Sandeep didi di peke wali family dekh ke man khus ho gya bhot vadiya family aa te veere sab to vadiya waheguru ji tuhanu hamesa khus rakhe 🙏 and bhot bhot vdhaiya Sandeep didi ji tuhanu 🎉🥰❤️
Bhut vdia lgda tuhade vlog dekh k, eda lgda jida main v tuhade kol othy hi ha ,bhut mza aunda ,sada v pind aa eda hi rounak lgdi aa jado sare ikathy hunde aa❤
congratulations to sandeep for your brother getting married your vlogs are so good l like your vlogs good to see everyone busy working away with visitors coming it's good to have joint family with getting help from everyone yummy yummy pakoras 😊 ❤️ 😄 ☺️ 😀 💙 😊 ❤️ 😄 ☺️ 😀 💙 😊 ❤️ 😄 ☺️ 😀 💙
Edda dae rishtedaar honae chaidae jehdae dheeaya nu maa di yaad na aun daen kami ta mehsoos maa di har pal aundi aa...pr jdo bhaen bhra eda changae hon chlo life saukhi nikl jandi a
Me only vlog dekhdi mnu vlog jidia psnd lgdea a .Sandeep didi ji thudi massi munda ju vada a oh married nae ona wife Australia c tuc ona vivh vlog pai c fr tuc eda kyu bole ki eda number vivh hoju late auo me marriage vlog sara dekh c 2 saal phale vivh hoiyea c .fr tuc eda kyu bole ki eda vivh v hun a kuj smjha nhi e so bhut vadiya vlog me tnu 5 saal tu follow krdi me hr vlog dekhi a so i hope reply do gyea❤❤
ਸਨਦੀਪ ਦੀਦੀ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਦੇ ਵਿਆਹ ਦੀਆ❤❤
ਅੱਜ ਦਾ vlog ਬਹੁਤ ਹੀ ਵਧੀਆ ਸੀ।ਇੰਨਾ ਲੰਬਾ ਬਲੋਗ ਸੀ,ਪਰ ਬਿਲਕੁੱਲ ਵੀ bore ਫੀਲ ਨਹੀਂ ਕੀਤਾ।ਬਹੁਤ ਰੌਣਕਾਂ ਤੇ enjoy ਕੀਤਾ।ਸਾਰੇ ਹੀ ਵਧੀਆ ਲੱਗ ਰਹੇ ਸੀ🥰🥰🥰❤️
Aj vlog kamal veer ji start Kita Kar K is Kar ka Vadia lagya
ਸੰਦੀਪ ਭੈਣੇ ਵੀਰੇ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਅੱਜ ਦਾ ਬਲੋਗ ਦੇਖ ਕੇ ਬਹੁਤ ਵਧੀਆ ਲੱਗਿਆ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਜਿਵੇਂ ਵਿਆਹ ਵਾਲਾ ਮਾਹੌਲ ਹੁੰਦਾ🎉🎉
Sandeep didi di peke wali family dekh ke man khus ho gya bhot vadiya family aa te veere sab to vadiya waheguru ji tuhanu hamesa khus rakhe 🙏 and bhot bhot vdhaiya Sandeep didi ji tuhanu 🎉🥰❤️
ਸਾਰੇ ਸਰਦਾਰ ਵੀਰਾ ਨੂੰ ❤️👌🏼🙏🏼🙏🏼🙏🏼🙏🏼ਦਿਲੋਂ ਸਲੂਟ ❤️🧿🧿🧿🧿
