💪🏼 ਹਾਰ ਨਾ ਮੰਨਣਾ ਵੀ ਜਿੱਤ ਹੀ ਹੁੰਦੀ ਹੈ 💪🏼 II Lets celebrate failures too!

แชร์
ฝัง
  • เผยแพร่เมื่อ 22 ธ.ค. 2024

ความคิดเห็น • 13

  • @trytohardstudy
    @trytohardstudy ปีที่แล้ว

    Mam ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ।
    ਜੇਕਰ ਮੈਂ ਆਪਣੀ ਗੱਲ ਕਰਾ ਤਾਂ ਮੈਨੂੰ ਪਿਛਲੇ ਕੁਝ ਦਿਨਾ ਤੋ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਥੋੜ੍ਹਾ ਜਿਹਾ Dipression ਚ ਹਾਂ, ਆਪਣੇ Previous exam ਨੂੰ ਲੈਕੇ ਪਰ ਤੁਹਾਡੀ Video ਦੇਖ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। I hope so ਕਿ ਮੈਂ ਹੁਣ ਆਪਣੇ Next Exam ਨੂੰ ਬਹਿਤਰ ਕਰ ਪਾਵਾ ਤੇ life ਚ ਕੁਝ Achieve ਕਰ ਪਾਵਾ।
    Thank you so much Mam 😊🥰

  • @gurpreetkahlon1107
    @gurpreetkahlon1107 9 หลายเดือนก่อน

    Boht vdiya topic leya hai madam ji tusi , aj de samey di natth bhajj vich jaruri v hai sabh layi eh samajhna. Mainu lagda hai k Anne da sahara ban na v kise hadd tak thik hai par sujaakhe nu sahare di lod nahi hundi. Sujakheyan nu sahara mera kehn da matlab spoonfeeding nal v hai , dar-asal ehi spoonfeeding reedh kamjor rahi hai , self decision na lai paauna ate failure accept na kar pauna.
    Failure hi sadde character nu nikharda hai jekar asi positive willpower rakhiye.
    Manmohan waris da geet hai ik Zindgi de vich lakh vaari Digg Digg k uthna painda a, vdiya hai
    Vdiya lageya sunke tusi jo keha
    👌

    • @mastarniji
      @mastarniji  9 หลายเดือนก่อน

      hanji bilkul theek keha tusi, ajjkal sanu har cheez bani banai, pakki pakai chahidi hai, shayad ese karke mehnat ton bhajjde han. te je mehnat karde han, fer safal hon di aas vi lai rakhde han, te aas poori na hon karke niraash v chheti ho jande haan. par smjhna zruri hai k kise kamm de outcome jitt haar dovan de roop vich hi aunde ne. je jitt accept karde han tan haar nun vi apnauna sikhiye te mud tiyari khichiye. bahut dhanwad, tuhadian gallan share karn de layi.

  • @Charnjeet4359
    @Charnjeet4359 ปีที่แล้ว

    Madam ji ik gal schi muchi ds reha tuci dekhn nu Punjabi di ਮਾਸਟਰਨੀ ਜੀ ਬਿਲਕੁੱਲ ਨਹੀਂ ਲਗਦੇ😂

    • @mastarniji
      @mastarniji  ปีที่แล้ว +1

      haina?? minnu vi ehi lagda 🤣🤣

  • @RamPal-nh5ts
    @RamPal-nh5ts ปีที่แล้ว

    ਪੰਜਾਬੀ ਵਿੱਚ ਸ਼ੁੱਧ ਵਿਅੰਜਨ ਕਿੰਨੇ ਹੁੰਦੇ ਹਨ?

  • @GaganKumar-gp5uc
    @GaganKumar-gp5uc ปีที่แล้ว

    ਸਤ ਸ਼੍ਰੀ ਅਕਾਲ ਦੀਦੀ ਜੀ 😊🤗🙏
    ਕੀ ਮੈਂ ਤੁਹਾਨੂੰ ਅਪਣੀ ਵੱਡੀ ਭੈਣ ਕਹਿ ਸਕਦਾ ਹਾਂ ?
    🤗

    • @mastarniji
      @mastarniji  ปีที่แล้ว +1

      ਬਿਲਕੁਲ ਨਿੱਕੇ ਵੀਰਜੀ 🙏🏼🙏🏼🙏🏼🙏🏼

    • @GaganKumar-gp5uc
      @GaganKumar-gp5uc ปีที่แล้ว

      ਧੰਨਵਾਦ ਮੇਰੀ ਭੈਣ ।
      ਛੋਟੇ ਭਾਈ ਵੱਲੋ ਡੇਰ ਸਾਰਾ ਪਿਆਰ ਅਤੇ ਚਾਕਲੇਟ 🤗🤗🍫🍫🍫🤗🍫🤗🍫🤗🍫🤗🍫
      ਰਬ ਕਰੇ ਮੇਰੀ ਭੈਣ ਦੀ ਉਮਰ ਬਹੁਤ ਲੰਬੀ ਹੋਵੇ ।