ji waheguru Ji dhan dhan shri guru ram Das shaib Ji Mehar karna

  • @rkloveygaming5555
    @rkloveygaming5555 2 ปีที่แล้ว

    Waheguru

  • @baljeetsidhu3550
    @baljeetsidhu3550 2 ปีที่แล้ว +1

    Sri Waheguru Ji

  • @JagtarSingh-dp8lf
    @JagtarSingh-dp8lf 2 ปีที่แล้ว +1

    Waheguru sab ji 🙏❤🙏

  • @pardeepkang2209
    @pardeepkang2209 2 ปีที่แล้ว

    Dhan h veer ena ans ni khej vardat di kahani sunn k rogte khre ho gye

  • @sukhpreetkaur4899
    @sukhpreetkaur4899 ปีที่แล้ว

    😭😭😭😭asi soch ke rona aa janda but jina te hoe a oh feel nhi kr sakde😢😢😢

  • @BaljeetSingh-ju9jb
    @BaljeetSingh-ju9jb 2 ปีที่แล้ว +3

    ਪ੍ਰਨਾਮ ਸ਼ਹਿਦਾਂ ਨੂੰ ਬਹੁਤ ਬੜਾ, ਕਹਿਰ ਕਿਤਾ ਕਿੜੇ,ਪੈਕੇ,ਮਰੇ,ਹੋਣਗੇ

  • @balbirbasra3913
    @balbirbasra3913 2 ปีที่แล้ว +10

    ਖਾਲਿਸਤਾਨ ਜ਼ਿੰਦਾਬਾਦ☬☬

  • @Darshansingh-fs4hn
    @Darshansingh-fs4hn 2 ปีที่แล้ว

    Waheguru ji

  • @sharmajai2365
    @sharmajai2365 2 ปีที่แล้ว +2

    Waheguru ji Singh is singh

  • @deshpunjabwaale6805
    @deshpunjabwaale6805 2 ปีที่แล้ว

    ਯੋਧੇ,ਦੋ ਪੁਲਸੀਅਾਂ ਨੂੰ ਮਾਰਕੇ ਅਾਪਣੀ ਜਾਨ ਬਚਾਕੇ ਤਾਂ ਭੱਜ ਗੲੇ ਪਰ ਜਿਸ ਘਰ ਦਾ ਲੂਣ ਖਾਧਾ ਸੀ ੳੁਹਨਾਂ ਦੇ ਬਚਾਅ ਵਾਰ ਕੀ ਸੋਚਿਅਾ? ਸੁਅਾਦ ਤਾਂ ਤਾਂ ਸੀ ਜੁ ਪਰਿਵਾਰਕਮੈਂਬਰਾਂਨੂੰ ਸੁਰੱਖਿਅਤ ਬਾਹਰ ਕੱਢ ਦਿੰਦੇ ਤੇ ਅਾਪ ਘਰ ਚ ਮੋਰਚਾ ਸੰਭਾਲਦੇ। ਸਪੀਕਰ ਲਾਕੇ ਪੁਲਸ ਨੂੰ ਦੱਸਦੇ ਕਿ ਅਸੀਂ ਿੲਸ ਘਰ ਤੇ ਧੱਕੇ ਨਾਲ ਕਬਜਾ ਕਰਕੇ ਸਟੇਟ ਦੇ ਵਿਰੁਧ ਲੜ ਰਹੇ ਹਾਂ।ਬਾਦ ਚ ਵੀ ਹੋਰ ਸਾਲ ਛੇ ਮਹੀਨੇ ਬਾਦ ਮਰੇ ਹੀ ਹੋਣੇ ਅਾਂ ਓਦਣ ਓਥੇ ਹੀ ਸ਼ਹੀਦ ਹੋ ਜਾਂਦੇ ਤਾਂ ਨਿਰਦੋਸ਼ਾਂ ਤੇ ਏਨਾ ਤਸ਼ੱਦਦ ਨਾ ਹੁੰਦਾ।

  • @balwindersinghjattana5770
    @balwindersinghjattana5770 2 ปีที่แล้ว +3

    ਕਿਲੀ ਬੋਦਲਾ ਪਿੰਡ ਦੀ ਘਟਨਾ ਮਂੰਦ ਭਾਗੀ ਘਟਨਾ

  • @harinderchandi4568
    @harinderchandi4568 2 ปีที่แล้ว +2

    S Ranjit Singh Kuki Gill told about Kiri Bodal incident yesterday . Very tragic incident .

