Jdo v koi Arjan da song aaunda ta lagda k is to upar ni koi song ho sakda… par bai da next song pehla nalo v sohna hunda… jeonda reh bai.. rabb teri kalam nu hor sohna bnawe..❤❤
Arjan bai nu ik request v bai hor koi producer naal v km krke dekhlo shyd nvi sound discover ho ske.. baki lyrics and composition ch tn koi tod ni bai da 💯
Likhde si , likh rahe aa ,likhde rehnge Sunheri paneya nu zamane hawale dinde rehnge Saame di baah te , honi di kalam nal , surrt di lippi ch , jauhar Arjan horan de naam khunde rehnge
4 ਵਜੇ ਆਲੀ ਘਰੋ ਆਉਗੀ
ਬੇ ਟਾਇਮੀ ਆਪ ਹੀ ਕਰਲਾ ਗੇ ❤💥
.
😮😅😅😅😅😅😅😮😅 1:50 😅😅😅😅😅😅😮😅😅😅😮😮
ਕੌਣ ਕੌਣ ਅਰਜਨ ਦੀ ਕਲਮ ✍️ ਦਾ ਫੈਨ❤
Me
❤
Me
❤
Ham ha na bro
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Hreak song thle coment
@@KuldeepKaur-yb5qnpra mera new song aya please support kardo
th-cam.com/video/U7SvQhe0Gmo/w-d-xo.htmlsi=gg3lxjMsZh21wSJb
ਕਿੰਨੇ ਆਏ ਜਿੰਦਗੀ ਚ ਕਿੰਨੇ ਛੱਡਗੇ, ਪਰ ਮੇਰੀ ਚਾਹ ਅਜ ਵੀ ਮੇਰੇ ਨਾਲ ਆ 2023 ਦਸੰਬਰ ਦੇ ਲਾਸਟ ਦਿਨ✍❤❤ ਲਵ ਯੂ ਚਾਹ ਨੂੰ 😂 ਤੇ ਬਹੁਤ ਸਾਰਾ ਪਿਆਰ ਅਰਜੁਨ ਜਾਨ ਨੂੰ 😜🖤🖤❤🍬
❤❤
@@DiljitBadduwalia #ਸ਼ੁਕਰੀਆ❣
ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ 😶
ਅਰਜਨ ਢਿੱਲੋਂ ❤️
Right
ਸਾਰਾ ਦੇਸ਼ ਇੱਕ ਪਾਸੇ ਤੇ ਪੰਜਾਬ ਇੱਕ ਪਾਸੇ❤❤❤🩹
Sari duniya bai ❤️
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@@raspindersidhu4670pra mera new song aya please support kardo
th-cam.com/video/U7SvQhe0Gmo/w-d-xo.htmlsi=gg3lxjMsZh21wSJb
Pkii gal aa 💖
Bai apna desh Punjab hi aw
ਇਹ ਅਰ-ਜਣ ਹੀ ਆ ਜੋ ਮਜਬੂਰ ਕਰ ਦਿੰਦਾ ਕ ਬਿਨਾਂ ਸਿਫਤ ਕਰੇ ਲੰਘ ਨੀ ਹੁੰਦਾ
~ ਸਾਡੇ ਵੱਲੋੰ ਸਾਡੇ ਭਾਈ ਲਈ ਸਦਾ ਹਿ ਅਰਦਾਸਾਂ ਨੇ
ਸਾਡੀ ਲਿਖੇ ਨ ਕਿਸਮਤ ਦਿੱਲੀ ਨੀ..