Sandeep didi de sre veer bht sohne lgde ne daare kesh nl waheguru ji mehr krn
❤❤
Sandeep didi de veere kina pyar karde ne Sandeep didi nu god bless you all
ਸੰਦੀਪ ਬੇਟਾ ਤੂਹਾਡਾ ਚਹਿਰਾ ਕੀਦਾ ਦਾ ਹੋਗਿਆ ਸੰਦੀਪ ਬੇਟਾ ਤੇਰੇ ਵੀਰ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਜੀ
Sandeep dii tuhadhe cousion bahuat pyar krde ne tuhadhe naal
Very nyc vlog, aaj sonu veer v aa gaye, sare brothers kathe ho gaye, sonu veer same tuhade brothers varge ne jida real brother hunde ❤
Sandeep didi de sre veer bht sohne lgde ne daare kesh no waheguru ji mehr krn❤❤
ਸਨਦੀਪ ਨੂੰ ਸਿਰ ਤੇ ਚੁਨੀ ਬਹੁਤ ਵਧੀਆ ਲਗਦੀ
Sandeep didi congratulations bhut vadiya vlog sachi bhen brava da piyar hove ta ise trah da God bless you 🥰
Congratulations sandeep bhabi ji te onu de veere nu vi ❤❤❤❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ 🎉🎉🎉❤❤❤
Mera guse sahi hoya Sandeep didi Congratulutions 🎉❤🎉❤🎉❤🎉❤🎉❤🎉❤veere de weha dia
ਏ ਵਾਲੀ ਚਟਨੀ ਅਸੀਂ ਵੀ ਬਣਾ ਲੈਂਦੇ ਹਾਂ 👌 ਬਹੁਤ ਘੈਟ ਬਣਦੀ
ਅੱਜ ਪੀਤ ਦੇ ਸੱਸ ਬੁਲੇ ਆ❤❤❤ ਬੁਹਤ vadia
ਇਹ ਗੱਲ ਸਭ ਤੋਂ ਵਧੀਆ ਆਉਂਦੇ ਰਹਿਣ
ਮਿਲਦੇ ਰਹਿਣ
Hasdea de ghar vasde👍👍👍🎉🎉🎉
Menu Sandeep de brothers bot sohne lagde aa paggaa wale te bot hi hasmukhhh
ਵੀਰ ਜੀ ਤੁਹਾਡੀ ਫਰਿੱਜ ਵਿੱਚ ਬਹੁਤ ਜਿਆਦਾ ਬਰਫ ਬਣੀ ਹੈ ਫ੍ਰਿਜ ਨੂੰ ਬੰਦ ਕਰਕੇ ਸਾਰੀ ਬਰਫ ਖੋਰ ਲਉ ਅਤੇ ਜਦੋਂ ਸਾਰੀ ਬਰਫ ਪੂਰੀ ਤਰਾਂ ਖੁਰ ਜਾਵੇਗੀ ਫਿਰ ਸਾਰੇ ਫਰੀਜ਼ਰ ਵਾਲੇ ਉਪਰ ਵਾਲੇ ਸਾਰੇ ਖਾਨੇ ਵਿੱਚ ਆਲੂ ਕੱਟ ਕੇ ਉਸ ਚਾਰ ਚਫੇਰੇ ਘੜੀਸ ਦਿਓ ਫਿਰ ਕਦੀ ਬਰਫ ਨਹੀਂ ਬਣੇਗੀ ਵਾਧੂ।
ਧੰਨਵਾਦ ਜੀ ।ਬਲੋਗ ਬਹੁਤ ਸੋਹਣਾ ਸੀ।
congratulations sandeep didi ajj kamal bahji nu sandeep didi te pyar aa riha both vadia lgea 😂 🎉🎊❤😁
ਅਜ ਕਵਲ ਸੰਦੀਪ ਦਾ ਇਸ ਤਰਾਂ ਆਦਰ ਕਰਨ ਡਿਆ ਜਿਦਾ ਡਰਨ ਡਿਆ ਹੋਵੇ ਸੰਦੀਪ ਦੇ ਭਰਾਵਾਂ ਤੋਂ ਜਿਵੇ ਕੋਈ ਗਲਤੀ ਕੀਤੀ ਹੋਵੇ
ਗੱਲ ਵੀ ਠੀਕ ਆ ਉਮੀਦ ਸੀ ਮੈਂ ਕਿਸ ਨੂੰ ਦਰਦ ਸੁਣਾਵਾਂ ਨਹੀਂ ਆਈ ਅੱਜ ਵੀ ਸਵੇਰ ਤੇ ਉਡੀਕ ਰਹੇ ਹਾਂ ਮਾਏ ਵੀਡੀਓ ਕਿਸ ਨੂੰ ਦਰਦ ਸੁਣਾਵਾਂ ਅੱਜ ਵੀ ਵੀਡੀਓ ਕਿਉਂ ਨਹੀਂ ਆਈ
Jido pekkeyan to auna hunda aa kise ne te odo bhut khusi hundi aa 😊😊😊😊
ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤🎉
ਬਹੁਤ ਬਹੁਤ ਮੁਬਾਰਕਾਂ ਜੀ ❤❤
Sandeep didi tuhanu bohut bohut jeada Mubaraka hun ji tuhade brother de viah dea ji 🙏 🙏 🙏 🙏 🙏 ❤❤❤❤❤❤