  • @SurinderSingh-rr3mf
    @SurinderSingh-rr3mf 2 ปีที่แล้ว

    Waheguru 🙏

  • @balbirbasra3913
    @balbirbasra3913 2 ปีที่แล้ว +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ☬☬

  • @gurneksingh5752
    @gurneksingh5752 2 ปีที่แล้ว +2

    ਵੀਰ ਜੀ ਤੁਸੀਂ ਵਾਰ ਵਾਰ ਇਕੱਲੀ ਕਾਂਗਰਸ ਨੂੰ ਹੀ ਦੋਸ਼ੀ ਨਾ ਸਮਝੋ;ਇਹ ਪੂਰਾ ਹਿੰਦੋਸ਼ਤਾਨੀ ਨਿਜ਼ਾਮ ਸਮੇਤ ਬੀਜੇਪੀ ਕਾਲੀ ਦਲ ਦੇ ਸਭ ਬਰਾਬਰ ਦੇ ਜਿੰਮੇਵਾਰ ਤੇ ਦੋਸ਼ੀ ਨੇ;ਇਨ੍ਹਾਂ ਸਭ ਪਾਰਟੀਆਂ ਦੇ ਪਿਆਦਿਆਂ ਨੂੰ ਆਰ ਐਸ ਐਸ ਚਲਾ ਰਹੀ ਆ।ਪ੍ਰੋਗਰਾਮ ਸਾਰਾ ਨਾਗਪੁਰ ਤੋਂ ਤੈਅ ਹੁੰਦਾ ਤੇ ਇਹਨਾਂ ਲੀਡਰਾਂ ਨੂੰ ਡਰਾਮਾ ਸਕ੍ਰਿਪਟ ਮਿਲਦੀ ਆ।

  • @hakamsingh6505
    @hakamsingh6505 2 ปีที่แล้ว +2

    ਅਤਿ ਨਿੰਦਣਯੋਗ।ਸਿੰਘ

  • @AvtarSingh-zh4zy
    @AvtarSingh-zh4zy 2 ปีที่แล้ว

    Wahaguru

  • @princebedi2611
    @princebedi2611 2 ปีที่แล้ว +1

    Parmatma is umar vich hisab kitab kar dinda . waheguru mehar kari dunia te

  • @jeetSingh-de8fb239
    @jeetSingh-de8fb239 2 ปีที่แล้ว +1

    Waheguru sikha nu apna Ghar baakhshe . hindostan Ch gulam a Sikh kom bhave cm ban have bhave pm eh chete rkhna chahida .

  • @jagjeetsinghsraa6848
    @jagjeetsinghsraa6848 ปีที่แล้ว

    Paji ak sach hor suno as pind de loki kehde aa Ajj vhi etho Ron diya awaza aundiya ny ,, waheguru apne chrna kol rakh ..

  • @gopi2bhatti
    @gopi2bhatti 2 ปีที่แล้ว +2

    ਇਹ ਵੀ ਦੱਸ ਦਿਉ ਦੇਵ ਰਾਜ ਦਾ ਕਿ ਬਣਿਆ

  • @jasmeetkour2321
    @jasmeetkour2321 3 หลายเดือนก่อน

    Veer g adu kannu kitha si jadu aah julam ho reha si 😢

  • @vipgamer8902
    @vipgamer8902 2 ปีที่แล้ว +1

    😭😭🙏🏻🙏🏻

  • @surmakhjitsinghsurmakhjit4169
    @surmakhjitsinghsurmakhjit4169 2 ปีที่แล้ว +1

    🙏🙏😭

  • @ravindrasinghkhanuja3434
    @ravindrasinghkhanuja3434 2 ปีที่แล้ว +1

    प्रणाम शहीदां नू

  • @kuldeepsingh-vo7bn
    @kuldeepsingh-vo7bn 2 ปีที่แล้ว +6

    Halle kai lok kainde hun k aci gulam nahi..ace to badi mishal ki ho skdi aa

    • @GillJattStudio
      @GillJattStudio 2 ปีที่แล้ว

      Gill Jutt studio ko subscribe Karen

  • @darshankaur742
    @darshankaur742 2 ปีที่แล้ว

    Waheguru sach kithe c

  • @baazsinghsher300
    @baazsinghsher300 2 ปีที่แล้ว

    ਵਾਹਿ ਗੁਰੂ ਜੀ ਕੁਤੀ ਪੁਲੀਸ ਆਜੇ ਤੱਕ ਕੁੱਤੇ ਕੰਮ ਕਰਦੀ ਹੈ ਸਾਰਿਆ ਦੇ ਬੱਚੇ ਮਰ ਜਾਣ

  • @dalippuri4493
    @dalippuri4493 2 ปีที่แล้ว +1

    DSP hun kithe hai. Usda ki hoya?
    Tusin bahut achha kamm kar re ho.

