20 ਅਕਤੂਬਰ ਤੱਕ ਪੰਚਾਇਤੀ ਚੋਣਾਂ ਹੋਈਆਂ ਰੱਦ ਚੋਣ ਲੜਣ ਵਾਲਿਆਂ ਦੇ ਉੱਡੇ ਹੋਸ਼ ਸਰਪੰਚੀ ਧਰੀ ਧਰਾਈ ਰਹਿ ਗਈ ਦੇਖੋ

แชร์
ฝัง
  • เผยแพร่เมื่อ 3 ต.ค. 2024
  • 20 ਅਕਤੂਬਰ ਤੱਕ ਪੰਚਾਇਤੀ ਚੋਣਾਂ ਹੋਈਆਂ ਰੱਦ ਚੋਣ ਲੜਣ ਵਾਲਿਆਂ ਦੇ ਉੱਡੇ ਹੋਸ਼ ਸਰਪੰਚੀ ਧਰੀ ਧਰਾਈ ਰਹਿ ਗਈ ਦੇਖੋ

ความคิดเห็น • 88

  • @nirvaansekhon
    @nirvaansekhon 23 ชั่วโมงที่ผ่านมา +28

    ਬਾਈ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ

  • @bahadursingh9718
    @bahadursingh9718 10 ชั่วโมงที่ผ่านมา +10

    ਵੀਰ ਜੀ ਆਪ ਨੇ ਬਹੁਤ ਸੱਚੀਆਂ ਗੱਲਾਂ ਕੀਤੀਆਂ ਹਨ। ਅੱਜ ਕੱਲ੍ਹ ਸਰਪੰਚ ਦੀ ਚੋਣ ਉਹ ਬੰਦੇ ਲੜਨ ਲੱਗ ਪਏ ਹਨ ਜੋਂ ਤੱਕੜੇ ਬੰਦੇ ਰਿਟਾਇਰ ਹੋਂਏਂ ਹਨ।

  • @AmrikSingh-fi1mn
    @AmrikSingh-fi1mn 9 ชั่วโมงที่ผ่านมา +4

    ਬਿਲਕੁਲ ਸਾਰੀਆਂ ਗੱਲਾਂ ਠੀਕ ਕਹੀਆਂ ਨੇ ਜੀ ।

  • @jasveerbhullar4638
    @jasveerbhullar4638 19 ชั่วโมงที่ผ่านมา +9

    ਬਾਈ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾਂ ਕਦੇ ਆ ਸਕਦਾ ਵਾਹਿਗੁਰੂ ਇਹਨਾਂ ਤੋਂ ਬਚਣ ਦੀ ਲੋੜ ਹੈ

    • @HarpalSidhu-r7t
      @HarpalSidhu-r7t 16 ชั่วโมงที่ผ่านมา

      ਬਾਈ ਉਹ ਮੈਨੂੰ ਲਗਦਾ ਲੋਕ ਨਹੀਂ ਰਹੇ ਜੀ 6:22

  • @SurjitSingh-tp8im
    @SurjitSingh-tp8im 18 ชั่วโมงที่ผ่านมา +3

    ਬਾਈ ਜੀ ਇਹ ਪਿੰਡਾਂ ਦਾ ਜੋ ਨਿਜਾਮ ਖਰਾਬ ਹੋਈਆ ਇਹਦੀ ਦੇਣ ਵੀ ਸਿਆਸੀ ਲੋਕਾਂ ਦੀ ਹੈ ਸਭ ਨੂੰ ਪਤਾ ਅਸੈਂਬਲੀ ਚੋਣਾਂ ਵਿੱਚ ਕੀ ਹੁੰਦਾ ਉਹ ਕਿਹੜਾ ਨਸਾ ਜਿਹੜਾ ਚੋਣਾਂ ਵਿੱਚ ਨਹੀਂ ਚਲਦਾ। ਤੁਸੀਂ ਵਧਾਈ ਦੇ ਪਾਤਰ ਓ ਬੇਬਾਕ ਟਿੱਪਣੀਆਂ ਲੲਈ ।

