ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

แชร์
ฝัง
  • เผยแพร่เมื่อ 10 ม.ค. 2025

ความคิดเห็น • 9

  • @dalbagsingh2352
    @dalbagsingh2352 19 วันที่ผ่านมา +1

    ਇਹ ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ

  • @dalbagsingh2352
    @dalbagsingh2352 19 วันที่ผ่านมา

    ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿੱਚ ਸਦਾ ਯਾਦ ਰਹਿੰਦਾ ਹੈ ਉਹ ਸੁਖੀ ਹੈ

  • @dalbagsingh2352
    @dalbagsingh2352 19 วันที่ผ่านมา

    ਹੇ ਮਨੁੱਖ ਚਤੁਰਾਈ ਛੱਡ ਤੇ ਅਕਾਲ ਪੁਰਖ ਨੂੰ ਸਿਮਰ

  • @dalbagsingh2352
    @dalbagsingh2352 19 วันที่ผ่านมา

    ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ

  • @dalbagsingh2352
    @dalbagsingh2352 19 วันที่ผ่านมา

    ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ਤੇ ਸਦਾ ਉਸ ਦੀ ਪੂਜਾ ਕਰਦਾ ਹੈ

  • @dalbagsingh2352
    @dalbagsingh2352 19 วันที่ผ่านมา

    ਧੰਨ ਧੰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ

  • @dalbagsingh2352
    @dalbagsingh2352 19 วันที่ผ่านมา

    ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖਦਾਇ ਰੂਪ ਹੈ

  • @dalbagsingh2352
    @dalbagsingh2352 19 วันที่ผ่านมา

    ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ

  • @dalbagsingh2352
    @dalbagsingh2352 19 วันที่ผ่านมา

    ਜੇ ਅੰਦਰ ਸੰਤੋਖ ਨਾ ਹੋਵੇ ਤਾਂ ਕੋਈ ਮਨੁੱਖ ਰੱਜਦਾ ਨਹੀਂ