ਹੋਰ ਕਿੰਨਾ ਚਿਰ ਜਰਲਾ ਗੇ…
❤ ਯੂਨਾਈਟਡ ਕਿੰਗਡਮ ਆਫ ਪੰਜਾਬ❤
ਬਾਬਾ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ 👍 WMK🫶🫶loveee uuu jattaaaa❤❤❤❤
Veer ji sara desh ni sara world ik pase
ਤੈਨੂੰ ਫੁੱਲਾਂ ਦਾ ਦਰਜਾ ਕਿਵੇਂ ਦਈਏ?💮ਫੁੱਲ ਤਾਂ ਲੋਕੀ ਤੋੜ ਦਿੰਦੇ ਨੇ😞
ਚਾਹ ਦੀ ਕੀ ਗੱਲ ਆ ਬਾਈ
ਤੂੰ ਆ ਦੁੱਧ ਈ ਧਰਲਾਗੇ ❤
😀
ਸਿਰਾ ਗਾਣਾ ਏ ਅਰਜਨਾ 🤩🤩
ਅਫਵਾਹਾਂ ਸੁਣ 🤔ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ🤔 ਤਾਂ ਮੁਲਾਕਾਤ💏 ਕਰ ਕੇ ਵੇਖੀਂ..
ਦੇਬੀ* ਨੂੰ ਸਮਝਣਾ ਏ ਤਾਂ
@@oye_sandhupra mera new song aya please support kardo
th-cam.com/video/U7SvQhe0Gmo/w-d-xo.htmlsi=gg3lxjMsZh21wSJb
@@oye_sandhuyes
Kon g
Dukha mileya lagda 🥲
ਇਸ਼ਕ ਅਰਜਨ ਦੇ ਗੀਤ ਜਿਹਾ ਕੱਠੇ ਸਮਝਾਂਗੇ ਸੌਖਾ ਕਰਲਾਂਗੇ 🚀🏹
arjan🔥
Arjan dillon ❤❤ love from panjab🇵🇰 proud to be a dasi❤
pra mera new song aya please support kardo
th-cam.com/video/U7SvQhe0Gmo/w-d-xo.htmlsi=gg3lxjMsZh21wSJb
Arjan teri likhat da kise naal koi match nhi✍️❤️😘👌🏻
ਚਾਹ ਵਾਲੇ ❤
🤞ਬੜਾ ਚਾਅ ਜਿਹਾ ਏਂ ਮੈਂਨੂੰ🙂 ਤੇਰੇ ਨਾਲ ਚਾਹ ਪੀਣਦਾ 👣ਕਿਤੇ ਮਿਲ਼ੀ ਫੁਸਰਤ ਦੱਸੀਂ ❤️ਚਾਵਾਂ ਨਾਲ ਚਾਹ ਪੀਵਾਂਗੇ 📝
Aa wala pakke pataake paau🔥🔥Ready hojo pindaan aaleo💯💯
ਨਵਾਂ ਵਰ੍ਹਾ 2024 ਤੁਹਾਡੇ ਲਈ ਖੁਸ਼ੀਆਂ-ਖੇੜੇ,ਸ਼ਾਂਤੀਪੂਰਨ ਵਾਤਾਵਰਣ ਅਤੇ ਖੁਸ਼ਹਾਲੀ ਭਰੀ ਤਰੱਕੀ ਦਾ ਤੋਹਫਾ ਲੈ ਕੇ ਤੁਹਾਡੇ ਦਰਵਾਜੇ ਤੇ ਦਸਤਕ ਦੇਵੇ। ਤੁਸੀਂ ਜੀਵਨ ਦੇ ਸਫਰ ਤੇ ਤੁਰਦਿਆਂ ਸਹਿਜ ਰਹੋਂ। ਇਸ ਦੀ ਮੈਂ ਵਾਹਿਗੁਰੂ ਕੋਲ ਤੁਹਾਡੇ ਲਈ ਅਰਦਾਸ ਕਰਦਾ ਹਾਂ।🙏🏻🙏🏻🙏🏻
😊 ਇਕ ਦਿਨ ਪਹਿਲਾਂ ਏਡਵਾਂਸ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਯੂ ਟਿਊਬ ਫੈਮਲੀ ਨੂੰ ❤😊 ਸਾਈ ਜੀ ਸਾਰਿਆ ਤੇ ਨਵਾਂ ਸਾਲ ਵਦੀਆ ਲਿਓਨ 🙏❤️🙏
ਅਰਜਨ ਗਾਡਰ ਬੰਦਾ ❤
Jdo vi Gaana leke aunda arjan 22 Toofan hi leke aunda att bai sira Lata ❤❤❤❤ all time song Sira Lyrics ❤❤❤
ਦਿਲ ਖੁਸ ਹੋ ਗਿਆ ਬਾਈ ਲਾਈਨ ਹੀ ਬਹੁਤ ਸੋਹਣੀ ਆ ❤❤
Agya bai fir Nawwe saal pa
Takk paan ❤❤
Wait a bai ji wait chah pinda di❤❤