  • @diljitsingh9249
    @diljitsingh9249 9 ชั่วโมงที่ผ่านมา

    Very Knowledgeable Video
    ਵਧੀਆ ਗਿਆਨ ਅਤੇ ਸਚੀਆ ਗਲਾ
    ਹਰ ਵਰਗ ਨੂੰ ਸੋਚਣਾ ਚਾਹੀਦਾ ਹੈ
    ਖੁਸ਼ਹਾਲੀ ਵਲ ਵਧੀਏ

  • @komaldhillon1291
    @komaldhillon1291 17 ชั่วโมงที่ผ่านมา +11

    ਪਾਗਲ ਲੋਕ ਨੇ ਜਿਹੜੇ ਲੀਡਰਾਂ ਪਿੱਛੇ ਲੱਗ ਦੇ ਨੇ ਆਪਣੇ ਕੰਮ ਵਿਚ ਧਿਆਨ ਦਿਓ ਵਾਹਿਗੁਰੂ ਦਾ ਨਾਮ ਜਪੋ

  • @jatindersingh9109
    @jatindersingh9109 15 ชั่วโมงที่ผ่านมา +4

    ਲੋਕ ਤੰਤਰ ਦੀ ਮੌਤ ਹੈ ਸਰਬਸੰਮਤੀ

  • @gurvirgrewal9260
    @gurvirgrewal9260 7 ชั่วโมงที่ผ่านมา +1

    ਬਹੁਤ vadia ਵਿਚਾਰ ਸਾਂਝੇ ਕੀਤੇ ਵੀਰ ਜੀ

  • @gurlabhsingh8072
    @gurlabhsingh8072 22 ชั่วโมงที่ผ่านมา +3

    ਹੈਡਿਗ ਗਲਤ ਲਿਖੀ ਹੈ ਪੀਲੀ ਪੱਤਰਕਾਰੀ ਆਖਦੇ ਹਨ ਇਸ ਨੂੰ

  • @KuldeepSingh-ni9dw
    @KuldeepSingh-ni9dw 16 ชั่วโมงที่ผ่านมา +3

    🙏🌹 very, good, 👍,bay, jee, think

  • @PunjabnationalParty
    @PunjabnationalParty 14 ชั่วโมงที่ผ่านมา +4

    ਸੋਟੇ ਵੀਰ ਦੀਆਂ ਗੱਲਾਂ ਲਖਾਂ ਰੁਪਏ ਦੀਆਂ ਹਨ, 1983 ਤੋਂ ਲੈਕੇ 1992 ਤੱਕ ਪੰਜਾਬ ਵਿੱਚ ਪੰਚਾਇਤੀ ਚੋਣਾਂ ਨਹੀਂ ਹੋਈਆਂ ਸਨ ਮੈਂ ਵੀ ਉਸ ਸਮੇਂ ਮੈਂਬਰ ਪੰਚਾਇਤ ਸੀ ਉਸ ਤੋਂ ਬਾਅਦ ਦੋ ਪੰਚਾਇਤਾਂ ਬਦਲ ਗਈਆਂ ਨਵੇਂ ਬਣੇ ਸਰਪੰਚ ਨੇ ਪਿੰਡ ਦਾ ਇਕੱਠ ਬੁਲਾ ਕੇ ਸੁਝਾਅ ਮੰਗਿਆ ਸੀ ਕਿ ਸਰਕਾਰ ਵੱਲੋਂ ਐਨਾਂ ਫੰਡ ਆਇਆ ਹੈ ਕਿੱਥੇ ਲਾਇਆ ਜਾਵੇ ਮੈਂ ਕਿਹਾ ਕਿ ਪਿੰਡ ਦੀ ਵਿਚਕਾਰਲੀ ਗਲੀ ਪੰਦਰਾਂ ਸਾਲ ਤੋਂ ਬਣੀਂ ਹੋਈ ਹੈ ਜੋ ਥਾਂ ਥਾਂ ਤੋਂ ਟੁੱਟ ਕੇ ਖੱਡੇ ਪਏ ਹਨ ਬਣਾਈ ਜਾਵੇ ਸਰਪੰਚ ਸਾਹਿਬ ਬੋਲੇ ਕੇ ਉਸ ਦੀ ਰਿਪੇਅਰ ਤਾਂ ਹਰ ਸਾਲ ਪਾਈ ਗਈ ਹੈ ਮੈਂ ਸੁਣ ਕੇ ਮੀਟਿੰਗ ਦੌਰਾਨ ਹੀ ਉਠ ਕੇ ਆਪਣੇ ਘਰ ਨੂੰ ਆ ਗਿਆ ਇਸੇ ਕਰਕੇ ਤਾਂ ਸਰਪੰਚੀ ਲਈ ਬੋਲੀਆਂ ਲਗ ਰਹੀਆਂ ਹਨ

