ਨਾ ਡਿੱਗਣ ਵਾਲੀ ਵੱਧ ਝਾੜ ਵਾਲੀ ਕਿਸਮ SRW 555 WHEAT by RAM SEEDS SHRI RAM TRADERS

แชร์
ฝัง
  • เผยแพร่เมื่อ 25 ธ.ค. 2024

ความคิดเห็น •

  • @nazarbhangu1008
    @nazarbhangu1008 2 หลายเดือนก่อน +10

    ਪ੍ਰਾਗਟ ਸਿੰਘ ਕੰਮ ਬੀਜ ਕੰਪਨੀ ਅਤੇ ਬੀਜ ਵੇਚਣ ਵਾਲਿਆਂ ਨਾਲ ਮਿਲਕੇ ਕਿਸਾਨਾਂ ਲੁਟਣ ਬੀਜ ਵਾਲੀਆਂ ਦੀ ਸੇਲ ਵਧਣੀ

    • @Jatt673
      @Jatt673 2 หลายเดือนก่อน +3

      Gal Eih 22 g pargat veer da jankari dena baki apni soacho vichar k lao
      Suno sab di krni apni marzi

  • @jaswantsingh-rk6fm
    @jaswantsingh-rk6fm 2 หลายเดือนก่อน +4

    ਕੋਈ। ਫਾਇਦਾ। ਨਹੀਂ। ਨਵੇਂ। ਬੀਜ। ਦਾ। ਉ। ਬੀਜੋ। ਜਿਨ੍ਹਾਂ। ਦਾ। ਪੁਰਾ। ਪਤਾ। ਹੋਵੇ

  • @tulsiram8687
    @tulsiram8687 หลายเดือนก่อน +1

    40kg rate daso

  • @DarshanSinghSarwara
    @DarshanSinghSarwara 2 หลายเดือนก่อน +11

    ਕਿਊ ਬਾਈ ਜੀ ਤੁਸੀ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੋ। ਪੈਸੇ ਪਿੱਛੇ ਲੱਗ ਤੁਸੀ ਕਿਸੇ ਕੰਪਨੀ ਦਾ ਪ੍ਰਚਾਰ ਕਰ ਰਹੇ ਹੋ। ਕੀ ਤੁਸੀ ਇਹ ਬੀਜ ਆਪਣੇ ਖੇਤ ਵਿੱਚ ਬੀਜਿਆ? ।

    • @singh2441
      @singh2441 2 หลายเดือนก่อน

      ਇਹਨਾਂ ਨੂੰ ਪੈਸਾ ਜਰੂਰੀ ਆ ਸਾਲਾ

  • @kuldeepnain7362
    @kuldeepnain7362 2 หลายเดือนก่อน

    Good information

  • @lakhvindersingh0001
    @lakhvindersingh0001 2 หลายเดือนก่อน

    Sade taa bai 1 bali ch 55-70 dane hunde h hrek ch aa uncle ji ne 27 dane kivy laay h

  • @jagjeetsingh-ro3ov
    @jagjeetsingh-ro3ov 2 หลายเดือนก่อน +1

    Bai g rate v dus dya kro

  • @singh2441
    @singh2441 2 หลายเดือนก่อน +4

    ਭਰਵਾਓ ਆ ਵੀਡੀਓ ਦੇਖ ਕੇ ਮਗਰ ਨਾ ਲਾਗੋ ਸਾਲਾ ਝੋਨੇ ਦਾਂ ਤਾ 28 30 ਮਸਾਂ ਆਉਂਦਾ ਕਣਕ ਦਾਂ ਕਿੱਥੋਂ ਆਜੁ ਇਹਨਾਂ ਨੇ ਤਾ ਮਾਸੂਰੀ ਕਰਨ ਦੇ ਪੈਸੇ ਮਿਲਦੇ ਆ ਆਪਣੇ ਵਰਗੇ ਮਗਰ ਲੱਗ ਜਾਂਦੇ ਆ ਤੇ ਫਿਰ ਰੋਂਦੇ ਆ

  • @arjunpal2958
    @arjunpal2958 2 หลายเดือนก่อน

    Good information sir

  • @j.c9246
    @j.c9246 2 หลายเดือนก่อน

    Next year vaste eda seed rakh skde vr

  • @jotnursaryfarm5254
    @jotnursaryfarm5254 2 หลายเดือนก่อน

    ਸਰਬਜੀਤ ਸਿੰਘ ਮੋੜ ਚੰਗੇ ਇਨਸਾਨ ਹਨ ਨਵੇਂ ਚੰਗੇ ਬੀਜਾਂ ਦੀ ਖੋਜ ਵਿਚ ਲੱਗੇ ਰਹਿੰਦੇ ਹਨ।

  • @davindersidhu2082
    @davindersidhu2082 2 หลายเดือนก่อน +1

    location bai

  • @AffectionateDrum-xi1or
    @AffectionateDrum-xi1or 2 หลายเดือนก่อน

    Rate daso

  • @jagjeetsingh-ro3ov
    @jagjeetsingh-ro3ov 2 หลายเดือนก่อน +2

    Price ki aa

  • @sabistatusvids
    @sabistatusvids 2 หลายเดือนก่อน

    Haar saal he ondi eda di kism 😂😂😂😅😅😅

  • @RSingh-fr2tj
    @RSingh-fr2tj 2 หลายเดือนก่อน

    Pehla 1847 da joth bolea eh fake banda

  • @baljeetgujjer4058
    @baljeetgujjer4058 2 หลายเดือนก่อน

    Sir ji apka WhatsApp number ki hai ji.186-187 kanak kis date nu bejai kare te new kis veraity try kare pls sir ji