Most of the songs of arjan for mature peoples only❤
तुम जिसे प्यार, मोहोब्बत, इश्क़ और ना जाने क्या-क्या कहते हो, उसे एक शब्द में हम चाय कहते हैं। 🍵 #RajinderDateen🖊️
ਖੁੱਲੀ ਕਿਤਾਬ 📖 Warge ਆ 💯 ਪੜ੍ਹਨਾ ਹੀ ਸੌਖਾ ਆ , ਸਮਝਣਾ ਨੀ 🤫
Mai te bss arjan de new song di wait krdi rhndi ❤❤bhut pyara song ❤ammu
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Sidhu moose wala di klam jehi koi kalam ni❤❤ arjan dhillon ❤❤❤
1:52 💪💪 Jehda Kuch Marzi hoje, Par Dilli de thaley Ni Lag sakde
ਮਾਲਵੇ ਆਲੇ ❤
Jdo v koi Arjan da song aaunda ta lagda k is to upar ni koi song ho sakda… par bai da next song pehla nalo v sohna hunda… jeonda reh bai.. rabb teri kalam nu hor sohna bnawe..❤❤
Hama kya karni ha kese or ka intezar ,intezar to hamen subah ki chai ka hota hai💛 .... Desi hai desi rahenge....❤
aa jayi chah dharlage 🔥
Kya baat kya baat , Chup chaap apni chaal chalda hoeya , Bol he khraak krde aa trakki da he shor aaa Gabru Nu Arjan Dhillon kehnde a
Kon kon Manda hai Arjan Dhillon Karan aujla to badhiya Writer hai
Definitely he is !!
Mast joke mara 😂
Vdiya nhi. Lakh Guna vdiya ae arjan
ਅਰਜ਼ਨਾ ਹੁਣ ਸਾਨੂੰ ਕੋਈ ਸਕੂਲ-ਕਾਲਜ਼ ਵਾਲਾ ਗਾਣਾ ਚਾਹੀਦਾ ਉਵੀ ਤੇਰੇ ਤੋਂ 😊❤
Mann ya arjana asi panjabi e ton vada khetab nai hona❤❤
ਕੌਣ ਕੌਣ ਅੱਜ ਪੈਟਰੋਲ ਨਾਲ ਟੈਂਕੀ ਫੁੱਲ ਕਰਵਾ ਲਿਆ ਆਇਆ 😅😅
ਚਾਹ ਤਾਂ ਬਾਬੇ ਚਾਹ ਆ ❤❤
Bai sidhu Bai to baad sirf Tera song badiya lagde ne
Jamma End Gana Arjan 22❤
ਅਰਜਨ ਅਰਜਨ ਇਕੋ ਆ ਰਕਾਨੇ ❤
Wah Arjnaaaa ❤
ਮਸਾਂ ਈ ਟਾਇਮ ਕੱਡੇਆ ਈ ਸ਼ਹਿਦੀ ਦਿਹਾੜੇਆਂ ਦਾ।
waah o jatta dil khush krta ❤❤
Arjan bai nu ik request v bai hor koi producer naal v km krke dekhlo shyd nvi sound discover ho ske.. baki lyrics and composition ch tn koi tod ni bai da 💯
Likhde si , likh rahe aa ,likhde rehnge