  • @amreeksingh6508
    @amreeksingh6508 วันที่ผ่านมา +17

    ਬਾਈ ਜੀ ਕਮਲੇ ਲੋਕ ਲਾਈਂ ਲੱਗ ਐ

  • @HarbhjanSingh-d5k
    @HarbhjanSingh-d5k 9 ชั่วโมงที่ผ่านมา

    Bahot Sohnia galla ne bai ji thuhadia very good

  • @pardeeppassi8385
    @pardeeppassi8385 16 ชั่วโมงที่ผ่านมา +1

    ਬਾਈ ਜੀ िਸਅਾਸੀ ਪਾਰਟੀਅਾਂ ਨੂੰ ਸਾिਜਸ਼ ਤिਹਤ ਪਰੇ ਕੀਤਾ िਗਅਾ ਹੈ.ਚੋਣ ਤਾ ਸ਼ॅਤਧਾਰੀ ਪਾਰਟੀ ਲੜ ਰਹੀ ਹੈ .ਧॅਕੇ ਨਾਲ ਕਾਗਜ ਪੂਰੇ ਨਹੀ ਹੋਣ िਦਤੇ ਜਾ ਰਹੇ ਧॅਕੇ ਨਾਲ ਸਰਬਸੰਮਤੀ ਕਰਵਾਈ ਜਾ ਰਹੀ ਹੈ

  • @GolMal-v3w
    @GolMal-v3w 17 ชั่วโมงที่ผ่านมา +1

    Sahi. Galla. Veer. Ji. Loka. Nu. Samj. Na. Chahida. Nice. Video

  • @NishanSingh-sh4ui
    @NishanSingh-sh4ui 16 ชั่วโมงที่ผ่านมา +1

    ਕੋਟ ਸਦਰ ਖਾਂ ਹਲਕਾ ਧਰਮਕੋਟ ਵਿਚ ਵੀ ਜ਼ਬਰੀ ਪੰਚਾਇਤ ਠੋਸੀ ਜਾ ਰਹੀ ਹੈ ਜੀ

  • @jagjitsingh2740
    @jagjitsingh2740 16 ชั่วโมงที่ผ่านมา +4

    ਬਰਬ ਸੰਮਤੀ ਇਕ ਫ਼ਰਾਡ ਹੈ ਕੋਈ ਸਰਮਾਏ ਦਾਰ ਬੰਦਾ ਵੋਟਾ ਵਿਚ ਖ਼ੜਾ ਹੋ ਜਾਦਾ ਹੈਆਮ ਲੋਕ ਸਰਮੋ ਸਰਮੀ ਓਸ਼ ਅੱਗੇ ਬੋਲਦੇ ਪਾਵਰ ਚ ਆ ਕੇ ਮਨਮਰਜੀ ਕਰਦਾ ਕੋਈ ਉਸ਼ ਅਗੇ ਬੋਲਦਾ ਨਹੀ 😂😂😂😂😂😂😂