Bohat dil ar da thohde kol aun noo❤❤❤❤
Very 👍 message g waheguru g mehr kro g kahlsa g de all family's ty congratulations g waheguru g
Congratulations sandeep didi ji waheguru ji sohna sohna tym lyan
Very very nice video God bless you 👏👍👏❤
Congratulations veer ji and🎉🎉🎉🎉❤❤❤ bhabhi ji
Congratulations sandeep beta waheguru her khushi aap nu bakhashe
Mainu Vicky di mummy bdi nice lgdi
Hnji menu v ❤
Bhut vdia lgda tuhade vlog dekh k, eda lgda jida main v tuhade kol othy hi ha ,bhut mza aunda ,sada v pind aa eda hi rounak lgdi aa jado sare ikathy hunde aa❤
Congratulations ji waheguru ji meher rakhan app te hamesha 🙏🏻🙏🏻
Veeree nu bhut bhut mubarquN 🎉ji mrg dea
Eho jehi ss hove ta nuha v khush rhn😊stay blessed always with happiness ❤
👌👌👌💞💞💞❤️❤️
Congratulations sandeep te sari fmly nu 🎉🎉
Congratulations Sandeep di 🎉🎉🎉🎉❤❤❤❤
Hi sandeep sis your inlow family and you brother family so beautiful god bless both of the family members me sis jasbir from uk 🙏 🎉🎉🎉
Congratulations sandeep bhabi ❤❤ji
congratulations to sandeep for your brother getting married your vlogs are so good l like your vlogs good to see everyone busy working away with visitors coming it's good to have joint family with getting help from everyone yummy yummy pakoras 😊 ❤️ 😄 ☺️ 😀 💙 😊 ❤️ 😄 ☺️ 😀 💙 😊 ❤️ 😄 ☺️ 😀 💙
Congratulations Sandeep didi ji God bless you ❤
Very nice vlog ji God bless you ❤❤❤❤❤❤❤❤❤🎉🎉🎉🎉🎉🎉🎉🎉🎉
Kabir Ji जल्दी-जल्दी video Pa liya karo ਵੀਰ ਜੀ ਜਲਦੀ ਜਲਦੀ ਵੀਡੀਓ ਪਾ ਦੇਆ ਕਰੋ ਵੀਰ ਜੀ ਬੱੜਾ ਮੱਜਾ ਆਓ੍ਹਦਾ
Mera andaza bilkul thik nikleya congratulations vinod veere
Ajj te mai vlog dekhi vich e khub gyi lgda c mai aap v othe e aa bhut vdia and many many congratulations for marriage of your brother sandeep dee❤️👌
ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਖੁਸ਼ ਰੱਖੇ
ਭਰਾਵਾਂ ਦੇ ਆਉਣ ਦਾ ਚਾਅ ਈ ਬਹੁਤ ਹੁੰਦਾ ਭੈਣਾਂ ਨੂੰ
Nice vlog enjoyed pakore congrats Sandeep ji
Congratulations ji sweet family ❤️❤️