Sunheri paneya nu zamane hawale dinde rehnge
Saame di baah te , honi di kalam nal , surrt di lippi ch ,
jauhar Arjan horan de naam khunde rehnge
ਪਿੰਡ❤
Yrr 22 di kalam badi attt aa main ta (Heraan) aaa pta ni enni powerfull Kalam ❤❤
Buhat Sohna 👌👌
Arjan dhillon good nice
BALLE OYE JATTA ❤
Outclass ,.... Full of memories
Nice song aa y arjan❤
Arjan arjan hoi Pai aa❤
ਡਾਕਟਰ ਕਹਿੰਦਾ ਚਾਹ ਛੱਡ ਦੇ ਚਾਹ ਤਾਂ ਕੀ ਛੱਡਣੀ ਸੀ ਮੈਂ ਡਾਕਟਰ ਹੀ ਛੱਡ ਤਾ 😎
bhai sira lati 🤟🤟🤟
پنجاب پاکستان 🇵🇰💯🔥🌪️⛳ سدوموسالا استاد
Glorious voice arjan pra❣️🤘
Bhra ta sirra arjan bhadaur ala ❤
ਸਿਰਾਂ ਸੋਗ ਆ 👌👌👌
4 baje aali gharon aaugi betaimi aap he karlange 😊👌💥
Bhaji taadi likhat kai vaar profaisar puran singh vaang lgdi aa jidan tuci kheta pindan di gl krde ho ji ❤❤
ਆਦਾ ❤
SIRRA GANA 🔥❤️ Love From Gurdaspur 🚀❤️
Arjan Dillon ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਅੱਜ ਫਿਰ ਤੇਰੀਆਂ ਯਾਦਾਂ ਵਿੱਚ ਵਹਿ ਗਏ, ਚਾਹ ਪੀ ਲਈ ਬਿਸਕੁਟ ਰਹਿ ਗਏ
ਦੋ ਵਾਰ ਸੁਨਣ ਯੋਗ ਤੇ ਹੈ ਗੀਤ
love aa arjana ,,,chheti suttti chl ,wait rehnda❤❤❤❤
ਬੰਬ ਗਾਣਾ ਅਰਜਨ ਢਿੱਲੋਂ ਬਾਈ ❤❤
ਬੁਹਤ ਵਧੀਆ ਗੀਤ ਆ
Arjaan ta arjaan a phir ❤❤❤
Kio sare chalno hatae ga ❤❤❤
Arjan ta arjan aa
ਘੈਂਟ
😊😊waaao chaaa💓💓💓💓💓💓💓🍮🍮
ਪੰਜਾਬ🌾
Waah bai rpeate chlda atttt❤
Song sun k chaa peen nu dil krda 😅
Love you vadda verr 🎶❤❣️
Wah g wahhh ❤rooh khush rkhtee🎉🎉🎉
LYRICS da koi tod nahii
AR-JAAN🪐❤️
Sirraa bai
Ciraa londa arjan bai❤🤟
ਅਰਜਨ ♥️ ਬਾਬਾ ❤️
Arjan dhillon bro de song ch ik sakoon aa
I love ❤ chahh. Chahhh gana suk ne chahh peen nu ji kr peya 😂❤
Wow nyc song❤❤❤
ਚਾਹ ਦੇ ਨਾਲ ਨਾਲ 🐍 ਵੀ ਮਿਲੇਗੀ
ਅਰਜਣ ਤਾਂ ਫੇਰ ਅਰਜਣ ਆ
Next Level -way far - gurdas maan
❤ jiounda rah arjan bai ❤
Cha❤
On repeat 🔁
Sira 👌👌
album kido away gi arjun bai