  • @bhagwandas62
    @bhagwandas62 วันที่ผ่านมา +1

    ਖਬਰ ਦਾ ਹੈਡਿੰਗ ਕੁਝ ਹੋਰ,ਵਾਰਤਾਲਾਪ ਹੋਰ।

  • @kewalsekhon8206
    @kewalsekhon8206 14 ชั่วโมงที่ผ่านมา +1

    Good veer

  • @navindersingh4275
    @navindersingh4275 4 ชั่วโมงที่ผ่านมา

    ਵੀਰ ਦੇ ਅੰਦਰੋ ਸਚੀਆਂ ਗਲਾਂ ਨਿਕਲੀਆ। ਬਹੁਤ ਵਧੀਆ ਖੂਲ ਕੇ ਵਿਚਾਰ ਰਖੇ। ਸਚ ਜਾਹਰ ਕੀਤਾਂ

  • @jagdevbrar6100
    @jagdevbrar6100 5 ชั่วโมงที่ผ่านมา

    ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਲੀਡਰ ਉਹ ਕਿਹੜਾ ਨਸਾ ਜਿਹੜਾ ਵਰਤਾਇਆ ਨਹੀਂ ਜਾਂਦਾ ਵੀਰ ਜੀ ਨਸ਼ੇ ਵੀ ਇਥੋਂ ਹੀ ਸ਼ੁਰੂ ਹੋਏ ਹਨ ਜਿਸ ਗਭਰੂ ਨੇ ਨਸਾ ਨਹੀਂ ਖਾਦਾ ਉਹ ਵੀ ਕਹਿੰਦਾ ਕਿ ਮਾੜੀ ਜਿਹੀ ਅੱਖ ਖੜੀ ਕਰ ਲਈਏ ਬਸ ਇਥੋਂ ਹੀ ਜਿੰਦੇ ਜੜੇ ਜਾਂਦੇ ਹਨ

  • @lakhwindersingh-ht4wh
    @lakhwindersingh-ht4wh 10 ชั่วโมงที่ผ่านมา

    ਬਿਲਕੁਲ ਸਹੀ ਹੈ

  • @balvindersinghbrar8834
    @balvindersinghbrar8834 15 ชั่วโมงที่ผ่านมา +1

    Good

  • @GurdeepSingh-ne8jy
    @GurdeepSingh-ne8jy 12 ชั่วโมงที่ผ่านมา +3

    ਬਕਵਾਸ ਕਿਉ ਲਿਖਿਆ ਟਾਈਟਲ ਵਿੱਚ

  • @HarpalKaur-lm9oz
    @HarpalKaur-lm9oz 17 ชั่วโมงที่ผ่านมา +2

    ਸ਼ਹਿ ਗੰਲ ਆ ਵੀਰੇ

  • @paramjeetsinghgill8841
    @paramjeetsinghgill8841 15 ชั่วโมงที่ผ่านมา

    ਬਹੂਤ ਵਧੀਆ ਵੀਚਾਰ ਵੀਰ ਦੇ ਹਨ ❤😢😮😅😊

  • @LakhwinderSingh-yb9tp
    @LakhwinderSingh-yb9tp 18 ชั่วโมงที่ผ่านมา +2

    ਇਹ ਕੋਈ ਚੋਣਾ ਨਹੀ ਇਹ ਮੰਡੀ ਐ ਬੋਲਿਆ ਲਗਾਇਆ ਜਾ ਰਹੀਆ ਹਨ

  • @naibsingh3735
    @naibsingh3735 4 ชั่วโมงที่ผ่านมา

    ਪਰ ਅੱਜ ਸਰਬਸੰਮਤੀ ਦਾ ਵਰਤਾਰਾ ਲੋਕਤੰਤਰਿਕ ਸੋਚ ਦੇ ਅਮਲ ਨੂੰ ਖਤਰਨਾਕ ਤਾਨਾਸ਼ਾਹੀ ਦਬਾਅ ਵੱਲ ਲਿਜਾਣ ਰਿਹਾ ਹੈ