Congratulations Sandeep beta ji and all family members ❤️❤️
Congratulations Sandeep nd your brother s all family members
Ajj ta ej lagda program hove ❤❤
ਪ੍ਰੀਤ ਜਿਹੜੀ ਚੱਟਨੀ ਬਣਾਉਦੀ ਹੈ ਉਹ ਵੀ ਸਾਨੂੰ ਦੱਸ ਦਿਉ ਕਿਵੇ ਬਣਾਉਦੀ ਹੈ। ਪਲੀਸ਼ ਵੀਰ ਜੀ
Congratulations Sandeep ji🎉🎉🎉❤❤❤❤❤
Vadiaaaaa bhut bhut Sare Parvar Nu ji ❤❤❤❤❤
Congrats Sandeep bhabhi❤❤
Jehra Sabh to Long Man aa Vinod Singh❤❤❤❤❤❤❤
Congratulations Sandeep ji on ur brother 's marriage stay blessed Binod 🥰🥰🥰🥰🎉🎊🎂🎂🎂🎁🎁🎁
Congratulations Sandeep ji ❤️❤️🎉🎉🎉🎉🎉🎉
Congratulation di❤❤❤❤🎉🎉🎉🎉🎉
Congratulations🎉🎉🎉🥳🥳 very nice family members❤❤❤❤❤
Congratulations Sandeep Di🎉❤🎉
Sab family members buhat buhat wdia ❤🎉
Congratulations Sandeep de🎉❤❤
Vicky veery todi koi bhain nhi mere veer hunde hoye v bolde nhi pls menu kuj nhi chahida sirf veer wala pyar chahida
Congratulations sandeep ji 🎉🎉
Congratulations sandeep
Many more congratulations Sandeep beta ji and your mayika family 🎉🎉🎉🎉🎉🎉🎉
Edda dae rishtedaar honae chaidae jehdae dheeaya nu maa di yaad na aun daen kami ta mehsoos maa di har pal aundi aa...pr jdo bhaen bhra eda changae hon chlo life saukhi nikl jandi a
ਕਵਲ ਵੀਰ ਜੀ ਸੰਦੀਪ ਭਾਬੀ ਦਾ ਇਕ ਹੋਰ ਭਰਾ ਸੇ ਸੋਨੂ ਓ ਵੇ ਵੋਲਗ ਬਨਦਾ ਸੇ ਹੁਣ ਓ ਕਿੱਥੇ ਆ ਹੁਣ ਕਦੇ ਵੇਖਿਆ ਹੀ ਨਹੀਂ … ਜ
ਜਰੂਰ ਦਸਿਓ
Congratulations my dear family ❤
Very Very congratulations ji ❤❤🎉🎉🎉
ਹੈਲੋ ਸਤ ਸ਼ੀ ਆਕਾਲ ਜੀ ਸਾਰੀ ਫੈਮਲੀ ❤❤❤😂
Me only vlog dekhdi mnu vlog jidia psnd lgdea a .Sandeep didi ji thudi massi munda ju vada a oh married nae ona wife Australia c tuc ona vivh vlog pai c fr tuc eda kyu bole ki eda number vivh hoju late auo me marriage vlog sara dekh c 2 saal phale vivh hoiyea c .fr tuc eda kyu bole ki eda vivh v hun a kuj smjha nhi e so bhut vadiya vlog me tnu 5 saal tu follow krdi me hr vlog dekhi a so i hope reply do gyea❤❤
Congratulations 🎉 Sandeep didi 🎉
Congratulations sandeep and all family
Congratulations sandeep didi ❤❤❤❤🎉🎉🎉🎉🎉
Mubaraka Sandeep didi Vinod veere de marriage dya...❤🎉
Congratulations Sandeep and family.