  • @bikramjitsinghdhaliwal7208
    @bikramjitsinghdhaliwal7208 7 หลายเดือนก่อน

    ਵੀਰ ਏ ਕਿਹੜੀ ਕਿਤਾਬ ਵਿਚ

  • @mohankalu2276
    @mohankalu2276 2 ปีที่แล้ว +1

    Ajj bhi vota paunde ne congress nu sade punjabi Sikh is lyi bittu Raja barring tahi atwaad bolde ne

  • @BakhsisSingh-o6r
    @BakhsisSingh-o6r 8 หลายเดือนก่อน

    ਕਿਲੀ ਬੋਦਲਾਂ ਨੇੜੇ ਮੱਖੂ

  • @sukhpalgrewal5003
    @sukhpalgrewal5003 2 ปีที่แล้ว

    Bai jind jihna nal bete he uh he jan sskde han ih bedose lokan nu kiha kiha ke maran karke jihna ne mare uhna de ghare ve koi sukhi nahin ho sakda

  • @AmrikSingh-kb5kq
    @AmrikSingh-kb5kq 2 ปีที่แล้ว +1

    22 sun ni ho reha is layi puri ni dekhi video

  • @randhirbal9502
    @randhirbal9502 2 ปีที่แล้ว

    😢😢😢

  • @chanansingh7180
    @chanansingh7180 2 ปีที่แล้ว

    Khalsa g .....
    Yadgar jroor banao.......

  • @HarjinderSingh-ju4rv
    @HarjinderSingh-ju4rv 2 ปีที่แล้ว

    Dharti de rachshash jeonde bhoot zalm jaalem bhediye.

  • @MandeepSingh-eq8wn
    @MandeepSingh-eq8wn 2 ปีที่แล้ว

    Par Sharm wali gal eh ha ki apni Sikha di Camety s.g.p.c na ena da parwar di sar tak nahi Lee kala badal parwar da he Khayal rkhya

  • @surjeetsingh5317
    @surjeetsingh5317 2 ปีที่แล้ว

    Sikhs must by cot congress

  • @surjeetsingh5317
    @surjeetsingh5317 2 ปีที่แล้ว

    Cong goons be eliminated fro india

  • @harinderchandi4568
    @harinderchandi4568 2 ปีที่แล้ว

    Sorry Kili Bodal village

  • @RavinderSingh-zw7nm
    @RavinderSingh-zw7nm 2 ปีที่แล้ว

    Punjab police bich Sikh hn o hi apne sikha nal ina julm krde hn ..ajbi punjab police kidda Khan nhu paindhi..gal tk nhi sunde p police tu delhi..ja Jammu Kashmir police Changi aaa Jo insan nu insan samjuhe han madad bi karde han ..kolu paise kharach ke roti bi khilande aa hawalti nu..,te Punjab police bich Sikh. Han o sikha de dushman police

  • @balbirbasra3913
    @balbirbasra3913 2 ปีที่แล้ว +4

    ☬ਖਾਲਿਸਤਾਨ ਜ਼ਿੰਦਾਬਾਦ☬

  • @RajuSingh-oe8lu
    @RajuSingh-oe8lu 2 ปีที่แล้ว

    Sab to bad gaddar Saadi Sikh kom vich

  • @babbusingh6749
    @babbusingh6749 2 ปีที่แล้ว

    Jaar o maran wale ta Mar gai pisho ona dai tabera da ki hoiya kite pushiya azadi laini kide kolo a mainu hale take nai pata laga

  • @jaggilongia8747
    @jaggilongia8747 2 ปีที่แล้ว +1

    vadali sab ki tusi chahode o eda da time dubara ave j nahi tan amritpal da virodh karo

  • @mithasingh4484
    @mithasingh4484 2 ปีที่แล้ว

    Aje.loki.keh.rahe.ne k.sikh.rajj.di.mag.kyu.krde.ne.sade.te.julam.keta.sarkar.ne.asi
    Ta.apna.khalsatan.banaona

  • @Carryfans973
    @Carryfans973 2 ปีที่แล้ว

    Congress Sarkar Punjab Punjab b**** kabhi bhi nahi Nahin chahie

  • @GurpreetSingh-vw1tt
    @GurpreetSingh-vw1tt 2 ปีที่แล้ว

    Carft systems da hal khalistan punjabio Hindustan murdawaad pannu saab jindawaad dhaliwaal veer jindawaad Punjab da hal khalistan hor kuch ni hona Punjab da hal

  • @simerjeetsinghsingh9541
    @simerjeetsinghsingh9541 2 ปีที่แล้ว

    Makhu by pass te ghar hai eh

  • @mohankalu2276
    @mohankalu2276 2 ปีที่แล้ว

    Sali eh azadi a eh democracy a sharam aundi fer bhi kise nu kuch nhi hoya Sikh he atwadi