  • @JagdevSingh-gl6sh
    @JagdevSingh-gl6sh วันที่ผ่านมา +6

    😮 ਬਾਈ ਲੋਕ ਬਹੁਤ ਕਮਲੇ ਆ

  • @MajorSandhu-cs9rw
    @MajorSandhu-cs9rw วันที่ผ่านมา +3

    🎉🎉❤❤❤

  • @GurdipDult
    @GurdipDult 14 ชั่วโมงที่ผ่านมา

    Bilkul theek hai

  • @VeerSingh-c4d
    @VeerSingh-c4d 11 ชั่วโมงที่ผ่านมา

    ਗੁੰਡਾਗਰਦੀ ਰਾਹੀਂ ਸਰਬਸੰਮਤੀ ਕਰਾਈਂ ਜਾ ਰਹੀ ਹੈ

  • @SatpalSingh-ms3hq
    @SatpalSingh-ms3hq 2 ชั่วโมงที่ผ่านมา

    ਬਾਈ ਜੀ ਆਪ ਪਾਰਟੀ ਦਾ ਪਿੰਡਾਂ ਵਿੱਚ ਕੋਈ ਢਾਚਾਂ ਨਹੀਂ ਇਸ ਕਰਕੇ ਇਹ ਸਰਬ ਸੰਮਤੀ ਦੇ ਨਾਮ ਤੇ ਪੰਚਾਇਤਾਂ ਬਣਾਉਣਾ ਚਾਹੁੰਦੇ ਹਨ 😂😂

  • @user-ue5xb9px6h
    @user-ue5xb9px6h 7 ชั่วโมงที่ผ่านมา

    ਬਾਈ ਜੀ ਪਰਚੀ ਸਿਸਟਮ ਨਾਲ ਕਿਸੇ ਸਰਪੰਚ ਨੇ ਕਿਸੇ ਦਾ ਕੰਮ ਨਹੀ ਕਰਨਾ,ਓਹ ਕਹੁਗ਼ਾ ਕਿ ਮੇਰੀ ਪਰਚੀ ਨਿਕਲੀ ਮੈ ਕਿਹੜਾ ਮੰਗ ਕੇ ਸਰਪੰਚੀ ਮੰਗ ਕੇ ਲਾਈ ਆ

  • @jagtarsikh7030
    @jagtarsikh7030 8 ชั่วโมงที่ผ่านมา

    22ਜੀ.ਲਾਟਰੀ.ਵਾਰੇ.ਵੀ.ਦੰਸੋ

  • @GurnamSingh-nd5yt
    @GurnamSingh-nd5yt 3 ชั่วโมงที่ผ่านมา

    ਜੇਰਾ ਖਰਚਾ ਕਰਦਾ ਉਸ ਨੂੰ ਵੇਖੋ ਪ੍ਰਵਾਰ ਨਾਲ਼ ਉਸ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਜੇਰਾ ਅਪਣੇ ਪਰਵਾਰ ਨਾਲ ਹੀ ਸਹੀ ਨਹੀਂ ਉਹ ਦੂਜੇ ਦਾ ਕੀ ਕਰ ਸਕਦਾ ਹੈ