ਸ਼ਹੀਦੀ ਪੰਦਰਵਾੜੇ ਵਿੱਚ ਸਿੱਖ ਘਰਾਣੇ ਵਿਆਹ ਸ਼ਾਦੀ ਜਿਹੇ ਪ੍ਰੋਗਰਾਮ ਨਹੀਂ ਰੱਖਦੇ
Right ji
Viah Bahad aa ji Next Month❤
@@ranjitkaur6445 ਮੈਨੂੰ ਸਿਰਫ ਆਪਣੀ ਕੌਮ ਤੇ ਮਾਣ ਹੈ ਇਸ ਲਈ ਇਹ ਗੱਲ ਆਖ ਰਹੇ ਆਂ ਜੀ ਬਾਕੀ ਆਪੋ ਆਪਣੀ ਮੌਜ ਹੈ ਜਾਂ ਕਲਗ਼ੀਧਰ ਪਾਤਸ਼ਾਹ ਦੀ ਬਖਸ਼ਿਸ਼ ਸਮਝੋ ਜੀ ਪਕਵਾਨ ਕੜਾਈਆਂ ਘਰ ਵਿੱਚ ਖੁਸ਼ੀ ਵੇਲੇ ਚੰਗੇ ਲਗਦੇ ਨੇ ਇਹ ਦਿਨ ਸਾਡੇ ਲਈ ਸੋਗ ਬਰਾਬਰ ਨੇ 🙏 ਤੁਹਾਨੂੰ ਆਪਣਾ ਸਮਝ ਕੇ ਬੇਨਤੀ ਕਰਨੀ ਹੈ ਜੀ ਅਗਰ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਤਾਂ ਕਿਰਪਾ ਕਰਕੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਸਭਤੇ ਪ੍ਰਭਾਵ ਪੈਂਦਾ ਹੈ ਦੇਖੋ ਦੇਖੀ ਅਸੀਂ ਆਪਣੀ ਮਰਿਯਾਦਾਵਾਂ ਈ ਭੁੱਲਦੇ ਜਾ ਰਹੇ ਹਾਂ ਤੇ ਹੋਰ ਕਿਸੇ ਤੋਂ ਕੀ ਆਸ ਰੱਖਾਂਗੇ ਕਿ ਸਾਡੇ ਨੌਵੇਂ ਪਾਤਸ਼ਾਹ ਦਾ ਉਪਕਾਰ ਦੁਨੀਆਂ ਭੁੱਲ ਗਈ
Aunty g d gall te bht hassa aaya kudi d koi gall nai mai te milla jaake😂😂😂
Very interesting vlog and congratulations Sandeep ji
Very nyc and interesting vlog and congratulations Sandeep ji
Waheguru 🙏🙏🙏🙏🙏
ਪ੍ਰੀਤੋ ਚਟਨੀ ਦਸੋ ਕਿਵੇਂ ਬਣੂ 🥰
Congretchulations🎉🎉
Very nice ❤❤😊😊gbu all
Khadoor sahib ta sdh kole v asi goindwal sahib to ha but hun main uk to
Nice vlog ❤
Congratulations 🎉didi sari family nu.
ਕੰਵਲ ਵੀਰ ਜੀ ਫਰਿਜ ਦੇ ਸਾਇਡ ਤੇ ਜਿਥੇ ਨੰਬਰ ਲਿਖੇ ਹੁੰਦੇ ਹਨ ਉੱਥੇ ਬਟਨ ਹੁੰਦਾ ਏ ਜਿਸ ਨੂੰ ਬੰਦ ਕਰਨ ਨਾਲ ਸਾਰੀ ਬਰਫ ਪਿਘਲ ਜਾਂਦੀ ਹੈ
Congratulations veere wedding diyan 👰💍🤵💒
Imli gud di chtni bahut testy bndi aa 😊
Good 👍❤❤❤❤