  • @mehakjotsingh5768
    @mehakjotsingh5768 11 ชั่วโมงที่ผ่านมา +2

    ਇਹ ਬਾਈ ਜੀ ਕੌਣ ਨੇ

  • @HarjinderSingh-s4w
    @HarjinderSingh-s4w 10 ชั่วโมงที่ผ่านมา +1

    ਖਬਰ ਕੀ ਲਿਖੀ ਆ ਵਿੱਚ ਕੀ ਨਿਕਲ ਕੇ ਆਈ

  • @NachhtarSingh-nm3oh
    @NachhtarSingh-nm3oh 22 ชั่วโมงที่ผ่านมา

    Veer.. Ji congrats Akali Sab Na MLA Banal Time Note Dita ha

  • @jarnailsingh9949
    @jarnailsingh9949 19 ชั่วโมงที่ผ่านมา +1

    179th like Jarnail Singh Khaihira Retired C H T Seechewaal ❤

    • @kisantv7230
      @kisantv7230 17 ชั่วโมงที่ผ่านมา

      ਧੰਨਵਾਦ ਜੀ 👏

  • @JasbirSingh-is5rl
    @JasbirSingh-is5rl 3 ชั่วโมงที่ผ่านมา

    Money, war, vote, died, labourers, died, laws, out, side, very, bad, good, speaking❤❤❤❤❤

  • @charanjeetsingh1934
    @charanjeetsingh1934 16 ชั่วโมงที่ผ่านมา

    ਜੇਕਰ ਸਰਕਾਰ ਦੇ ਸਰਪੰਚ ਬਣਾਉਣੇ ਤਾਂ ਲੋਕਤੰਤਰ ਕੀ ਰਿਹਾ ਫੇਰ ਸਰਕਾਰ ਕਿਵੇਂ ਬਦਲੂਗੀ

    • @kisantv7230
      @kisantv7230 14 ชั่วโมงที่ผ่านมา

      ਕੀ ਸਰਕਾਰਾਂ ਸਰਪੰਚੀ ਦੇ ਆਸਰੇ ਬਣਦੀਆਂ ਹਨ ?

  • @GurnamSingh-nd5yt
    @GurnamSingh-nd5yt 3 ชั่วโมงที่ผ่านมา

    ਮੈਨੂੰ ਦਸੋ ਸੱਚਾ ਆਦਮੀ ਕੋਈ ਬੋਲਦਾ ਹੈ ਸੱਚਾ ਆਦਮੀ ਕੋਈ ਨਹੀਂ ਬੋਲਦਾ ਬੋਲਦਾ ਸਾਰੇ ਚੋਰ ਬੋਲਦੇ ਹਨ

  • @GurnamSingh-nd5yt
    @GurnamSingh-nd5yt 3 ชั่วโมงที่ผ่านมา

    ਕੰਜ਼ਰ ਲੋਕੀਂ ਬੋਲਦੇ ਚੰਗਾ ਬੰਦਾ ਬੋਲਦਾ ਨਹੀਂ

  • @GurnamSingh-nd5yt
    @GurnamSingh-nd5yt 3 ชั่วโมงที่ผ่านมา

    ਸੱਚ ਬੋਲਣਾ ਹੀ ਪੈਣਾ ਹੈ

  • @kulwantsingh9623
    @kulwantsingh9623 3 ชั่วโมงที่ผ่านมา

    Vir। ji Jamir।loka।di।mer।gai।ha

  • @GurnamSingh-nd5yt
    @GurnamSingh-nd5yt 3 ชั่วโมงที่ผ่านมา

    ਹੁਣ ਚੋਰ ਹੀ ਬੋਲਦੇ ਸਹੀ ਨਹੀਂ ਬੋਲਦਾ

  • @Mansa-wu6gp
    @Mansa-wu6gp 14 ชั่วโมงที่ผ่านมา

    20 ਤੱਕ ਨਿਰਾ ਝੂਠ ਬੋਲ ਰਹੇ

  • @mejorchand4524
    @mejorchand4524 12 ชั่วโมงที่ผ่านมา

    Comedian or filmi actor ko CM nahi hona chahida kyoki eh state bhi usi tarah chalauna chaude hai

  • @jagdeepsinghjohal1175
    @jagdeepsinghjohal1175 13 ชั่วโมงที่ผ่านมา

    Sada pind vich sarabi sarpanch khara kita

  • @ramchander9856
    @ramchander9856 23 ชั่วโมงที่ผ่านมา

    ਵੀਰ ਜੀ! ਸਹਿਮਤੀ ਜਾਂ ਧੱਕੇਸ਼ਾਹੀ ਨਾਲ ਰੂਲਿੰਗ ਪਾਰਟੀ ਦਾ ਸਰਪੰਚ ਨਹੀਂ ਹੋਣਾ ਚਾਹੀਦਾ।ਸਗੋਂ ਸੰਵਿਧਾਨਕ ਢੰਗ(ਵੋਟਾਂ ਦੁਆਰਾ) ਨਾਲ ਚੋਣਾਂ ਹੋਣੀਆਂ ਚਾਹੀਦੀਆਂ।ਪਰ ਨਸ਼ਿਆਂ ਦੀ ਵਰਤੋ ਕਰਨ 'ਤੇ ਪੂਰਨ ਪਾਬੰਧੀ ਹੈਣੀ ਚਾਹੀਦੀ ਹੈ।

    • @kisantv7230
      @kisantv7230 17 ชั่วโมงที่ผ่านมา

      ਬਿਲਕੁਲ ਸਹੀ ਕਿਹਾ ਐ ਵੀਰ ਜੀ

  • @KarnailKarnail-si2tc
    @KarnailKarnail-si2tc 7 ชั่วโมงที่ผ่านมา

    Norr any Age.

  • @HarwinderSingh-sg9ep
    @HarwinderSingh-sg9ep วันที่ผ่านมา

    1 ni 3.4 karod

  • @SurjitSingh-dh1hh
    @SurjitSingh-dh1hh 15 ชั่วโมงที่ผ่านมา

    bhai sahib last 20 sall se ehh kuch he hoo riha hai bhave akali ya congreess hove

  • @naibsingh7290
    @naibsingh7290 8 ชั่วโมงที่ผ่านมา

    Pind dàlia wali ch sarbat samty hogisi Akalia ne aake hor kharhe karte

  • @sukhwant1982
    @sukhwant1982 วันที่ผ่านมา

    Gupi sira da

  • @harbhajansinghsekhon2899
    @harbhajansinghsekhon2899 23 ชั่วโมงที่ผ่านมา +1

    ਬਾਈ ਜੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਤੁਸੀ ਖਬਰ ਦਾ ਹੈਡਿੰਗ ਲਾਇਆ ਕਿ ਚੋਣਾਂ ਵੀਹ ਅਕਤੂਬਰ ਤੱਕ ਰੱਦ ਹੋ ਗਈਆ ਨੇ ਪਰ ਤੁਸੀ ਗੱਲਾਂ ਹੋਰ ਕਰੀ ਜਾਦੇ ਹੋ।

  • @sanjeevramanand5869
    @sanjeevramanand5869 18 ชั่วโมงที่ผ่านมา

    RTI da answer kin denda

    • @kisantv7230
      @kisantv7230 17 ชั่วโมงที่ผ่านมา

      RTI ਦਾ ਜਵਾਬ ਇੱਕ ਕਾਨੂੰਨੀ ਪ੍ਰਕਿਰਿਆ ਹੈ! ਓਹ ਕੋਈ ਵੀ ਪਾ ਸਕਦਾ ਹੈ ਤੇ ਓਸ ਦਾ ਜਵਾਬ ਨਾ ਮਿਲਣ 'ਤੇ ਅਦਾਲਤੀ ਕਾਰਵਾਈ ਕੀਤੀ ਜਾ ਸਕਦੀ ਹੈ ਵੀਰ ਜੀ

  • @nirmailsinghbasi2379
    @nirmailsinghbasi2379 23 ชั่วโมงที่ผ่านมา

    Jhuth na bolo

  • @KhushwantSingh-ht5qe
    @KhushwantSingh-ht5qe 16 ชั่วโมงที่ผ่านมา

    ਝੂਠਾ ਟਾਈਟਲ ਕਿਓ

  • @BawaBangi-r9m
    @BawaBangi-r9m 14 ชั่วโมงที่ผ่านมา

    Fake news

  • @KhushDeep-i9l
    @KhushDeep-i9l 3 ชั่วโมงที่ผ่านมา

    P01ĺ

  • @Mansa-wu6gp
    @Mansa-wu6gp 14 ชั่วโมงที่ผ่านมา

    ਮੈਂ ਨੂੰ ਲਗਦਾ ਨਿਰਾ ਝੂਠ ਬੋਲ ਦਾ ਇੱਕ ਵੀ ਗੱਲ ਸੱਚ ਨਹੀਂ

    • @kisantv7230
      @kisantv7230 14 ชั่วโมงที่ผ่านมา

      ਮੰਨ ਲਿਆ ਕਿ ਓਹ ਤਾਂ ਝੂਠ ਬੋਲਦਾ ਹੈ! ਚੱਲ ਤੂੰ ਤੇਰੇ ਕਿਹੜਾ ਸੱਚ ਲੁਕਿਆ ਹੋਇਆ ਹੈ ? ਦੱਸ ਕਿਹੜੇ ਚੈਨਲ 'ਤੇ ਤੇਰੀ 100% ਸੱਚੀਆਂ ਗੱਲਾਂ ਵਾਲੀ ਇੰਟਰਵਿਊ ਵੇਖਣ ਨੂੰ ਮਿਲੇਗੀ‌ ?

  • @surindergill746
    @surindergill746 20 ชั่วโมงที่ผ่านมา

    Bhau, patta ni ki naam e ja kiss area da par 100% sach bolda. AAP sabh to wadh gand pa ditta. Pehli wari dekhia k pind pind sarpanchi di boli ho rahi e. Problem ih k ik MBBS doctor, PCS, Lawyer di vote te ik angutha shaap anhparh di vote iko brabar hy. There should be education level needed for MLA and any other public office. Hun sharif banda politics ch aa hi nahi sakda, kisi party ch challe jao, gunde, rapist te Luchhe bande hi milange. Kiu k heraferi naal paisa ikatha karanwala kharch vi sakda. Kinni sharm di gall k lucha langah warge fir Akali de jarnail ho gaye?

    • @kisantv7230
      @kisantv7230 17 ชั่วโมงที่ผ่านมา

      ਧੰਨਵਾਦ ਵੀਰ ਜੀ! ਏਰੀਆ ਮਾਲਵੇ ਦੇ ਜ਼ਿਲ੍ਹਾ ਫ਼ਰੀਦਕੋਟ ਦੀ ਜੈਤੋ ਮੰਡੀ ਹੈ ਵੀਰ ਜੀ

  • @SurjitSingh-tp8im
    @SurjitSingh-tp8im 18 ชั่วโมงที่ผ่านมา

    ਬਾਈ ਜੀ ਇਹ ਪਿੰਡਾਂ ਦਾ ਜੋ ਨਿਜਾਮ ਖਰਾਬ ਹੋਈਆ ਇਹਦੀ ਦੇਣ ਵੀ ਸਿਆਸੀ ਲੋਕਾਂ ਦੀ ਹੈ ਸਭ ਨੂੰ ਪਤਾ ਅਸੈਂਬਲੀ ਚੋਣਾਂ ਵਿੱਚ ਕੀ ਹੁੰਦਾ ਉਹ ਕਿਹੜਾ ਨਸਾ ਜਿਹੜਾ ਚੋਣਾਂ ਵਿੱਚ ਨਹੀਂ ਚਲਦਾ। ਤੁਸੀਂ ਵਧਾਈ ਦੇ ਪਾਤਰ ਓ ਬੇਬਾਕ ਟਿੱਪਣੀਆਂ ਲੲਈ ।

    • @kisantv7230
      @kisantv7230 17 ชั่วโมงที่ผ่านมา

      ਧੰਨਵਾਦ ਜੀ 🙏